ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਰਘੂਆਣਾ ਵਿਖੇ ਕਰਵਾਇਆ ਧਾਰਮਿਕ ਸਮਾਗਮ। (ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਸਰਦਾਰੀ ਨੂੰ ਕਾਇਮ ਰੱਖਣਾ ਸਾਡਾ ਮੁਢਲਾ ਫਰਜ਼- ਜਥੇਦਾਰ ਟੇਕ ਸਿੰਘ ਧਨੌਲਾ) ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਰਘੂਆਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਗੁਰਮੀਤ ਸਿੰਘ ਤਲੋਕੇਵਾਲਾ, ਬਾਬਾ ਗੁਰਪਾਲ ਸਿੰਘ ਚੋਰਮਾਰ, ਹਰਿਆਣਾ ਕਮੇਟੀ ਮੈਂਬਰ ਅੰਮ੍ਰਿਤਪਾਲ ਸਿੰਘ, ਬਾਬਾ ਪ੍ਰੀਤਮ ਸਿੰਘ ਮੱਲੜੀ, ਬਾਬਾ ਸੁਖਪਾਲ ਸਿੰਘ ਲੱਕੜਵਾਲੀ, ਬਾਬਾ ਨਿਰਮਲ ਸਿੰਘ ਫਗੂ, ਬਾਬਾ ਜਸਵਿੰਦਰ ਸਿੰਘ, ਰਾਗੀ ਸੁਖਵਿੰਦਰ ਸਿੰਘ ਸਿੰਘਪੁਰਾ ਅਤੇ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਅਤੇ ਸਿੱਖ ਸੰਗਤਾਂ ਦਾ ਬਾਬਾ ਜੀਤ ਸਿੰਘ ਰੁਘੂਆਣਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰਬਾਣੀ ਦੇ ਉਪਦੇਸ਼ ਨੂੰ ਮੰਨ ਕੇ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਤਾਂ ਹੀ ਸਾਡਾ ਸਮਾਜ ਸੋਹਣਾ ਬਣ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ ਇਸ ਸਾਨੂ ਗੁਰਬਾਣੀ ਦੇ ਇਲਾਹੀ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਗੁਰੂ ਜੀ ਨੇ ਸਾਡੇ ਲਈ ਸਰਬੰਸ ਕੁਰਬਾਨ ਕੀਤਾ ਹੈ ਅਤੇ ਸਾਨੂੰ ਸਰਦਾਰੀਆਂ ਦਿੱਤੀਆਂ ਹਨ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਬਣੀਏ। ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਜੋਨੀ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਕੀਰਤਨ ਰਾਹੀਂ ਸੰਗਤ ਨਾਲ ਇਤਿਹਾਸ ਸਾਂਝਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਰਘੂਆਣਾ ਵਿਖੇ ਕਰਵਾਇਆ ਧਾਰਮਿਕ ਸਮਾਗਮ। (ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੇ ਸਰਦਾਰੀ ਨੂੰ ਕਾਇਮ ਰੱਖਣਾ ਸਾਡਾ ਮੁਢਲਾ ਫਰਜ਼- ਜਥੇਦਾਰ ਟੇਕ ਸਿੰਘ ਧਨੌਲਾ) ਤਲਵੰਡੀ ਸਾਬੋ, 10 ਜਨਵਰੀ (ਗੁਰਜੰਟ ਸਿੰਘ ਨਥੇਹਾ)- ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿੰਡ ਰਘੂਆਣਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਗੁਰਮੀਤ ਸਿੰਘ ਤਲੋਕੇਵਾਲਾ, ਬਾਬਾ ਗੁਰਪਾਲ ਸਿੰਘ ਚੋਰਮਾਰ, ਹਰਿਆਣਾ ਕਮੇਟੀ ਮੈਂਬਰ ਅੰਮ੍ਰਿਤਪਾਲ ਸਿੰਘ, ਬਾਬਾ
ਪ੍ਰੀਤਮ ਸਿੰਘ ਮੱਲੜੀ, ਬਾਬਾ ਸੁਖਪਾਲ ਸਿੰਘ ਲੱਕੜਵਾਲੀ, ਬਾਬਾ ਨਿਰਮਲ ਸਿੰਘ ਫਗੂ, ਬਾਬਾ ਜਸਵਿੰਦਰ ਸਿੰਘ, ਰਾਗੀ ਸੁਖਵਿੰਦਰ ਸਿੰਘ ਸਿੰਘਪੁਰਾ ਅਤੇ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਅਤੇ ਸਿੱਖ ਸੰਗਤਾਂ ਦਾ ਬਾਬਾ ਜੀਤ ਸਿੰਘ ਰੁਘੂਆਣਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੁਰਬਾਣੀ ਦੇ ਉਪਦੇਸ਼ ਨੂੰ ਮੰਨ ਕੇ ਧਰਤੀ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਤਾਂ ਹੀ ਸਾਡਾ ਸਮਾਜ ਸੋਹਣਾ ਬਣ ਸਕਦਾ ਹੈ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ
ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ ਇਸ ਸਾਨੂ ਗੁਰਬਾਣੀ ਦੇ ਇਲਾਹੀ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਗੁਰੂ ਜੀ ਨੇ ਸਾਡੇ ਲਈ ਸਰਬੰਸ ਕੁਰਬਾਨ ਕੀਤਾ ਹੈ ਅਤੇ ਸਾਨੂੰ ਸਰਦਾਰੀਆਂ ਦਿੱਤੀਆਂ ਹਨ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਬਣੀਏ। ਇਸ ਮੌਕੇ ਬਾਬਾ ਰਾਜਵਿੰਦਰ ਸਿੰਘ ਜੋਨੀ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਅਤੇ ਕੀਰਤਨ ਰਾਹੀਂ ਸੰਗਤ ਨਾਲ ਇਤਿਹਾਸ ਸਾਂਝਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ।
- चीन ने बिना पटरी चलने वाली ट्रेन तकनीक ART (Autonomous Rail Rapid Transit) विकसित की है। यह ट्रेन सामान्य सड़कों पर चलती है और सेंसर, कैमरा व GPS की मदद से सड़क पर बनी वर्चुअल लाइनों को फॉलो करती है। पारंपरिक ट्राम के मुकाबले यह सस्ती, तेज़ और आसान है। ART बस की लचीलापन और मेट्रो जैसी क्षमता को एक साथ जोड़ती है। #FutureTech #ChinaInnovation #SmartTransport #NextGenTransit #ViralNews #TechExplained #PublicTransport1
- ਪਠਾਨਕੋਟ ਨਸ਼ੇ ਦੇ ਸੌਦਾਗਰਾਂ ਦੇ ਘਰ ਚੱਲਿਆ ਪੀਲਾ ਪੰਜਾ ਇਨ੍ਹਾਂ ਅਫਸਰਾਂ ਦੀ ਮੌਜੂਦਗੀ ਵਿੱਚ ਚੱਲੀ ਜੇ ਸੀ ਬੀ1
- Post by Bandhantor singh1
- ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਫਰੀਦਕੋਟ ਤੋ ਅੱਜ ਮਿਤੀ 11 ਜਨਵਰੀ 2026 ਦਿਨ ਐਤਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।1
- 🟦🟨🟦🟨🟦🟨🟦🟨🟦 ✨ 10 जनवरी – विश्व हिन्दी दिवस ✨ 🟦🟨🟦🟨🟦🟨🟦🟨🟦 🪔 हिन्दी: हमारी पहचान, हमारी शक्ति 🇮🇳📜 --- 🌸 भूमिका 10 जनवरी, विश्व हिन्दी दिवस के पावन अवसर पर आप सभी को हार्दिक शुभकामनाएं 🙏✨ आइए, हम हिन्दी भाषा के साथ-साथ अपनी मातृभाषा का भी गर्व से प्रयोग करें। भाषा केवल संवाद नहीं, संस्कृति, संस्कार और संवेदना की वाहक होती है 🪷📖। --- 🔍 विश्लेषण हिन्दी भारत की आत्मा है 🇮🇳। यह जोड़ती है—दिलों को, विचारों को और पीढ़ियों को 🤝💫। जैसे BKT Tires 🛞 भारत की प्रगति को मजबूती, भरोसे और टिकाऊ तकनीक से गति देता है 🌱⚙️, वैसे ही हिन्दी हमारे विचारों को स्पष्टता, आत्मविश्वास और एकता देती है। भाषा और विकास—दोनों का लक्ष्य एक है: Growing Together 🌈। --- ✨ समीक्षा | Deepak Tyres 🏬 में हम हिन्दी और मातृभाषा के सम्मान को अपने कार्य-संस्कार का हिस्सा मानते हैं 🙌। BKT Tires — Bharat Ka Tire 🇮🇳 के साथ हमारा जुड़ाव विश्वसनीयता, सेवा-भाव और राष्ट्र-निर्माण की सोच को सशक्त करता है 💪🛞। किसान 👨🌾, परिवहन 🚜 और उद्योग—सबके साथ, हम प्रगति को जन-जन तक पहुँचाते हैं। --- 📌 निष्कर्ष | Conclusion हिन्दी दिवस हमें याद दिलाता है कि सशक्त भाषा = सशक्त राष्ट्र 🔆। BKT Tires और Deepak Tyres के साथ हम संकल्प लेते हैं—Not India Only, Bharat 🇮🇳—जहाँ भाषा, तकनीक और भरोसा साथ-साथ आगे बढ़ें। --- 🧠 चिंतन | जब हम अपनी भाषा का सम्मान करते हैं, तब हम अपनी जड़ों को सींचते हैं 🌳। जड़ों से जुड़ा राष्ट्र ही भविष्य-तैयार होता है ⚡। --- 🪞 रिफ्लेक्शन | हिन्दी में सोच, हिन्दी में संवाद—यह आत्मनिर्भरता की राह है 🚀📘। हर यात्रा में, हर पहिये की तरह, भाषा भी दिशा देती है 🛞🧭। --- 🌟 अंतिम विचार | आइए, हिन्दी को केवल दिवस तक सीमित न रखें—उसे दैनिक जीवन का गौरव बनाएं 🌼। सेवा, सादगी और संकल्प—यही प्रगति के पहिये हैं ✨🚛। --- 🔭 अन्वेषण | परंपरा + तकनीक = प्रगति ⚙️🌿 जैसे BKT Tires नवाचार के साथ आगे बढ़ता है, वैसे ही हिन्दी डिजिटल युग में वैश्विक संवाद की भाषा बन रही है 🌍📡। --- 💡 सुविचार | “भाषा सम्मान से बढ़ती है, और सम्मान से राष्ट्र।” 🇮🇳✨ --- 🪷 प्रतिबिंब | हिन्दी—भावनाओं की सरल अभिव्यक्ति, विचारों की सशक्त उड़ान 🕊️📜। --- 🔥 Motivation Quotes “अपनी भाषा में आत्मविश्वास, अपने राष्ट्र में विश्वास।” 💫 “शब्द मजबूत हों तो सपने भी मजबूत होते हैं।” ✨ --- 🇮🇳 Not India Only, Bharat भाषा, भरोसा और भविष्य—Bharat की पहचान 🌏💎 --- 🌈 Growing Together किसान से उद्योग तक, स्थानीय से वैश्विक—हम साथ बढ़ते हैं 🤝🛞 --- 🛞 From Deepak Tyres, Deviwala Road, Kotkapura, Punjab, Bharat 🇮🇳 Associate Dealer of BKT Tires — Bharat’s No.1 Tire Company 🌿 👥 Sister Concern Kissan Tires, Kotkapura 🛞 (Authorized Associate Dealer of Maxxis Tires 🛵 – World’s No.1 Two-Wheeler Tire Manufacturer 🌍✨) --- 🧿 Emoji Frame 🪔📜🇮🇳✨🛞🌿⚙️🤝🌈🔆🪷🧭🚜 --- 🏷️ Hashtags #WorldHindiDay ✨ #HindiDiwas 📜 #Matribhasha 🪷 #Bharat 🇮🇳 #NotIndiaOnlyBharat 🇮🇳 #GrowingTogether 🌈 #BKTTires 🛞 #DeepakTyres 🏬 #BharatKaTire 🇮🇳 #LanguageAndPride 💎 #NationFirst 🇮🇳 #TrustAndTradition ✨ #Sustainability 🌿 #Innovation ⚙️ #UnityInDiversity 🤝 #FutureReady ⚡ #PoweringBharat 🛞 ━━━━━━━━━━━━━━━━━━━━━━ 🟥🟨🟥🟨🟥🟨🟥🟨🟥 🟨✨ TEAM DEEPAK GARG ✨🟨 🟥🟨🟥🟨🟥🟨🟥🟨🟥 ━━━━━━━━━━━━━━━━━━━━━━ 🏅 Journalism | Research | Creativity | Nation First 🇮🇳 🔥 Voice of Truth • Power of Words • Strength of Bharat 🔥 ━━━━━━━━━━━━━━━━━━━━━━ 🟥🟡⚔️🇮🇳🪔✨🛞✨🪔🇮🇳⚔️🟡🟥 ━━━━━━━━━━━━━━━━━━━━━━ ✍️ Created By Team Deepak Garg 🎬 टीम दीपक गर्ग की प्रस्तुति1
- कैंसर का इलाज1
- लुधियाना से सनसनीखेज खबर! 36 वर्षीय दविंदर की हत्या उसके दोस्त शेरा और पत्नी कुलदीप कौर ने की। नशे और पैसों के विवाद के बाद दोनों ने मिलकर दविंदर की हत्या कर शव को टुकड़ों में काटकर अलग-अलग जगह छुपाने की कोशिश की। सफेद ड्रम में लाश मिलने के बाद पुलिस ने CCTV फुटेज और बदबू से पूरा राज खोल दिया। आरोपियों को गिरफ्तार कर लिया गया है।1
- ਬਹੁਤ ਹੀ ਘੱਟ ਰੇਟ ਤੇ ਡੀ ਜੇ ਦਾ ਸਮਾਨ ਵਿਕਾਊ ਵੀਰ ਨੇ ਹੋਰ ਕੰਮ ਚਲਾਉਣਾ ਹੈ ਖਰੀਦਣ ਵਾਲੇ ਜਲਦੀ ਸੰਪਰਕ ਕਰੋ ਜੀ ਪਿੰਡ ਹਮੀਰਗੜ੍ਹ1