logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਲੋਕਤੰਤਰ ਦੀ ਹੋਈ ਜਿੱਤ, ਮੋਦੀ ਸਰਕਾਰ ਦੀ ਸਾਜ਼ਿਸ਼ ਨਾਕਾਮ': ਔਰਤ ਰਾਖਵਾਂਕਰਨ ਦੇ ਪੁਰਾਣੇ ਬਿੱਲ ਦੀ ਕੀਤੀ ਮੰਗ 'ਲੋਕਤੰਤਰ ਦੀ ਹੋਈ ਜਿੱਤ, ਮੋਦੀ ਸਰਕਾਰ ਦੀ ਸਾਜ਼ਿਸ਼ ਨਾਕਾਮ': ਔਰਤ ਰਾਖਵਾਂਕਰਨ ਦੇ ਪੁਰਾਣੇ ਬਿੱਲ ਦੀ ਕੀਤੀ ਮੰਗ ਮੂਣਕ ਕਾਂਗਰਸ ਦੀ ਵਾਈਸ ਪ੍ਰਧਾਨ ਮਹਿਲਾ ਮੰਡਲ ਵਿੰਗ ਪੰਜਾਬ ਜਸਵੀਰ ਕੌਰ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬੀਤੇ ਦਿਨ ਸੰਸਦ ਵਿੱਚ ਹੋਈ ਕਾਰਵਾਈ ਨੂੰ 'ਲੋਕਤੰਤਰ ਦੀ ਜਿੱਤ' ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਰਚੀ ਗਈ ਸਾਜ਼ਿਸ਼ ਨੂੰ ਵਿਰੋਧੀ ਧਿਰ ਨੇ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ। ਜਸਵੀਰ ਕੌਰ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਰਕਾਰ ਨੂੰ 352 ਵੋਟਾਂ ਦੀ ਲੋੜ ਸੀ, ਪਰ ਲੰਬੀ ਚਰਚਾ ਤੋਂ ਬਾਅਦ ਸਿਰਫ਼ 298 ਸੰਸਦ ਮੈਂਬਰਾਂ ਨੇ ਹੀ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ, ਸੰਸਦ ਵਿੱਚ ਲਗਾਤਾਰ 21 ਘੰਟੇ ਚੱਲੀ ਬਹਿਸ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਬਿਨਾਂ ਪੂਰੀ ਤਿਆਰੀ ਦੇ ਇਸ ਬਿੱਲ ਨੂੰ ਲਿਆਈ ਸੀ। ਲੋੜੀਂਦਾ ਬਹੁਮਤ ਨਾ ਮਿਲਣ ਕਾਰਨ ਮਹਿਲਾ ਰਾਖਵਾਂਕਰਨ 'ਤੇ ਫਿਲਹਾਲ 'ਬਰੇਕ' ਲੱਗ ਗਈ ਹੈ, ਜਿਸ ਨੂੰ ਜਸਵੀਰ ਕੌਰ ਨੇ ਸਰਕਾਰ ਦੀ ਜਲਦਬਾਜ਼ੀ ਦਾ ਨਤੀਜਾ ਦੱਸਿਆ ਜਸਵੀਰ ਕੌਰ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਿਆਸੀ ਲਾਹਾ ਲੈਣ ਦੀ ਬਜਾਏ ਮਹਿਲਾ ਰਜਿਸਟ੍ਰੇਸ਼ਨ ਦਾ ਪੁਰਾਣਾ ਬਿੱਲ ਮੁੜ ਲਿਆਉਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ, ਭਾਜਪਾ ਸਰਕਾਰ ਸਿਰਫ਼ ਸੱਤਾ ਹਾਸਲ ਕਰਨ ਲਈ ਮਹਿਲਾਵਾਂ ਦਾ ਇਸਤੇਮਾਲ ਕਰ ਰਹੀ ਹੈ। ਮੋਦੀ ਸਰਕਾਰ ਨੇ ਬਿਨਾਂ ਕਿਸੇ ਠੋਸ ਨੀਤੀ ਦੇ ਵਿਸ਼ੇਸ਼ ਸੈਸ਼ਨ ਬੁਲਾਉਣ ਵਿੱਚ ਬੇਲੋੜੀ ਜਲਦਬਾਜ਼ੀ ਦਿਖਾਈ। ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਨੂੰ ਵਿਰੋਧੀ ਧਿਰ ਦੀ ਨੈਤਿਕ ਜਿੱਤ ਦੱਸਿਆ। ਉਨ੍ਹਾਂ ਅਨੁਸਾਰ, ਸਰਕਾਰ ਦੀ ਨੀਅਤ ਸਾਫ਼ ਨਹੀਂ ਸੀ ਅਤੇ ਵਿਰੋਧੀ ਧਿਰ ਨੇ ਇੱਕਜੁੱਟ ਹੋ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਹੈ। ਜਸਵੀਰ ਕੌਰ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਮਹਿਲਾਵਾਂ ਦੇ ਅਸਲ ਹੱਕਾਂ ਲਈ ਲੜਦੀ ਰਹੇਗੀ ਅਤੇ ਸਰਕਾਰ ਦੇ ਅਧੂਰੇ ਵਾਅਦਿਆਂ ਦਾ ਪਰਦਾਫਾਸ਼ ਕਰੇਗੀ

3 hrs ago
user_News India Times
News India Times
ਮੂਨਕ, ਸੰਗਰੂਰ, ਪੰਜਾਬ•
3 hrs ago
7da8362b-46c3-47a8-b4fc-ac6d1f04ecb5

More news from ਪੰਜਾਬ and nearby areas
  • ਦੇਖੋ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਨਹੀਂ ਜਾਣ ਸਕਦਾ ਇਸ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ
    1
    ਦੇਖੋ ਕੁਦਰਤ ਦੇ ਕ੍ਰਿਸ਼ਮੇ ਨੂੰ ਕੋਈ ਨਹੀਂ ਜਾਣ ਸਕਦਾ ਇਸ ਵੀਡੀਓ ਨੂੰ ਦੇਖੋ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਵੇਗਾ
    user_News India Times
    News India Times
    ਮੂਨਕ, ਸੰਗਰੂਰ, ਪੰਜਾਬ•
    2 hrs ago
  • पातड़ां बीएल को ट्रेनिंग देने के लिए हल्का शुतराना के नेताओं व कार्यकर्ताओं की मीटिंग हल्का शुतराना इंचार्ज दरवारा सिंह बणवाला की अगुवाई में पातड़ां के महाराजा पैलेस में आयोजित की गई। मीटिंग में विशेष तोर पर ऑल इंडिया कांग्रेस कमेटी के बी.एल.ए. ट्रेनिंग के चीफ कोऑर्डिनेटर हरदीप सिंह किंगरा ने कार्यकर्ताओं को संबोधित करते हुए वोट चोरी रोकने संबंधी प्रशिक्षण दिया। उन्होंने कहा कि चुनाव प्रक्रिया को पारदर्शी बनाए रखने के लिए प्रत्येक बूथ पर सख्त निगरानी जरूरी है, जिसके लिए बी.एल.ए. नियुक्त किए जा रहे हैं। उन्होंने कहा कि बी.एल.ए. की नियुक्ति का अधिकार स्थानीय नेतृत्व को दिया जाएगा और ये चुनाव आयोग द्वारा मान्यता प्राप्त प्रतिनिधि होंगे । किंगरा ने आरोप लगाया कि भारतीय जनता पार्टी द्वारा वोटर लिस्टों में कथित हेराफेरी को रोकने के लिए यह ट्रेनिंग कैंप लगाया गया है। उन्होंने कहा कि अन्य राज्यों में इस तरह के मामले सामने आए हैं, लेकिन पंजाब में ऐसी किसी भी गड़बड़ी को होने नहीं दिया जाएगा। महिला आरक्षण बिल को लेकर भी उन्होंने केंद्र सरकार पर निशाना साधा।हल्का शुतराना इंचार्ज दरबारा सिंह बन्नवाला ने कहा कि कांग्रेस पार्टी द्वारा बूथ स्तर को मजबूत करने के लिए यह अभियान चलाया जा रहा है और इसी कड़ी में यह प्रशिक्षण कार्यक्रम आयोजित किया गया है। उन्होंने कार्यकर्ताओं से अपील की कि वे इस प्रशिक्षण को गंभीरता से लें, ताकि विरोधी पार्टियों द्वारा किसी भी प्रकार की गड़बड़ी को रोका जा सके। दलेर सिंह हरिआयु ने कहा कि चुनाव से पहले कुछ नेता बाहरी हलकों से आकर सक्रिय हो जाते हैं, जिससे कार्यकर्ताओं में भ्रम की स्थिति पैदा होती है और पार्टी को नुकसान होता है। ऐसे में कार्यकर्ताओं को सजग रहने की जरूरत है। इस मौके ब्लॉक प्रधान रणजीत सिंह मतौली, यूथ कांग्रेस नेता सिकंदर सिंह मनेश दुताल, गुरसाब सिंह दुताल, गुरदीप सिंह धनेठा (जिला जनरल सेक्रेटरी), गुरदर्शन सिंह नंबरदार, राजेश कुमार हैप्पी (प्रधान पातड़ां), निर्मल सिंह पन्नू, दलवीर सिंह (पूर्व चेयरमैन), पूरण चंद, प्यारा सिंह गुलाड़, लाभ कौर, बीबी बलविंदर कौर, मास्टर हरजिंदर सिंह, मंगाराम ढाबी गुजरां, मलकीत सिंह घग्गा, कुलदीप सिंह कलवाणूं सहित अन्य कार्यकर्ता मौजूद रहे।
    1
    पातड़ां
बीएल को ट्रेनिंग देने के लिए हल्का शुतराना के नेताओं व कार्यकर्ताओं की मीटिंग हल्का शुतराना इंचार्ज दरवारा सिंह बणवाला की अगुवाई में पातड़ां के महाराजा पैलेस में आयोजित की गई। मीटिंग में विशेष तोर पर ऑल इंडिया कांग्रेस कमेटी के बी.एल.ए. ट्रेनिंग के चीफ कोऑर्डिनेटर हरदीप सिंह किंगरा ने कार्यकर्ताओं को संबोधित करते हुए वोट चोरी रोकने संबंधी प्रशिक्षण दिया। उन्होंने कहा कि चुनाव प्रक्रिया को पारदर्शी बनाए रखने के लिए प्रत्येक बूथ पर सख्त निगरानी जरूरी है, जिसके लिए बी.एल.ए. नियुक्त किए जा रहे हैं। उन्होंने कहा कि बी.एल.ए. की नियुक्ति का अधिकार स्थानीय नेतृत्व को दिया जाएगा और ये चुनाव आयोग द्वारा मान्यता प्राप्त प्रतिनिधि होंगे । किंगरा ने आरोप लगाया कि भारतीय जनता पार्टी द्वारा वोटर लिस्टों में कथित हेराफेरी को रोकने के लिए यह ट्रेनिंग कैंप लगाया गया है। उन्होंने कहा कि अन्य राज्यों में इस तरह के मामले सामने आए हैं, लेकिन पंजाब में ऐसी किसी भी गड़बड़ी को होने नहीं दिया जाएगा। महिला आरक्षण बिल को लेकर भी उन्होंने केंद्र सरकार पर निशाना साधा।हल्का शुतराना इंचार्ज दरबारा सिंह बन्नवाला ने कहा कि कांग्रेस पार्टी द्वारा बूथ स्तर को मजबूत करने के लिए यह अभियान चलाया जा रहा है और इसी कड़ी में यह प्रशिक्षण कार्यक्रम आयोजित किया गया है। उन्होंने कार्यकर्ताओं से अपील की कि वे इस प्रशिक्षण को गंभीरता से लें, ताकि विरोधी पार्टियों द्वारा किसी भी प्रकार की गड़बड़ी को रोका जा सके।
दलेर सिंह हरिआयु ने कहा कि चुनाव से पहले कुछ नेता बाहरी हलकों से आकर सक्रिय हो जाते हैं, जिससे कार्यकर्ताओं में भ्रम की स्थिति पैदा होती है और पार्टी को नुकसान होता है। ऐसे में कार्यकर्ताओं को सजग रहने की जरूरत है। इस मौके ब्लॉक प्रधान रणजीत सिंह मतौली, यूथ कांग्रेस नेता सिकंदर सिंह मनेश दुताल, गुरसाब सिंह दुताल, गुरदीप सिंह धनेठा (जिला जनरल सेक्रेटरी), गुरदर्शन सिंह नंबरदार, राजेश कुमार हैप्पी (प्रधान पातड़ां), निर्मल सिंह पन्नू, दलवीर सिंह (पूर्व चेयरमैन), पूरण चंद, प्यारा सिंह गुलाड़, लाभ कौर, बीबी बलविंदर कौर, मास्टर हरजिंदर सिंह, मंगाराम ढाबी गुजरां, मलकीत सिंह घग्गा, कुलदीप सिंह कलवाणूं सहित अन्य कार्यकर्ता मौजूद रहे।
    user_Satpal Garg Press Corrspondent
    Satpal Garg Press Corrspondent
    ਪਾਤੜਾਂ, ਪਟਿਆਲਾ, ਪੰਜਾਬ•
    19 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    21 hrs ago
  • ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    2
    ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    user_Satveer cheema
    Satveer cheema
    Sunam, Sangrur•
    13 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    16 hrs ago
  • ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    1
    ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ  ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ  ਪੁੱਡਾ ਆਪਣੀ ਮਾਲਕੀ  ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ  ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    4 hrs ago
  • Post by GURJIT SINGH KHUDDI
    1
    Post by GURJIT SINGH KHUDDI
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    2 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.