ਅੱਜ ਮਿਤੀ 11-05-2026 ਨੂੰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੋ *ਸਮੇਤ ਜੋਨ ਇੰਚਾਰਜਾਂ ਮਹਿਕਮਾ ਕਾਰਪੋਰੇਸ਼ਨ ਦੀ ਟੀਮ ਨਾਲ ਰਾਮ ਬਾਗ ਚੌਕ ਤੇ ਭਰਾਵਾਂ ਦਾ ਢਾਬਾ ਤੱਕ, ਸੁਲਤਾਨਵਿੰਡ ਤੋ ਸ਼ਹੀਦਾਂ ਸਾਹਿਬ ਤੱਕ, ਮਹਾਂ ਸਿੰਘ ਗੇਟ ਤੋ ਟਾਇਰ ਮਾਰਕੀਟ, ਹਾਲ ਗੇਟ ਤੇ ਪਕੋੜਿਆਂ ਵਾਲਾ ਬਜਾਰ, ਲਿਬਰਟੀ ਮਾਰਕੀਟ ਤੇ ਰੋਸ਼ ਹੋਟਲ ਤੱਕ, ਪੁਤਲੀਘਰ (ਦੋਨੋ ਪਾਸੇ ਦੇ ਬਜਾਰ) ਅਤੇ ਯੂ.ਟੀ ਮਾਰਕੀਟ ਏਰੀਆ ਵਿਖੇ ਦੁਕਾਨਦਾਰਾਂ/ਰੇਹੜੀ-ਫੜੀ ਵਾਲਿਆਂ ਵੱਲੋ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ ਅਤੇ ਟਰੈਫਿਕ ਨੂੰ ਰੰਗੁਲੇਟ ਕੀਤਾ ਗਿਆ।* ਜੋਨ ਇੰਚਾਰਜਾਂ ਵੱਲੋ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਕੇ ਕਾਲੀ ਫਿਲਮ, *ਬਿਨਾ ਹੈਲਮਟ, ਬੁਲਟ ਪਟਾਕੇ ਆਦਿ ਜੁਰਮਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।*
ਅੱਜ ਮਿਤੀ 11-05-2026 ਨੂੰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ ਅਤੇ ਸੜਕ ਸੁਰੱਖਿਆ, ਅੰਮ੍ਰਿਤਸਰ ਵੱਲੋ *ਸਮੇਤ ਜੋਨ ਇੰਚਾਰਜਾਂ ਮਹਿਕਮਾ ਕਾਰਪੋਰੇਸ਼ਨ
ਦੀ ਟੀਮ ਨਾਲ ਰਾਮ ਬਾਗ ਚੌਕ ਤੇ ਭਰਾਵਾਂ ਦਾ ਢਾਬਾ ਤੱਕ, ਸੁਲਤਾਨਵਿੰਡ ਤੋ ਸ਼ਹੀਦਾਂ ਸਾਹਿਬ ਤੱਕ, ਮਹਾਂ ਸਿੰਘ ਗੇਟ ਤੋ ਟਾਇਰ ਮਾਰਕੀਟ, ਹਾਲ ਗੇਟ ਤੇ ਪਕੋੜਿਆਂ ਵਾਲਾ ਬਜਾਰ, ਲਿਬਰਟੀ ਮਾਰਕੀਟ ਤੇ ਰੋਸ਼ ਹੋਟਲ ਤੱਕ, ਪੁਤਲੀਘਰ (ਦੋਨੋ
ਪਾਸੇ ਦੇ ਬਜਾਰ) ਅਤੇ ਯੂ.ਟੀ ਮਾਰਕੀਟ ਏਰੀਆ ਵਿਖੇ ਦੁਕਾਨਦਾਰਾਂ/ਰੇਹੜੀ-ਫੜੀ ਵਾਲਿਆਂ ਵੱਲੋ ਸੜਕਾਂ/ਫੁੱਟਪਾਥਾਂ ਪਰ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ ਅਤੇ ਟਰੈਫਿਕ ਨੂੰ ਰੰਗੁਲੇਟ ਕੀਤਾ ਗਿਆ।* ਜੋਨ ਇੰਚਾਰਜਾਂ ਵੱਲੋ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਕੇ ਕਾਲੀ ਫਿਲਮ,
*ਬਿਨਾ ਹੈਲਮਟ, ਬੁਲਟ ਪਟਾਕੇ ਆਦਿ ਜੁਰਮਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ, ਤਾਂ ਜੋ ਆਮ ਪਬਲਿਕ ਨੂੰ ਕਿਸੇ ਕਿਸਮ ਦੀ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।*
- प्रतिबंधित शब्दों का इस्तेमाल करके सरकार ने वाल्मीकिन समाज के सम्मान को ठेस पहुंचाई है। अखिल भारतीय वाल्मीकि सेना प्रमुख वीर शक्ति दयावान (A.B.V.S)1
- ਧੀਨਾ ਪਿੰਡ ‘ਚ ਕੁਲਾਰ ਪਰਿਵਾਰ ਵੱਲੋਂ 18ਵਾਂ ਮੁਫ਼ਤ ਅੱਖਾਂ ਦਾ ਕੈਂਪ, 300 ਤੋਂ ਵੱਧ ਮਰੀਜ਼ਾਂ ਦੀ ਜਾਂਚ #Punjab24News #EyeCamp #FreeEyeCamp #PunjabNews #DhinaVillage #KullarFamily #FreeMedicalCamp #SocialService #EyeCheckup #PunjabUpdates #HumanityFirst #JalandharNews1
- ओम जी सिनेमा की ओर से Mother Day स्पेशल अमृतसर में मनाया गया ओम जी सिनेमा की ओर से Mother Day स्पेशल अमृतसर में मनाया गया1
- ਧਰਨੇ ਦੀ ਤਿਆਰੀ ਕਰਦਿਆਂ ਦੇ ਪੁਲਿਸ ਵੱਲੋਂ ਹੁਦੇੜੇ ਗਏ ਤੰਬੂ1
- ਅੰਮ੍ਰਿਤਪਾਲ ਸਿੰਘ ਮਾਮਲੇ ‘ਚ ਕੱਲ੍ਹ ਹੋਣਗੀਆਂ ਅਹਿਮ ਦਲੀਲਾਂ, ਡਿਸਚਾਰਜ ਅਰਜ਼ੀ ‘ਤੇ ਸਟੇਟ ਨੇ ਦਾਖ਼ਲ ਕੀਤਾ ਜਵਾਬ1
- ਪੁਲਿਸ ਮੁਲਾਜ਼ਮ ਦੇਖ਼ਲੋ ਕੱਢ ਲਿਆ ਬੱਸ ਵਿਚ ਹੀ ਪਿਸਤੋਲ , ਤੇ ਕੱਢੀਆਂ ਗਾਲ਼ਾਂ , ਇਹੋ ਜੇ ਮੁਲਾਜ਼ਮ ਤੋਂ ਆਪਾ ਆਪਣੀ ਸੇਫਟੀ ਲਈ ਕੀ ਉਮੀਦ ਕਰਾਂਗੇ ਜਦੋ ਆਪ ਹੀ ਧਮਕੀਆਂ ਦੇਈ ਜਾਂਦਾ ਵਰਦੀ ਪਾਕੇ ,1
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਮਾਨ ਨੇ ਕਿਹਾ ਕਿ ਦੇਸ਼ ਵਿਸ਼ਵਗੁਰੂ ਨਹੀਂ, ਸਗੋਂ 'ਵਿਸ਼ਵ ਚੇਲਾ' ਬਣ ਕੇ ਰਹਿ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਬਹਿਸ ਛੇੜ ਦਿੱਤੀ ਹੈ।1
- ਜਲੰਧਰ ‘ਚ ਕੰਪਿਊਟਰ ਟੀਚਰਾਂ ਦਾ ਵੱਡਾ ਇਕੱਠ, ਸਰਕਾਰ ਖਿਲਾਫ ਗੂੰਜੇ ਨਾਰੇ #Punjab24News #ComputerTeacherUnion #JalandharProtest #6thPayCommission #PunjabTeachers #ComputerTeachersPunjab #MergeEducationDepartment #CSRIssue #TeacherProtest #PunjabNews #JalandharNews1