ਚੰਡੀਗੜ੍ਹ ਧਰਨੇ ਦੌਰਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਨਾਲ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਚੰਡੀਗੜ੍ਹ ਧਰਨੇ ਦੌਰਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਨਾਲ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਚੰਡੀਗੜ੍ਹ ਧਰਨੇ ਦੌਰਾਨ ਟੁੱਟਿਆ ਚਸ਼ਮਾ ਅੱਖ ’ਚ ਲੱਗਿਆ; ਚੰਡੀਗੜ੍ਹ ਰਿਹਾਇਸ਼ ਤੇ ਪਹੁੰਚ ਕੇ, ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਲ-ਚਾਲ ਪੁੱਛਿਆ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਗਏ ਧਰਨੇ-ਪ੍ਰਦਰਸ਼ਨ ਦੌਰਾਨ ਹਲਕਾ ਲਹਿਰਾ-ਗਾਗਾ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁੱਲ ਇੰਦਰ ਸਿੰਘ ਸਿੱਧੂ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਵਿਖੇ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਨੂੰ ਦਿਖਾਇਆ ਗਿਆ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤੇ ਗਏ ਧਰਨੇ ਵਿੱਚ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ, ਵਿਧਾਇਕਾਂ, ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਹੁੱਲ ਇੰਦਰ ਸਿੰਘ ਸਿੱਧੂ ਵੀ ਆਪਣੇ ਹਲਕੇ ਦੇ ਕਾਂਗਰਸੀ ਵਰਕਰਾਂ ਸਮੇਤ ਧਰਨੇ ਵਿੱਚ ਪਹੁੰਚੇ ਸਨ। ਧਰਨੇ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਦੌਰਾਨ ਰਾਹੁੱਲ ਇੰਦਰ ਸਿੱਧੂ ਦਾ ਚਸ਼ਮਾ ਟੁੱਟ ਕੇ ਉਨ੍ਹਾਂ ਦੀ ਅੱਖ ਵਿੱਚ ਲੱਗ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਗਰੁੱਪ ਦਾ ਲੀਡਰ ਹੋਣ ਦੇ ਨਾਤੇ ਰਾਹੁੱਲ ਸਿੱਧੂ ਨੂੰ ਜਾਣ ਬੁਝ ਕੇ ਟਾਰਕਟ ਬਣਾਇਆ ਪੁਲਿਸ ਵਾਲਿਆਂ ਨੇ ਸਾਰੇ ਹੀ ਗਰੁੱਪ ਵਾਲਿਆਂ ਵਿੱਚੋਂ ਇਕੱਲੇ ਰਾਹੁਲ ਸਿੱਧੂ ਨੂੰ ਧੱਕੇ ਮਾਰ ਕੇ ਪਿੱਛੇ ਧੱਕਿਆ ਜਦੋਂ ਇਹ ਰਲ ਕੇ ਗਰੁੱਪ ਨਾਲ ਅੱਗੇ ਜਾਣ ਲੱਗੇ ਨਾਲ ਦੀ ਨਾਲ ਪਾਣੀਦੀ ਬਿਛਾੜ ਇਹਨਾਂ ਦੇ ਮੂੰਹ ਉੱਪਰ ਮਾਰੀ ਜਿਸ ਕਾਰਨ ਅੱਖ ਵਿੱਚ ਬਹੁਤ ਵੱਡੀ ਸੱਟ ਲੱਗੀ ਡਾਕਟਰਾਂ ਨੇ ਦੱਸਿਆ ਕਿ ਅੱਖ ਦੀ ਸੋਜਸ ਉੱਤਰਨ ਨਾਲ ਹੀ ਪਤਾ ਲੱਗੂ ਕਿ ਅੱਖ ਦਾ ਕਿੱਡਾ ਕੁ ਵੱਡਾ ਨੁਕਸਾਨ ਹੋਇਆ ਹੈ ਜ਼ਖ਼ਮੀ ਹਾਲਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁੱਲ ਇੰਦਰ ਸਿੱਧੂ ਨੇ ਕਿਹਾ ਕਿ ਪਾਣੀ ਦੀਆਂ ਬੁਛਾੜਾਂ ਨਾਲ ਕਾਂਗਰਸੀ ਵਰਕਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੱਟਾਂ ਉਨ੍ਹਾਂ ਲਈ ਮਾਮੂਲੀ ਹਨ ਅਤੇ ਪੰਜਾਬ ਨੂੰ ਬਚਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਨਾ ਹੀ ਅਸੀਂ ਕਦੀ ਡਰੇ ਹਾਂ ਅਤੇ ਨਾ ਹੀ ਅਸੀਂ ਡਰਾਂਗੇ ਅਤੇ ਨਾ ਹੀ ਦੱਬਾ ਗੇ। ਰਾਹੁੱਲ ਇੰਦਰ ਸਿੱਧੂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲਣ ਉਪਰੰਤ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਉੱਪਰ ਉਨਾਂ ਦਾ ਹਾਲ ਚਾਲ ਜਾਣਨ ਲਈ ਉਚੇਚੇ ਤੌਰ ਤੇ ਪਹੁੰਚੇ, ਬਿਕਰਮਜੀਤ ਸਿੰਘ ਬਾਜਵਾ, ਕਿੱਕੀ ਢਿੱਲੋਂ, ਸੁਖਪਾਲ ਸਿੰਘ ਭੁੱਲਰ, ਬਰਿੰਦਰ ਢਿੱਲੋ, ਆਨੰਦ ਸੈਣੀ ਜੀ, ਇੰਦਰ ਵੀਰ ਬਲਾਰੀਆ, ਈਸਰ ਪ੍ਰੀਤ ਐਨ ਐਸ ਯੂ ਆਈ ਪ੍ਰਧਾਨ, ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਿਹਤ ਬਾਰੇ ਹਾਲ ਜਾਣਿਆ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਗਾਤਾਰ ਰਾਹੁੱਲ ਇੰਦਰ ਸਿੰਘ ਸਿੱਧੂ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਅਤੇ ਹੱਕੀ ਮੰਗਾਂ ਦੀ ਆਵਾਜ਼ ਨੂੰ ਲੋਕਤੰਤਰੀ ਢੰਗ ਨਾਲ ਉਠਾਉਣਾ ਹਰ ਸਿਆਸੀ ਪਾਰਟੀ ਦਾ ਹੱਕ ਹੈ।
ਚੰਡੀਗੜ੍ਹ ਧਰਨੇ ਦੌਰਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਨਾਲ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਚੰਡੀਗੜ੍ਹ ਧਰਨੇ ਦੌਰਾਨ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਨਾਲ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਚੰਡੀਗੜ੍ਹ ਧਰਨੇ ਦੌਰਾਨ ਟੁੱਟਿਆ ਚਸ਼ਮਾ ਅੱਖ ’ਚ ਲੱਗਿਆ; ਚੰਡੀਗੜ੍ਹ ਰਿਹਾਇਸ਼ ਤੇ ਪਹੁੰਚ ਕੇ, ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਹਾਲ-ਚਾਲ ਪੁੱਛਿਆ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਅਤੇ ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਗਏ ਧਰਨੇ-ਪ੍ਰਦਰਸ਼ਨ ਦੌਰਾਨ ਹਲਕਾ ਲਹਿਰਾ-ਗਾਗਾ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁੱਲ ਇੰਦਰ ਸਿੰਘ ਸਿੱਧੂ ਪੁਲਿਸ ਦੀਆਂ ਪਾਣੀ ਦੀਆਂ ਬੁਛਾੜਾਂ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਵਿਖੇ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਨੂੰ ਦਿਖਾਇਆ ਗਿਆ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਭਾਰੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਦੀ ਅਗਵਾਈ ਹੇਠ ਕੀਤੇ ਗਏ ਧਰਨੇ ਵਿੱਚ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ, ਵਿਧਾਇਕਾਂ, ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਹੁੱਲ ਇੰਦਰ ਸਿੰਘ ਸਿੱਧੂ ਵੀ ਆਪਣੇ ਹਲਕੇ ਦੇ ਕਾਂਗਰਸੀ ਵਰਕਰਾਂ ਸਮੇਤ ਧਰਨੇ ਵਿੱਚ ਪਹੁੰਚੇ ਸਨ। ਧਰਨੇ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਇਸ ਦੌਰਾਨ ਰਾਹੁੱਲ ਇੰਦਰ ਸਿੱਧੂ ਦਾ ਚਸ਼ਮਾ ਟੁੱਟ ਕੇ ਉਨ੍ਹਾਂ ਦੀ ਅੱਖ ਵਿੱਚ ਲੱਗ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਗਰੁੱਪ ਦਾ ਲੀਡਰ ਹੋਣ ਦੇ ਨਾਤੇ ਰਾਹੁੱਲ ਸਿੱਧੂ ਨੂੰ ਜਾਣ ਬੁਝ ਕੇ ਟਾਰਕਟ ਬਣਾਇਆ ਪੁਲਿਸ ਵਾਲਿਆਂ ਨੇ ਸਾਰੇ ਹੀ ਗਰੁੱਪ ਵਾਲਿਆਂ ਵਿੱਚੋਂ ਇਕੱਲੇ ਰਾਹੁਲ ਸਿੱਧੂ ਨੂੰ ਧੱਕੇ ਮਾਰ ਕੇ ਪਿੱਛੇ
ਧੱਕਿਆ ਜਦੋਂ ਇਹ ਰਲ ਕੇ ਗਰੁੱਪ ਨਾਲ ਅੱਗੇ ਜਾਣ ਲੱਗੇ ਨਾਲ ਦੀ ਨਾਲ ਪਾਣੀਦੀ ਬਿਛਾੜ ਇਹਨਾਂ ਦੇ ਮੂੰਹ ਉੱਪਰ ਮਾਰੀ ਜਿਸ ਕਾਰਨ ਅੱਖ ਵਿੱਚ ਬਹੁਤ ਵੱਡੀ ਸੱਟ ਲੱਗੀ ਡਾਕਟਰਾਂ ਨੇ ਦੱਸਿਆ ਕਿ ਅੱਖ ਦੀ ਸੋਜਸ ਉੱਤਰਨ ਨਾਲ ਹੀ ਪਤਾ ਲੱਗੂ ਕਿ ਅੱਖ ਦਾ ਕਿੱਡਾ ਕੁ ਵੱਡਾ ਨੁਕਸਾਨ ਹੋਇਆ ਹੈ ਜ਼ਖ਼ਮੀ ਹਾਲਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁੱਲ ਇੰਦਰ ਸਿੱਧੂ ਨੇ ਕਿਹਾ ਕਿ ਪਾਣੀ ਦੀਆਂ ਬੁਛਾੜਾਂ ਨਾਲ ਕਾਂਗਰਸੀ ਵਰਕਰਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੱਟਾਂ ਉਨ੍ਹਾਂ ਲਈ ਮਾਮੂਲੀ ਹਨ ਅਤੇ ਪੰਜਾਬ ਨੂੰ ਬਚਾਉਣ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਨਾ ਹੀ ਅਸੀਂ ਕਦੀ ਡਰੇ ਹਾਂ ਅਤੇ ਨਾ ਹੀ ਅਸੀਂ ਡਰਾਂਗੇ ਅਤੇ ਨਾ ਹੀ ਦੱਬਾ ਗੇ। ਰਾਹੁੱਲ ਇੰਦਰ ਸਿੱਧੂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲਣ ਉਪਰੰਤ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਉੱਪਰ ਉਨਾਂ ਦਾ ਹਾਲ ਚਾਲ ਜਾਣਨ ਲਈ ਉਚੇਚੇ ਤੌਰ ਤੇ ਪਹੁੰਚੇ, ਬਿਕਰਮਜੀਤ ਸਿੰਘ ਬਾਜਵਾ, ਕਿੱਕੀ ਢਿੱਲੋਂ, ਸੁਖਪਾਲ ਸਿੰਘ ਭੁੱਲਰ, ਬਰਿੰਦਰ ਢਿੱਲੋ, ਆਨੰਦ ਸੈਣੀ ਜੀ, ਇੰਦਰ ਵੀਰ ਬਲਾਰੀਆ, ਈਸਰ ਪ੍ਰੀਤ ਐਨ ਐਸ ਯੂ ਆਈ ਪ੍ਰਧਾਨ, ਸਮੇਤ ਹੋਰ ਸੀਨੀਅਰ ਕਾਂਗਰਸੀ ਆਗੂਆਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਸਿਹਤ ਬਾਰੇ ਹਾਲ ਜਾਣਿਆ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਲਗਾਤਾਰ ਰਾਹੁੱਲ ਇੰਦਰ ਸਿੰਘ ਸਿੱਧੂ ਦਾ ਹਾਲ-ਚਾਲ ਪੁੱਛਿਆ ਜਾ ਰਿਹਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਅਤੇ ਹੱਕੀ ਮੰਗਾਂ ਦੀ ਆਵਾਜ਼ ਨੂੰ ਲੋਕਤੰਤਰੀ ਢੰਗ ਨਾਲ ਉਠਾਉਣਾ ਹਰ ਸਿਆਸੀ ਪਾਰਟੀ ਦਾ ਹੱਕ ਹੈ।
- ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਨੇ ਮਨਾਇਆ ਸਥਾਪਨਾ ਦਿਵਸ, ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਮਨਾਇਆ* ਰਾਜਪੁਰਾ, 15 ਸਤੰਬਰ (ਸ਼ਰਮਾ) ਸਫਾਈ ਮਜ਼ਦੂਰ ਯੂਨੀਅਨ (ਰਜਿ.) ਰਾਜਪੁਰਾ ਵੱਲੋਂ ਅੱਜ ਆਪਣਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਯੂਨੀਅਨ ਦੇ ਸੰਸਥਾਪਕ ਮਰਹੂਮ ਰਾਜ ਕੁਮਾਰ ਜੀ ਨੂੰ ਦਿਲੋਂ ਯਾਦ ਕਰਦਿਆਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਰੇ ਮਜ਼ਦੂਰਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਕਿਹਾ ਕਿ ਉਸੇ ਲੜੀ ਨੂੰ ਕਾਇਮ ਰੱਖਦੇ ਹੋਏ ਉਹ ਅੱਜ ਵੀ ਆਪਣੀ ਮਜ਼ਦੂਰ ਯੂਨੀਅਨ ਨਾਲ ਡਟ ਕੇ ਖੜ੍ਹੇ ਹਨ ਅਤੇ ਹਮੇਸ਼ਾ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਰਹਿਣਗੇ। ਇਸ ਦੌਰਾਨ ਉਹਨਾਂ ਨੇ ਪਤਰਕਾਰਾ ਨਾਲ ਗਲ ਕਰਦੇ ਹੋਏ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਵਿਧਾਨ ਸਭਾ ਵਿੱਚ ਸਫਾਈ ਮਜ਼ਦੂਰਾਂ ਦੇ ਹੱਕ ਦੀ ਅਵਾਜ਼ ਬੁਲੰਦ ਕੀਤੀ। ਇਸ ਦੌਰਾਨ ਯੂਨੀਅਨ ਵੱਲੋਂ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਦਾ ਜਨਮ ਦਿਨ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੀਆਂ ਮਾਤਾਵਾਂ, ਭੈਣਾਂ ਅਤੇ ਸਮੂਹ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ।3
- ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ1
- ਉਸਤਾਦ ਬਰਕਤ ਸਿੱਧੂ ਜੀ ਦੇ ਜਨਮ ਦਿਨ ਮੇਲੇ ਵਿਚ ਸ਼ਿਰਕਤ ਕਰੇਗੀ ਮਾਹੀ ਕੌਰ1
- ਟਰੱਕ-ਬੱਸ ਬਾਡੀ ਬਿਲਡਰ ਇੰਡਸਟਰੀ ਨੂੰ ਬਚਾਉਣ ਹਰ ਸੰਭਵ ਯਤਨ ਕੀਤਾ ਜਾਵੇਗਾ-ਡਾ ਅਮਰ ਸਿੰਘ ਦੇਸ਼ ਦੀ ਸਭ ਤੋਂ ਵੱਡੀ ਟਰੱਕ ਬਾਡੀ ਬਿਲਡਿੰਗ ਮਾਰਕੀਟਾਂ ਵਿੱਚੋਂ ਇੱਕ ਮੰਨੀ ਜਾਂਦੀ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ 'ਤੇ ਸੁਪਰੀਮ ਕੋਰਟ ਵੱਲੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤੀ ਹੁਕਮਾਂ ਦੀ ਤਾਮੀਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ। ਇਸੇ ਦੌਰਾਨ ਸਰਹਿੰਦ ਦੀ ਟਰੱਕ ਬਾਡੀ ਬਿਲਡਰਸ ਮਾਰਕੀਟ ਵਿਖੇ ਪਹੁੰਚੇ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਦੇ ਸੰਸਦ ਡਾ. ਅਮਰ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।1
- Post by Nisha1
- कोटकपूरा से हरिद्वार-ऋषिकेश तीर्थ यात्रा में श्रद्धालुओं ने लिया मनसा देवी और चंडी देवी रोपवे का अनुभव मुख्यमंत्री तीर्थ यात्रा योजना के तहत 12 सितंबर को रवाना हुई थी बस, Team Deepak Garg भी यात्रा में रही शामिल कोटकपूरा, 16 सितंबर। पंजाब सरकार की मुख्यमंत्री तीर्थ यात्रा योजना के तहत कोटकपूरा से हरिद्वार-ऋषिकेश के लिए रवाना हुई तीर्थ यात्रा के दौरान श्रद्धालुओं को धार्मिक दर्शन के साथ हरिद्वार स्थित मां मनसा देवी और मां चंडी देवी मंदिरों तक रोपवे से पहुंचने का अनुभव भी मिला। 12 सितंबर 2026 को कोटकपूरा से बस हरिद्वार-ऋषिकेश के लिए रवाना हुई थी, जिसमें तीर्थ यात्रियों के साथ Team Deepak Garg भी शामिल रही। यात्रा के दौरान श्रद्धालुओं ने हरिद्वार में मां मनसा देवी और मां चंडी देवी के दर्शन किए। दोनों मंदिरों तक पहुंचने के लिए रोपवे यानी उड़न खटोला की सुविधा का उपयोग किया गया। यात्रियों के अनुसार, उन्हें मुख्यमंत्री भगवंत मान की तस्वीर वाले आई-कार्ड उपलब्ध करवाए गए थे और रोपवे यात्रा के दौरान इनका इस्तेमाल किया गया। यात्रियों ने बताया कि यात्रा के दौरान उन्हें उपलब्ध करवाई जा रही व्यवस्थाओं और सुविधाओं को देखकर कुछ अन्य राज्यों से आए लोगों में भी इसकी चर्चा देखने को मिली। यात्रियों द्वारा मुख्यमंत्री भगवंत मान की सुविधाओं को लेकर प्रशंसा किए जाने की बातें भी सामने आईं। हालांकि, यात्रा के दौरान सामने आए कथित वीआईपी सुविधा और स्थानीय लोगों की प्रतिक्रियाओं संबंधी बातें यात्रियों तथा Team Deepak Garg के प्रत्यक्ष अनुभव और उपलब्ध स्थानीय जानकारी पर आधारित हैं। इन्हें सभी यात्रियों अथवा उत्तराखंड के लोगों की आधिकारिक राय नहीं माना जा सकता। मनसा देवी और चंडी देवी के लिए रोपवे सुविधा हरिद्वार में मां मनसा देवी और मां चंडी देवी मंदिरों तक पहुंचने के लिए Udan Khatola रोपवे सेवा उपलब्ध है। उपलब्ध जानकारी के अनुसार मनसा देवी रोपवे सेवा वर्ष 1981 से संचालित है। यात्रा के समय उपलब्ध ऑनलाइन जानकारी में मनसा देवी रोपवे का राउंड ट्रिप किराया 220 रुपये प्रति व्यक्ति तथा चंडी देवी रोपवे का राउंड ट्रिप किराया 240 रुपये प्रति व्यक्ति बताया गया। दोनों मंदिरों के लिए कॉम्बो टिकट की कीमत 460 रुपये और दोनों रोपवे स्टेशनों के बीच शटल बस का किराया 95 रुपये बताया गया। हालांकि ऑनलाइन स्रोतों में किराये को लेकर अंतर दिखाई दे सकता है। इसलिए यात्रियों के लिए भुगतान से पहले उसी दिन के आधिकारिक टिकट काउंटर अथवा आधिकारिक बुकिंग माध्यम से अंतिम किराये की पुष्टि करना उचित है। 2026 में योजना के नए धार्मिक मार्ग शामिल मुख्यमंत्री तीर्थ यात्रा योजना के तहत वर्ष 2026 में हरिद्वार-ऋषिकेश के अलावा मथुरा-वृंदावन और खाटू श्याम-सालासर बालाजी जैसे धार्मिक स्थलों को भी नए यात्रा मार्गों में शामिल किए जाने की जानकारी सामने आई है। अगस्त 2026 में पंजाब के विभिन्न जिलों से श्रद्धालुओं को लेकर 15 बसों को इन धार्मिक स्थलों की ओर रवाना किए जाने की रिपोर्टें भी सामने आई थीं। उपलब्ध रिपोर्टों में बुजुर्ग श्रद्धालुओं को प्राथमिकता देने तथा एसी बस यात्रा, भोजन और ठहरने जैसी सुविधाएं उपलब्ध करवाने की जानकारी दी गई थी। हरिद्वार-ऋषिकेश यात्रा के संचालन के लिए निजी क्षेत्र के सेवा प्रदाता के चयन संबंधी 2026 की निविदा भी पंजाब सरकार के रिकॉर्ड में दर्ज होने की जानकारी दी गई है। इसमें लगभग 29 करोड़ रुपये का अनुमानित टेंडर मूल्य बताया गया था। यात्रियों की सुविधा पर जोर तीर्थ यात्रा के दौरान धार्मिक दर्शन के साथ यात्रियों की सुविधा भी महत्वपूर्ण रहती है। विशेषकर बुजुर्ग यात्रियों के लिए रोपवे जैसी सुविधा पहाड़ी मंदिरों तक पहुंच को आसान बना सकती है। यात्रियों के लिए यात्रा से पहले बुकिंग, पात्रता, सीट उपलब्धता, यात्रा की तारीख, भोजन, ठहरने तथा रोपवे सुविधा से संबंधित नियमों की जानकारी स्पष्ट होना जरूरी है। किसी भी अतिरिक्त भुगतान की स्थिति में टिकट अथवा रसीद लेना भी यात्रियों के हित में रहेगा। कोटकपूरा में यात्रा संबंधी स्थानीय संपर्क उपलब्ध स्थानीय जानकारी के अनुसार कोटकपूरा क्षेत्र में मुख्यमंत्री तीर्थ यात्रा योजना के संबंध में सहायता के लिए सुखविंदर सिंह लाडी का संपर्क नंबर 98884 53956 दिया गया है। स्थानीय कार्यालय के रूप में हीरा सिंह नगर स्थित आम आदमी पार्टी कार्यालय, बीडीपीओ कार्यालय के नजदीक, कोटकपूरा का विवरण उपलब्ध कराया गया है। इसके अलावा उपलब्ध जानकारी में जिला फरीदकोट के लिए निखिल कपूर, विधानसभा क्षेत्र फरीदकोट के लिए हरजिंदर सिंह चौहान तथा विधानसभा क्षेत्र जैतो के लिए बलराज सिंह के संपर्क भी दिए गए हैं। इन संपर्कों की जानकारी स्थानीय स्तर पर उपलब्ध कराई गई है। यात्रियों को बुकिंग या यात्रा से पहले संबंधित अधिकृत सरकारी माध्यम से इसकी पुष्टि करने की सलाह दी जाती है। यात्रा अनुभव बना यादगार कोटकपूरा से हरिद्वार-ऋषिकेश की इस यात्रा में श्रद्धालुओं के लिए धार्मिक दर्शन के साथ बस यात्रा, रोपवे और अन्य व्यवस्थाओं का अनुभव भी जुड़ा। Team Deepak Garg के अनुसार, मां मनसा देवी और मां चंडी देवी के दर्शन के लिए रोपवे यात्रा इस तीर्थ यात्रा का विशेष आकर्षण रही। तीर्थ यात्रियों के लिए ऐसी यात्राओं में धार्मिक आस्था के साथ सुरक्षित यात्रा, समय पर परिवहन, भोजन, पेयजल, स्वच्छता और आवश्यक सुविधाओं की उपलब्धता भी महत्वपूर्ण होती है। 12 सितंबर को कोटकपूरा से शुरू हुई यात्रा और 16 सितंबर को सामने आए अनुभवों में इन पहलुओं की चर्चा रही। नोट: रोपवे किराया, योजना के तहत मिलने वाली सुविधाओं, पात्रता और स्थानीय संपर्कों से संबंधित अंतिम जानकारी यात्रियों को संबंधित आधिकारिक विभाग अथवा सेवा प्रदाता से सत्यापित करनी चाहिए। यात्रा के दौरान मिले व्यक्तिगत अनुभवों को स्वतंत्र सरकारी निरीक्षण या आधिकारिक मूल्यांकन के रूप में नहीं देखा जाना चाहिए।1
- ਜੱਟਪੁਰ ਦੇ ਗੰਦੇ ਪਾਣੀ ਨੇ ਤਬਾਹ ਕੀਤੀ , ਕਿਸਾਨ ਦੀ ਇਕ ਕਿੱਲੇ ਚ ਖੜੀ ਪਾਪੂਲਰ ਦੀ ਫਸਲ2
- ਕਿਹੜਾ ਪੱਤਰਕਾਰ ਹੈ ਜਿਸ ਦੀ ਹੋਈ ਚਰਚਾ ਐਸਾ ਕੀ ਬੇਚਦਾ ਤੀਰਥ ਮੱਛੀ ਵਾਲਾ ਜਿਹੜਾ ਪੱਤਰਕਾਰ ਨੂੰ ਦਿੰਦਾ ਖੁੱਲਾ ਖਰਚਾ ਕਿਹੜਾ ਪੱਤਰਕਾਰ ਹੈ ਜਿਸ ਦੀ ਹੋਈ ਚਰਚਾ ਐਸਾ ਕੀ ਬੇਚਦਾ ਤੀਰਥ ਮੱਛੀ ਵਾਲਾ ਜਿਹੜਾ ਪੱਤਰਕਾਰ ਨੂੰ ਦਿੰਦਾ ਖੁੱਲਾ ਖਰਚਾ1