Shuru
Apke Nagar Ki App…
ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ
BAAZ LIVE
ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬਾਰਿਸ਼ ਬਾਰਿਸ਼ ਦੌਰਾਨ ਹੋਈ ਗੜੇਮਾਰੀ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦ੍ਰਿਸ਼ ਨੂੰ ਕੀਤਾ ਕੈਮਰੇ ਚ ਕੈਦ
More news from ਪੰਜਾਬ and nearby areas
- ਅੰਮ੍ਰਿਤਸਰ ਗੁਰਦੁਆਰਾ ਅੰਬ ਸਾਹਿਬ ਜਮੀਨ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਕੀਤੇ ਦੋ ਅਧਿਕਾਰੀ ਫਾਰਗ1
- Post by The Virsa Tv1
- Post by ਜਸਕਰਨ ਸਿੰਘ1
- गौ रक्षा दल के राष्ट्रीय अध्यक्ष श्री सतीश शर्मा जी ने पठानकोट और कठुआ का किया दौरा।नई नियुक्तियों से किया संगठन मजबूत। #GauRakshaDal #Pathankot #JammuKashmir #GauSeva #YGTVPUNJAB1
- ਭਗੌੜਿਆਂ ਦੀ ਹੁਣ ਖ਼ੈਰ ਨਹੀਂ! P.O ਸਟਾਫ਼ ਅੰਮ੍ਰਿਤਸਰ ਨੇ ਇੱਕ ਹੋਰ ਦੋਸ਼ੀ ਨੂੰ ਭੇਜਿਆ ਸਲਾਖਾਂ ਪਿੱਛੇ #Punjab24News #Amritsar #AmritsarPolice #PunjabPolice #POStaffAction #CrimeControl #FugitiveArrested #JusticeServed #PoliceAction #LawAndOrder #BreakingNewsPunjab #AmritsarNews1
- ਕਪੂਰਥਲਾ ਸੀਟ ਬੈਲਟ ਲਗਾਉਣਾ ਜ਼ਰੂਰੀ ਹੈ ਮਜ਼ਬੂਰੀ ਨਹੀਂ-ਵਾਹਨ ਚਲਾਉਣ ਸਮੇਂ ਸੀਟ ਬੈਟ ਹਾਦਸਿਆਂ ਦੀ ਸੰਭਾਵਨਾ 50 % ਤੱਕ ਘੱਟ ਹੋ ਜਾਂਦੀ ਹੈ। ਸੜਕੀ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਜਾਰੀ-ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨ ਚਾਲਕ ਦਾ ਜਾਗਰੂਕ ਹੋਣਾ ਜ਼ਰੂਰੀ- ਰੇਸ਼ਮ ਸਿੰਘ ਇੰਚਾਰਜ ਟ੍ਰੈਫਿਕ ਕਪੂਰਥਲਾ, ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਅਤੇ ਜ਼ਿਲ੍ਹਾ ਰੋਡ ਸੇਫਟੀ ਮੈਂਬਰ । ਡਾਇਰੈਕਟਰ ਜਨਰਲ ਆਫ਼ ਪੁਲਿਸ ਟਰੈਫਿਕ ਪੰਜਾਬ ਚੰਡੀਗੜ੍ਹ ਅਤੇ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਹੁਕਮਾਂ ਅਨੁਸਾਰ ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਕਪੂਰਥਲਾ ਅਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਅਵਾਰਡੀ ਵਲੋਂ ਸੜਕੀ ਆਵਾਜਾਈ ਨਿਯਮਾਂ ਸਬੰਧੀ ਵਾਹਨ ਚਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਗੱਡੀ ਚਲਾਉਂਦੇ ਸਮੇਂ ਜਾਂ ਕਾਰ ਵਿੱਚ ਯਾਤਰਾ ਕਰਦੇ ਸਮੇਂ ਸੁਰੱਖਿਆ ਉਪਕਰਣਾਂ ਦਾ ਪ੍ਰਯੋਗ, ਜਿਸ ਤਰ੍ਹਾਂ ਚਾਰ ਪਹੀਆਂ ਵਾਹਨ ਚਲਾਉਣ ਸਮੇਂ ਸ਼ੀਟ ਬੈਲਟ ਦਾ ਇਸਤੇਮਾਲ ਕੀਤਾ ਜਾਵੇ ਅਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਜ਼ਰੂਰ ਲਗਾਏ ਇਸ ਨਾਲ ਮੌਤ ਅਤੇ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਹਰੇਕ ਵਾਹਨ ਚਾਲਕ ਦਾ ਫਰਜ਼ ਬਣਦਾ ਹੈ ਕਿ ਵਾਹਨ ਨੂੰ ਸੁਰੱਖਿਅਤ ਚਲਿਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ।ਚਾਰ ਪਹੀਆ ਅਤੇ ਹੋਰ ਵੱਡੇ ਵਾਹਨਾਂ ਵਿੱਚ ਸੀਟ ਬੈਲਟ ਦਾ ਪ੍ਰਯੋਗ ਹੋਣ ਸਾਰੇ ਯਾਤਰੀਆਂ ਦੇ ਜ਼ਰੂਰੀ ਹੈ ਅਤੇ ਸੀਟ ਬੈਲਟ ਲਗਾਏ ਬਿਨ੍ਹਾਂ ਵਾਹਨ ਚਲਾਉਣ ਤੇ ਜੁਰਮਾਨੇ ਦਾ ਭੁਗਤਾਨ ਕਰਨਾ ਪੈਂਦਾ ਹੈ। ਯਾਤਰਾ ਦੇ ਦੌਰਾਨ ਅੱਗੇ ਅਤੇ ਪਿੱਛੇ ਬੈਠੀਆਂ ਸਵਾਰੀਆਂ ਦੀ ਸੁਰੱਖਿਆ ਤਾਂ ਹੀ ਹੋ ਸਕਦੀ ਹੈ ਜੇਕਰ ਸੀਟ ਬੈਲਟ ਲਗਾਈ ਹੋਵੇਂਗੀ। ਵਾਹਨਾਂ ਵਿੱਚ ਟੱਕਰ ਲੱਗਣ ਦੀ ਸਥਿੱਤੀ ਵਿੱਚ ਸੀਟ ਬੈਲਟ ਯਾਤਰੀਆਂ ਨੂੰ ਟੱਕਰ ਦੇ ਪ੍ਰਭਾਵ ਤੋਂ ਅਚਾਨਕ ਲੱਗਣ ਵਾਲੇ ਝਟਕੇ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ, ਯਾਤਰੀਆਂ ਨੂੰ ਵਾਹਨ ਤੋਂ ਬਾਹਰ ਡਿਗਣ ਤੋਂ ਬਚਾਉਂਦੀ ਹੈ।। ਸਬ ਇੰਸਪੈਕਟਰ ਰੇਸ਼ਮ ਸਿੰਘ ਇੰਚਾਰਜ ਟਰੈਫਿਕ ਕਪੂਰਥਲਾ, ਸੁਰਜੀਤ ਸਿੰਘ, ਏ ਐਸ ਆਈ ਪਰਮਜੀਤ ਸਿੰਘ ਸਿੰਘ,ਏ ਐਸ ਆਈ ਬਲਵਿੰਦਰ ਸਿੰਘ ਨਟਕਰ, ਹਰਜਿੰਦਰ ਸਿੰਘ, ਮਹਿਲਾ ਸਿਪਾਹੀ ਮੁਸਕਾਨ ਰਾਣੀ ਹਾਜਰ ਸਨ।1
- Post by ਜਸਕਰਨ ਸਿੰਘ1
- AMRITSAR ਦੇ ਅੰਮ੍ਰਿਤ ਪਾਰਕ ‘ਚ ਬੇਧਿਆਨੀ! ਥੜਿਆਂ ਤੋਂ ਗਾਇਬ ਹੋਏ ਪੱਥਰ, ਸੁੰਦਰਤਾ ਨੂੰ ਲੱਗਾ ਝਟਕਾ. @Everyone @highlight @followers @viral #YGTVPUNJAB #AmritPark #PunjabNews #LocalIssue #PublicProperty1
- ਹਿਮਾਚਲ ਸਰਕਾਰ ਦੇ ਨਵੇਂ ਟੈਕਸਾਂ ਖਿਲਾਫ ਬਗਾਵਤ, ਟੈਕਸੀ ਚਾਲਕਾਂ ਨੇ ਕਿਹਾ- 'ਹੁਣ ਚੱਕਾ ਜਾਮ ਹੋਵੇਗਾ #Punjab24News #Amritsar #AmritsarProtest #TaxiUnionStrike #HimachalTax #ChakkaJam #PunjabNews #TaxiDriversProtest #BreakingNewsPunjab #TransportStrike #AmritsarUpdates #TaxProtest1