logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ 19 ਫਰਵਰੀ ਨੂੰ ਹਲਕਾ ਬੱਲੂਆਣਾ ਦੇ ਸੀਤੋ ਗੁੰਨੋ ਕਮਿਊਨਿਟੀ ਹੈਲਥ ਸੈਂਟਰ ਵਿਖੇ ਲੱਗੇਗਾ ਕੈਂਪ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਿਹਤ ਵਿੱਚ ਸੁਧਾਰ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਜਾਰੀ  - ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ 19 ਫਰਵਰੀ ਨੂੰ ਹਲਕਾ ਬੱਲੂਆਣਾ ਦੇ ਸੀਤੋ ਗੁੰਨੋ ਕਮਿਊਨਿਟੀ ਹੈਲਥ ਸੈਂਟਰ ਵਿਖੇ ਲੱਗੇਗਾ ਕੈਂਪ ਫਾਜਿ਼ਲਕਾ/ਬੱਲੂਆਣਾ 18 ਫਰਵਰੀ (): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀਨੀਅਰ ਸਿਟੀਜਨ ਦੀ ਸਿਹਤ, ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਇਸੇ ਤਹਿਤ ਹੀ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਦੀ ਅਗਵਾਈ ਹੇਠ ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ 19 ਫਰਵਰੀ 2026 ਨੂੰ ਸਿਵਲ ਹਸਪਤਾਲ (ਸੀ.ਐੱਚ.ਸੀ) ਸੀਤੋ ਗੁੰਨੋ ਹਲਕਾ ਬੱਲੂਆਣਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਵਿਸੇਸ਼ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਬੱਲੂਆਣਾ ਸ੍ਰੀ. ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਤਹਿਤ ਲੱਗਣ ਵਾਲੇ ਇਸ ਕੈਂਪ ਵਿੱਚ ਕੈਂਪ ਰਾਹੀਂ ਬਜ਼ੁਰਗਾਂ ਨੂੰ ਇੱਕ ਛੱਤ ਹੇਠਾਂ ਸਿਹਤ ਚੈੱਕਅੱਪ ਕੈਂਪ, ਬੈਕਿੰਗ ਸੇਵਾਵਾਂ, ਹੈਲਪ ਡੈਸਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਬੁਢਾਪਾ ਪੈਨਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬਜੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਚੈੱਕਅਪ ਦੇ ਤਹਿਤ ਜਨਰਲ ਮੈਡੀਕਲ, ਆਰਥੋ, ਕੰਨਾਂ, ਗਲ ਤੇ ਨੱਕ, ਅੱਖਾਂ ਦਾ ਚੈੱਕਅਪ, ਹੋਮਿਓਪੈਥੀ, ਆਯੁਰਵੈਦਿਕ ਚੈੱਕਅਪ, ਐਲਿਮਕੋ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਬੁਢਾਪਾ ਪੈਨਸ਼ਨ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਹਲਕੇ ਦੇ ਬਜ਼ੁਗਰਾਂ ਨੂੰ ਵੱਧ ਚੜ੍ਹ ਕੇ ਇਸ ਕੈਂਪ ਵਿੱਚ ਪਹੁੰਚਣ ਦੀ ਅਪੀਲ ਕੀਤੀ। ਜਿ਼ਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਮੁਫਤ ਮੈਡੀਕਲ ਚੈੱਕਅਪ ਕੀਤਾ ਜਾਵੇਗਾ ਅਤੇ ਮੁਫਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਜਿਨ੍ਹਾਂ ਬਜ਼ੁਰਗਾਂ ਦੇ ਇਸ ਕੈਂਪ ਵਿੱਚ ਚੈੱਕਅੱਪ ਦੌਰਾਨ ਅੱਖਾਂ ਦੀ ਸਰਜਰੀ ਕਰਵਾਉਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਨ੍ਹਾਂ ਦੀਆਂ ਆਉਣ ਵਾਲੇ ਸਮੇਂ ਵਿੱਚ ਸਰਜਰੀਆਂ ਵੀ ਕਰਵਾਈਆਂ ਜਾਣਗੀਆਂ।

1 hr ago
user_Fazilka Samachar
Fazilka Samachar
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
1 hr ago
1c5dfa6a-e916-4ae7-8f45-a5f0ca414aab

More news from ਪੰਜਾਬ and nearby areas
  • फाजिल्का के बिजली विभाग का जेई 40 हजार की घुस लेते पकड़ा गया,वीडियो वायरल
    1
    फाजिल्का के बिजली विभाग का जेई 40 हजार की घुस लेते पकड़ा गया,वीडियो वायरल
    user_Fazilka Samachar
    Fazilka Samachar
    ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
    18 hrs ago
  • शिव के रंग में रंगा अबोहर
    1
    शिव के रंग में रंगा अबोहर
    user_AIMA MEDIA ABOHAR
    AIMA MEDIA ABOHAR
    Local News Reporter ਅਬੋਹਰ, ਫਾਜ਼ਿਲਕਾ, ਪੰਜਾਬ•
    23 hrs ago
  • ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...! #reelsfypシ #blogger #blogging #reelschallenge #muktsar #digitelcreator
    1
    ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...!
#reelsfypシ #blogger #blogging #reelschallenge #muktsar #digitelcreator
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    12 hrs ago
  • ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 18 ਫਰਵਰੀ 2026 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    1
    ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 18 ਫਰਵਰੀ 2026 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    2 hrs ago
  • 📌 "ਨਸ਼ਿਆਂ ਨੂੰ ਛੱਡੋ – ਭਵਿੱਖ ਨੂੰ ਜੋੜੋ": Bhagwant Mann ਅਤੇ Kultar Singh Sandhwan ਦੀ ਅਗਵਾਈ ਹੇਠ ਕੋਟਕਪੂਰਾ ਦਾ ਇਤਿਹਾਸਕ ਪ੍ਰਣ --- 📰 ਪੂਰੀ ਖ਼ਬਰ (ਬਿਨਾ ਕੱਟੇ) ਪੰਜਾਬ ਦੇ ਮਾਨਯੋਗ ਮੁੱਖ ਮੰਤਰੀ Bhagwant Mann ਅਤੇ ਵਿਧਾਨ ਸਭਾ ਸਪੀਕਰ Kultar Singh Sandhwan ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨਾ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਜਨਤਕ ਜਾਗਰੂਕਤਾ ਮੁਹਿੰਮ ਨੂੰ Kotkapura ਵਿੱਚ ਵਿਆਪਕ ਸਮਰਥਨ ਮਿਲ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗ – ਕਾਰੋਬਾਰੀ, ਅਧਿਆਪਕ, ਧਾਰਮਿਕ ਸੰਸਥਾਵਾਂ ਅਤੇ ਯੁਵਾ ਸੰਗਠਨ – ਨਸ਼ਿਆਂ ਨੂੰ ਆਪਣੇ ਘਰਾਂ ਅਤੇ ਸਮਾਜ ਤੋਂ ਦੂਰ ਰੱਖਣ ਦਾ ਪ੍ਰਣ ਲੈਣ ਲਈ ਇਕੱਠੇ ਹੋ ਰਹੇ ਹਨ। ਇਸ ਮੁਹਿੰਮ ਨੇ ਇੱਕ ਸਪੱਸ਼ਟ ਸੁਨੇਹਾ ਦਿੱਤਾ: ✔ ਨਸ਼ਿਆਂ ਦੀ ਦੁਰਵਰਤੋਂ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ✔ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਲਈ ਉਤਸ਼ਾਹਿਤ ਕੀਤਾ ਜਾਵੇਗਾ ✔ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਇਹ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ ਹੈ, ਸਗੋਂ ਇੱਕ ਜਨ ਲਹਿਰ ਦਾ ਰੂਪ ਧਾਰਨ ਕਰਨ ਵਾਲੀ ਮੁਹਿੰਮ ਹੈ। "ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ " ਦਾ ਨਾਅਰਾ ਹੁਣ ਹਰ ਗਲੀ ਅਤੇ ਮੁਹੱਲੇ ਵਿੱਚ ਸੁਣਾਈ ਦਿੰਦਾ ਹੈ। 🛑 ਨਸ਼ੇ ਛੱਡੋ – ਭਵਿੱਖ ਨੂੰ ਜੋੜੋ! --- 🪞 ਪ੍ਰਤੀਬਿੰਬ (Reflection) ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹਾਦਰ ਸਿਪਾਹੀ, ਖਿਡਾਰੀ ਅਤੇ ਮਿਹਨਤੀ ਕਿਸਾਨ ਦਿੱਤੇ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਸਮਾਜ ਦੀਆਂ ਜੜ੍ਹਾਂ ਨੂੰ ਕਮਜ਼ੋਰ ਕੀਤਾ ਹੈ। ਇਹ ਮੁਹਿੰਮ ਸਿਰਫ਼ ਕਾਨੂੰਨੀ ਕਾਰਵਾਈ ਨਹੀਂ, ਸਗੋਂ ਮਨਸਿਕਤਾ ਬਦਲਣ ਦੀ ਲਹਿਰ ਹੈ। ਜਦੋਂ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਬਦਲਾਅ ਅਸੰਭਵ ਨਹੀਂ ਰਹਿੰਦਾ। Kotkapura ਵਿੱਚ ਉੱਭਰਦਾ ਇਹ ਇਕੱਠ ਉਸ ਬਦਲਾਅ ਦੀ ਸ਼ੁਰੂਆਤ ਹੈ। --- 📊 ਸਮੀਖਿਆ (Review) ਮੁਹਿੰਮ ਦੀ ਸਫਲਤਾ ਤਿੰਨ ਮੁੱਖ ਥੰਮ੍ਹਾਂ 'ਤੇ ਨਿਰਭਰ ਕਰਦੀ ਹੈ: 1️⃣ ਜਾਗਰੂਕਤਾ – ਸਕੂਲ, ਕਾਲਜ ਅਤੇ ਪਿੰਡ ਪੱਧਰ 'ਤੇ ਮੁਹਿੰਮ 2️⃣ ਸਖ਼ਤੀ – ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਪ੍ਰਸ਼ਾਸਕੀ ਕਾਰਵਾਈ 3️⃣ ਪੁਨਰਵਾਸ – ਇਲਾਜ, ਕੌਂਸਲਿੰਗ ਅਤੇ ਰੁਜ਼ਗਾਰ ਸਹਾਇਤਾ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਨੌਜਵਾਨਾਂ ਨੂੰ ਖੇਡ ਮੈਦਾਨ, ਰੁਜ਼ਗਾਰ ਦੇ ਮੌਕੇ ਅਤੇ ਸਕਾਰਾਤਮਕ ਮਾਹੌਲ ਮਿਲੇ, ਤਾਂ ਨਸ਼ੇ ਦੀ ਲਤ ਵੱਲ ਰੁਝਾਨ ਘਟ ਸਕਦਾ ਹੈ। --- 🔍ਪੜਚੋਲ ❓ ਕੀ ਇਹ ਮੁਹਿੰਮ ਪਿੰਡਾਂ ਤੱਕ ਪੂਰੀ ਤਰ੍ਹਾਂ ਪਹੁੰਚ ਰਹੀ ਹੈ? ❓ ਕੀ ਕਾਫ਼ੀ ਨਸ਼ਾ ਮੁਕਤੀ ਕੇਂਦਰ ਉਪਲਬਧ ਹਨ? ❓ ਕੀ ਸਮਾਜ ਸੱਚਮੁੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੇਗਾ? ❓ ਕੀ ਨੌਜਵਾਨਾਂ ਲਈ ਨਵੀਆਂ ਖੇਡ ਅਤੇ ਰੁਜ਼ਗਾਰ ਯੋਜਨਾਵਾਂ ਲਾਗੂ ਹੋਣਗੀਆਂ? ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿੱਚ ਮਿਲਣਗੇ, ਪਰ ਲੋਕਾਂ ਦਾ ਜਜ਼ਬਾ ਇੱਕ ਮਜ਼ਬੂਤ ਸ਼ੁਰੂਆਤ ਦਰਸਾਉਂਦਾ ਹੈ। --- ⚠️ Disclaimer ਇਹ ਖ਼ਬਰ ਵੱਖ-ਵੱਖ ਸੋਸ਼ਲ ਮੀਡੀਆ ਸਰੋਤਾਂ ਤੋਂ ਪ੍ਰਾਪਤ ਫੋਟੋਆਂ/ਵੀਡੀਓ ਅਤੇ ਜਨਤਕ ਬਿਆਨਾਂ 'ਤੇ ਅਧਾਰਤ ਹੈ। ਇਸਦਾ ਉਦੇਸ਼ ਸਿਰਫ਼ ਜਨਤਕ ਜਾਗਰੂਕਤਾ ਵਧਾਉਣਾ ਹੈ। ਸੰਬੰਧਤ ਸਰਕਾਰੀ ਵਿਭਾਗ ਤੋਂ ਅਧਿਕਾਰਤ ਪੁਸ਼ਟੀ ਕਰਨਾ ਉਚਿਤ ਰਹੇਗਾ। ਵੀਡੀਓ/ਫੋਟੋ: ਸੋਸ਼ਲ ਮੀਡੀਆ ਸਰੋਤ --- ✍️ ਟੀਮ ਦੀਪਕ ਗਰਗ ਪੱਤਰਕਾਰੀ | ਖੋਜ | ਸਮਾਜਿਕ ਜਾਗਰੂਕਤਾ | ਲੋਕ ਸੰਪਰਕ | ਸਕਾਰਾਤਮਕ ਬਦਲਾਅ ✊ ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ! 🛑 ਨਸ਼ਾ ਛੱਡੋ – ਭਵਿੱਖ ਜੋੜੋ!
    1
    📌 
"ਨਸ਼ਿਆਂ ਨੂੰ ਛੱਡੋ – ਭਵਿੱਖ ਨੂੰ ਜੋੜੋ": Bhagwant Mann ਅਤੇ Kultar Singh Sandhwan ਦੀ ਅਗਵਾਈ ਹੇਠ ਕੋਟਕਪੂਰਾ ਦਾ ਇਤਿਹਾਸਕ ਪ੍ਰਣ
---
📰 ਪੂਰੀ ਖ਼ਬਰ (ਬਿਨਾ ਕੱਟੇ)
ਪੰਜਾਬ ਦੇ ਮਾਨਯੋਗ ਮੁੱਖ ਮੰਤਰੀ Bhagwant Mann ਅਤੇ ਵਿਧਾਨ ਸਭਾ ਸਪੀਕਰ Kultar Singh Sandhwan ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ " ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਸੇਧਿਤ ਕਰਨਾ ਅਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ।
ਇਸ ਜਨਤਕ ਜਾਗਰੂਕਤਾ ਮੁਹਿੰਮ ਨੂੰ Kotkapura ਵਿੱਚ ਵਿਆਪਕ ਸਮਰਥਨ ਮਿਲ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗ – ਕਾਰੋਬਾਰੀ, ਅਧਿਆਪਕ, ਧਾਰਮਿਕ ਸੰਸਥਾਵਾਂ ਅਤੇ ਯੁਵਾ ਸੰਗਠਨ – ਨਸ਼ਿਆਂ ਨੂੰ ਆਪਣੇ ਘਰਾਂ ਅਤੇ ਸਮਾਜ ਤੋਂ ਦੂਰ ਰੱਖਣ ਦਾ ਪ੍ਰਣ ਲੈਣ ਲਈ ਇਕੱਠੇ ਹੋ ਰਹੇ ਹਨ।
ਇਸ ਮੁਹਿੰਮ ਨੇ ਇੱਕ ਸਪੱਸ਼ਟ ਸੁਨੇਹਾ ਦਿੱਤਾ:
✔ ਨਸ਼ਿਆਂ ਦੀ ਦੁਰਵਰਤੋਂ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ
✔ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਅਤੇ ਹੁਨਰ ਵਿਕਾਸ ਲਈ ਉਤਸ਼ਾਹਿਤ ਕੀਤਾ ਜਾਵੇਗਾ
✔ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ
ਇਹ ਸਿਰਫ਼ ਇੱਕ ਸਰਕਾਰੀ ਪਹਿਲ ਨਹੀਂ ਹੈ, ਸਗੋਂ ਇੱਕ ਜਨ ਲਹਿਰ ਦਾ ਰੂਪ ਧਾਰਨ ਕਰਨ ਵਾਲੀ ਮੁਹਿੰਮ ਹੈ। "ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ " ਦਾ ਨਾਅਰਾ ਹੁਣ ਹਰ ਗਲੀ ਅਤੇ ਮੁਹੱਲੇ ਵਿੱਚ ਸੁਣਾਈ ਦਿੰਦਾ ਹੈ।
🛑 ਨਸ਼ੇ ਛੱਡੋ – ਭਵਿੱਖ ਨੂੰ ਜੋੜੋ!
---
🪞 ਪ੍ਰਤੀਬਿੰਬ (Reflection)
ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹਾਦਰ ਸਿਪਾਹੀ, ਖਿਡਾਰੀ ਅਤੇ ਮਿਹਨਤੀ ਕਿਸਾਨ ਦਿੱਤੇ ਹਨ। ਪਰ ਹਾਲ ਹੀ ਦੇ ਸਾਲਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਸਮਾਜ ਦੀਆਂ ਜੜ੍ਹਾਂ ਨੂੰ ਕਮਜ਼ੋਰ ਕੀਤਾ ਹੈ।
ਇਹ ਮੁਹਿੰਮ ਸਿਰਫ਼ ਕਾਨੂੰਨੀ ਕਾਰਵਾਈ ਨਹੀਂ, ਸਗੋਂ ਮਨਸਿਕਤਾ ਬਦਲਣ ਦੀ ਲਹਿਰ ਹੈ। ਜਦੋਂ ਪਰਿਵਾਰ, ਸਮਾਜ ਅਤੇ ਪ੍ਰਸ਼ਾਸਨ ਇਕੱਠੇ ਖੜ੍ਹੇ ਹੁੰਦੇ ਹਨ, ਤਾਂ ਬਦਲਾਅ ਅਸੰਭਵ ਨਹੀਂ ਰਹਿੰਦਾ। Kotkapura ਵਿੱਚ ਉੱਭਰਦਾ ਇਹ ਇਕੱਠ ਉਸ ਬਦਲਾਅ ਦੀ ਸ਼ੁਰੂਆਤ ਹੈ।
---
📊 ਸਮੀਖਿਆ (Review)
ਮੁਹਿੰਮ ਦੀ ਸਫਲਤਾ ਤਿੰਨ ਮੁੱਖ ਥੰਮ੍ਹਾਂ 'ਤੇ ਨਿਰਭਰ ਕਰਦੀ ਹੈ:
1️⃣ ਜਾਗਰੂਕਤਾ – ਸਕੂਲ, ਕਾਲਜ ਅਤੇ ਪਿੰਡ ਪੱਧਰ 'ਤੇ ਮੁਹਿੰਮ
2️⃣ ਸਖ਼ਤੀ – ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਪ੍ਰਸ਼ਾਸਕੀ ਕਾਰਵਾਈ
3️⃣ ਪੁਨਰਵਾਸ – ਇਲਾਜ, ਕੌਂਸਲਿੰਗ ਅਤੇ ਰੁਜ਼ਗਾਰ ਸਹਾਇਤਾ
ਮਾਹਿਰਾਂ ਦਾ ਮੰਨਣਾ ਹੈ ਕਿ ਜੇ ਨੌਜਵਾਨਾਂ ਨੂੰ ਖੇਡ ਮੈਦਾਨ, ਰੁਜ਼ਗਾਰ ਦੇ ਮੌਕੇ ਅਤੇ ਸਕਾਰਾਤਮਕ ਮਾਹੌਲ ਮਿਲੇ, ਤਾਂ ਨਸ਼ੇ ਦੀ ਲਤ ਵੱਲ ਰੁਝਾਨ ਘਟ ਸਕਦਾ ਹੈ।
---
🔍ਪੜਚੋਲ 
❓ ਕੀ ਇਹ ਮੁਹਿੰਮ ਪਿੰਡਾਂ ਤੱਕ ਪੂਰੀ ਤਰ੍ਹਾਂ ਪਹੁੰਚ ਰਹੀ ਹੈ?
❓ ਕੀ ਕਾਫ਼ੀ ਨਸ਼ਾ ਮੁਕਤੀ ਕੇਂਦਰ ਉਪਲਬਧ ਹਨ?
❓ ਕੀ ਸਮਾਜ ਸੱਚਮੁੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੇਗਾ?
❓ ਕੀ ਨੌਜਵਾਨਾਂ ਲਈ ਨਵੀਆਂ ਖੇਡ ਅਤੇ ਰੁਜ਼ਗਾਰ ਯੋਜਨਾਵਾਂ ਲਾਗੂ ਹੋਣਗੀਆਂ?
ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿੱਚ ਮਿਲਣਗੇ, ਪਰ ਲੋਕਾਂ ਦਾ ਜਜ਼ਬਾ ਇੱਕ ਮਜ਼ਬੂਤ ਸ਼ੁਰੂਆਤ ਦਰਸਾਉਂਦਾ ਹੈ।
---
⚠️ Disclaimer
ਇਹ ਖ਼ਬਰ ਵੱਖ-ਵੱਖ ਸੋਸ਼ਲ ਮੀਡੀਆ ਸਰੋਤਾਂ ਤੋਂ ਪ੍ਰਾਪਤ ਫੋਟੋਆਂ/ਵੀਡੀਓ ਅਤੇ ਜਨਤਕ ਬਿਆਨਾਂ 'ਤੇ ਅਧਾਰਤ ਹੈ। ਇਸਦਾ ਉਦੇਸ਼ ਸਿਰਫ਼ ਜਨਤਕ ਜਾਗਰੂਕਤਾ ਵਧਾਉਣਾ ਹੈ। ਸੰਬੰਧਤ ਸਰਕਾਰੀ ਵਿਭਾਗ ਤੋਂ ਅਧਿਕਾਰਤ ਪੁਸ਼ਟੀ ਕਰਨਾ ਉਚਿਤ ਰਹੇਗਾ।
ਵੀਡੀਓ/ਫੋਟੋ: ਸੋਸ਼ਲ ਮੀਡੀਆ ਸਰੋਤ
---
✍️ ਟੀਮ ਦੀਪਕ ਗਰਗ
ਪੱਤਰਕਾਰੀ | ਖੋਜ | ਸਮਾਜਿਕ ਜਾਗਰੂਕਤਾ | ਲੋਕ ਸੰਪਰਕ | ਸਕਾਰਾਤਮਕ ਬਦਲਾਅ
✊ ਯੁੱਧ ਨਸ਼ਿਆਂ ਵਿਰੁੱਧ – ਕੋਟਕਪੂਰਾ ਇਕਜੁੱਟ!
🛑 ਨਸ਼ਾ ਛੱਡੋ – ਭਵਿੱਖ ਜੋੜੋ!
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    20 hrs ago
  • बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।
    1
    बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से  मनाई गई। इस अवसर पर भगवान शिव और मां पार्वती की वेशभूषा में शिव तांडव  भी किया।
    user_SDTV India हिंदी
    SDTV India हिंदी
    Bathinda, Punjab•
    13 hrs ago
  • लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    1
    लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Dharamkot, Moga•
    8 hrs ago
  • Muktsar: ਇਸ ਰਸਤੇ ਦੇ ਹਾਲਾਤ ਹਨ ਮਾੜੇ!! #reelsfypシ #blogging #blogger
    1
    Muktsar: ਇਸ ਰਸਤੇ ਦੇ ਹਾਲਾਤ ਹਨ ਮਾੜੇ!!
#reelsfypシ #blogging #blogger
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.