70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਂਮੈਂਟ ਦੇ ਦੂਸਰੇ ਅਤੇ ਤੀਸਰੇ ਦਿਨ ਵੱਖ ਵੱਖ ਖੇਡਾਂ ਦੇ ਹੋਏ ਦਿਲਖਿੱਚਵੇਂ ਮੁਕਾਬਲੇ ਕਪੂਰਥਲਾ: -- 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੀ ਜਿਲ੍ਹਾ ਟੂਰਨਾਮੇਂਟ ਕਮੇਟੀ ਦੇ ਪ੍ਰੈੱਸ ਕੋ- ਆਰਡੀਨੇਟਰ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਹੇਠ 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਦੂਸਰੇ ਅਤੇ ਤੀਸਰੇ ਦਿਨ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਲਈ ਆਮ ਆਦਮੀ ਪਾਰਟੀ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਚੈਅਰਮੈਨ ਜੀ ਐੱਸ ਟੀ ਵਿਭਾਗ ਕਪੂਰਥਲਾ, ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ , ਇੰਦਰਜੀਤ ਸਿੰਘ ਜੁਗਨੂੰ ਆਦਿ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ ਅਤੇ ਖ਼ਿਡਾਰੀਆਂ/ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖ਼ਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ। ਓਹਨਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿਲ੍ਹਾ ਟੂਰਨਾਮੇਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀ ਪੀ ਈ, ਜਗੀਰ ਸਿੰਘ ਡੀ ਪੀ ਈ ਅਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਦੀ ਦੇਖ ਰੇਖ ਹੇਠ ਦੋ ਦਿਨ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਅਤੇ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ ਬੈਡਮਿੰਟਨ ( ਲੜਕੇ) , ਕਬੱਡੀ ਨੈਸ਼ਨਲ ਸਟਾਈਲ ( ਲੜਕੇ) ਅਤੇ ਲੜਕੀਆਂ ਅੰਡਰ - 14 ਸਾਲ , ਖੋ - ਖੋ ( ਲੜਕੇ - ਲੜਕੀਆਂ) ਅੰਡਰ - 14 ਸਾਲ ਅਤੇ ਰੱਸਾਕਸ਼ੀ ਅੰਡਰ - 14 ਤੇ 17 ਸਾਲ ਲੜਕੇ ਆਦਿ ਦੇ ਦਿਲਖਿੱਚਵੇਂ ਮੁਕਾਬਲੇ ਕਰਵਾਏ ਗਏ । ਅੰਡਰ 14 ਤੇ 17 ਸਾਲ ਲੜਕਿਆਂ ਦੇ ਅਤੇ ਅੰਡਰ - 19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਵਿਖੇ ਮੁਕਾਬਲੇ ਕਰਵਾਏ ਗਏ ਅਤੇ ਇਹਨਾਂ ਮੁਕਾਬਲਿਆਂ ਦੌਰਾਨ ਅੰਡਰ - 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ - 2 ਪਹਿਲੇ, ਕਪੂਰਥਲਾ - 2 ਦੂਸਰੇ ਅਤੇ ਫ਼ਗਵਾੜਾ- 4 ਤੀਸਰੇ ਸਥਾਨ ਉੱਤੇ ਰਹੇ ਜਦਕਿ ਅੰਡਰ - 19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬਲਾਕ ਫਗਵਾੜਾ - 4 ਪਹਿਲੇ, ਫ਼ਗਵਾੜਾ - 1 ਦੂਸਰੇ ਅਤੇ ਸੁਲਤਾਨਪੁਰ ਲੋਧੀ - 2 ਤੀਸਰੇ ਸਥਾਨ ਉੱਤੇ ਰਹੇ। ਰੱਸਾਕੱਸੀ ਲੜਕੇ ਅੰਡਰ - 14 ਸਾਲ ਮੁਕਾਬਲੇ ਵਿੱਚ ਕਪੂਰਥਲਾ- 1 ਪਹਿਲੇ, ਢਿੱਲਵਾਂ ਦੂਜੇ ਅਤੇ ਫਗਵਾੜਾ - 4 ਤੀਜੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਰੱਸਾਕੱਸੀ ਲੜਕੇ ਅੰਡਰ - 17 ਸਾਲ ਮੁਕਾਬਲੇ ਵਿੱਚ ਫਗਵਾੜਾ - 4 ਪਹਿਲੇ ਕਪੂਰਥਲਾ - 2 ਦੂਸਰੇ ਅਤੇ ਸੁਲਤਾਨਪੁਰ ਲੋਧੀ - 2 ਤੀਸਰੇ ਸਥਾਨ ਉੱਤੇ ਰਹੇ। ਖੋ - ਖੋ ( ਲੜਕੇ) ਅੰਡਰ - 14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁੱਲਥ ਪਹਿਲੇ, ਫਗਵਾੜਾ - 4 ਦੂਸਰੇ ਅਤੇ ਸੁਲਤਾਨਪੁਰ ਲੋਧੀ - 1 ਤੀਸਰੇ ਸਥਾਨ ਉੱਤੇ ਰਹੇ । ਇਸੇ ਤਰ੍ਹਾਂ ਖੋ - ਖੋ ( ਲੜਕੀਆਂ) ਅੰਡਰ - 14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁੱਲਥ ਪਹਿਲੇ ਕਪੂਰਥਲਾ - 2 ਦੂਸਰੇ ਅਤੇ ਸੁਲਤਾਨਪੁਰ ਲੋਧੀ ਤੀਸਰੇ ਸਥਾਨ ਉੱਤੇ ਰਹੇ । ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲੜਕੇ ) ਦੇ ਹੋਏ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 1 ਪਹਿਲੇ ਕਪੂਰਥਲਾ - 2 ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੇ।ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲੜਕੀਆਂ ) ਦੇ ਹੋਏ ਫਾਈਨਲ ਮੁਕਾਬਲੇ ਵਿੱਚ ਫਗਵਾੜਾ - 1 ਪਹਿਲੇ ਸੁਲਤਾਨਪੁਰ ਲੋਧੀ - 1 ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੀਆਂ। ਵਾਲੀਬਾਲ ਅੰਡਰ 14 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 2 ਪਹਿਲੇ ਢਿੱਲਵਾਂ ਦੂਸਰੇ ਅਤੇ ਸੁਲਤਾਨਪੁਰ ਲੋਧੀ - 1 ਤੀਸਰੇ ਸਥਾਨ ਉੱਤੇ ਰਹੇ , ਇਸੇ ਤਰ੍ਹਾਂ ਵਾਲੀਬਾਲ ਅੰਡਰ 19 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 1ਪਹਿਲੇ, ਸੁਲਤਾਨਪੁਰ ਲੋਧੀ ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੇ । ਇਸ ਮੌਕੇ, ਅੰਤਰਰਾਸ਼ਟਰੀ ਕਬੱਡੀ ਕੋਚ ਕੁਲਬੀਰ ਕਾਲੀ ਟਿੱਬਾ, ਮਨਿੰਦਰ ਸਿੰਘ ਰੂਬਲ, ਲੈਕ: ਰਾਕੇਸ਼ ਕੁਮਾਰ ਸੈਦਪੁਰ, ਪੀ ਟੀ ਆਈ ਸਰਬਜੀਤ ਸਿੰਘ,ਪੀ ਟੀ ਆਈ ਨਵਨੀਤ ਕੌਰ, ਡੀ ਪੀ ਈ ਜਗਦੀਸ਼ ਕੌਰ, ਪੀ ਟੀ ਆਈ ਕਰਮਜੀਤ ਕੌਰ, ਡੀ ਪੀ ਈ ਰੁਪਿੰਦਰ ਕੌਰ, ਪੀ ਟੀ ਆਈ ਕੁਲਬੀਰ ਸਿੰਘ, ਪੀ ਟੀ ਆਈ ਨਿਧੀ ਸੈਣੀ, ਬਾਸਕਟਬਾਲ ਕੋਚ ਸਨੀਤਾ ਠਾਕਰ, ਨਰਸਰੀ ਕੋਚ ਸੁਨੀਲ ਕੁਮਾਰ , ਲੈਕਚਰਾਰ ਫਿਜੀਕਲ ਐਜੂਕੇਸ਼ਨ ਦਵਿੰਦਰ ਸਿੰਘ ,ਪੀ ਟੀ ਆਈ ਪਲਵਿੰਦਰ ਕੌਰ, ਲੈਕਚਰਾਰ ਫਿਜੀਕਲ ਐਜੂਕੇਸ਼ਨ, ਡੀ ਪੀ ਈ ਹਰਪ੍ਰੀਤ ਸਿੰਘ,ਪੀ ਟੀ ਆਈ ਦਿਨੇਸ਼ ਸ਼ਰਮਾ , ਡੀ ਪੀ ਈ ਰਵਿੰਦਰ ਸਿੰਘ ਆਦਿ ਤੋਂ ਇਲਾਵਾ ਜਿਲ੍ਹੇ ਭਰ ਦੇ ਪੀ ਟੀ ਆਈਜ਼, ਡੀ ਪੀ ਈਜ਼, ਫਿਜੀਕਲ ਲੈਕਚਰ, ਕੋਚ ਅਤੇ ਟੀਮਾਂ ਦੇ ਇੰਚਾਰਜ ਅਤੇ ਕਨਵੀਨਰ ਹਾਜ਼ਰ ਸਨ।
70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਟੂਰਨਾਂਮੈਂਟ ਦੇ ਦੂਸਰੇ ਅਤੇ ਤੀਸਰੇ ਦਿਨ ਵੱਖ ਵੱਖ ਖੇਡਾਂ ਦੇ ਹੋਏ ਦਿਲਖਿੱਚਵੇਂ ਮੁਕਾਬਲੇ ਕਪੂਰਥਲਾ: -- 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੀ ਜਿਲ੍ਹਾ ਟੂਰਨਾਮੇਂਟ ਕਮੇਟੀ ਦੇ ਪ੍ਰੈੱਸ ਕੋ- ਆਰਡੀਨੇਟਰ ਸੰਤੋਖ ਸਿੰਘ ਮੱਲ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ) ਕਪੂਰਥਲਾ ਮੈਡਮ ਮਮਤਾ ਬਜਾਜ ਅਤੇ ਡੀ ਐਮ (ਸਪੋਰਟਸ) ਸੁੱਖਵਿੰਦਰ ਸਿੰਘ ਖੱਸਣ ਦੀ ਯੋਗ ਅਗਵਾਈ ਹੇਠ 70ਵੀਆਂ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੇ ਦੂਸਰੇ ਅਤੇ ਤੀਸਰੇ ਦਿਨ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਖੇਡਾਂ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਲਈ ਆਮ ਆਦਮੀ ਪਾਰਟੀ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਚੈਅਰਮੈਨ ਜੀ ਐੱਸ ਟੀ ਵਿਭਾਗ ਕਪੂਰਥਲਾ, ਸੀਨੀਅਰ ਆਗੂ ਸੁਖਵੰਤ ਸਿੰਘ ਪੱਡਾ , ਇੰਦਰਜੀਤ ਸਿੰਘ ਜੁਗਨੂੰ ਆਦਿ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਏ ਅਤੇ ਖ਼ਿਡਾਰੀਆਂ/ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਖ਼ਿਡਾਰੀਆਂ ਨੂੰ ਪ੍ਰਮੋਟ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ। ਓਹਨਾਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜਿਲ੍ਹਾ ਟੂਰਨਾਮੇਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਮਨਜੀਤ ਸਿੰਘ ਤੇ ਪ੍ਰਿੰਸੀਪਲ ਨਵਚੇਤਨ ਸਿੰਘ, ਜਿਲ੍ਹਾ ਜਨਰਲ ਸਕੱਤਰ ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਟੈਕਨੀਕਲ ਮੈਂਬਰ ਪੀ ਟੀ ਆਈ ਅਜੀਤਪਾਲ ਸਿੰਘ ਟਿੱਬਾ, ਮਨਜਿੰਦਰ ਸਿੰਘ ਡੀ ਪੀ ਈ, ਜਗੀਰ ਸਿੰਘ ਡੀ ਪੀ ਈ ਅਤੇ ਵਿੱਤ ਸਕੱਤਰ ਜਸਵੰਤ ਸਿੰਘ ਲੈਕਚਰਾਰ ਆਦਿ ਦੀ ਦੇਖ ਰੇਖ ਹੇਠ ਦੋ ਦਿਨ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਅਤੇ ਸਥਾਨਿਕ ਗੁਰੂ ਨਾਨਕ ਸਟੇਡੀਅਮ ਵਿਖੇ ਬੈਡਮਿੰਟਨ ( ਲੜਕੇ) , ਕਬੱਡੀ ਨੈਸ਼ਨਲ ਸਟਾਈਲ
( ਲੜਕੇ) ਅਤੇ ਲੜਕੀਆਂ ਅੰਡਰ - 14 ਸਾਲ , ਖੋ - ਖੋ ( ਲੜਕੇ - ਲੜਕੀਆਂ) ਅੰਡਰ - 14 ਸਾਲ ਅਤੇ ਰੱਸਾਕਸ਼ੀ ਅੰਡਰ - 14 ਤੇ 17 ਸਾਲ ਲੜਕੇ ਆਦਿ ਦੇ ਦਿਲਖਿੱਚਵੇਂ ਮੁਕਾਬਲੇ ਕਰਵਾਏ ਗਏ । ਅੰਡਰ 14 ਤੇ 17 ਸਾਲ ਲੜਕਿਆਂ ਦੇ ਅਤੇ ਅੰਡਰ - 19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ ਪੀ ਐਮ ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਕਪੂਰਥਲਾ ਵਿਖੇ ਮੁਕਾਬਲੇ ਕਰਵਾਏ ਗਏ ਅਤੇ ਇਹਨਾਂ ਮੁਕਾਬਲਿਆਂ ਦੌਰਾਨ ਅੰਡਰ - 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਬਲਾਕ ਸੁਲਤਾਨਪੁਰ ਲੋਧੀ - 2 ਪਹਿਲੇ, ਕਪੂਰਥਲਾ - 2 ਦੂਸਰੇ ਅਤੇ ਫ਼ਗਵਾੜਾ- 4 ਤੀਸਰੇ ਸਥਾਨ ਉੱਤੇ ਰਹੇ ਜਦਕਿ ਅੰਡਰ - 19 ਸਾਲ ਲੜਕੀਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬਲਾਕ ਫਗਵਾੜਾ - 4 ਪਹਿਲੇ, ਫ਼ਗਵਾੜਾ - 1 ਦੂਸਰੇ ਅਤੇ ਸੁਲਤਾਨਪੁਰ ਲੋਧੀ - 2 ਤੀਸਰੇ ਸਥਾਨ ਉੱਤੇ ਰਹੇ। ਰੱਸਾਕੱਸੀ ਲੜਕੇ ਅੰਡਰ - 14 ਸਾਲ ਮੁਕਾਬਲੇ ਵਿੱਚ ਕਪੂਰਥਲਾ- 1 ਪਹਿਲੇ, ਢਿੱਲਵਾਂ ਦੂਜੇ ਅਤੇ ਫਗਵਾੜਾ - 4 ਤੀਜੇ ਸਥਾਨ ਉੱਤੇ ਰਹੇ। ਇਸੇ ਤਰ੍ਹਾਂ ਰੱਸਾਕੱਸੀ ਲੜਕੇ ਅੰਡਰ - 17 ਸਾਲ ਮੁਕਾਬਲੇ ਵਿੱਚ ਫਗਵਾੜਾ - 4 ਪਹਿਲੇ ਕਪੂਰਥਲਾ - 2 ਦੂਸਰੇ ਅਤੇ ਸੁਲਤਾਨਪੁਰ ਲੋਧੀ - 2 ਤੀਸਰੇ ਸਥਾਨ ਉੱਤੇ ਰਹੇ। ਖੋ - ਖੋ ( ਲੜਕੇ) ਅੰਡਰ - 14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁੱਲਥ ਪਹਿਲੇ, ਫਗਵਾੜਾ - 4 ਦੂਸਰੇ ਅਤੇ ਸੁਲਤਾਨਪੁਰ ਲੋਧੀ - 1 ਤੀਸਰੇ ਸਥਾਨ ਉੱਤੇ ਰਹੇ । ਇਸੇ ਤਰ੍ਹਾਂ ਖੋ - ਖੋ ( ਲੜਕੀਆਂ) ਅੰਡਰ - 14 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਭੁੱਲਥ ਪਹਿਲੇ ਕਪੂਰਥਲਾ - 2
ਦੂਸਰੇ ਅਤੇ ਸੁਲਤਾਨਪੁਰ ਲੋਧੀ ਤੀਸਰੇ ਸਥਾਨ ਉੱਤੇ ਰਹੇ । ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲੜਕੇ ) ਦੇ ਹੋਏ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 1 ਪਹਿਲੇ ਕਪੂਰਥਲਾ - 2 ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੇ।ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਲੜਕੀਆਂ ) ਦੇ ਹੋਏ ਫਾਈਨਲ ਮੁਕਾਬਲੇ ਵਿੱਚ ਫਗਵਾੜਾ - 1 ਪਹਿਲੇ ਸੁਲਤਾਨਪੁਰ ਲੋਧੀ - 1 ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੀਆਂ। ਵਾਲੀਬਾਲ ਅੰਡਰ 14 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 2 ਪਹਿਲੇ ਢਿੱਲਵਾਂ ਦੂਸਰੇ ਅਤੇ ਸੁਲਤਾਨਪੁਰ ਲੋਧੀ - 1 ਤੀਸਰੇ ਸਥਾਨ ਉੱਤੇ ਰਹੇ , ਇਸੇ ਤਰ੍ਹਾਂ ਵਾਲੀਬਾਲ ਅੰਡਰ 19 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਕਪੂਰਥਲਾ - 1ਪਹਿਲੇ, ਸੁਲਤਾਨਪੁਰ ਲੋਧੀ ਦੂਸਰੇ ਅਤੇ ਭਲੱਥ ਤੀਸਰੇ ਸਥਾਨ ਉੱਤੇ ਰਹੇ । ਇਸ ਮੌਕੇ, ਅੰਤਰਰਾਸ਼ਟਰੀ ਕਬੱਡੀ ਕੋਚ ਕੁਲਬੀਰ ਕਾਲੀ ਟਿੱਬਾ, ਮਨਿੰਦਰ ਸਿੰਘ ਰੂਬਲ, ਲੈਕ: ਰਾਕੇਸ਼ ਕੁਮਾਰ ਸੈਦਪੁਰ, ਪੀ ਟੀ ਆਈ ਸਰਬਜੀਤ ਸਿੰਘ,ਪੀ ਟੀ ਆਈ ਨਵਨੀਤ ਕੌਰ, ਡੀ ਪੀ ਈ ਜਗਦੀਸ਼ ਕੌਰ, ਪੀ ਟੀ ਆਈ ਕਰਮਜੀਤ ਕੌਰ, ਡੀ ਪੀ ਈ ਰੁਪਿੰਦਰ ਕੌਰ, ਪੀ ਟੀ ਆਈ ਕੁਲਬੀਰ ਸਿੰਘ, ਪੀ ਟੀ ਆਈ ਨਿਧੀ ਸੈਣੀ, ਬਾਸਕਟਬਾਲ ਕੋਚ ਸਨੀਤਾ ਠਾਕਰ, ਨਰਸਰੀ ਕੋਚ ਸੁਨੀਲ ਕੁਮਾਰ , ਲੈਕਚਰਾਰ ਫਿਜੀਕਲ ਐਜੂਕੇਸ਼ਨ ਦਵਿੰਦਰ ਸਿੰਘ ,ਪੀ ਟੀ ਆਈ ਪਲਵਿੰਦਰ ਕੌਰ, ਲੈਕਚਰਾਰ ਫਿਜੀਕਲ ਐਜੂਕੇਸ਼ਨ, ਡੀ ਪੀ ਈ ਹਰਪ੍ਰੀਤ ਸਿੰਘ,ਪੀ ਟੀ ਆਈ ਦਿਨੇਸ਼ ਸ਼ਰਮਾ , ਡੀ ਪੀ ਈ ਰਵਿੰਦਰ ਸਿੰਘ ਆਦਿ ਤੋਂ ਇਲਾਵਾ ਜਿਲ੍ਹੇ ਭਰ ਦੇ ਪੀ ਟੀ ਆਈਜ਼, ਡੀ ਪੀ ਈਜ਼, ਫਿਜੀਕਲ ਲੈਕਚਰ, ਕੋਚ ਅਤੇ ਟੀਮਾਂ ਦੇ ਇੰਚਾਰਜ ਅਤੇ ਕਨਵੀਨਰ ਹਾਜ਼ਰ ਸਨ।
- Post by Gaurav masih1
- 26 ਅਗਸਤ ਸਵੇਰੇ 7 ਵਜੇ ਨਡਾਲਾ ਤੇ ਵਾਈਟ ਰਿਜੋਰਟ ਪੁੱਜੋ--- ਹਲਕਾ ਇੰਚਾਰਜ ਹਰਸਿਮਰਨ ਘੁਮਣ1
- ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand ਫਗਵਾੜਾ ਚ ਕਾਂਗਰਸ ਦੇ ਪ੍ਰਧਾਨ ਦੀ ਬ/ਦਮਾਸ਼ੀ❌, ਦੇਖਲੋ ਆਪਣੇ ਹੀ ਯਾਰ ਘਰ ਵੜ ਕੇ ਕਰ ਦਿੱਤਾ ਵੱਡਾ ਕਾ/ਰਾ #phagwaracitylive #manuchawla #phagwaranews #Jctmill #phagwarakand1
- नाश्ता महंगा खाना महंगा अब तो लगता है जिन महंगा इस देश का क्या होगा Nashta mahanga khana mahanga ab to lagta hai jina mahanga1
- ਅੰਮ੍ਰਿਤਸਰ ਦੀ ਇੱਕ ਦੁਕਾਨ ਉੱਤੇ 25-30 ਜਣਿਆਂ ਵੱਲੋਂ ਕੀਤਾ ਗਿਆ ਹ/ਮਲਾ ਦੁਕਾਨ ਨੂੰ ਲੈ ਕੇ ਉੱਠਿਆ ਵੱਡਾ ਵਿ/ਵਾਦ ! #LatestNews #news #NewsUpdate #punjab #PunjabNews #PunjabiNews #PunjabiNewsChannel1
- ਆਖਿਰਕਾਰ ਤਿਉਹਾਰਾਂ ਦੇ ਦਿਨਾਂ ’ਚ ਹੀ ਹੜਤਾਲਾਂ ਕਿਉਂ?ਵਿਸ਼ਵ ਹਿੰਦੂ ਰਕਸ਼ਾ ਸੰਘ ਨਿਆਸ ਦੇ ਸੀਨੀਅਰ ਜਨਰਲ ਸਕੱਤਰ ਪੰਜਾਬ ਪ੍ਰਭਾਰੀ ਸ੍ਰੀ ਰਜਿੰਦਰ ਸ਼ਰਮਾ ਜੀ ਚੁੱਕੇ ਵੱਡੇ ਸਵਾਲ #trending #YGTVPunjab #nonfollowers #Facebookpost #explorer1
- ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ। ਗ੍ਰਨੇਡ ਅਟੈਕ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਬਾਰਡਰ ਰੇਂਜ, ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ। #FacebookReals #ForYou #TrendingReals #NonFollowers #PunjabPolice #AmritsarRuralPolice #BorderRangePolice #Highlight1
- ਸ਼੍ਰੀ ਅੰਮ੍ਰਿਤਸਰ ਸਾਹਿਬ ਚ ਵਾਰਡ ਨੰਬਰ 66 ਦੀ ਲੋਕ ਮਿਲਣੀ ’ਚ ਭਰਵਾਂ ਹੁੰਗਾਰਾ, ਗੂੰਜਿਆ 2027 ’ਚ ਭਗਵੰਤ ਮਾਨ ਸਰਕਾਰ ਦੁਬਾਰਾ ਦਾ ਨਾਅਰਾ @Everyone @highlight @followers Bhagwant Mann ਪਿੰਡ ਕੋਟ ਖਾਲਸਾ #Ward66 #LokMilni #BhagwantMann @YGTVPUNJAB @Nonfollower1