logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਲਪੁਰ ਨਾਲੇ ਦੇ ਨਿਰਮਾਣ ਦੌਰਾਨ ਜਿਨਾਂ ਕਿਸਾਨਾਂ ਦੀ ਜਮੀਨ ਨਾਲੇ ਅਧੀਨ ਆਈ ਹੈ ਉਹਨਾਂ ਨੂੰ ਵੰਡੇ ਮੁਆਵਜ਼ਾ ਰਾਸ਼ੀ ਦੇ ਚੈੱਕ ਨਾਲੇ ਦੇ ਨਿਰਮਾਣ ਕਾਰਜ ਨੂੰ ਲੈ ਕੇ ਪਹਿਲੇ ਪੜਾਓ ਵਿੱਚ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਵੰਡੀ 10 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ--- ਲਾਲ ਚੰਦ ਕਟਾਰੂ ਚੱਕ ਪਠਾਨਕੋਟ 17 ਫਰਵਰੀ ( ) ਭੂ ਜਲ ਦੀ ਰੱਖਿਆ ਕਰਨ ਅਤੇ ਨਹਿਰੀ ਪਾਣੀ ਦੇ ਨਾਲ ਫਸਲਾਂ ਦੀ ਸਿੰਚਾਈ ਕਰਨ ਦੇ ਉਦੇਸ਼ ਨਾਲ ਜੋ ਨਾਲਾ (ਖਾਲ ) ਗੁਲਪੁਰ ਸਿੰਬਲੀ ਤੋਂ ਕੱਢੀ ਜਾ ਰਹੀ ਹੈ ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਅਤੇ ਅੱਜ ਜਿਹਨਾ ਲੋਕਾਂ ਦੀ ਜਮੀਨ ਇਸ ਪ੍ਰੋਜੈਕਟ ਦੇ ਅੰਦਰ ਆਈ ਹੈ ਉਹਨਾਂ ਨੂੰ ਉਹਨਾਂ ਦੀ ਬੰਣਦੀ ਰਾਸ਼ੀ ਦੇ ਚੈੱਕ ਭੇਂਟ ਕੀਤੇ ਗਏ ਹਨ| ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਧਲੌਰੀਆਂ ਵਿਖੇ ਆਯੋਜਿਤ ਇੱਕ ਸਮਾਂਰੋਹ ਦੌਰਾਨ ਸੰਬੋਧਿਤ ਕਰਦਿਆਂ ਕੀਤਾ| ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਕੇਸ਼ ਮੀਨਾ ਐਸਡੀਐਮ ਪਠਾਨਕੋਟ, ਪਵਨ ਕੁਮਾਰ ਫੌਜੀ ਸੰਗਠਨ ਇੰਚਾਰਜ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਧਲੋਰੀਆਂ ਵਰਿੰਦਰ ਕੁਮਾਰ, ਸਰਪੰਚ ਡਿਬਕੂ ਰਵਿੰਦਰ ਕੁਮਾਰ, ਐਸਡੀਓ ਇਰੀਗੇਸ਼ਨ ਮੋਹਿਤ ਕੁਮਾਰ, ਜੇ ਈ ਇਰੀਗੇਸ਼ਨ ਕੌਸ਼ਲ ਕੁਮਾਰ, ਹੇਮ ਰਾਜ ਮੈਂਬਰ ਪੰਚਾਇਤ ਕਟਾਰੂ ਚੱਕ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਕਟਾਰੂ ਚੱਕ, ਰੋਹਿਤ ਠਾਕੁਰ, ਪਿਆਰਾ ਸਿੰਘ, ਗੁਰਮੀਤ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਯੂ ਬੀ ਡੀ ਸੀ ਨਹਿਰ ਵਿੱਚੋਂ ਨਿਕਲਣ ਵਾਲਾ ਨਾਲਾ ਜੋ ਕਿ ਕਰੀਬ ਸੱਤ ਅੱਠ ਪਿੰਡਾਂ ਦੇ ਨਾਲ ਸੰਬੰਧਿਤ ਹੈ ਅਤੇ ਜਿਸ ਨੂੰ ਗੁਲਪੁਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦੇ ਕੁਦਰਤੀ ਪਾਣੀ ਨਾਲ ਪਹਿਲਾ ਲੋਕ ਸਿੰਚਾਈ ਕਰਦੇ ਸਨ ਅਤੇ ਇਹ ਨਾਲਾ ਕਲਾਨੌਰ ਤੱਕ ਜਾਂਦਾ ਸੀ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਨਾਲੇ ਨੂੰ ਪੱਕਿਆਂ ਕਰਨ ਦੀ ਜੋ ਯੋਜਨਾ ਹੈ ਇਹ ਖੇਤਰ ਵਾਸੀਆਂ ਦੇ ਲਈ ਇੱਕ ਬਹੁਤ ਵੱਡਾ ਗਿਫਟ ਹੈ। ਜਿਸ ਅਧੀਨ ਪਹਿਲੇ ਪੜਾਅ ਵਿੱਚ ਕਰੀਬ 3.5 ਕਿਲੋਮੀਟਰ ਇਸ ਖਾਲ ਨੂੰ ਪੱਕਾ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਖਾਲ ਜਮੀਨ ਤੋਂ 29 ਫੁੱਟ ਚੌੜਾ ਹੋਵੇਗਾ ਅਤੇ ਉੱਪਰੋਂ ਇਹ 40 ਫੁੱਟ ਚੋੜਾ ਹੋਵੇਗਾ। ਉਹਨਾਂ ਕਿਹਾ ਕਿ ਇਸ ਖਾਲ ਦੇ ਨਿਰਮਾਣ ਨੂੰ ਲੈ ਕੇ ਜਿਨਾਂ ਕਿਸਾਨਾਂ ਦੀ ਜਮੀਨ ਇਸ ਖਾਲ ਵਿੱਚ ਆਈ ਹੈ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਪਿੰਡ ਡਿਬਕੂ, ਧਲੋਰੀਆਂ, ਕਟਾਰੂ ਚੱਕ, ਝਾਖੋਲਾਹੜੀ ਅਤੇ ਮਾਹੀ ਚੱਕ ਦੇ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦਿੱਤੀ ਗਈ ਹੈ ਜਿਸ ਅਧੀਨ ਅੱਜ ਕਿਸਾਨਾਂ ਨੂੰ ਕਰੀਬ 10 ਕਰੋੜ ਰੁਪਏ ਵੰਡੇ ਗਏ ਹਨ।। ਉਹਨਾਂ ਕਿਹਾ ਕਿ ਜਿੱਥੇ ਇਸ ਖਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਉੱਪਰ ਪੰਜ ਪੁੱਲ ਵੀ ਬਣਾਏ ਜਾਣਗੇ ਜਿਸ ਨਾਲ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋ ਜਾਏਗੀ। ਉਹਨਾਂ ਕਿਹਾ ਕਿ ਇਹ ਕਰੋੜਾਂ ਰੁਪਈਆਂ ਦਾ ਪ੍ਰੋਜੈਕਟ ਜਿਹੜਾ ਸਰਕਾਰ ਨੇ ਇਸ ਖੇਤਰ ਨੂੰ ਦਿੱਤਾ ਹੈ ਉਸ ਲਈ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਇਸ ਦੇ ਨਿਰਮਾਣ ਕਾਰਜ ਵੀ ਆਰੰਭ ਹੋਣਗੇ ਅਤੇ ਨਹਿਰੀ ਪਾਣੀ ਜੋ ਕਿ ਵਿਧੀਵਤ ਢੰਗ ਦੇ ਨਾਲ ਲੋਕਾਂ ਨੂੰ ਫਸਲਾਂ ਦੀ ਸਿੰਚਾਈ ਦੇ ਲਈ ਮਿਲ ਸਕੇਗਾ।

12 hrs ago
user_News time
News time
ਪਠਾਨਕੋਟ, ਪਠਾਨਕੋਟ, ਪੰਜਾਬ•
12 hrs ago
a2c4ac3c-8d67-43a8-83e0-7d2361def676

ਗੁਲਪੁਰ ਨਾਲੇ ਦੇ ਨਿਰਮਾਣ ਦੌਰਾਨ ਜਿਨਾਂ ਕਿਸਾਨਾਂ ਦੀ ਜਮੀਨ ਨਾਲੇ ਅਧੀਨ ਆਈ ਹੈ ਉਹਨਾਂ ਨੂੰ ਵੰਡੇ ਮੁਆਵਜ਼ਾ ਰਾਸ਼ੀ ਦੇ ਚੈੱਕ ਨਾਲੇ ਦੇ ਨਿਰਮਾਣ ਕਾਰਜ ਨੂੰ ਲੈ ਕੇ ਪਹਿਲੇ ਪੜਾਓ ਵਿੱਚ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਵੰਡੀ 10 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ--- ਲਾਲ ਚੰਦ ਕਟਾਰੂ ਚੱਕ ਪਠਾਨਕੋਟ 17 ਫਰਵਰੀ ( ) ਭੂ ਜਲ ਦੀ ਰੱਖਿਆ ਕਰਨ ਅਤੇ ਨਹਿਰੀ ਪਾਣੀ ਦੇ ਨਾਲ ਫਸਲਾਂ ਦੀ ਸਿੰਚਾਈ ਕਰਨ ਦੇ ਉਦੇਸ਼ ਨਾਲ ਜੋ ਨਾਲਾ (ਖਾਲ ) ਗੁਲਪੁਰ ਸਿੰਬਲੀ ਤੋਂ ਕੱਢੀ ਜਾ ਰਹੀ ਹੈ ਇਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਅਤੇ ਅੱਜ ਜਿਹਨਾ ਲੋਕਾਂ ਦੀ ਜਮੀਨ ਇਸ ਪ੍ਰੋਜੈਕਟ ਦੇ ਅੰਦਰ ਆਈ ਹੈ ਉਹਨਾਂ ਨੂੰ ਉਹਨਾਂ ਦੀ ਬੰਣਦੀ ਰਾਸ਼ੀ ਦੇ ਚੈੱਕ ਭੇਂਟ ਕੀਤੇ ਗਏ ਹਨ| ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ

7e70fe61-3f2e-4a20-9e8b-ad01da734311

ਨੇ ਅੱਜ ਪਿੰਡ ਧਲੌਰੀਆਂ ਵਿਖੇ ਆਯੋਜਿਤ ਇੱਕ ਸਮਾਂਰੋਹ ਦੌਰਾਨ ਸੰਬੋਧਿਤ ਕਰਦਿਆਂ ਕੀਤਾ| ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਕੇਸ਼ ਮੀਨਾ ਐਸਡੀਐਮ ਪਠਾਨਕੋਟ, ਪਵਨ ਕੁਮਾਰ ਫੌਜੀ ਸੰਗਠਨ ਇੰਚਾਰਜ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਸਰਪੰਚ ਧਲੋਰੀਆਂ ਵਰਿੰਦਰ ਕੁਮਾਰ, ਸਰਪੰਚ ਡਿਬਕੂ ਰਵਿੰਦਰ ਕੁਮਾਰ, ਐਸਡੀਓ ਇਰੀਗੇਸ਼ਨ ਮੋਹਿਤ ਕੁਮਾਰ, ਜੇ ਈ ਇਰੀਗੇਸ਼ਨ ਕੌਸ਼ਲ ਕੁਮਾਰ, ਹੇਮ ਰਾਜ ਮੈਂਬਰ ਪੰਚਾਇਤ ਕਟਾਰੂ ਚੱਕ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਕਟਾਰੂ ਚੱਕ, ਰੋਹਿਤ ਠਾਕੁਰ, ਪਿਆਰਾ ਸਿੰਘ, ਗੁਰਮੀਤ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਤੇ ਸੰਬੋਧਿਤ ਕਰਦਿਆਂ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਯੂ ਬੀ ਡੀ ਸੀ ਨਹਿਰ ਵਿੱਚੋਂ ਨਿਕਲਣ ਵਾਲਾ ਨਾਲਾ ਜੋ ਕਿ ਕਰੀਬ ਸੱਤ ਅੱਠ ਪਿੰਡਾਂ ਦੇ ਨਾਲ ਸੰਬੰਧਿਤ ਹੈ ਅਤੇ

64b7bb41-130b-4929-ae35-8be0dc4fe4cf

ਜਿਸ ਨੂੰ ਗੁਲਪੁਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਦੇ ਕੁਦਰਤੀ ਪਾਣੀ ਨਾਲ ਪਹਿਲਾ ਲੋਕ ਸਿੰਚਾਈ ਕਰਦੇ ਸਨ ਅਤੇ ਇਹ ਨਾਲਾ ਕਲਾਨੌਰ ਤੱਕ ਜਾਂਦਾ ਸੀ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਨਾਲੇ ਨੂੰ ਪੱਕਿਆਂ ਕਰਨ ਦੀ ਜੋ ਯੋਜਨਾ ਹੈ ਇਹ ਖੇਤਰ ਵਾਸੀਆਂ ਦੇ ਲਈ ਇੱਕ ਬਹੁਤ ਵੱਡਾ ਗਿਫਟ ਹੈ। ਜਿਸ ਅਧੀਨ ਪਹਿਲੇ ਪੜਾਅ ਵਿੱਚ ਕਰੀਬ 3.5 ਕਿਲੋਮੀਟਰ ਇਸ ਖਾਲ ਨੂੰ ਪੱਕਾ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਖਾਲ ਜਮੀਨ ਤੋਂ 29 ਫੁੱਟ ਚੌੜਾ ਹੋਵੇਗਾ ਅਤੇ ਉੱਪਰੋਂ ਇਹ 40 ਫੁੱਟ ਚੋੜਾ ਹੋਵੇਗਾ। ਉਹਨਾਂ ਕਿਹਾ ਕਿ ਇਸ ਖਾਲ ਦੇ ਨਿਰਮਾਣ ਨੂੰ ਲੈ ਕੇ ਜਿਨਾਂ ਕਿਸਾਨਾਂ ਦੀ ਜਮੀਨ ਇਸ ਖਾਲ ਵਿੱਚ ਆਈ ਹੈ ਉਹਨਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ

bed53c38-379e-4655-a8a5-50d5237da289

ਚੈੱਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅੱਜ ਪਿੰਡ ਡਿਬਕੂ, ਧਲੋਰੀਆਂ, ਕਟਾਰੂ ਚੱਕ, ਝਾਖੋਲਾਹੜੀ ਅਤੇ ਮਾਹੀ ਚੱਕ ਦੇ ਕਿਸਾਨਾਂ ਨੂੰ ਮੁਆਵਜਾ ਰਾਸ਼ੀ ਦਿੱਤੀ ਗਈ ਹੈ ਜਿਸ ਅਧੀਨ ਅੱਜ ਕਿਸਾਨਾਂ ਨੂੰ ਕਰੀਬ 10 ਕਰੋੜ ਰੁਪਏ ਵੰਡੇ ਗਏ ਹਨ।। ਉਹਨਾਂ ਕਿਹਾ ਕਿ ਜਿੱਥੇ ਇਸ ਖਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉੱਥੇ ਹੀ ਇਸ ਉੱਪਰ ਪੰਜ ਪੁੱਲ ਵੀ ਬਣਾਏ ਜਾਣਗੇ ਜਿਸ ਨਾਲ ਲੋਕਾਂ ਦੀ ਆਵਾਜਾਈ ਹੋਰ ਸੁਖਾਲੀ ਹੋ ਜਾਏਗੀ। ਉਹਨਾਂ ਕਿਹਾ ਕਿ ਇਹ ਕਰੋੜਾਂ ਰੁਪਈਆਂ ਦਾ ਪ੍ਰੋਜੈਕਟ ਜਿਹੜਾ ਸਰਕਾਰ ਨੇ ਇਸ ਖੇਤਰ ਨੂੰ ਦਿੱਤਾ ਹੈ ਉਸ ਲਈ ਉਹ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਇਸ ਦੇ ਨਿਰਮਾਣ ਕਾਰਜ ਵੀ ਆਰੰਭ ਹੋਣਗੇ ਅਤੇ ਨਹਿਰੀ ਪਾਣੀ ਜੋ ਕਿ ਵਿਧੀਵਤ ਢੰਗ ਦੇ ਨਾਲ ਲੋਕਾਂ ਨੂੰ ਫਸਲਾਂ ਦੀ ਸਿੰਚਾਈ ਦੇ ਲਈ ਮਿਲ ਸਕੇਗਾ।

More news from Pathankot and nearby areas
  • कैं#सर और किडनी रोगी मिले #highlightsシ゚ #explorepage #viralvideoシ #trandingreels #ayurveda #health
    1
    कैं#सर और किडनी रोगी मिले #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Dhar Kalan, Pathankot•
    5 hrs ago
  • Post by Surinder Pal
    2
    Post by Surinder Pal
    user_Surinder Pal
    Surinder Pal
    ਦੀਨਾਨਗਰ, ਗੁਰਦਾਸਪੁਰ, ਪੰਜਾਬ•
    10 hrs ago
  • ਢਿਲਵਾਂ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਪ ਲਗਾਇਆ ਭੁਲਥ 17 ਫ਼ਰਵਰੀ (ਗੋਬਿੰਦ ਸੁਖੀਜਾ,)-ਅੱਜ ਢਿਲਵਾਂ ਦੇ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਵਿਖੇ ਸੂਬਾ ਵਾਸੀਆਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾਣ ਦਾ ਕੈਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਦੇ ਸਿਟੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ, ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਉੱਥੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ ਇਸ ਕਾਰਡ ਤਹਿਤ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਹੋਵੇਗਾ ।ਇਸ ਮੌਕੇ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਆਪ ਆਗੂ, ਹਰਨੇਕ ਸਿੰਘ ਚੱਕੀ ਵਾਲੇ, ਲੱਕੀ ਢਿਲਵਾਂ , ਕੁਲਵਿੰਦਰ ਸਿੰਘ ਆਦਿ ਮੌਜੂਦ ਸਨ । ਕੈਪਸ਼ਨ:-17 ਸੁਖੀਜਾ 1:-ਢਿਲਵਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਮੌਕੇ ਆਪ ਆਗੂ ਤੇ ਹੋਰ ।ਤਸਵੀਰ:-ਸੁਖੀਜਾ
    1
    ਢਿਲਵਾਂ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਪ ਲਗਾਇਆ 
ਭੁਲਥ 17 ਫ਼ਰਵਰੀ (ਗੋਬਿੰਦ ਸੁਖੀਜਾ,)-ਅੱਜ ਢਿਲਵਾਂ ਦੇ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਵਿਖੇ ਸੂਬਾ ਵਾਸੀਆਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾਣ ਦਾ ਕੈਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਦੇ ਸਿਟੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ, ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਉੱਥੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ ਇਸ ਕਾਰਡ ਤਹਿਤ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਹੋਵੇਗਾ ।ਇਸ ਮੌਕੇ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਆਪ ਆਗੂ, ਹਰਨੇਕ ਸਿੰਘ ਚੱਕੀ ਵਾਲੇ, ਲੱਕੀ ਢਿਲਵਾਂ , ਕੁਲਵਿੰਦਰ ਸਿੰਘ ਆਦਿ ਮੌਜੂਦ ਸਨ ।
ਕੈਪਸ਼ਨ:-17 ਸੁਖੀਜਾ 1:-ਢਿਲਵਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਮੌਕੇ ਆਪ ਆਗੂ ਤੇ ਹੋਰ ।ਤਸਵੀਰ:-ਸੁਖੀਜਾ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    11 hrs ago
  • AI ਨਿਰਮਤ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ, ਏਸੀਪੀ ਕੇਂਦਰੀ, ਸ੍ਰੀ ਜਸਪਾਲ ਸਿੰਘ,
    1
    AI ਨਿਰਮਤ ਵੀਡੀਓ ਬਾਰੇ ਜਾਣਕਾਰੀ ਦਿੰਦੇ ਹੋਏ, ਏਸੀਪੀ ਕੇਂਦਰੀ, ਸ੍ਰੀ ਜਸਪਾਲ ਸਿੰਘ,
    user_Indian Times
    Indian Times
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    15 hrs ago
  • Municipal Corporation ਦੀ ਵੱਡੀ ਕਾਰਵਾਈ ਦੌਰਾਨ ਦੇਰ ਰਾਤ ਬਾਜ਼ਾਰਾਂ ਚੋ ਰੈਡੀ ਫੜੀ ਵਾਲਿਆਂ ਦਾ ਸਮਾਨ ਕੀਤਾ ਜਬਤ #JalandharNews #MunicipalAction #EncroachmentDrive #PunjabNews #TrafficRelief #StreetEncroachment #CityAdministration #PublicSafety #RoadClearance #LocalNewsPunjab #Punjab24New
    1
    Municipal Corporation ਦੀ ਵੱਡੀ ਕਾਰਵਾਈ ਦੌਰਾਨ ਦੇਰ ਰਾਤ ਬਾਜ਼ਾਰਾਂ ਚੋ ਰੈਡੀ ਫੜੀ ਵਾਲਿਆਂ ਦਾ ਸਮਾਨ ਕੀਤਾ ਜਬਤ     
#JalandharNews #MunicipalAction #EncroachmentDrive #PunjabNews #TrafficRelief
#StreetEncroachment #CityAdministration #PublicSafety #RoadClearance #LocalNewsPunjab 
#Punjab24New
    user_Punjab 24 News
    Punjab 24 News
    Media Jalandhar - I, Punjab•
    5 hrs ago
  • ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ
    1
    ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ
    user_YUVRAJ BHARAT NEWS
    YUVRAJ BHARAT NEWS
    Media company Amritsar- Ii, Punjab•
    7 hrs ago
  • भिवाड़ी पटाखा ब्लास्ट बिहार के 7 मजदूर जिंदा जले DNA से शिनाख्त राजस्थान के भिवाड़ी में अवैध पटाका फैक्ट्री ब्लास्ट ने दहला दिया खुशखेड़ा औद्योगिक क्षेत्र में गारमेंट फैक्ट्री की आड़ में चल रही केमिकल धमाके से भीषण आग लगी एक के बाद एक विस्फोट ने फैक्ट्री को आग का गोला बना दिया 7_8 बिहार के मजदूर जिंदा जले शव कंकाल बन गए DNA टेस्ट से होगी पहचान चार घायल दिल्ली रेफर पुलिस को बारूद पटाखे बरामद हुए मलिक राजेंद्र और किराएदार तिवारी फरार
    1
    भिवाड़ी पटाखा ब्लास्ट बिहार के 7  मजदूर जिंदा जले  DNA से शिनाख्त 
राजस्थान के भिवाड़ी में अवैध पटाका फैक्ट्री ब्लास्ट ने दहला दिया खुशखेड़ा औद्योगिक क्षेत्र में गारमेंट फैक्ट्री की आड़ में चल रही केमिकल धमाके से भीषण आग लगी एक के बाद एक विस्फोट ने फैक्ट्री को आग का गोला बना दिया 7_8 बिहार के मजदूर जिंदा जले शव कंकाल बन गए  DNA टेस्ट से होगी पहचान चार घायल दिल्ली रेफर पुलिस को बारूद पटाखे बरामद हुए  मलिक राजेंद्र  और किराएदार  तिवारी फरार
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    7 hrs ago
  • लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    1
    लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Jalandhar - Ii, Punjab•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.