ਟਾਂਡਾ ਪੁਲਿਸ ਵਲੋ ਹੈਰੋਇਨ ਸਮੇਤ ਇਕ ਦੋਸ਼ੀ ਗ੍ਰਿਫਤਾਰ ( ਟਾਂਡਾ ਉੜਮੁੜ)ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸ਼੍ਰੀ ਸੁਰੇਦਰ ਲਾਂਬਾ IPS ਜੀ ਨੇ ਦੱਸਿਆ ਕਿ ਜਿਲੇ ਅੰਦਰ ਨਸ਼ਾ ਸਪਲਾਈ ਕਰਨ ਵਾਲੇਆ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਸੀ।ਜਿਸ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ SP (INV) ਹੁਸ਼ਿਆਰਪੁਰ, ਸ਼੍ਰੀ ਦਵਿੰਦਰ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਂਡਾ ਅਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਟਾਂਡਾ ਦੀ ਅਗਵਾਈ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਆ ਵਿਚ ਮਾੜੇ ਅੰਨਸਰਾ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ, ਉਪਰਾਲੇ ਕੀਤੇ ਜਾ ਰਹੇ ਸਨ । ਮਿਤੀ 21-12-2024 ਨੂੰ ਏ ਐਸ.ਆਈ ਜਗਦੀਪ ਸਿੰਘ ਥਾਣਾ ਟਾਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋ ਸਹਿਬਾਜਪੁਰ ਮੋੜ ਨਜਦੀਕ ਪਾਸੋ ਇਸ ਦੋਸ਼ੀ ਸੁਖਜੀਤ ਸਿੰਘ ਉਰਫ ਮਿੰਟਾ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 387 ਰਾਧਾ ਸੁਆਮੀ ਰੋਡ ਗੁਮਾਣ ਥਾਣਾ ਘੁਮਾਣ ਜਿਲਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਸ ਪਾਸੋ 94 ਗ੍ਰਾਮ ਹੈਰੋਰਿਨ ਬ੍ਰਾਮਦ ਕਰਕੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿਸ ਪਾਸੋ ਲੈ ਕੇ ਆਇਆ ਹੈ ਅਤੇ ਕਿਥੇ ਕਿਥੇ ਸਪਲਾਈ ਕਰਦਾ ਹੈ । भुररभा संघठ 292 भिडी 21-12-2024 भ:प 21-61-85 NDPS Act घाटा टाडा ਗ੍ਰਿਫਤਾਰ ਦੋਸ਼ੀ :- ਸੁਖਜੀਤ ਸਿੰਘ ਉਰਫ ਮਿੰਟਾ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰਬਰ 387 ਰਾਧਾ ਸੁਆਮੀ ਰੋਡ ਗੁਮਾਣ ਥਾਣਾ ਘੁਮਾਣ ਜਿਲਾ ਗੁਰਦਾਸਪੁਰ ਬ੍ਰਾਮਦਗੀ :- 94 ਗ੍ਰਾਮ ਹੈਰੋਇਨ

- ਪਿੰਡ ਮਿਆਣੀ ਦਾ ਇਤਿਹਾਸ History of village Miani (Hoshiarpur) ਬਲਾਕ ਟਾਂਡਾ1
- ਟਾਂਡਾ ਦੇ ਵਾਰਡ ਨੰ 8 ਤੋਂ ਕਾਂਗਰਸੀ ਉਮੀਦਵਾਰ Jaswinder Singh ਦੀ ਜਿੱਤੇ 'ਤੇ ਪਿੰਡ ਵਾਸੀਆਂ ਨੇ ਮਨਾਇਆ ਜਸ਼ਨ1
- ਥਾਨਾ ਦਸੂਹਾ ਵਿਖੇ ਲੜਕੀ ਨਾਲ ਛੇੜ ਛਾੜ ਦਾ ਮਾਮਲਾ ਦਰਜ ਹੋਇਆ1
- ਪਿੰਡ ਕੁੱਲੀਆਂ ਬਾਲਾ ਨੇੜੇ ਦਸੂਹਾ ਵਿਖੇ ਮਸੀਹੀ ਪ੍ਰਭਾਤ ਫੇਰੀਆਂ ਕੱਢੀਆਂ1
- Nagar Nigam Bhulath | ਭੁਲੱਥ 'ਚ ਨਤੀਜਿਆਂ ਦੌਰਾਨ ਪਲਟ ਗਈ ਬਾਜ਼ੀ, ਘੁੰਮ ਗਈ ਗੇਮ | Election Day |News18 Punjab1