ਅਧਵਾਟੇ ਦਮ ਤੋੜ ਗਈ ਆਪ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ-ਭੰਡਾਲ/ਬਾਈ ਨੱਛਤਰ ਅਧਵਾਟੇ ਦਮ ਤੋੜ ਗਈ ਆਪ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ- ਭੰਡਾਲ ,ਬਾਈ ਨਛੱਤਰ • ਨਸ਼ਾਖੋਰੀ ਖਿਲਾਫ ਡੀ.ਸੀ ਕਪੂਰਥਲਾ ਖੁਦ ਕਮਾਂਡ ਆਪਣੇ ਹੱਥ ਵਿੱਚ ਲੈਣ ਕਪੁਰਥਲਾ 19 ਅਪ੍ਰੈਲ ( ਜੋਗਿੰਦਰ ਸਿੰਘ ਜਾਤੀਕੇ)- ਜਿਸ ਰਫਤਾਰ ਨਾਲ ਪੰਜਾਬ ਅੰਦਰ ਨਸ਼ਿਆਂ ਦੀ ਲਤ ਨਾਲ ਮਾਵਾਂ ਦੇ ਪੁੱਤ ਮਰ ਰਹੇ ਹਨ ਇੰਜ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਦਾ ਕੋਈ ਮਾਈਬਾਪ ਹੀ ਨਾ ਹੋਵੇ।ਪਹਿਲਾਂ ਸੁਲਤਾਨ ਪੁਰ ਲੋਧੀ ਦੀ ਘਟਨਾਂ ਜਿਥੇ ਇੱਕੋ ਮਾਂ ਦੇ 5 ਦੇ ਪੰਜ ਪੁੱਤ ਨਸ਼ਿਆਂ ਦੀ ਭੇਟ ਚੜ ਗਏ ।ਇਨਾਂ ਮੌਤਾਂ ਦੀਆਂ ਖਬਰਾਂ ਦੀ ਅਜੇ ਸਿਆਈ ਨਹੀਂ ਸੀ ਸੁੱਕੀ ਕਿ ਭੁਲੱਥ ਦੇ ਪਿੰਡ ਰਾਏ ਪੁਰ ਰਾਈਆਂ ਦੇ ਪਹਿਲਾਂ 2 ਨੌਜਵਾਨਾਂ ਦੀ ਚਿੱਟੇ ਨਾਲ ਮੌਤ ਹੋਈ ਬੀਤੇ ਦਿਨ ਤੀਜਾ ਵੀ ਨਸ਼ਿਆਂ ਦੀ ਭੇਟ ਚੜ ਗਿਆ।ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਆਪ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧਵਾਟੇ ਦਮ ਤੜ ਗਈ ਹੈ।ਇਹ ਕਹਿਣਾ ਹੈ ਗੁਰਦੀਪ ਸਿੰਘ ਭੰਡਾਲ ਜਿਲਾ ਪ੍ਰਧਾਨ ਅਕਾਲੀ ਦਲ ਵਾਰਿਸ ਦੇ ਤੇ ਨਛੱਤਰ ਸਿੰਘ ਦੁਸਾਂਝ ਸੇਵਾਦਾਰ ਹਲਕਾ ਭੁਲੱਥ ਦਾ ਜਦੋਂ ਉਹ ਸਥਾਨਿਕ ਚੋਣਵੇਂ ਪੱਤਰਕਾਰਾਂ ਨਾਲ ਨਸ਼ਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ ‘ਤੇ ਚਿੰਤਾ ਵਿਅਕਤ ਕਰ ਰਹੇ ਸਨ।ਸਰਕਾਰ ਨੂੰ ਆੜੇ ਹੱਥੀਂ ਲੈਦਿਆਂ ਉਨਾ ਕਿਹਾ ਕਿ ਕਪੂਰਥਲਾ ਦਾ ਐਸ.ਐਸ.ਪੀ ਕੁਝ ਕਾਰਵਾਈ ਕਰਨ ਦੀ ਬਜਾਏ ਸਰਕਾਰ ਦੇ ਬਚਾਅ ਪੱਖ ਵਿੱਚ ਸਫਈਆਂ ਦੇ ਰਿਹਾ ਹੈ।ਉਨਾਂ ਡੀ.ਸੀ ਕਪੂਰਥਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਕਪੂਰਥਲਾ ਅੰਦਰ ਨਸ਼ਾਖੋਰੀ ਨੂੰ ਕੰਟਰੌਲ ਕਰਨਾਂ ਐਸ.ਐਸ.ਪੀ ਦੇ ਵੱਸ ਦੀ ਗੱਲ ਨਹੀਂ ਹੈ ਜਿਲੇ ਦੀ ਕਮਾਂਡ ਆਪ ਸੰਭਾਲੀ ਜਾਵੇ।ਜਿਲਾ ਪ੍ਰਸ਼ਾਸ਼ਨ ਨੇ ਅਗਰ ਸਾਡੀ ਚਿਤਾਵਨੀ ਨੂੰ ਹਲਕੇ ਵਿੱਚ ਲਿਆ ਤਾਂ ਉਹ ਪ੍ਰਸ਼ਾਸਨ ਦੀ ਭੁੱਲ ਹੋਵੇਗੀ ।ਆਉਣ ਵਾਲੇ ਦਿਨਾਂ ਵਿੱਚ ਨਸ਼ਾਖੋਰੀ ਖਿਲਾਫ ਤਿੱਖੇ ਸੰਘਰਸ਼ ਉਲੀਕੇ ਜਾਣਗੇ ।ਜਿਸ ਦੀ ਜਿੰਮੇਵਾਰੀ ਜ਼ਿਲਾ ਪ੍ਰਸ਼ਾਸ਼ਨ ਦੀ ਹੋਵੇਗੀ।

- Post by Ravinder Singh1
- Post by HARJIT SINGH1
- ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਅਪਰਾਧ ਵਿਰੁੱਧ.ਸਖ਼ਤ.ਕਾਰਵਾਈ ਕਰਦਿਆਂ,ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ।ਇਸ ਦੌਰਾਨ ਤਿੰਨ ਮੁਲਜ਼ਮ ਦੀਪਕ ਸਿੰਘ ਉਰਫ਼ ਦੀਪੂ, ਅਰੁਣ ਕੁਮਾਰ ਉਰਫ਼ ਸਾਬੂ ਅਤੇ ਸੁਖਜਿੰਦਰ ਸਿੰਘ ਉਰਫ਼ ਸੁੱਖਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 6 ਪਿਸਟਲ ਸਮੇਤ 7 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਦੇ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ, ਜਿਸ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਭਰ ਵਿੱਚ ਅਪਰਾਧਿਕ ਤੱਤਾਂ ਨੂੰ ਹਥਿਆਰ ਸਪਲਾਈ ਕਰਦੇ ਸਨ।ਇਸ ਸੰਬੰਧ ਵਿੱਚ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਜਾਰੀ1
- TARNTARAN ਵਿੱਖੇ ਕਾਂਗਰਸ ਦੀ ਪ੍ਰੈੱਸ ਕਾਨਫਰੰਸ, ਮਹਿਲਾ ਰਾਖਵਾਂਕਰਨ ‘ਤੇ ਕੇਂਦਰ ਸਰਕਾਰ ਨੂੰ ਘੇਰਿਆ, ਸਾਂਸਦ ਗੁਰਜੀਤ ਸਿੰਘ ਅਜੋਲਾ ਨੇ ਮੋਦੀ ਸਰਕਾਰ ‘ਤੇ ਔਰਤਾਂ ਨਾਲ ਧੋਖੇ ਦੇ ਲਗਾਏ ਦੋਸ਼। @Highlight1
- Post by The Virsa Tv1
- ਪੀਣ ਵਾਲੇ ਗੰ'ਦੇ ਪਾਣੀ ਨੂੰ ਲੈ ਕੇ ਬੀਜੇਪੀ ਆਗੂਆਂ ਵੱਲੋ ਪੰਜਾਬ ਸਰਕਾਰ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ।1
- ਜੰਡਿਆਲਾ ਗੁਰੂ 'ਚ ਬਾਈਕ ਸਵਾਰ 4 ਬਦਮਾਸ਼ਾਂ ਨੇ ਘਰ 'ਤੇ ਕੀਤੀ ਫਾ'ਇ'Ring | Punjab 24 News | Amritsar News | . #JandialaGuru #AmritsarNews #PunjabNews #PunjabCrime #BreakingNews #PunjabPolice #CrimeAlert #FiringIncident #LawAndOrder #PunjabUpdate #LatestNews #NewsUpdate #CrimeNews #IndiaNews #Punjab24News1
- Post by The Virsa Tv1
- ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੇ ਦੇਰ ਰਾਤ ਚੱਲੀਆਂ ਗੋਲੀਆ1