ਪੰਜਾਬ ਪਰਜਾਪਤੀ ਸਭਾ ਨੇ ਪ੍ਰਿਖਿਆਵਾਂ ’ਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਪੰਜਾਬ ਪਰਜਾਪਤੀ ਸਭਾ ਨੇ ਪ੍ਰਿਖਿਆਵਾਂ ’ਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ *ਭਲਾਈ ਦੇ ਕਾਰਜਾਂ ਤੇ ਪੰਜਾਬ ਪ੍ਰਜਾਪਤੀ ਸਭਾ ਦੇ ਅਹਿਮ ਉਪਰਾਲੇ ਜਾਰੀ-ਸਰੀਂਹ ਅਮਰਜੀਤ ਸਿੰਘ ਵੇਹਗਲ,ਜਲੰਧਰ ਪੰਜਾਬ ਪਰਜਾਪਤੀ ਸਭਾ ਦੇ ਮੁੱਖ ਦਫਤਰ ਜਲੰਧਰ ਵਿਖੇ ਚੇਅਰਮੈਨ ਕੇਵਲ ਸਿੰਘ ਚੌਹਾਨ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਵਲੋਂ ਮੱਖਣ ਸਿੰਘ ਡੱਬ ਜਨ.ਸਕੱਤਰ, ਫਕੀਰ ਸਿੰਘ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ, ਰਸਪਾਲ ਸਿੰਘ ਸਲਾਹਕਾਰ ਯੂਕੇ,ਸਲਾਹਕਾਰ ਰਣਜੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਸਵਰਨ ਸਿੰਘ ਡੱਬ, ਕਰਮਜੀਤ ਸਿੰਘ ਨਾਰੰਗਵਾਲ, ਗੁਰਮੇਜ ਸਿੰਘ ਗਾਂਧੀ, ਜਗਤਾਰ ਸਿੰਘ ਜੰਡਿਆਲਾ, ਰਾਜ ਕੁਮਾਰ ਸੋਹਲ, ਰਾਜ ਕੁਮਾਰ ਨਕੋਦਰ,ਸੰਤੋਖ ਸਿੰਘ ਮੱਲੀ ਯੂਕੇ, ਰਜਿੰਦਰ ਸਿੰਘ ਬੇਗਲ ਸਲਾਹਕਾਰ, ਹਰਨੇਕ ਸਿੰਘ ਪ੍ਰਧਾਨ ਪਟਿਆਲਾ, ਰਾਮ ਲੁਭਾਇਆ ਸਿਗਲਾਨੀ ਔਜਲਾ ਯੂਕੇ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਕਲਾਸਾਂ ਵਿੱਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਦੱਸਿਆ ਕਿ ਉਚੇਚੇ ਤੌਰ ਤੇ ਕੀਤੇ ਗਏ ਸਮਾਗਮ ਵਿੱਚ ਅਠਵੀਂ ਕਲਾਸ ਵਿੱਚੋਂ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਰਹੀ ਪ੍ਰਜਾਪਤੀ ਬਰਾਦਰੀ ਦੀ ਵਿਦਿਆਰਥਣ ਤਮੰਨਾ ਪੁੱਤਰੀ ਨਰਿੰਦਰ ਵਾਸੀ ਫਰੀਦਕੋਟ, ਹੋਰ ਕਲਾਸਾਂ ਵਿਚੋਂ ਗੁਰਅੰਸ਼ ਸਿੰਘ ਪੁੱਤਰ ਰਾਜ ਕੁਮਾਰ ਸਿੰਘ ਵਾਸੀ ਤਰਨ ਤਾਰਨ, ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਜ਼ਿਲ੍ਹਾ ਫਿਰੋਜ਼ਪੁਰ, ਮਾਉਂਟ ਐਵਰੈਸਟ ਅਤੇ ਦੱਖਣੀ ਅਫਰੀਕਾ ਦੀਆਂ ਪਹਾੜੀਆਂ ਤੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਅਬੋਹਰ ਦੇ ਰਹਿਣ ਵਾਲੇ ਰਾਮ ਚੰਦਰ ਨੁੰ ਕ੍ਰਮਵਾਰ 21 -21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਕੰਮ ਤੋਂ ਪ੍ਰਭਾਵਿਤ ਹੋ ਕੇ ਸਮਾਗਮ ਵਿੱਚ ਆਏ ਅਵਤਾਰ ਸਿੰਘ ਗਾਖਲ ਟੋਰੋਂਟੋ ਵੱਲੋਂ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਹੀ ਤਮੰਨਾ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ ਅਬੋਹਰ, ਬਾਲ ਕਿਸ਼ਨ ਫੌਜੀ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਪੰਜਾਬ ਭਰ ਤੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪ੍ਰਜਾਪਤੀ ਸਭਾ ਪਹਿਲ ਦੇ ਆਧਾਰ ਤੇ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਤੇ ਪੰਜਾਬ ਪ੍ਰਜਾਪਤੀ ਸਭਾ ਪ੍ਰਜਾਪਤੀ ਸਮਾਜ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਤੇ ਆਪਣੇ ਆਪ ’ਚ ਫਖਰ ਮਹਿਸੂਸ ਕਰ ਰਹੀ ਹੈ। ਸਭਾ ਵਲੋਂ ਉਪਰੋਕਤ ਅਵਲ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਪੱਖੇ ਵੀ ਭੇਂਟ ਕੀਤੇ ਗਏ। ਬਲਵਿੰਦਰ ਸਿੰਘ ਸੂਬਾ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿੱਚ ਪ੍ਰਜਾਪਤੀ ਸਮਾਜ ਦੇ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਾਈ ਲਈ,ਖੇਡਾਂ ਦੌਰਾਨ ਆਰਥਿਕ ਸਹਾਇਤਾ ਦੀ ਜਰੂਰਤ,ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ, ਇਲਾਜ ਦੌਰਾਨ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਲਈ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਹੋਰ ਵਿਅਕਤੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਪਰਜਾਪਤੀ ਓ ਬੀ ਸੀ ਅਧਿਕਾਰ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਵਲੋਂ ਨਿਭਾਈ ਗਈ। ਸਮਾਗਮ ਵਿਚ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ, ਐਨ ਆਰ ਆਈ ਕੁਲਵੰਤ ਸਿੰਘ ਗੋਰਾ, ਸਫਰਨ ਸਿੰਘ ਟਹਿਣਾ,ਪ੍ਰਕਾਸ਼ ਸਿੰਘ ਡੱਬ ਹੈਡ ਖਜਾਨਚੀ ,ਐਡਵੋਕੇਟ ਜਗਰੂਪ ਸਿੰਘ, ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ, ਪਰਮਜੀਤ ਸਿੰਘ ਗੋਰਾ, ਪਿ੍ੰਸਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਕੁਲਵੰਤ ਸਿੰਘ ਕਰਾੜੀ, ਜਸਪਾਲ ਸਿੰਘ ਖੀਵਾ, ਬਹਾਦਰ ਸਿੰਘ ਓੱਪ ਪ੍ਰਧਾਨ ਪੰਜਾਬ, ਇੰਜ.ਪ੍ਰੇਮ ਸਿੰਘ,ਬਿਕਰਮ ਸਿੰਘ ਐਮ ਸੀ ਫਗਵਾੜਾ ਸਭਾ ਪ੍ਰਧਾਨ ਫਗਵਾੜਾ, ਰੇਸ਼ਮ ਸਿੰਘ ,ਜਸਵਿੰਦਰ ਸਿੰਘ ,ਜਗਜੀਤ ਸਿੰਘ, ਬਲਵਿੰਦਰ ਸਿੰਘ,ਇੰਦਰ ਸਿੰਘ ਜੰਬਾ,ਮੇਹਰ ਸਿੰਘ ਤਲਵਾੜਾ, ਪਿਆਰਾ ਸਿੰਘ, ਸਵਰਨਜੀਤ ਸਿੰਘ,ਮਲਕੀਤ ਸਿੰਘ, ਅਵਤਾਰ ਸਿੰਘ,ਤਰਸੇਮ ਕੌਸ਼ਲ,ਰਾਜੂ ਜੰਬਾ, ਫਗਵਾੜਾ ਤੋਂ ਬਹਾਦਰ ਸਿੰਘ ਉੱਪਲ ਪ੍ਰਧਾਨ ਪੰਜਾਬ, ਪ੍ਰੇਮ ਸਿੰਘ, ਤਰਲੋਚਨ ਸਿੰਘ,ਤਰਨਵੀਰ ਕੌਰ, ਫਿਰੋਜਪੁਰ ਤੋਂ ਮਾਨ ਸਿੰਘ, ਕਿਸ਼ਨ ਸਿੰਘ, ਨਰੇਸ਼ ਕੁਮਾਰ,ਪੂਰਨ ਚੰਦ, ਰਾਮ ਕ੍ਰਿਸ਼ਨ,ਸੰਦੀਪ ਰਾਣੀ, ਓਮ ਪ੍ਰਕਾਸ਼, ਅੰਜੂ ਰਾਣੀ, ਮੁਸਕਾਨ, ਪੂਰਨ ਚੰਦ ਤਲਵੰਡੀ ਭਾਈ, ਜੈਤੋ ਤੋਂ ਡਾ਼ ਧਵਨ ਕੁਮਾਰ, ਅਮਰਜੀਤ ਰਾਏ, ਨਰਿੰਦਰ ਕੁਮਾਰ, ਗੁਰਦਾਸਪੁਰ ਤੋਂ ਬਲਵੰਤ ਸਿੰਘ ਸੁਆਮੀ, ਹਰਬੀਰ ਸਿੰਘ,ਰਣਜੀਤ ਸਿੰਘ, ਕਰਨੈਲ ਸਿੰਘ, ਰਕੇਸ਼ ਕੁਮਾਰ, ਤਜਿੰਦਰ ਸਿੰਘ ਸੋਨੂੰ,ਗੋਰਾ ਸਰਪੰਚ,ਚੰਡੀਗੜ੍ਹ ਤੋਂ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਕੁਮਾਰ, ਕੁਲਵੰਤ ਸਿੰਘ, ਹਰਜੀਤ ਸਿੰਘ, ਪਟਿਆਲਾ ਤੋਂ ਮੁਕੰਦ ਸਿੰਘ ਪ੍ਰਧਾਨ,ਸੁੱਚਾ ਸਿੰਘ ਸੁਚੇਤਗੜ੍ਹ ਦਿਹਾਤੀ ਪ੍ਰਧਾਨ ਬਟਾਲਾ, ਓਮ ਪ੍ਰਕਾਸ਼ ਬਟਾਲਾ ਸ਼ਹਿਰੀ ਪ੍ਰਧਾਨ, ਸਾਬਕਾ ਵਿਧਾਇਕ ਡਾਕਟਰ ਰਾਮ ਕੁਮਾਰ ਦੇ ਪੁੱਤਰ ਸ਼ਿਵਰਾਜ ਕੁਮਾਰ ਅਬੋਹਰ ,ਜੋਗਿੰਦਰ ਪਾਲ ,ਕਾਲਾ ਨੰਗਲ, ਤਰਨ ਤਾਰਨ ਤੋਂ ਲਖਵੀਰ ਸਿੰਘ ਰਟੌਲ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਸਿੰਘ, ਅਬੋਹਰ ਤੋਂ ਕੁਲਦੀਪ ਕੁਮਾਰ, ਦੇਸ਼ਰਾਜ, ਰਾਮ ਚੰਦਰ, ਰਾਧੇ ਸ਼ਾਮ, ਲੁਧਿਆਣਾ ਤੋਂ ਜਗਦੀਸ਼ ਸਿੰਘ ਚੰਦਨ,ਬਿਕਰ ਸਿੰਘ ਚਾਹਲ, ਸਲਵਿੰਦਰ ਸਿੰਘ ਪਰਜਾਪਤ, ਅਮਿਤ ਕੁਮਾਰ, ਸਰਹੰਦ ਤੋਂ ਹਰੀ ਕ੍ਰਿਸ਼ਨ, ਰਾਮਪਾਲ, ਮਾਨਸਾ ਤੋਂ ਰਾਜਵਿੰਦਰ ਸਿੰਘ, ਪ੍ਰਧਾਨ ਬਾਬਾ ਚੰਡੀਗੜ੍ਹ ਪ੍ਰਧਾਨ ਸਭਾ ਰਣਜੀਤ ਸਿੰਘ, ਜਗਦੀਸ਼ ਸਿੰਘ਼, ਕੁਲਵੰਤ ਸਿੰਘ,ਛੋਟਾ ਸਿੰਘ,ਹਰਜੀਤ ਸਿੰਘ ਆਦਿ ਹਾਜ਼ਰ ਹੋਏ।
ਪੰਜਾਬ ਪਰਜਾਪਤੀ ਸਭਾ ਨੇ ਪ੍ਰਿਖਿਆਵਾਂ ’ਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਪੰਜਾਬ ਪਰਜਾਪਤੀ ਸਭਾ ਨੇ ਪ੍ਰਿਖਿਆਵਾਂ ’ਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ *ਭਲਾਈ ਦੇ ਕਾਰਜਾਂ ਤੇ ਪੰਜਾਬ ਪ੍ਰਜਾਪਤੀ ਸਭਾ ਦੇ ਅਹਿਮ ਉਪਰਾਲੇ ਜਾਰੀ-ਸਰੀਂਹ ਅਮਰਜੀਤ ਸਿੰਘ ਵੇਹਗਲ,ਜਲੰਧਰ ਪੰਜਾਬ ਪਰਜਾਪਤੀ ਸਭਾ ਦੇ ਮੁੱਖ ਦਫਤਰ ਜਲੰਧਰ ਵਿਖੇ ਚੇਅਰਮੈਨ ਕੇਵਲ ਸਿੰਘ ਚੌਹਾਨ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ ਦੀ ਅਗਵਾਈ ਹੇਠ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਵਲੋਂ ਮੱਖਣ ਸਿੰਘ ਡੱਬ ਜਨ.ਸਕੱਤਰ, ਫਕੀਰ ਸਿੰਘ ਢਿੱਲੋਂ ਸੀਨੀਅਰ ਵਾਈਸ ਪ੍ਰਧਾਨ, ਰਸਪਾਲ ਸਿੰਘ ਸਲਾਹਕਾਰ ਯੂਕੇ,ਸਲਾਹਕਾਰ ਰਣਜੀਤ ਸਿੰਘ ਗੋਲਡੀ, ਸਾਬਕਾ ਪ੍ਰਧਾਨ ਸਵਰਨ ਸਿੰਘ ਡੱਬ, ਕਰਮਜੀਤ ਸਿੰਘ ਨਾਰੰਗਵਾਲ, ਗੁਰਮੇਜ ਸਿੰਘ ਗਾਂਧੀ, ਜਗਤਾਰ ਸਿੰਘ ਜੰਡਿਆਲਾ, ਰਾਜ ਕੁਮਾਰ ਸੋਹਲ, ਰਾਜ ਕੁਮਾਰ ਨਕੋਦਰ,ਸੰਤੋਖ ਸਿੰਘ ਮੱਲੀ ਯੂਕੇ, ਰਜਿੰਦਰ ਸਿੰਘ ਬੇਗਲ ਸਲਾਹਕਾਰ, ਹਰਨੇਕ ਸਿੰਘ ਪ੍ਰਧਾਨ ਪਟਿਆਲਾ, ਰਾਮ ਲੁਭਾਇਆ ਸਿਗਲਾਨੀ ਔਜਲਾ ਯੂਕੇ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਕਲਾਸਾਂ ਵਿੱਚੋਂ ਅਵਲ ਰਹੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਦੱਸਿਆ ਕਿ ਉਚੇਚੇ ਤੌਰ ਤੇ ਕੀਤੇ ਗਏ ਸਮਾਗਮ ਵਿੱਚ ਅਠਵੀਂ ਕਲਾਸ ਵਿੱਚੋਂ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਰਹੀ ਪ੍ਰਜਾਪਤੀ ਬਰਾਦਰੀ ਦੀ ਵਿਦਿਆਰਥਣ ਤਮੰਨਾ ਪੁੱਤਰੀ ਨਰਿੰਦਰ ਵਾਸੀ ਫਰੀਦਕੋਟ, ਹੋਰ ਕਲਾਸਾਂ ਵਿਚੋਂ ਗੁਰਅੰਸ਼ ਸਿੰਘ ਪੁੱਤਰ ਰਾਜ ਕੁਮਾਰ ਸਿੰਘ ਵਾਸੀ ਤਰਨ ਤਾਰਨ, ਨੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਜ਼ਿਲ੍ਹਾ ਫਿਰੋਜ਼ਪੁਰ, ਮਾਉਂਟ ਐਵਰੈਸਟ ਅਤੇ ਦੱਖਣੀ ਅਫਰੀਕਾ ਦੀਆਂ ਪਹਾੜੀਆਂ ਤੇ ਭਾਰਤ ਦੇਸ਼ ਦਾ ਝੰਡਾ ਲਹਿਰਾਉਣ ਵਾਲੇ ਅਬੋਹਰ ਦੇ ਰਹਿਣ ਵਾਲੇ ਰਾਮ ਚੰਦਰ ਨੁੰ ਕ੍ਰਮਵਾਰ 21 -21 ਹਜ਼ਾਰ ਰੁਪਏ ਦੀ ਨਕਦ
ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਕੰਮ ਤੋਂ ਪ੍ਰਭਾਵਿਤ ਹੋ ਕੇ ਸਮਾਗਮ ਵਿੱਚ ਆਏ ਅਵਤਾਰ ਸਿੰਘ ਗਾਖਲ ਟੋਰੋਂਟੋ ਵੱਲੋਂ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਰਹੀ ਤਮੰਨਾ ਨੂੰ 31 ਹਜ਼ਾਰ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ ਅਬੋਹਰ, ਬਾਲ ਕਿਸ਼ਨ ਫੌਜੀ ਚੇਅਰਮੈਨ ਪਰਜਾਪਤੀ ਭਲਾਈ ਬੋਰਡ ਪੰਜਾਬ ਉਚੇਚੇ ਤੌਰ ਤੇ ਪੁੱਜੇ। ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸਰੀਂਹ ਨੇ ਪੰਜਾਬ ਭਰ ਤੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਪ੍ਰਜਾਪਤੀ ਸਭਾ ਪਹਿਲ ਦੇ ਆਧਾਰ ਤੇ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ ਤੇ ਪੰਜਾਬ ਪ੍ਰਜਾਪਤੀ ਸਭਾ ਪ੍ਰਜਾਪਤੀ ਸਮਾਜ ਦੇ ਚਮਕਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਤੇ ਆਪਣੇ ਆਪ ’ਚ ਫਖਰ ਮਹਿਸੂਸ ਕਰ ਰਹੀ ਹੈ। ਸਭਾ ਵਲੋਂ ਉਪਰੋਕਤ ਅਵਲ ਦਰਜਾ ਹਾਸਲ ਕਰਨ ਵਾਲੇ ਬੱਚਿਆਂ ਦੇ ਸਕੂਲਾਂ ਨੂੰ ਪੱਖੇ ਵੀ ਭੇਂਟ ਕੀਤੇ ਗਏ। ਬਲਵਿੰਦਰ ਸਿੰਘ ਸੂਬਾ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਕਿ ਭਵਿੱਖ ਵਿੱਚ ਪ੍ਰਜਾਪਤੀ ਸਮਾਜ ਦੇ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਾਈ ਲਈ,ਖੇਡਾਂ ਦੌਰਾਨ ਆਰਥਿਕ ਸਹਾਇਤਾ ਦੀ ਜਰੂਰਤ,ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ, ਇਲਾਜ ਦੌਰਾਨ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਲਈ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਹੋਰ ਵਿਅਕਤੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਸੇਵਾ ਗੁਰਮੀਤ ਸਿੰਘ ਪਰਜਾਪਤੀ ਓ ਬੀ ਸੀ ਅਧਿਕਾਰ ਚੇਤਨਾ ਮੰਚ ਦੇ ਸੂਬਾ ਪ੍ਰਧਾਨ ਵਲੋਂ ਨਿਭਾਈ ਗਈ। ਸਮਾਗਮ ਵਿਚ ਸਰਪ੍ਰਸਤ ਸ਼ਿਵਦੇਵ ਸਿੰਘ ਬੇਗਲ, ਐਨ ਆਰ ਆਈ ਕੁਲਵੰਤ ਸਿੰਘ ਗੋਰਾ, ਸਫਰਨ
ਸਿੰਘ ਟਹਿਣਾ,ਪ੍ਰਕਾਸ਼ ਸਿੰਘ ਡੱਬ ਹੈਡ ਖਜਾਨਚੀ ,ਐਡਵੋਕੇਟ ਜਗਰੂਪ ਸਿੰਘ, ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਲੱਖਾ ਸਿੰਘ, ਪਰਮਜੀਤ ਸਿੰਘ ਗੋਰਾ, ਪਿ੍ੰਸਪਾਲ ਸਿੰਘ, ਜਸਵਿੰਦਰ ਸਿੰਘ ਜੱਸੀ, ਕੁਲਵੰਤ ਸਿੰਘ ਕਰਾੜੀ, ਜਸਪਾਲ ਸਿੰਘ ਖੀਵਾ, ਬਹਾਦਰ ਸਿੰਘ ਓੱਪ ਪ੍ਰਧਾਨ ਪੰਜਾਬ, ਇੰਜ.ਪ੍ਰੇਮ ਸਿੰਘ,ਬਿਕਰਮ ਸਿੰਘ ਐਮ ਸੀ ਫਗਵਾੜਾ ਸਭਾ ਪ੍ਰਧਾਨ ਫਗਵਾੜਾ, ਰੇਸ਼ਮ ਸਿੰਘ ,ਜਸਵਿੰਦਰ ਸਿੰਘ ,ਜਗਜੀਤ ਸਿੰਘ, ਬਲਵਿੰਦਰ ਸਿੰਘ,ਇੰਦਰ ਸਿੰਘ ਜੰਬਾ,ਮੇਹਰ ਸਿੰਘ ਤਲਵਾੜਾ, ਪਿਆਰਾ ਸਿੰਘ, ਸਵਰਨਜੀਤ ਸਿੰਘ,ਮਲਕੀਤ ਸਿੰਘ, ਅਵਤਾਰ ਸਿੰਘ,ਤਰਸੇਮ ਕੌਸ਼ਲ,ਰਾਜੂ ਜੰਬਾ, ਫਗਵਾੜਾ ਤੋਂ ਬਹਾਦਰ ਸਿੰਘ ਉੱਪਲ ਪ੍ਰਧਾਨ ਪੰਜਾਬ, ਪ੍ਰੇਮ ਸਿੰਘ, ਤਰਲੋਚਨ ਸਿੰਘ,ਤਰਨਵੀਰ ਕੌਰ, ਫਿਰੋਜਪੁਰ ਤੋਂ ਮਾਨ ਸਿੰਘ, ਕਿਸ਼ਨ ਸਿੰਘ, ਨਰੇਸ਼ ਕੁਮਾਰ,ਪੂਰਨ ਚੰਦ, ਰਾਮ ਕ੍ਰਿਸ਼ਨ,ਸੰਦੀਪ ਰਾਣੀ, ਓਮ ਪ੍ਰਕਾਸ਼, ਅੰਜੂ ਰਾਣੀ, ਮੁਸਕਾਨ, ਪੂਰਨ ਚੰਦ ਤਲਵੰਡੀ ਭਾਈ, ਜੈਤੋ ਤੋਂ ਡਾ਼ ਧਵਨ ਕੁਮਾਰ, ਅਮਰਜੀਤ ਰਾਏ, ਨਰਿੰਦਰ ਕੁਮਾਰ, ਗੁਰਦਾਸਪੁਰ ਤੋਂ ਬਲਵੰਤ ਸਿੰਘ ਸੁਆਮੀ, ਹਰਬੀਰ ਸਿੰਘ,ਰਣਜੀਤ ਸਿੰਘ, ਕਰਨੈਲ ਸਿੰਘ, ਰਕੇਸ਼ ਕੁਮਾਰ, ਤਜਿੰਦਰ ਸਿੰਘ ਸੋਨੂੰ,ਗੋਰਾ ਸਰਪੰਚ,ਚੰਡੀਗੜ੍ਹ ਤੋਂ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਕੁਮਾਰ, ਕੁਲਵੰਤ ਸਿੰਘ, ਹਰਜੀਤ ਸਿੰਘ, ਪਟਿਆਲਾ ਤੋਂ ਮੁਕੰਦ ਸਿੰਘ ਪ੍ਰਧਾਨ,ਸੁੱਚਾ ਸਿੰਘ ਸੁਚੇਤਗੜ੍ਹ ਦਿਹਾਤੀ ਪ੍ਰਧਾਨ ਬਟਾਲਾ, ਓਮ ਪ੍ਰਕਾਸ਼ ਬਟਾਲਾ ਸ਼ਹਿਰੀ ਪ੍ਰਧਾਨ, ਸਾਬਕਾ ਵਿਧਾਇਕ ਡਾਕਟਰ ਰਾਮ ਕੁਮਾਰ ਦੇ ਪੁੱਤਰ ਸ਼ਿਵਰਾਜ ਕੁਮਾਰ ਅਬੋਹਰ ,ਜੋਗਿੰਦਰ ਪਾਲ ,ਕਾਲਾ ਨੰਗਲ, ਤਰਨ ਤਾਰਨ ਤੋਂ ਲਖਵੀਰ ਸਿੰਘ ਰਟੌਲ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਸਿੰਘ, ਅਬੋਹਰ ਤੋਂ ਕੁਲਦੀਪ ਕੁਮਾਰ, ਦੇਸ਼ਰਾਜ, ਰਾਮ ਚੰਦਰ, ਰਾਧੇ ਸ਼ਾਮ, ਲੁਧਿਆਣਾ ਤੋਂ ਜਗਦੀਸ਼ ਸਿੰਘ ਚੰਦਨ,ਬਿਕਰ ਸਿੰਘ ਚਾਹਲ, ਸਲਵਿੰਦਰ ਸਿੰਘ ਪਰਜਾਪਤ, ਅਮਿਤ ਕੁਮਾਰ, ਸਰਹੰਦ ਤੋਂ ਹਰੀ ਕ੍ਰਿਸ਼ਨ, ਰਾਮਪਾਲ, ਮਾਨਸਾ ਤੋਂ ਰਾਜਵਿੰਦਰ ਸਿੰਘ, ਪ੍ਰਧਾਨ ਬਾਬਾ ਚੰਡੀਗੜ੍ਹ ਪ੍ਰਧਾਨ ਸਭਾ ਰਣਜੀਤ ਸਿੰਘ, ਜਗਦੀਸ਼ ਸਿੰਘ਼, ਕੁਲਵੰਤ ਸਿੰਘ,ਛੋਟਾ ਸਿੰਘ,ਹਰਜੀਤ ਸਿੰਘ ਆਦਿ ਹਾਜ਼ਰ ਹੋਏ।
- ਬਠਿੰਡਾ ਵਿੱਚ ਧੀ ਨਾਲ ਬਲਾਤਕਾਰ ਹੋਣ ਮਗਰੋਂ ਇੱਕ ਮਾਂ ਨੇ ਮੁਆਵਜ਼ੇ ਵਜੋਂ ਮਿਲੇ ਪੈਸੇ ਠੁਕਰਾ ਦਿੱਤੇ। ਮਾਂ ਦੀ ਇਸ ਦਲੇਰੀ ਨੇ ਇਨਸਾਫ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕੀਤਾ ਹੈ।1
- ਜਨਗਣਨਾ ਪ੍ਰੋਫਾਰਮੇ ਵਿੱਚ 'ਚੂੜਾ-ਭੰਗੀ' ਵਰਗੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ 'ਤੇ ਕਪੂਰਥਲਾ ਵਿੱਚ ਭਾਜਪਾ ਐੱਸਸੀ ਵਿੰਗ ਨੇ ਸਖ਼ਤ ਰੋਸ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਪਾਬੰਦੀਸ਼ੁਦਾ ਸ਼ਬਦਾਂ ਦੀ ਵਰਤੋਂ ਨਾਲ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਸ਼ਬਦ ਤੁਰੰਤ ਨਾ ਹਟਾਏ ਗਏ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।1
- ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਇੱਕ ਘਰ ਦੇ ਬਾਹਰੋਂ ਅਣਪਛਾਤੇ ਚੋਰ ਸਕੂਟਰੀ ਲੈ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਜਾਰੀ ਹੈ।1
- ਫਗਵਾੜਾ ਵਿੱਚ ਨਸ਼ਿਆਂ ਦੀ ਲਪੇਟ ਵਿੱਚ ਆਈ ਜਵਾਨੀ ਦਾ ਇੱਕ ਭਿਆਨਕ ਦ੍ਰਿਸ਼ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨਸ਼ੇ ਨਾਲ ਬੇਸੁੱਧ ਹੋ ਕੇ ਸੜਕ ਕਿਨਾਰੇ ਬੈਠਾ ਦੇਖਿਆ ਗਿਆ। ਇਹ ਘਟਨਾ ਜਵਾਨੀ ਦੇ ਭਵਿੱਖ ਅਤੇ ਨਸ਼ਿਆਂ ਦੇ ਵਧਦੇ ਪ੍ਰਕੋਪ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।1
- ਫਿਲੌਰ ਦੇ ਮੁਹੱਲਾ ਰਵੀਦਾਸ ਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।1
- ਗਲੋਬਲ ਸੰਕਟ ਦੇ ਦਰਮਿਆਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ.... ਗਲੋਬਲ ਸੰਕਟ ਦੇ ਦਰਮਿਆਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ.... #NewsUpdate #LatestNews #punjabkhabar24 #newstoday #PrimeMinister #NarenderModi #BJP4IND #BJPGovernment #Appeal #GlobalEconomy #GlobalIssues1
- ਗੜ੍ਹਸ਼ੰਕਰ ਦੇ ਪਿੰਡ ਪਨਾਮਾ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਨਾਲ ਪਿੰਡ ਵਾਸੀਆਂ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਕਿੱਲਤ ਤੋਂ ਵੱਡੀ ਰਾਹਤ ਮਿਲੇਗੀ।1
- ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਅਣਪਛਾਤੇ ਚੋਰ ਇੱਕ ਪੱਤਰਕਾਰ ਦੀ ਸਕੂਟਰੀ ਚੋਰੀ ਕਰਕੇ ਲੈ ਗਏ ਹਨ। ਇਸ ਵਾਰਦਾਤ ਕਾਰਨ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਗਏ ਹਨ।1