Shuru
Apke Nagar Ki App…
ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਨਾਲ ਜੁੜੋ ਅਤੇ ਸਮਾਜ ਸੇਵਾ ਲਈ ਅਗੇ ਆਓ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਨਾਲ ਜੁੜੋ ਅਤੇ ਸਮਾਜ ਸੇਵਾ ਲਈ ਅਗੇ ਆਓ
Gursewak Politicians
ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਨਾਲ ਜੁੜੋ ਅਤੇ ਸਮਾਜ ਸੇਵਾ ਲਈ ਅਗੇ ਆਓ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਦੇ ਨਾਲ ਜੁੜੋ ਅਤੇ ਸਮਾਜ ਸੇਵਾ ਲਈ ਅਗੇ ਆਓ
More news from ਪੰਜਾਬ and nearby areas
- Post by Rozana Khabarsar tv1
- ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ2
- ਨਾ ਸਾਡੀ ਗਲੀ ਦੇ ਵਿੱਚ ਲਾਈਟਾਂ ਹਨ ਨਾ ਹੀ ਸੜਕ ਪੱਕੀ ਹੈ ਰਾਤ ਨੂੰ ਬਹੁਤ ਜਿਆਦਾ ਦਿੱਕਤ ਆਉਂਦੀ ਹ ਸਰਕਾਰ ਇਥੇ ਕੋਈ ਵੀ ਕੰਮ ਨਹੀਂ ਕਰਦੇ ਨਾ ਕੋਈ ਸੀਵਰੇਜ ਆ ਪਿੰਡ ਸਹਾਬਾਣਾ ਲੁਧਿਆਣਾ ਪੰਜਾਬ1
- ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦ-ਫਰੋਖ਼ਤ ਦਾ ਮਾਮਲਾ ਬੇਨਕਾਬ, ਪੰਜ ਔਰਤਾਂ ਕੀਤੀਆਂ ਕਾਬੂ ਜਾਨੋ ਪੂਰਾ ਮਾਮਲਾ #LudhianaNews #BabyTraffickingCase #SaveTheGirlChild #PunjabPoliceAction #CrimeAgainstChildren #GirlChildProtection #HumanTraffickingAlert #PunjabNewsUpdate #JusticeForChildren #StopChildTrafficking #Punjab24News1
- ਜਗਰਾਓਂ 16 ਫਰਵਰੀ (ਪ੍ਰਦੀਪ ਪਾਲ) ਮਾ ਸ਼ਿਵਰਾਤਰੀ ਦੇ ਤਿਉਹਾਰ ਤੇ ਜਗਰਾਉਂ ਦੀ ਤਾਰਾਂ ਵਾਲੀ ਗਰਾਊਂਡ ਦੇ ਕੋਲ ਸ਼ਾਸਤਰੀ ਨਗਰ ਮਹੱਲੇ ਚ ਲਗਾਇਆ ਗਿਆ ਭੰਡਾਰਾ ਜਿਸ ਭੰਡਾਰੇ ਦੇ ਵਿੱਚ ਰਾਹ ਗਿਰੀਆਂ ਨੇ ਖਾਧੇ ਪੂੜੀ ਛੋਲੇ ,ਖੀਰ ਅਤੇ ਸਲਾਦ ਭੰਡਾਰੇ ਦਾ ਪ੍ਰਸ਼ਾਦ ਗਰੈਨ ਕੀਤਾ ਅਤੇ ਮਹਾਨ ਦੇਵ ਦੇ ਲਗਾਏ ਜੈਕਾਰੇ1
- #MassageTherapy #Relaxation #StressRelief #HolisticHealing #MassageBenefits #Topmassage#relaxbody#painrelifemassage2
- ਦੇਸ਼ ਚ ਦਿਨ ਬੇ ਦਿਨ ਠੱਗੀ ਮਾਰਨ ਦੇ ਮਾਮਲੇ ਵਧ ਰਹੇ ਨੇ ਅੱਜ ਇਹੋ ਜਿਹਾ ਇੱਕ ਮਾਮਲਾ ਤਪਾ ਮੰਡੀ ਦੇ ਵਿੱਚ ਦੋ ਕੈਫੇ ਚਲਾਉਣ ਵਾਲੇ ਬੰਦੇ ਦੇ ਨਾਲ ਠੱਗਾ ਨੇ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਗਾਹਾਂ ਵਾਲੇ ਨਿਕਲੇ ਚਲਾਂਕ ਕਈ ਬਾਰ ਕਾਲ ਕਰਨ ਤੋਂ ਬਾਅਦ ਉਹ ਬੰਦਿਆਂ ਨੇ ਉਲਝਾ ਕੇ ਰੱਖਿਆ ਠੱਗਾਂ ਨੂੰ ਠੱਗਾਂ ਨੇ ਆਪਦਾ ਨਾਂ ਜਰਨੈਲ ਸਿੰਘ ਪਟਵਾਰੀ ਦੱਸਿਆ ਪਰ ਜਦੋਂ ਪਤਾ ਕੀਤਾ ਗਿਆ ਜਰਨੈਲ ਨਾ ਦਾ ਬੰਦਾ ਕੋਈ ਪਟਵਾਰੀ ਹੈਗਾ ਉਦੋਂ ਪਤਾ ਲੱਗਿਆ ਕੋਈ ਨਹੀਂ ਹੈਗਾ ਇਸ ਕਰਕੇ ਮੂਹਰੇ ਆਾਲੇ ਨੂੰ ਪਤਾ ਲੱਗ ਗਿਆ ਕਿ ਪੂਰੀ ਫਰੋਡ ਨੇ ਜੇ ਬੰਦਾ ਸਹੀ ਹੁੰਦਾ ਤਾਂ ਸਿੱਧਾ ਹੀ ਆਉਂਦਾ ਠੱਗਾਂ ਨੇ ਇਸਕੇਨਰ ਭੇਜ ਕੇ ਪੈਸੇ ਪਵਨ ਦੀ ਬਾਰ-ਬਾਰ ਕਰਦੇ ਰਹੇ ਮਿਨਤਾ1
- ਲੁਧਿਆਣਾ ਦੇ ਜਵਾਹਰ ਨਗਰ ਵਿਖੇ ਤਰਸੇਮ ਭਗਤ ਜੀ ਵੱਲੋਂ ਮਹਾਂ ਸ਼ਿਵਰਾਤਰੀ ਦੇ ਦਿਹਾੜੇ ਤੇ ਲੰਗਰ ਲਗਾਇਆ ਗਿਆ #MahaShivratri #ShivratriSeva #HarHarMahadev #LangarSeva #ShivBhakti #SevaSpirit #PunjabDevotion #FestivalOfFaith #BholeNathBlessings #ShivratriCelebration #Punjab24News1