Shuru
Apke Nagar Ki App…
Joga Singh
More news from Chandigarh and nearby areas
- एक दिल छू लेने वाला वीडियो सोशल मीडिया पर तेजी से वायरल हो रहा है, जिसमें एक नन्हा पिल्ला सेब नहीं काट पाता। यह देखकर उसकी माँ खुद सेब को छोटे-छोटे टुकड़ों में काट देती है, ताकि बच्चा आसानी से खा सके। माँ की यह ममता और बिना कहे किया गया प्यार लोगों का दिल जीत रहा है और हर किसी को अपनी माँ की याद दिला रहा है। #MothersLove #UnconditionalLove #DogMom #PuppyLove #PureLove #EmotionalVideo #ViralReels #AnimalLove #HeartTouching1
- चंडीगढ़ पंचकूला मोहाली 24 दिसंबर 25 आरके विक्रमा शर्मा रक्षत शर्मा अनिल शारदा हरीश शर्मा अश्वनी शर्मा प्रस्तुति —आज ऑनलाइन फ्रॉड का दौर है अपने आप को अपडेट रखना जरूरी है और सावधानियां बरत कर हम अपना अकाउंट सुरक्षित रख सकते हैं। यह सावधानियां हमें अपने परिवार में बुजुर्गों में यारों दोस्तों में जरूर शेयर करो।। फ्रॉड केस इतनी बढ़ चुके हैं कि जनता हाय तौबा मचा रही है। लोग यहां तक गुस्साए है कि अगर कोई ऑनलाइन फ्रॉड करने वाले उनके हत्थे चढ़ता है। तो उसके हाथ पैर काट दिए जाएंगे।। ऑनलाइन फ्रॉड से प्रभावित पीड़ित दुखी लोगों ने अब मन बना लिया है कि ऑनलाइन फ्रॉड करने वालों से निपटने के लिए इस समस्या से समाधान पाने के लिए भारत की लाचार व लचर कानून व्यवस्था और पुलिस की अनदेखियों पर निर्भर नहीं रहा जा सकता है। पब्लिक को अपने बचाव के लिए खुद मैदान में एकजुट होकर उतरना होगा। सोशल मीडिया पर बताए जाने वाली सावधानियां को भी सावधान रहकर इस्तेमाल करें।।1
- ਗੋਬਿੰਦਗੜ ਦੇ ਸਮਾਜ ਸੇਵਕ ਸਚਿੰਤ ਸਿੰਗਲਾ ਨੇ ਕੀਤਾ ਸਮਾਜ ਲਈ ਵਧੀਆ ਕੰਮ,ਗਲੀਆ ਚ ਕਰਵਾਈ ਜੱਗਮਗ ਅਤੇ ਹੋਰ ਕੀਤਾ ਖੁੱਦ ਆਪ ਹੀ ਦੇਖਿਓ...1
- ਖੰਨਾ ਪੁਲੀਸ ਨੇ ਪੰਜਾਬੀ ਸਿੰਗਰ ਅਮਰ ਨੂਰੀ ਨੂੰ ਧਮ:ਕੀ ਦੇਣ ਵਾਲੇ 3 ਵਿਅਕਤੀ ਕਾਬੂ, ਸਿੰਗਰ ਨੂੰ ਪੁਲਿਸ ਵੱਲੋਂ ਸੁਰੱਖਿਆ ਵੀ ਦਿੱਤੀ ਗਈ - ਡੀਐਸਪੀ1
- ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ 2027 ਵਿਧਾਨ ਸਭਾ ਚੋਣਾਂ ਲੜੇਗਾ -ਪ੍ਰਧਾਨ ਗੁਰਸੇਵਕ ਸਿੰਘ1
- *ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ* *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ* *ਅੰਗ-521, 25 ਦਸੰਬਰ 2025* *ਸਲੋਕ ਮਃ ੫ ॥* *ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥* ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ। *ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥* (ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ ॥੧॥ *ਮਃ ੫ ॥* *ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿੑ ਕੈ ॥* ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, *ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥* ਹੇ ਨਾਨਕ! ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ ॥੨॥ *ਪਉੜੀ* ॥ *ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥* ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ। *ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥* ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ। *ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥* ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ। *ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥* ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ। *ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥* (ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, *ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥* ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, *ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥* ਤੇ ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ। *ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥* (ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ ॥੧੩॥ *ਵਾਹਿਗੁਰੂ ਜੀ ਕਾ ਖਾਲਸਾ* *ਵਾਹਿਗੁਰੂ ਜੀ ਕੀ ਫਤਿਹ ਜੀ* 🙏1
- ਕਰੋ ਵਿਸ਼ ਬਹੁਤ ਲੱਕੀ ਬੱਚੀ ਜਿਸਦਾ ਜਨਮ ਕ੍ਰਿਸਮਸ ਤੇ ਸ਼ਹੀਦੀ ਸਮਾਗਮ ਦੇ ਦਿਨਾਂ ਵਿਚ ਹੋਇਆ ਦਿਉ ਦੁਵਾਵਾਂ ਅੱਜ ਗੁਰੁ ਲੜ੍ਹ ਲੱਗੀ ਹੋਈ ਹੈ।1
- ਗੋਬਿੰਦਗੜ ਤਲਵਾੜਾ ਰੋਡ ਤੇ ਮੀਹ ਦੇ ਪਾਣੀ ਨਹੀਂ ਫੈਕਟਰੀ ਦੇ ਪਾਣੀ ਨੇ ਮਚਾਇਆ ਕਹਿਰ,ਕਿਹੜੀ ਫੈਕਟਰੀ ਞੀਡੀਓ ਚ ਖੁੱਦ ਹੀ ਦੇਖੋ1