ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਮਨਾਈ ਹੰਡਿਆਇਆ, ਮਨਪ੍ਰੀਤ ਕੌਰ ਖਾਲਸਾ ਸ਼੍ਰੀ ਰਾਧਾ ਕ੍ਰਿਸ਼ਨ ਟਰਸਟ ਰਿਜਿ. ਸ਼ਾਤੀ ਹਾਲ ਹੰਡਿਆਇਆ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਮਨਾਈ ਗਈ। ਇਸ ਸਮੇ ਬੋਲਦਿਆ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਮਨਸਾ ਰਾਮ ਸ਼ਰਮਾ, ਅਮਰਜੀਤ ਗੌੜ, ਜਸ਼ਪਾਲ ਜੋਸ਼ੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜ਼ਯੰਤੀ ਨੂੰ ਸਮਰਪਿਤ ਸ਼੍ਰੀ ਰਮਾਇਣ ਦੇ ਪਾਠ ਕਰਵਾ ਕੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਛੋਲੇ—ਪੂਰੀਆਂ ਦੇ ਲੰਗਰ ਚਲਾਏ ਗਏ। ਇਸ ਮੌਕੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ, ਅਸ਼ਵਨੀ ਕੁਮਾਰ ਆਸ਼ੂ, ਸਾਬਕਾ ਐਮ.ਸੀ. ਜਨਕ ਰਾਜ, ਹਰਿ ਗੋਪਾਲ, ਮਨੀਸ਼ ਕੁਮਾਰ, ਦਰਸ਼ਨ ਪਾਲ, ਗਕੇਸ਼ ਕੁਮਾਰ ਮਾਰਕੰਡਾ, ਸੰਦੀਪ ਮਾਰਕੰਡਾ, ਸੋਮਨਾਥ ਸ਼ਾਸਤਰ, ਅਸ਼ੋਕ ਸ਼ਾਸਤਰੀ, ਅਮਨਦੀਪ ਸ਼ਰਮਾਂ, ਬਚਨ ਲਾਲ, ਗੁਰਮੀਤ ਬਾਵਾ, ਬਸਾਵਾ ਸਿੰੰਘ ਭਰੀ, ਐਮ.ਸੀ. ਰਾਮ ਨਾਥ, ਮਨਦੀਪ ਮੋਨਾ, ਬਲਦੇਵ ਕ੍ਰਿਸ਼ਨ, ਬਲਾਕ ਪ੍ਰਧਾਨ ਹਰਦੇਵ ਕਾਲਾ, ਮਦਨ ਗੋਪਾਲ, ਚਰਨੀ ਪੰਡਿਤ , ਜਸਪਾਲ ਪਾਲੀ ਸ਼ਰਮਾ, ਲਖਵੀਰ ਲੱਕੀ, ਸਿਸਪਾਲ ਲਾਡੀ, ਅਰਵਿੰਦ ਸ਼ਰਮਾਂ, ਲਖਵਿੰਦਰ ਸ਼ਰਮਾ, ਸੇਵਕ ਸ਼ਰਮਾ, ਜਿੰਦਰਪਾਲ ਸ਼ਰਮਾ, ਹਰੀ ਓਮ ਪ੍ਰਕਾਸ਼ ਆਦਿ ਸਮੇਤ ਹਾਜ਼ਰ ਸਨ ਫੋਟੋ ਕੈਪਸ਼ਨ— ਹੰਡਿਆਇਆ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜਯੰਤੀ ਮਨਾਉਣ ਮੋਕੇ ਪ੍ਰਬੰਧਕ ਤੇ ਸ਼ਰਧਾਲੂ।

- Bandhantor singhBarnala, Punjabਗੁੱਡ ਜੌਬ29 min ago
- Post by GURJIT SINGH KHUDDI1
- ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ ਪਿੰਡ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆ ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।1
- ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ1
- ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏2
- Post by ༒♛𝔖𝔥𝔦𝔣𝔞𝔩𝔦 ♛༒꧂1
- Post by ਹਰਪ੍ਰੀਤ ਸਿੰਘ ਕੋਹਲੀ1
- ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ1
- Post by ༒♛𝔖𝔥𝔦𝔣𝔞𝔩𝔦 ♛༒꧂1