logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੀਰ ਬਾਬਾ ਧੌਂਸ਼ੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਕਪੂਰਥਲਾ, 1 ਅਗਸਤ ਮੁਹੱਲਾ ਸੰਤਪੁਰਾ, ਪਿੰਡ ਭਗਤਪੁਰ ਅਤੇ ਸਮੂਹ ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਧੌਂਸ਼ੇ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰਾ ਸੰਤ ਸਿੰਘ ਅਤੇ ਪਰਵੀਕ ਬੇਗਮ ਦੀ ਅਗੁਵਾਈ ਹੇਠ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਤੋਂ ਹੀ ਬਾਬਾ ਜੀ ਦੇ ਦਰਬਾਰ ਵਿਖੇ ਸੰਗਤਾਂ ਦੀ ਭਾਰੀ ਆਮਦ ਰਹੀ, ਜਿਨ੍ਹਾਂ ਨੇ ਮੱਥਾ ਟੇਕ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਧਾਰਮਿਕ ਰਸਮਾਂ ਉਪਰੰਤ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਮਣੀ, ਰਮਨਦੀਪ ਬਾਵਾ ਅਤੇ ਰੋਸ਼ਨ ਰੰਧਵਾ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਹਾਜ਼ਰ ਸੰਗਤਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਰਾਜ ਕੁਮਾਰ ਨਕਾਲ ਪਾਰਟੀ ਬੀਬੀ ਦੀ ਪੰਡੋਰੀ ਵਾਲੇ ਵੱਲੋਂ ਪੇਸ਼ ਕੀਤੇ ਗਏ ਹਾਸੇ-ਮਜ਼ਾਕ ਭਰੇ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਖੂਬ ਹਸਾਇਆ ਅਤੇ ਸਮਾਗਮ ਵਿੱਚ ਰੌਣਕਾਂ ਲਗਾ ਦਿੱਤੀਆਂ। ਮੇਲੇ ਦਾ ਇੱਕ ਹੋਰ ਖਾਸ ਆਕਰਸ਼ਣ ਪਹਿਲਵਾਨਾਂ ਦੇ ਦੰਗਲ ਰਹੇ, ਜਿਨ੍ਹਾਂ ਵਿੱਚ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਸੱਦੇ ਹੋਏ ਨਾਮੀ ਪਹਿਲਵਾਨਾਂ ਨੇ ਆਪਣੇ ਦਾਅ-ਪੇਚ ਦਿਖਾ ਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਲੁੱਟੀ। ਦੰਗਲ ਦੇ ਰੋਮਾਂਚਕ ਮੁਕਾਬਲਿਆਂ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਅਤੇ ਐਨ.ਆਰ.ਆਈ. ਭਾਈਚਾਰੇ ਨੇ ਵੀ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਮੇਲੇ ਦੇ ਸਫਲ ਆਯੋਜਨ ਲਈ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਮੇਲੇ ਦੌਰਾਨ ਸੰਗਤਾਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ। ਪ੍ਰਬੰਧਕ ਕਮੇਟੀ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ, ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੇਵਾਦਾਰ ਸੰਤ ਸਿੰਘ ਅਤੇ ਪਰਵੀਨ ਬੇਗਮ ਨੇ ਦੱਸਿਆ ਕਿ ਪੀਰ ਬਾਬਾ ਧੌਂਸੇ ਸ਼ਾਹ ਜੀ ਦੀ ਕਿਰਪਾ ਨਾਲ ਹਰ ਸਾਲ ਇਹ ਮੇਲਾ ਇਲਾਕੇ ਵਿੱਚ ਆਪਸੀ ਭਾਈਚਾਰੇ, ਪਿਆਰ ਅਤੇ ਸਾਂਝ ਦਾ ਸੰਦੇਸ਼ ਦਿੰਦਾ ਰਹੇਗਾ। ਸਮੂਹ ਸਮਾਗਮ ਧਾਰਮਿਕ ਸ਼ਰਧਾ, ਸੱਭਿਆਚਾਰਕ ਰੰਗਾਂ ਅਤੇ ਭਾਈਚਾਰਕ ਏਕਤਾ ਦਾ ਸੁੰਦਰ ਪ੍ਰਤੀਕ ਬਣ ਕੇ ਸਮਾਪਤ ਹੋਇਆ । ਇਸ ਮੌਕੇ ਤੇ ਰਤਨ ਸਿੰਘ, ਕੇਵਲ ਸਿੰਘ, ਕਰਮ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਕੇਹਰ ਸਿੰਘ ਸਾਬਕਾ ਐਮ.ਸੀ., ਬਲਕਾਰ ਸਿੰਘ, ਸੁੱਖਦੇਵ ਸਿੰਘ ਭੋਲਾ, ਜਸਪਾਲ ਸਿੰਘ, ਲੱਖਵਿੰਦਰ ਸਿੰਘ ਐਮ.ਸੀ. ਅਤੇ ਹੋਰ ਸੰਗਤਾਂ ਹਾਜ਼ਰ ਸਨ।

1 hr ago
user_Farida Begam
Farida Begam
Auditor ਕਪੂਰਥਲਾ, ਕਪੂਰਥਲਾ, ਪੰਜਾਬ•
1 hr ago
9ae64ad3-fbf2-43c6-9efa-48bf9bdb54f1

More news from ਪੰਜਾਬ and nearby areas
  • ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ
    1
    ਕਪੂਰਥਲਾ ਦੀ ਟਰੈਫਿਕ ਵਿਵਸਥਾ ਚਰਮਰਾਈ, ਹਰ ਜਗ੍ਹਾ ਜਾਮ ,ਭੀੜ ਭੜਕਾ ,ਲੋਕ ਪ੍ਰੇਸ਼ਾਨ

ਕਪੂਰਥਲਾ ਸ਼ਹਿਰ ਚ ਟਰੈਫਿਕ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਹੈ ਪਾਸੇ ਲੱਗਣ ਵਾਲੇ ਟਰੈਫਿਕ ਜਾਮ ਨੇ ਸ਼ਹਿਰ ਵਾਸੀਆਂ ਨੂੰ ਖਾਸਾ ਪ੍ਰੇਸ਼ਾਨ ਕਰ ਦਿੱਤਾ ਹੈ ਹੈਰਾਨੀ ਯੋਗ ਗੱਲ ਹੈ ਟਰੈਫਿਕ ਪੁਲਿਸ ਦੇ ਮੁਲਾਜ਼ਿਮ ਇਨ੍ਹਾਂ ਜਾਮ ਵਿਚ ਕਿਤੇ ਨਹੀਂ ਦਿਖਦੇ ਸਗੋ ਲੋਕ ਹੀ ਖੁਦ ਜਾਮ ਨੂੰ ਕਲੀਅਰ ਕਰ ਰਹੇ ਹੁੰਦੇ ਹਨ ਤਾਜ਼ਾ ਦ੍ਰਿਸ਼ ਅੱਜ ਸ਼ਨੀਵਾਰ ਸ਼ਾਮ ਨੂੰ ਸ਼ਾਲੀਮਾਰ ਬਾਗ਼ ਦੇ ਬਾਹਰ ਘੰਟੇ ਬਦੀ ਟਰੈਫਿਕ ਜਾਮ ਲਗਾ ਰਿਹਾ ਜਦੋਂ ਕੋਈ ਵੀ ਟਰੈਫਿਕ ਮੁਲਾਜ਼ਿਮ ਨਾ ਪੁੱਜਿਆ ਤੇ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਸਾਰਾ ਜਾਮ ਕਲੀਅਰ ਕਰਵਾਇਆ ਜੋਂ ਅਸੀਂ ਕੈਮਰੇ ਚ ਵੀਡਿਓ ਬਣਾਕੇ ਤਹਾਨੂੰ ਦਿਖਾ ਰਹੇ ਹੈ ਪੁਰਾਣੀ ਸਬਜ਼ੀ ਮੰਡੀ,ਸਦਰ ਬਾਜ਼ਾਰ,ਘੰਟਾ ਘਰ ਚੌਂਕ,ਸਤ ਨਰਾਇਣ ਬਾਜ਼ਾਰ, ਮਾਲ ਰੋਡ ਇਹ ਸਾਰਾ ਇਲਾਕਾ ਟਰੈਫਿਕ ਜਾਮ ਦੀ ਭੇਂਟ ਚੜਿਆ ਹੋਇਆ ਹੈ ਪੰਜ ਮੰਦਿਰ ਦਾ ਇਲਾਕਾ ਨੋ ਪਾਰਕਿੰਗ ਜ਼ੋਨ ਹੈ ਪਰ ਫਿਰ ਵੀ ਓਥੇ ਵਾਹਨਾਂ ਦੀ ਪਾਰਕਿੰਗ ਲੱਗੀ ਹੋਈ ਹੈ ਇਸ ਤਰ੍ਹਾਂ ਲਗ ਰਿਹਾ ਸਾਰੀ ਟਰੈਫਿਕ ਪੁਲਿਸ ਸੁੱਤੀ ਪਈ ਹੈ
    user_Gaurav Maria
    Gaurav Maria
    Business Centre ਕਪੂਰਥਲਾ, ਕਪੂਰਥਲਾ, ਪੰਜਾਬ•
    3 hrs ago
  • 6 दिन बाद आम आदमी पार्टी को वाल्मीकि समाज की आयत और विधायक अजय गुप्ता ने आश्वासन दिया कि उनकी मांगों को सुना जाएगा और पूरा भी किया जाएगा! 6 दिन बाद आम आदमी पार्टी को वाल्मीकि समाज की आयत और विधायक अजय गुप्ता ने आश्वासन दिया कि उनकी मांगों को सुना जाएगा और पूरा भी किया जाएगा!
    1
    6 दिन बाद आम आदमी पार्टी को वाल्मीकि समाज की आयत और विधायक अजय गुप्ता ने आश्वासन दिया कि उनकी मांगों को सुना जाएगा और पूरा भी किया जाएगा!
6 दिन बाद आम आदमी पार्टी को वाल्मीकि समाज की आयत और विधायक अजय गुप्ता ने आश्वासन दिया कि उनकी मांगों को सुना जाएगा और पूरा भी किया जाएगा!
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    42 min ago
  • ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਆਗੂ ਕੰਚਨ ਚੌਹਾਨ ਪਰਿਵਾਰ ਸਮੇਤ 'ਆਪ' 'ਚ ਸ਼ਾਮਲ
    1
    ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਆਗੂ ਕੰਚਨ ਚੌਹਾਨ ਪਰਿਵਾਰ ਸਮੇਤ 'ਆਪ' 'ਚ ਸ਼ਾਮਲ
    user_Prabhjot Singh
    Prabhjot Singh
    Local News Reporter Batala, Gurdaspur•
    2 hrs ago
  • ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    1
    ਡੇਹਰਾ ਸਾਹਿਬ ਜਾਣ ਵਾਲੀ ਸੜਕ ਦਾ ਹੋਇਆ ਬੁਰਾ ਹਾਲ ਡੇਰਾ ਬਾਬਾ ਨਾਨਕ ਜਾਣ ਵਾਲੀ ਸੜਕ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਸਮੱਸਿਆ ਦਾ ਸਾਹਮਣਾ ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ ਪਰ ਇਥੇ ਖੋਖਲੇ ਨਜ਼ਰ ਆ ਰਹੇ ਨੇ ਆਓ ਜਾਨਣ ਦੀ ਕੋਸ਼ਿਸ਼ ਕਰਦੇ ਹਂ ਕਿਸਾਨ ਕੀ ਕਹਿੰਦੇ ਨਜ਼ਰ ਆ ਰਹੇ ਨੇ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    14 hrs ago
  • तेज रफ्तार कार ने सड़क किनारे बैठे मजदूरों को कुचला, तीन गंभीर घायल -टूटे गटर से टकराकर फटा टायर, कार बेकाबू हो मजदूरों से टकराई -लोगों ने कार चालक पर नशे में गाड़ी चलाने के लगाए आरोप, पुलिस जांच में जुटी शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया। स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।
    3
    तेज रफ्तार कार ने सड़क किनारे बैठे मजदूरों को कुचला, तीन गंभीर घायल
-टूटे गटर से टकराकर फटा टायर, कार बेकाबू हो मजदूरों से टकराई 
-लोगों ने कार चालक पर नशे में गाड़ी चलाने के लगाए आरोप, पुलिस जांच में जुटी 
शहर के कपूरथला रोड पर एक तेज रफ़्तार अनियंत्रित कार ने सड़क किनारे बैठे मजदूरों को टक्कर मार दी। हादसा इतना भीषण था कि कार के एयरबैग तक खुल गए। दुर्घटना में तीन मजदूर गंभीर रूप से घायल हो गए, जिन्हें ईलाज के लिए अस्पताल में भर्ती कराया गया। घटना के बाद मौके पर भारी भीड़ जमा हो गई और लोगों ने हंगामा शुरू कर दिया।
स्थानीय लोगों के अनुसार कार तेज रफ्तार में आ रही थी। अचानक चालक का कार से नियंत्रण बिगड़ गया और कार सड़क किनारे बने गटर व पेड़ की ओर जा चढ़ी। इस दौरान वहां मौजूद मजदूर उसकी चपेट में आ गए। टक्कर इतनी ज़ोरदार थी कि कार बुरी तरह क्षतिग्रस्त हो गई और एयरबैग खुल गए। हादसे के बाद चालक ने दावा किया कि वह गाड़ी सामान्य गति से चला रहा था। उसके अनुसार सड़क पर टूटे गटर या बाहर निकले लोहे के सरिए से टकराने के कारण कार का टायर अचानक फट गया, जिससे वाहन अनियंत्रित होकर मजदूरों की ओर चला गया। चालक ने इसे अचानक हुई दुर्घटना बताया। सूचना मिलते ही थाना बस्ती बावा खेल के नव जांच अधिकारी एएसआई जगतार सिंह पुलिस टीम सहित मौके पर पहुंच गए। उन्होंने क्षतिग्रस्त कार को कब्जे में लेकर मामले की जांच शुरू कर दी है। उनका कहना है कि दुर्घटना के वास्तविक कारणों का पता लगाने के लिए सभी पहलुओं की जांच की जा रही है।
    user_Sahil
    Sahil
    Local News Reporter ਜਲੰਧਰ 1, ਜਲੰਧਰ, ਪੰਜਾਬ•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.