logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗ੍ਰੰਥੀ ਸਭਾ ਦੀ ਮਹੱਤਵਪੂਰਨ ਮੀਟਿੰਗ, ਤਨਖ਼ਾਹਾਂ ਅਤੇ ਭੇਟਾਂ ਬਾਰੇ ਫੈਸਲੇ ਐਲਨਾਬਾਦ ਵਿੱਚ ਗ੍ਰੰਥੀ ਸਭਾ ਦੀ ਮਹੱਤਵਪੂਰਨ ਮੀਟਿੰਗ, ਤਨਖ਼ਾਹਾਂ ਅਤੇ ਭੇਟਾਂ ਬਾਰੇ ਫੈਸਲੇ ਐਲਨਾਬਾਦ (ਹਰਿਆਣਾ) ਵਿਖੇ ਅੱਜ ਗੁਰਦੁਆਰਾ ਸਿੰਘ ਸਭਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਅਤੇ ਗ੍ਰੰਥੀ ਸਭਾ ਐਲਨਾਬਾਦ ਵੱਲੋਂ ਕਮੇਟੀ ਦੇ ਵਿਸਤਾਰ ਸਬੰਧੀ ਇਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਪਾਠੀ ਸਿੰਘਾਂ ਦੀਆਂ ਤਨਖ਼ਾਹਾਂ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਭੇਟਾ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਨਵੀਆਂ ਭੇਟਾਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ, ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ, ਬਲਕਾਰ ਸਿੰਘ ਜੋਸ਼, ਬਲਜਿੰਦਰ ਸਿੰਘ, ਫੁੱਮਣ ਸਿੰਘ ਵਰਨ, ਹਾਕਮ ਸਿੰਘ, ਬਲਕਾਰ ਸਿੰਘ, ਗੁਰਪਾਲ ਸਿੰਘ, ਹੀਰਾ ਸਿੰਘ, ਪਰਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਅਤੇ ਕਰਤਾਰ ਸਿੰਘ ਸਮੇਤ ਹੋਰ ਸੰਗਤਾਂ ਨੇ ਹਾਜ਼ਰੀ ਭਰੀ। ਮੀਟਿੰਗ ਦੇ ਅੰਤ ਵਿੱਚ ਸੰਗਤਾਂ ਨੇ ਏਕਤਾ ਅਤੇ ਸਹਿਯੋਗ ਨਾਲ ਗੁਰਦੁਆਰਾ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

7 hrs ago
user_SARDAAR NEWS
SARDAAR NEWS
ऐलनाबाद, सिरसा, हरियाणा•
7 hrs ago
62e38660-0a26-4877-9a7c-31c1e3b21c27

ਗ੍ਰੰਥੀ ਸਭਾ ਦੀ ਮਹੱਤਵਪੂਰਨ ਮੀਟਿੰਗ, ਤਨਖ਼ਾਹਾਂ ਅਤੇ ਭੇਟਾਂ ਬਾਰੇ ਫੈਸਲੇ ਐਲਨਾਬਾਦ ਵਿੱਚ ਗ੍ਰੰਥੀ ਸਭਾ ਦੀ ਮਹੱਤਵਪੂਰਨ ਮੀਟਿੰਗ, ਤਨਖ਼ਾਹਾਂ ਅਤੇ ਭੇਟਾਂ ਬਾਰੇ ਫੈਸਲੇ ਐਲਨਾਬਾਦ (ਹਰਿਆਣਾ) ਵਿਖੇ ਅੱਜ ਗੁਰਦੁਆਰਾ ਸਿੰਘ ਸਭਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਅਤੇ ਗ੍ਰੰਥੀ ਸਭਾ ਐਲਨਾਬਾਦ ਵੱਲੋਂ ਕਮੇਟੀ ਦੇ ਵਿਸਤਾਰ ਸਬੰਧੀ ਇਕ ਅਹਿਮ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਪਾਠੀ ਸਿੰਘਾਂ ਦੀਆਂ ਤਨਖ਼ਾਹਾਂ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ ਸ੍ਰੀ ਸਹਿਜ ਪਾਠ

ਸਾਹਿਬ ਜੀ ਦੀ ਭੇਟਾ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਤੋਂ ਬਾਅਦ ਨਵੀਆਂ ਭੇਟਾਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਬਾਬਾ ਰਾਜਵਿੰਦਰ ਸਿੰਘ ਘਰਾਂਗਣੇ ਵਾਲੇ, ਬਾਬਾ ਜਸਵਿੰਦਰ ਸਿੰਘ ਫੱਤਾ ਮਾਲੋਕਾ, ਬਲਕਾਰ ਸਿੰਘ ਜੋਸ਼, ਬਲਜਿੰਦਰ ਸਿੰਘ, ਫੁੱਮਣ ਸਿੰਘ ਵਰਨ, ਹਾਕਮ ਸਿੰਘ, ਬਲਕਾਰ ਸਿੰਘ, ਗੁਰਪਾਲ ਸਿੰਘ, ਹੀਰਾ ਸਿੰਘ, ਪਰਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਅਤੇ ਕਰਤਾਰ ਸਿੰਘ ਸਮੇਤ ਹੋਰ ਸੰਗਤਾਂ ਨੇ ਹਾਜ਼ਰੀ ਭਰੀ। ਮੀਟਿੰਗ ਦੇ ਅੰਤ ਵਿੱਚ ਸੰਗਤਾਂ ਨੇ ਏਕਤਾ ਅਤੇ ਸਹਿਯੋਗ ਨਾਲ ਗੁਰਦੁਆਰਾ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ।

More news from Hanumangarh and nearby areas
  • आखिर कब तक अन्नदाता का अपमान?
    1
    आखिर कब तक अन्नदाता का अपमान?
    user_PURUSHOTTAM DUTT NEWS ANCHOR REPORTER
    PURUSHOTTAM DUTT NEWS ANCHOR REPORTER
    TV News Anchor Rawatsar, Hanumangarh•
    6 hrs ago
  • Post by Navratan Bhartat 94130-44646
    1
    Post by Navratan Bhartat  94130-44646
    user_Navratan Bhartat  94130-44646
    Navratan Bhartat 94130-44646
    हनुमानगढ़, हनुमानगढ़, राजस्थान•
    6 hrs ago
  • na to ward Parishad ke nigaaj per a rahi hai aur na hi Nagar Palika ki Parshad ko बार-बार avgat karane per bhi Koi kaarvayi nahin Hui Hai
    1
    na to ward Parishad ke nigaaj per a rahi hai aur na hi Nagar Palika ki Parshad ko बार-बार avgat karane per bhi Koi kaarvayi nahin Hui Hai
    user_Sandeep Tiwari
    Sandeep Tiwari
    Taxi Driver हनुमानगढ़, हनुमानगढ़, राजस्थान•
    16 hrs ago
  • सिरसा में तेज रफ्तार कार का फिर कहर, सड़क पर जाते जीप मैकेनिक को उड़ा ले गयी तेज रफ्तार गाड़ी, सीसीटीवी में कैद हुए वीडियो
    1
    सिरसा में तेज रफ्तार कार का फिर कहर, सड़क पर जाते जीप मैकेनिक को उड़ा ले गयी तेज रफ्तार गाड़ी, सीसीटीवी में कैद हुए वीडियो
    user_TEZ HARYANA
    TEZ HARYANA
    Local News Reporter डबवाली, सिरसा, हरियाणा•
    19 hrs ago
  • Post by पवन भाटि
    1
    Post by पवन भाटि
    user_पवन भाटि
    पवन भाटि
    भादरा, हनुमानगढ़, राजस्थान•
    4 hrs ago
  • Post by Vinod Rajput
    1
    Post by Vinod Rajput
    user_Vinod Rajput
    Vinod Rajput
    गंगानगर, श्री गंगानगर, राजस्थान•
    5 hrs ago
  • चौटाला गांव में पंचायती चौक पर लोगो से समर्थन लेने पहुंचे दिग्विजय चौटाला, बोले हमसे कोई गलती हुई है दंड दे देना पर हम आपके है
    1
    चौटाला गांव में पंचायती चौक पर लोगो से समर्थन लेने पहुंचे दिग्विजय चौटाला, बोले हमसे कोई गलती हुई है दंड दे देना पर हम आपके है
    user_TEZ HARYANA
    TEZ HARYANA
    Local News Reporter डबवाली, सिरसा, हरियाणा•
    19 hrs ago
  • Post by पवन भाटि
    1
    Post by पवन भाटि
    user_पवन भाटि
    पवन भाटि
    भादरा, हनुमानगढ़, राजस्थान•
    4 hrs ago
  • Post by Duc News Rajsthan चैनल
    1
    Post by Duc News Rajsthan चैनल
    user_Duc News Rajsthan चैनल
    Duc News Rajsthan चैनल
    Sri Ganganagar, Rajasthan•
    19 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.