Shuru
Apke Nagar Ki App…
ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਪੁਰਬ ਮੌਕੇ ਡ੍ਰੀਮ ਸਿਟੀ ਵੈਲਫ਼ੇਅਰ ਸੋਸਾਇਟੀ ਫ਼ਰੀਦਕੋਟ ਦੇ ਸੱਦੇ ਤੇ ਜਲ ਜੀਵਨ ਬਚਾਓ ਮੋਰਚਾ ਦੇ ਕਨਵੀਨਰ ਸ਼ੰਕਰ ਸ਼ਰਮਾ ਤੇ ਕੋ ਕਨਵੀਨਰ ਡਾ ਪ੍ਰਿਤਪਾਲ ਸਿੰਘ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਪੰਜਾਬ ਸਰਕਾਰ ਵੱਲੋਂ ਨਹਿਰਾਂ ਚ ਕੰਕਰੀਟ ਕਰਨ ਦੇ ਜਬਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡ੍ਰੀਮ ਸਿਟੀ ਕਲੋਨੀ ਦੇ ਆਗੂਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜਲ ਜੀਵਨ ਬਚਾਓ ਮੋਰਚਾ ਧੰਨਵਾਦ ਕਰਦਾ ਹੈ। ਡ੍ਰੀਮ ਸਿਟੀ ਆਗੂ ਪਵਨ ਸ਼ਰਮਾ ਤੇ ਹਨੀ ਸ਼ਰਮਾ ਜੀ ਦਾ ਜਿੰਨਾ ਦੇ ਯਤਨਾਂ ਸਦਕਾ ਜਲ ਜੀਵਨ ਬਚਾਓ ਮੋਰਚਾ ਆਪਣਾ ਸੁਨੇਹਾ ਦੇਣ ਵਿਚ ਸਫ਼ਲ ਰਿਹਾ।
Ekam Singh

More news from Faridkot and nearby areas
- Yaar1
- ਫ਼ਰੀਦਕੋਟ:ਐਸਐਸਪੀ ਡਾ:ਪ੍ਰਗਿਆ ਜੈਨ ਦੀ ਅਗਵਾਈ ਹੇਠ ਨਸ਼ਿਆਂ,ਸਨੈਚਿਗ,ਚੋਰੀਆਂ ਅਤੇ ਹੋਰ ਘਟਨਾਂਵਾਂ 'ਚ' ਆਈ ਕਮੀ।1
- #song ਫ਼ਰੀਦਕੋਟ ਸ਼ਹਿਰ1
- Dso fr ji typing1
- ਮੈਂ ਪਾਗਲ ਹਾਂ ਦੀਵਾਨੀ ਹਾਂ ਮੈਂ ਤੇਰੀ ਹਾਂ ਵੇ ਜਾਨੀਆਂ 🥰🥰🥰🥰1
- ਫ਼ਰੀਦਕੋਟ:ਜੱਲ ਜੀਵਨ ਬਚਾਓ ਮੋਰਚੇ ਵਲੋਂ ਨਹਿਰੀ ਪਾਣੀਆਂ ਨੂੰ ਬਚਾਉਣ ਲਈ ਕੀਤਾ ਗਿਆ ਰੋਸ਼ ਪ੍ਰਦਰਸ਼ਨ।1
- Post by Jeet Gill1
- #punjabi ਜਸਵਿੰਦਰ ਗਿੱਲ ਫ਼ਰੀਦਕੋਟ1
- ਹੋਣ ਪੁਲਿਸ ਕਰਨ ਲੱਗੀ ਧੱਕਾ ਸ਼ਾਹੀ ਬਾਬਾ ਮਨਪ੍ਰੀਤ ਸਿੰਘ ਜੀ ਖਾਲਸਾ ਫਰੀਦਕੋਟ1