logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਟੀਬੀ ਰੋਗ ਦੀ ਜਾਂਚ ਲਈ ਲੋਕਾਂ ਨੂੰ ਦੂਰ ਨਹੀਂ ਜਾਣਾ ਪਏਗਾ : ਐਸਐਮਓ ਡਾ. ਗਾਂਧੀ  ਟੀਬੀ ਰੋਗ ਦੀ ਜਾਂਚ ਲਈ ਲੋਕਾਂ ਨੂੰ ਦੂਰ ਨਹੀਂ ਜਾਣਾ ਪਏਗਾ : ਐਸਐਮਓ ਡਾ. ਗਾਂਧੀ  ਲੋਕਾਂ ਦੀ ਸਹੂਲਤ ਲਈ ਟਰੂਨੈਟ ਟੀਬੀ ਟੈਸਟ ਮਸ਼ੀਨ ਪੀਐਚਸੀ ਜੰਡਵਾਲਾ ਭੀਮੇਸ਼ਾਹ 'ਚ ਕੀਤੀ ਗਈ ਸਥਾਪਿਤ  ਫਾਜ਼ਿਲਕਾ 17 ਫਰਵਰੀ(ਸੋਨੂੰ ਵਰਮਾ): ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਦੇ ਐੱਸਐਮਓ ਡਾ. ਵਿਕਾਸ ਗਾਂਧੀ ਤੇ ਬਲਾਕ ਐੱਸਆਈ ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸਹੂਲਤ ਦੇ ਤੌਰ ‘ਤੇ ਟਰੂਨੈਟ ਟੀ.ਬੀ. ਟੈਸਟ ਮਸ਼ੀਨ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਵਿਖੇ ਸਥਾਪਿਤ ਕੀਤੀ ਗਈ ਹੈ।  ਜਾਣਕਾਰੀ ਦਿੰਦਿਆਂ ਐਸਐਮਓ ਡਾ. ਗਾਂਧੀ ਤੇ ਐਸਆਈ ਸੁਮਨ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨ ਟੀਬੀ ਦੀ ਤੇਜ਼ ਅਤੇ ਸਹੀ ਜਾਂਚ ਕਰਨ ਲਈ ਆਧੁਨਿਕ ਮਾਲੀਕਿਊਲਰ ਤਕਨੀਕ ‘ਤੇ ਆਧਾਰਿਤ ਹੈ। ਇਸ ਮਸ਼ੀਨ ਰਾਹੀਂ ਮਰੀਜ਼ਾਂ ਦੀ ਖੰਘ (ਸਪੂਟਮ) ਦੀ ਜਾਂਚ ਕਰਕੇ ਕੁਝ ਘੰਟਿਆਂ ਵਿੱਚ ਟੀਬੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਇਸ ਨਾਲ ਦਵਾਈ-ਰੋਧੀ ਟੀਬੀ ਦੀ ਪਛਾਣ ਵੀ ਹੋ ਸਕਦੀ ਹੈ, ਜਿਸ ਨਾਲ ਇਲਾਜ ਸਮੇਂ ‘ਤੇ ਸ਼ੁਰੂ ਕੀਤਾ ਜਾ ਸਕੇਗਾ। ਸਿਹਤ ਵਿਭਾਗ ਟੀਮ ਨੇ ਦੱਸਿਆ ਕਿ ਇਸ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵਿੱਚ ਟੈਸਟ ਲਈ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਨੇੜੇ ਹੀ ਤੇਜ਼ ਅਤੇ ਭਰੋਸੇਯੋਗ ਜਾਂਚ ਸੇਵਾ ਮਿਲੇਗੀ। ਇਹ ਟੀਬੀ ਮੁਕਤ ਸਮਾਜ ਵੱਲ ਇੱਕ ਮਹੱਤਵਪੂਰਨ ਕਦਮ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲੰਬੇ ਸਮੇਂ ਤੱਕ ਖੰਘ , ਬੁਖਾਰ ਜਾਂ ਵਜ਼ਨ ਘਟਣ ਵਰਗੇ ਲੱਛਣ ਹੋਣ ਤਾਂ ਤੁਰੰਤ ਪੀਐੱਚਸੀ ਵਿੱਚ ਜਾਂਚ ਕਰਵਾਈ ਜਾਵੇ। ਇਸ ਮੌਕੇ ਰਾਜ ਸਿੰਘ ਸੀਨੀਅਰ ਟੀਬੀ ਲੈਬ ਸੁਪਰਵਾਇਜ਼ਰ, ਅੰਗਰੇਜ ਸਿੰਘ ਐੱਮਐੱਲਟੀ-1, ਸੰਗੀਤ ਕੁਮਾਰ ਜੂਨੀਅਰ ਸਹਾਇਕ, ਰਾਜ ਕੁਮਾਰ ਅਕਾਊਂਟੈਂਟ, ਗੁਰਦੀਪ ਸਿੰਘ ਫਾਰਮੈਸੀ ਅਫ਼ਸਰ, ਮਨਦੀਪ ਸਿੰਘ ਰੇਡੀਓਗ੍ਰਾਫਰ, ਲਖਵਿੰਦਰ ਸਿੰਘ, ਜਸਪਾਲ ਸਿੰਘ , ਜਸਪਾਲ ਸਿੰਘ ਸਿੱਧੂ ਐੱਮਪੀਐੱਚਡਬਲਯੂ, ਰਾਜ ਕੁਮਾਰ, ਪਵਨ ਕੁਮਾਰ ਵਾਰਡ ਅਟੈਡੇਂਟ, ਸਵਰਨ ਕੌਰ, ਨੀਲਮ ਰਾਣੀ, ਦੁਰਗੋ ਬਾਈ, ਹਰਭਜਨ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

15 hrs ago
user_Fazilka Samachar
Fazilka Samachar
ਫਾਜ਼ਿਲਕਾ, ਫਾਜ਼ਿਲਕਾ, ਪੰਜਾਬ•
15 hrs ago
d8c5f672-2d52-4bdb-91ab-b7af90be422f

ਟੀਬੀ ਰੋਗ ਦੀ ਜਾਂਚ ਲਈ ਲੋਕਾਂ ਨੂੰ ਦੂਰ ਨਹੀਂ ਜਾਣਾ ਪਏਗਾ : ਐਸਐਮਓ ਡਾ. ਗਾਂਧੀ  ਟੀਬੀ ਰੋਗ ਦੀ ਜਾਂਚ ਲਈ ਲੋਕਾਂ ਨੂੰ ਦੂਰ ਨਹੀਂ ਜਾਣਾ ਪਏਗਾ : ਐਸਐਮਓ ਡਾ. ਗਾਂਧੀ  ਲੋਕਾਂ ਦੀ ਸਹੂਲਤ ਲਈ ਟਰੂਨੈਟ ਟੀਬੀ ਟੈਸਟ ਮਸ਼ੀਨ ਪੀਐਚਸੀ ਜੰਡਵਾਲਾ ਭੀਮੇਸ਼ਾਹ 'ਚ ਕੀਤੀ ਗਈ ਸਥਾਪਿਤ  ਫਾਜ਼ਿਲਕਾ 17 ਫਰਵਰੀ(ਸੋਨੂੰ ਵਰਮਾ): ਸਿਵਲ ਸਰਜਨ ਡਾ. ਕਵਿਤਾ ਸਿੰਘ ਅਤੇ ਜਿਲ੍ਹਾ ਟੀਬੀ ਅਫ਼ਸਰ ਡਾ. ਨੀਲੂ ਚੁੱਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਦੇ ਐੱਸਐਮਓ ਡਾ. ਵਿਕਾਸ ਗਾਂਧੀ ਤੇ ਬਲਾਕ ਐੱਸਆਈ ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਇਲਾਕੇ ਦੇ ਲੋਕਾਂ ਲਈ ਇੱਕ ਵੱਡੀ ਸਿਹਤ ਸਹੂਲਤ ਦੇ ਤੌਰ ‘ਤੇ ਟਰੂਨੈਟ ਟੀ.ਬੀ. ਟੈਸਟ ਮਸ਼ੀਨ ਪੀ.ਐੱਚ.ਸੀ ਜੰਡਵਾਲਾ ਭੀਮੇਸ਼ਾਹ ਵਿਖੇ ਸਥਾਪਿਤ ਕੀਤੀ ਗਈ ਹੈ।  ਜਾਣਕਾਰੀ ਦਿੰਦਿਆਂ ਐਸਐਮਓ ਡਾ. ਗਾਂਧੀ ਤੇ ਐਸਆਈ ਸੁਮਨ ਕੁਮਾਰ ਨੇ ਦੱਸਿਆ ਕਿ ਇਹ ਮਸ਼ੀਨ ਟੀਬੀ ਦੀ ਤੇਜ਼ ਅਤੇ ਸਹੀ ਜਾਂਚ ਕਰਨ ਲਈ ਆਧੁਨਿਕ ਮਾਲੀਕਿਊਲਰ ਤਕਨੀਕ ‘ਤੇ ਆਧਾਰਿਤ ਹੈ। ਇਸ ਮਸ਼ੀਨ ਰਾਹੀਂ ਮਰੀਜ਼ਾਂ ਦੀ ਖੰਘ (ਸਪੂਟਮ) ਦੀ ਜਾਂਚ ਕਰਕੇ ਕੁਝ ਘੰਟਿਆਂ ਵਿੱਚ ਟੀਬੀ ਦੀ ਪੁਸ਼ਟੀ

4e1ea7d7-8f8a-4cbc-81fc-09a8affd8a88

ਕੀਤੀ ਜਾ ਸਕਦੀ ਹੈ। ਇਸ ਨਾਲ ਦਵਾਈ-ਰੋਧੀ ਟੀਬੀ ਦੀ ਪਛਾਣ ਵੀ ਹੋ ਸਕਦੀ ਹੈ, ਜਿਸ ਨਾਲ ਇਲਾਜ ਸਮੇਂ ‘ਤੇ ਸ਼ੁਰੂ ਕੀਤਾ ਜਾ ਸਕੇਗਾ। ਸਿਹਤ ਵਿਭਾਗ ਟੀਮ ਨੇ ਦੱਸਿਆ ਕਿ ਇਸ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਹੁਣ ਵੱਡੇ ਸ਼ਹਿਰਾਂ ਵਿੱਚ ਟੈਸਟ ਲਈ ਜਾਣ ਦੀ ਲੋੜ ਨਹੀਂ ਰਹੇਗੀ। ਮਰੀਜ਼ਾਂ ਨੂੰ ਨੇੜੇ ਹੀ ਤੇਜ਼ ਅਤੇ ਭਰੋਸੇਯੋਗ ਜਾਂਚ ਸੇਵਾ ਮਿਲੇਗੀ। ਇਹ ਟੀਬੀ ਮੁਕਤ ਸਮਾਜ ਵੱਲ ਇੱਕ ਮਹੱਤਵਪੂਰਨ ਕਦਮ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲੰਬੇ ਸਮੇਂ ਤੱਕ ਖੰਘ , ਬੁਖਾਰ ਜਾਂ ਵਜ਼ਨ ਘਟਣ ਵਰਗੇ ਲੱਛਣ ਹੋਣ ਤਾਂ ਤੁਰੰਤ ਪੀਐੱਚਸੀ ਵਿੱਚ ਜਾਂਚ ਕਰਵਾਈ ਜਾਵੇ। ਇਸ ਮੌਕੇ ਰਾਜ ਸਿੰਘ ਸੀਨੀਅਰ ਟੀਬੀ ਲੈਬ ਸੁਪਰਵਾਇਜ਼ਰ, ਅੰਗਰੇਜ ਸਿੰਘ ਐੱਮਐੱਲਟੀ-1, ਸੰਗੀਤ ਕੁਮਾਰ ਜੂਨੀਅਰ ਸਹਾਇਕ, ਰਾਜ ਕੁਮਾਰ ਅਕਾਊਂਟੈਂਟ, ਗੁਰਦੀਪ ਸਿੰਘ ਫਾਰਮੈਸੀ ਅਫ਼ਸਰ, ਮਨਦੀਪ ਸਿੰਘ ਰੇਡੀਓਗ੍ਰਾਫਰ, ਲਖਵਿੰਦਰ ਸਿੰਘ, ਜਸਪਾਲ ਸਿੰਘ , ਜਸਪਾਲ ਸਿੰਘ ਸਿੱਧੂ ਐੱਮਪੀਐੱਚਡਬਲਯੂ, ਰਾਜ ਕੁਮਾਰ, ਪਵਨ ਕੁਮਾਰ ਵਾਰਡ ਅਟੈਡੇਂਟ, ਸਵਰਨ ਕੌਰ, ਨੀਲਮ ਰਾਣੀ, ਦੁਰਗੋ ਬਾਈ, ਹਰਭਜਨ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।

More news from Punjab and nearby areas
  • ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।
    1
    ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    17 hrs ago
  • ਗੱਲ ਬਠਿੰਡਾ ਦੀ ਹ ਜਦੋਂ ਕਿ ਸ਼ਹਿਰ ਦੇ ਵਿੱਚ ਪੂਰਾ ਜਾਮ ਲੱਗਿਆ ਹੋਇਆ ਸੀ ਉਹ ਜਾਮ ਇੱਕ ਜਿਪਸੀ ਕਾਰਨ ਜੋ ਕਿ ਕਾਲੀਆਂ ਸ਼ੀਸ਼ੇ ਵਾਲੀਆਂ ਸਨ ਉਹਦੇ ਕਰਨ ਲੱਗਿਆ ਸੀ ਜਦ ਸਵਰਨ ਸਿੰਘ ਦਾਨੇਵਾਲੀਆ ਨੇ ਉਹਨਾਂ ਨੂੰ ਨੂੰ ਇਸ ਬਾਰੇ ਪੁੱਛਿਆ ਤਾਂ ਸਿਕਿਉਰਟੀ ਵੱਲੋਂ ਵਤਮੀਜੀ ਕੀਤੀ ਗਈ
    1
    ਗੱਲ ਬਠਿੰਡਾ ਦੀ ਹ ਜਦੋਂ ਕਿ ਸ਼ਹਿਰ ਦੇ ਵਿੱਚ ਪੂਰਾ ਜਾਮ ਲੱਗਿਆ ਹੋਇਆ ਸੀ ਉਹ ਜਾਮ ਇੱਕ ਜਿਪਸੀ ਕਾਰਨ ਜੋ ਕਿ ਕਾਲੀਆਂ ਸ਼ੀਸ਼ੇ ਵਾਲੀਆਂ ਸਨ ਉਹਦੇ ਕਰਨ ਲੱਗਿਆ ਸੀ ਜਦ ਸਵਰਨ ਸਿੰਘ ਦਾਨੇਵਾਲੀਆ ਨੇ ਉਹਨਾਂ ਨੂੰ ਨੂੰ ਇਸ ਬਾਰੇ ਪੁੱਛਿਆ ਤਾਂ ਸਿਕਿਉਰਟੀ ਵੱਲੋਂ ਵਤਮੀਜੀ ਕੀਤੀ ਗਈ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • ਪਿੰਡ ਜਿਉਂਦ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਮਾਹੌਲ ਤ.ਨਾ.ਣ.ਪੂਰਵਕ
    1
    ਪਿੰਡ ਜਿਉਂਦ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਮਾਹੌਲ ਤ.ਨਾ.ਣ.ਪੂਰਵਕ
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer Amritsar- Ii, Punjab•
    1 hr ago
  • ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ
    1
    ਡਾ. ਬੀ.ਆਰ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਸੁਭਾਸ਼ ਅਮਰੋਹੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਵਸ ਮੌਕੇ ਤੇ ਵਿਸ਼ੇਸ਼ ਧਾਰਮਿਕ ਸਮਾਗਮ
    user_YUVRAJ BHARAT NEWS
    YUVRAJ BHARAT NEWS
    Media company Amritsar- Ii, Punjab•
    16 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Journalist ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • ਅੰਮ੍ਰਿਤਸਰ ‘ਚ ਨੋਟੋਰੀਅਸ ਭੈਣ-ਭਰਾ ਦੇ ਘਰ ਚੱਲਿਆ ਪੀਲਾ ਪੰਜਾ, ਦਬਦਬਾ ਟੁੱਟਿਆ — ਹੁਣ ਜੋੜ ਰਹੇ ਹੱਥ #AmritsarAction #Amritsar #YellowClawAction #IllegalEncroachment #PunjabNews #BulldozerAction #CrimeControl #BreakingPunjab #LawAndOrder #NewsUpdate #Punjab24News
    1
    ਅੰਮ੍ਰਿਤਸਰ ‘ਚ ਨੋਟੋਰੀਅਸ ਭੈਣ-ਭਰਾ ਦੇ ਘਰ ਚੱਲਿਆ ਪੀਲਾ ਪੰਜਾ, ਦਬਦਬਾ ਟੁੱਟਿਆ — ਹੁਣ ਜੋੜ ਰਹੇ ਹੱਥ 
#AmritsarAction
#Amritsar
#YellowClawAction
#IllegalEncroachment
#PunjabNews
#BulldozerAction
#CrimeControl
#BreakingPunjab
#LawAndOrder
#NewsUpdate
#Punjab24News
    user_Punjab 24 News
    Punjab 24 News
    Media Amritsar -I, Punjab•
    19 hrs ago
  • ਰੋਸ ਵਿੱਚ ਦਿਖੇ ਕਿਸਾਨ ਦੇਖੋ ਡੀਸੀ ਦਫਤਰ ਅੱਗੇ ਕੀ ਕੀਤਾ.....!! #reelsfypシ #blogger #blogging #muktsar
    1
    ਰੋਸ ਵਿੱਚ ਦਿਖੇ ਕਿਸਾਨ ਦੇਖੋ ਡੀਸੀ ਦਫਤਰ ਅੱਗੇ ਕੀ ਕੀਤਾ.....!! #reelsfypシ #blogger #blogging #muktsar
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    18 hrs ago
  • ਕਿਸਾਨ ਆਦੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਹਨ। ਪਰ ਹੁਣ ਤਾਂ 50 ਪੁਲਿਸ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਘੇਰਨ ਲੱਗੀ ਹੋਈ ਹੈ। ਪਿੰਡ ਜਿਉਣ ਵਿੱਚ ਕਿਸਾਨ ਧਰਨੇ ਦੀ ਤਿਆਰੀ ਕਰਦੇ ਪਏ ਸਨ ਜਦ ਕਿ 50 ਪੁਲਿਸ ਨੇ ਉੱਥੇ ਆ ਕੇ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੇ ਕਿਸਾਨਾਂ ਵਿਚਕਾਰ ਜੰਮ ਕੇ ਪੱਥਰਬਾਜ਼ੀ ਹੋਈ
    1
    ਕਿਸਾਨ ਆਦੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਹੋਏ ਹਨ। ਪਰ ਹੁਣ ਤਾਂ 50 ਪੁਲਿਸ ਕਿਸਾਨਾਂ ਨੂੰ ਪਿੰਡਾਂ ਦੇ ਵਿੱਚ ਘੇਰਨ ਲੱਗੀ ਹੋਈ ਹੈ। ਪਿੰਡ ਜਿਉਣ ਵਿੱਚ ਕਿਸਾਨ ਧਰਨੇ ਦੀ ਤਿਆਰੀ ਕਰਦੇ ਪਏ ਸਨ ਜਦ ਕਿ 50 ਪੁਲਿਸ ਨੇ ਉੱਥੇ ਆ ਕੇ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਤੇ ਕਿਸਾਨਾਂ ਵਿਚਕਾਰ ਜੰਮ ਕੇ ਪੱਥਰਬਾਜ਼ੀ ਹੋਈ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    1 hr ago
  • ਅੱਜ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਸੌ ਪ੍ਰਤੀਸ਼ਤ ਝੂਠ ਬੋਲਿਆ-ਸਰਬਜੀਤ ਸਿੰਘ ਝਿੰਜਰ, ਪ੍ਰਧਾਨ ਯੂਥ ਅਕਾਲੀ ਦਲ
    1
    ਅੱਜ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ ਸੌ ਪ੍ਰਤੀਸ਼ਤ ਝੂਠ ਬੋਲਿਆ-ਸਰਬਜੀਤ ਸਿੰਘ ਝਿੰਜਰ, ਪ੍ਰਧਾਨ ਯੂਥ ਅਕਾਲੀ ਦਲ
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer Amritsar- Ii, Punjab•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.