ममता हुई शर्मसार: बेटे की हत्या के लिए मां ने गिरवी रखे गहने, दी 5 लाख की सुपारी, जानिए कैसे खुला राज अमरोहा: उत्तर प्रदेश के अमरोहा जिले से रिश्तों को झकझोर देने वाला एक ऐसा मामला सामने आया है, जिसने इंसानियत और परिवार दोनों पर सवाल खड़े कर दिए हैं. यहां एक परिवार ने अपने ही बेटे की सुपारी देकर हत्या करा दी। पुलिस जांच में खुलासा हुआ कि बेटे की हरकतों और रोज-रोज के झगड़ों से परेशान परिवार ने ही बदमाश को सुपारी देकर उसे मौत के घाट उतरवा दिया। जानकारी के मुताबिक मामला डिडौली कोतवाली क्षेत्र के श्यामपुर में 9 मई को सूखी नहर के किनारे युवक दुष्यंत पुत्र पीतम सिंह निवासी नसीरपुर थाना डिडौली का लहूलुहान शव मिला था। शुरुआत में मामला हादसा या पुरानी रंजिश का माना जा रहा था, लेकिन पुलिस की जांच ने पूरे मामले का चौंकाने वाला सच सामने लाकर रख दिया। पुलिस के मुताबिक दुष्यंत नशे का आदी था और आए दिन घर में विवाद, मारपीट और हंगामा करता था। उसकी हरकतों से परिवार लंबे समय से परेशान चल रहा था। इसी तनाव के बीच परिवार ने उसे रास्ते से हटाने की साजिश रच डाली मृतक दुष्यन्त के पिता पीतम सिंह, भाई संकित मां माया ने मिलकर इसी थाना क्षेत्र के गांव ढेला नगला निवासी जोगेंद्र उर्फ जोली बदमाश को 5 लाख रुपये में हत्या की सुपारी दी। हैरान करने वाली बात यह रही कि दुष्यंत की मां भी इस साजिश में शामिल निकली बताया जा रहा है कि मां ने अपने जेवर गिरवी रखकर हत्या के लिए रकम जुटाई और करीब 55 हजार रुपये एडवांस के तौर पर दे दिए इसके बाद आरोपी बदमाश ने दुष्यंत की हत्या कर शव को सूखी नहर में फेंक दिया, ताकि मामला हादसा लगे और किसी को शक न हो। हालांकि पुलिस जांच में धीरे-धीरे पूरा राज खुल गया पुलिस ने मामले में दुष्यंत के पिता पीतम सिंह और उसके बेटे संकित को गिरफ्तार कर लिया है। वहीं हत्या की सुपारी लेने वाले बदमाश जोगेंद्र उर्फ 'जोली और मृतक की मां माया की तलाश पुलिस जुटी हुई है इस दिल दहला देने वाले खुलासे के बाद पूरे इलाके में सनसनी फैल गई है. लोग इस बात से हैरान हैं कि जिस मां ने बेटे को जन्म दिया, उसी ने उसकी हत्या के लिए अपने जेवर तक गिरवी रख कर हत्या करा दी।

- तमिलनाडु में विजय थलपति मुख्यमंत्री की कुर्सी पर बैठने के बाद भावुक हुए, चेहरे पर मासूमियत लिये, ना अकड़, ना घमंड, धीरे धीरे कुर्सी की तरफ कदम बढ़ाते हुए, सभी को नमस्कार करके विजय थलपति कुर्सी पर बैठे, ख़ुशी के आँसू दर्शाते है कि ये कुर्सी कोई आम कुर्सी नहीं बल्कि तमिलनाडु के मुख्यमंत्री की कुर्सी है जिस पर अब विजय थलपति बैठेंगे।"1
- ਜਲੰਧਰ ਦੀਆਂ ਰਿਹਾਂਸੀ ਅਤੇ ਜੈਸਿਕਾ ਨੇ ਅੰਮ੍ਰਿਤਸਰ ਵਿੱਚ ਹੋਏ 'ਫਨਕਾਰ' ਸੱਭਿਆਚਾਰਕ ਪ੍ਰੋਗਰਾਮ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਆਪਣੇ ਪਰਿਵਾਰ, ਅਕੈਡਮੀ, ਸਕੂਲ ਅਤੇ ਪੂਰੇ ਜਲੰਧਰ ਦਾ ਨਾਮ ਰੌਸ਼ਨ ਕੀਤਾ ਹੈ।1
- ਮੁੱਖ ਮੰਤਰੀ ਭਗਵੰਤ ਮਾਨ ਦੇ ਚਾਚੇ ਦਾ ਮੁੰਡਾ ਹੋਇਆ ਭਾਜਪਾ ਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਦੇ ਚਾਚੇ ਦਾ ਮੁੰਡਾ ਹੋਇਆ ਭਾਜਪਾ ਚ ਸ਼ਾਮਿਲ1
- ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਸ਼ਾਹਕੋਟ, 11 ਮਈ (ਜਸਵੀਰ ਸ਼ੀਰਾ)ਸਫ਼ਾਈ ਕਰਮਚਾਰੀ ਯੂਨੀਅਨ ਸ਼ਾਹਕੋਟ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਪ੍ਰਧਾਨ ਸੁਨੀਲ ਕੁਮਾਰ ਦੀ ਅਗਵਾਈ ‘ਚ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ਵਿਖੇ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਰੋਸ ਧਰਨਾ ਸ਼ੁਰੂ ਕੀਤਾ ਗਿਆ। ਇਸ ਮੌਕੇ ਸਫ਼ਾਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰਧਾਨ ਸੁਨੀਲ ਕੁਮਾਰ ਅਤੇ ਬੰਟੀ ਹੰਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਰਗ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਦੇ ਮਸਲੇ ਤਾਂ ਕੀ ਹੱਲ ਕਰਨੇ, ਉਲਟਾਂ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਫ਼ਾਈ ਮੁਲਾਜ਼ਮ ਪਿੱਛਲੇ 15-20 ਸਾਲ ਤੋਂ ਸੇਵਾਵਾਂ ਦੇ ਰਹੇ ਹਨ, ਪਰ ਉਨ੍ਹਾਂ ਨੂੰ ਨਾ ਤਾਂ ਰੈਗੂਲਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਹੀ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਠੇਕਾ ਸਿਸਟਮ ਬੰਦ ਕਰਕੇ ਸਫ਼ਾਈ ਮੁਲਾਜ਼ਮ ਪੱਕੇ ਤੌਰ ‘ਤੇ ਭਰਤੀ ਕੀਤੇ ਜਾਣ। ਸਫ਼ਾਈ ਮੁਲਾਜ਼ਮਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਤਰੱਕੀ ਦਿੱਤੀ ਜਾਵੇ। ਸਫ਼ਾਈ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗ ਪੂਰੀ ਤਨਖਾਹ ਦਿੱਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਪੈਨਸ਼ਨਾਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਉਨ੍ਹਾਂ ਈ.ਓ. ਨਗਰ ਪੰਚਾਇਤ ਰਾਹੀ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ, ਜਿਸ ਨੂੰ ਈ.ਓ. ਦੀ ਗੈਰ ਮੌਜੂਦਗੀ ਵਿੱਚ ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਸ਼ਾਹਕੋਟ ਨੇ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਨੀਲ ਕੁਮਾਰ, ਸਨੀ ਕੁਮਾਰ, ਮੰਗਤ ਰਾਏ, ਵਿਕਰਮਜੀਤ, ਗੌਰਵ, ਰੋਹਿਤ, ਵਿੱਕੀ, ਚਰਨਜੀਤ, ਸਾਗਰ ਸਿੰਘ, ਅਮਨਦੀਪ ਕੁਮਾਰ, ਰਾਹੁਲ, ਲਛਮਣ, ਸਿ਼ੰਦਰਪਾਲ, ਵਿਕਾਸ, ਗੁਰਪ੍ਰੀਤ, ਸੋਨੂੰ, ਸੰਦੀਪ ਕੁਮਾਰ, ਰਾਣੀ, ਰਜਿੰਦਰ ਕੁਮਾਰ, ਹਰਪ੍ਰੀਤ, ਸੁਖਵਿੰਦਰ ਸਿੰਘ ਆਦਿ ਹਾਜਰ ਸਨ4
- ਪੰਜਾਬ ਦੇ ਡਡਵਿੰਡੀ ਨੇੜੇ ਇੱਕ ਪੈਪਸੂ ਬੱਸ ਵਿੱਚ ਸਰਕਾਰੀ ਪਰਚੀ ਨੂੰ ਲੈ ਕੇ ਪੁਲਿਸ ਵਾਲੇ 'ਤੇ ਡਰਾਈਵਰ-ਕੰਡਕਟਰ ਨੂੰ ਪਿਸਤੌਲ ਤਾਣ ਕੇ ਧਮਕਾਉਣ ਦੇ ਦੋਸ਼ ਲੱਗੇ ਹਨ। ਇਸ ਘਟਨਾ ਕਾਰਨ ਬੱਸ ਨੂੰ ਸਵਾਰੀਆਂ ਸਮੇਤ ਰੋਕਣਾ ਪਿਆ ਅਤੇ ਭਾਰੀ ਜਾਮ ਲੱਗ ਗਿਆ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।4
- ਗੜ੍ਹਸ਼ੰਕਰ ਚ ਵੱਖ ਵੱਖ ਸਥਾਨਾਂ ਤੇ ਲਗਾਏ ਜਾ ਰਹੇ ਸੀਸੀਟੀਵੀ ਕੈਮਰਿਆਂ ਦਾ ਡਿਪਟੀ ਸਪੀਕਰ ਨੇ ਕੀਤਾ ਉਦਘਾਟਨ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪਿਛਲੇ ਲੰਮੇ ਸਮੇਂ ਤੋਂ ਗੜਸ਼ੰਕਰ ਦੇ ਵੱਖ ਵੱਖ ਸਥਾਨਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਸ਼ੁਰੂਆਤ ਅਜ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਉਦਘਾਟਨ ਕਰਕੇ ਕੀਤੀ। ਇਸ ਮੌਕੇ ਵੱਡੀ ਗਿਣਤੀ ਚ ਸ਼ਹਿਰ ਦੀ ਮਾਣਯੋਗ ਸ਼ਖ਼ਸੀਅਤਾਂ ਹਾਜ਼ਰ ਸਨ।1
- ਪੰਜਾਬ ਵਿੱਚ ਭਾਜਪਾ ਪਾਰਟੀ ਦੇ ਕਾਰਕੁਨਾਂ ਉੱਤੇ ਸਿਆਹੀ ਸੁੱਟੀ ਗਈ। ਇਸ ਘਟਨਾ ਨੇ ਸੂਬੇ ਦੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ।1
- ਸੈਲਾ ਖੁਰਦ ਵਿਖੇ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਜੀ ਦੀ ਅਗਵਾਈ ਵਿੱਚ ਧਰਨਾ ਲਾ ਕੇ ਪ੍ਰਸ਼ਾਸਨ ਤੋਂ ਕੀਤੀ ਮੰਗ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਕਾਰਖਾਨਿਆ ਵਿੱਚ ਤੂੜੀ ਦੀ ਵਰਤੋਂ ਤੇ ਲਾਈ ਜਾਵੇ ਮੁਕੰਮਲ ਰੋਕ, ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਦੀ ਅਗਵਾਈ ਵਿੱਚ ਧਰਨਾ ਲਾ ਕੇ ਪ੍ਰਸ਼ਾਸਨ ਤੋਂ ਕੀਤੀ ਮੰਗ।1