*ਔਰਤਾਂ ਲਈ 33/: ਰਾਖਵੇਂ ਬਿਲ ਨੂੰ ਪਾਸ ਕਰਨਾ ਔਰਤਾ ਲਈ ਆਸ ਦੀ ਕਿਰਨ* *ਸ੍ਰੋਮਣੀ ਅਕਾਲੀ ਦਲ ਬਾਦਲ ਪਹਿਲਾ ਹੀ ਲ਼ੈ ਚੁੱਕਾ ਇਹ ਫੈਂਸਲਾ- ਬੀਬੀ ਚਰਨਜੀਤ ਕੌਰ ਬਰਾੜ* ਬਠਿੰਡਾਂ ਗੋਪੀ ਜ਼ੀਰੇ ਵਾਲਾ ਅੱਜ ਕੇਂਦਰ ਸਰਕਾਰ ਵਲੋ ਔਰਤਾ ਦੇ ਹੱਕ ਵਿਚ ਇਤਿਹਾਸਕ ਫੈਸਲਾ ਦੇਸ਼ ਦੀਆਂ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਸਮਾਨ ਹੱਕ ਅਤੇ ਮਜ਼ਬੂਤ ਪਹਿਚਾਣ ਦੇਣ ਵੱਲ ਇੱਕ ਵੱਡਾ ਕਦਮ ਹੈ। ਇਸ ਨਾਲ ਨਾ ਸਿਰਫ਼ ਔਰਤਾਂ ਦੀ ਭਾਗੀਦਾਰੀ ਵਧੇਗੀ, ਸਗੋਂ ਲੋਕਤੰਤਰ ਹੋਰ ਮਜ਼ਬੂਤ ਬਣੇਗਾ।ਏਹਨਾ ਸਬਦਾ ਦਾ ਪ੍ਰਗਟਾਵਾ ਕਰਦਿਆ ਸ੍ਰੋਮਣੀ ਅਕਾਲੀ ਦਲ ਧਇ ਇਸਤਰੀ ਵਿੰਗ ਪ੍ਰਧਾਨ ਬੀਬੀ ਚਰਨਜੀਤ ਕੌਰ ਬਰਾੜ ਸੰਭਾਵੀ ਉਮੀਦਵਾਰ ਐਮ ਐਲ ਏ ਬਠਿੰਡਾ ਦਿਹਾਤੀ ਨੇ ਕਿਹਾ ਅਸੀਂ ਆਸ ਕਰਦੇ ਹਾਂ ਕਿ ਇਸ ਬਿਲ ਨਾਲ ਮਹਿਲਾਵਾਂ ਨੂੰ ਆਪਣੇ ਹੱਕਾਂ ਲਈ ਅੱਗੇ ਆਉਣ ਦਾ ਹੋਰ ਵੱਡਾ ਮੌਕਾ ਮਿਲੇਗਾ ਅਤੇ ਦੇਸ਼ ਦੀ ਤਰੱਕੀ ਵਿੱਚ ਉਹਨਾਂ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਇੱਕ ਵਾਰ ਫਿਰ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ। ਇਸ ਦਾ ਸਿਹਰਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਦਾ ਹੈ ਕਿਉਂਕਿ ਉਹਨਾਂ ਨੇ ਹਰ ਸਟੇਜ ਤੇ ਇਹ ਗੱਲ ਬੋਲੀ ਹੈ ਕਿ 33% ਸੀਟਾਂ ਆਉਣ ਵਾਲੇ ਇਲੈਕਸ਼ਨਾਂ ਵਿੱਚ ਬੀਬੀਆਂ ਨੂੰ ਦਿੱਤੀਆਂ ਜਾਣੀਆਂ ਜੋ ਕਿ 33% ਤੋਂ ਵੱਧ ਕੇ ਸੀਟਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਲਾਕ ਸੰਮਤੀ ਜਿਲਾ ਪਰਿਸ਼ਦ ਇਲੈਕਸ਼ਨਾਂ ਵਿੱਚ ਦਿੱਤੀਆਂ ਜਿਸ ਦਾ ਰਿਜ਼ਲਟ ਬਿਲਕੁਲ ਕਲੀਅਰ ਰਿਹਾ ਬੀਬੀਆਂ ਨੇ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈਆਂ ਤੇ ਅਤੇ ਇਸ ਗੱਲ ਨੂੰ ਕੇਂਦਰ ਦੀ ਸਰਕਾਰ ਨੇ ਵੀ ਧਿਆਨ ਹਿੱਤ ਰੱਖਿਆ ਤੇ 33% ਸੀਟਾਂ ਤੇ ਪੱਕੀ ਮੋਹਰ ਲਾ ਦਿੱਤੀ ਚਲੋ ਵਧਾਈ ਹੋਵੇ ਪਰ ਇਹ ਗੱਲ ਨੂੰ ਪੂਰਾ ਭਾਰਤ ਮੰਨੇਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਿਆ ਤੇ ਕੇਂਦਰ ਸਰਕਾਰ ਨੇ ਪੱਕੀ ਮੋਹਰ ਤਾਹੀਓ ਲਾਈ ਹੈ ਜਿਵੇਂ ਕਿ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਸਕੀਮ ਪੰਜਾਬ ਅੰਦਰ ਚਲਾਈ ਤੇ ਬਾਅਦ ਵਿੱਚ ਕੇਂਦਰ ਦੀ ਸਰਕਾਰ ਨੇ ਹੋਰ ਸਟੇਟਾਂ ਵਿੱਚ ਵੀ ਆਟਾ ਦਾਲ ਸਕੀਮ ਚਲਾਈ ਪਰ ਭਾਰਤ ਦੇ ਲੋਕ ਉਸ ਸਕੀਮ ਨੂੰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਕੀਮ ਸਮਝਦੇ ਕਿਉਂਕਿ ਪਹਿਲ ਕਦਮ ਉਹਨਾਂ ਨੇ ਕੀਤੀ ਸੀ ਉਸੇ ਤਰ੍ਹਾਂ ਇਹਦੇ ਵਿੱਚ ਵੀ ਪਹਿਲ ਕਦਮ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹੀ ਹੈ ਔਰਤਾਂ ਕਿਸੇ ਵੀ ਖੇਤਰ ਵਿੱਚ ਹੋਣ ਅੱਜ ਮੱਲਾਂ ਮਾਰਨ ਰਹੀਆਂ ਹਨ ਚਾਹੇ ਐਮ ਸੀ ਜਾਂ ਮੇਹਰ ਹੋਣ ਜਾ ਚੇਅਰਮੈਨ ਹੋਣ ਜਾ ਐਮ ਐਲ ਏ ਹੋਣ ਵੱਧ ਚੜ ਕੇ ਰਾਜਨੀਤਕਾਂ ਖੇਤਰ ਵਿਚ ਅੱਗੇ ਆ ਰਹੀਆਂ ਹਨ

- ਵਿਜੇ ਇੰਦਰ ਸਿੰਗਲਾ ਨੇ ਮਾਨਸਾ ਵਿਖੇ ਕਾਂਗਰਸ ਦੀ ਪ੍ਰੈਸ ਕਾਨਫਰੰਸ ਕੀਤੀ ਸੰਬੋਧਨ1
- ਕੋਟਕਪੂਰਾ ਵਿਖੇ ਨ.ਸ਼ਾ ਤਸ/ਕਰ ਦੇ ਗੈਰ ਕਾਨੂੰਨੀ ਨਿਰਮਾਣ ਤੇ ਚੱਲਿਆ ਪੀਲਾ ਪੰਜਾ। #faridkotpolice #faridkotnews1
- Post by Inside Story News Chennal1
- ਅੰਮ੍ਰਿਤਾ ਵੜਿੰਗ ਦਾ ਬੀਜੇਪੀ ਤੇ ਸ਼ਬਦੀ ਹ.ਮ.ਲਾ ! ਮਹਿਲਾ ਰਾਖਵਾਕਰਨ ਬਿੱਲ ਤੇ ਬੋਲੇ ਅੰਮ੍ਰਿਤਾ ਵੜਿੰਗ.1
- 📍 ਕੋਟਕਪੂਰਾ | 20 ਅਪ੍ਰੈਲ | ਟੀਮ ਦੀਪਕ ਗਰਗ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਕਾਂਗਰਸ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਵੱਲੋਂ ਇੱਕ ਮਹੱਤਵਪੂਰਨ ਵੀਡੀਓ ਜਾਰੀ ਕਰਕੇ ਆਉਣ ਵਾਲੀਆਂ ਮਿਊਂਸਪਲ ਕਮੇਟੀ (M.C.) ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵੋਟਾਂ ਨੂੰ ਵੱਖ-ਵੱਖ ਵਾਰਡਾਂ ਵਿੱਚ ਸ਼ਿਫਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਰਕੇ ਕਈ ਵੋਟਰਾਂ ਦੇ ਨਾਮ ਜਾਂ ਵਾਰਡ ਬਦਲ ਸਕਦੇ ਹਨ। ਇਸ ਲਈ ਸਾਰੇ ਵੋਟਰ ਆਪਣੀ ਵੋਟਰ ਲਿਸਟ ਵਿੱਚ ਨਾਮ ਅਤੇ ਵਾਰਡ ਜ਼ਰੂਰ ਚੈਕ ਕਰਨ। 🗣️ ਅਜੈਪਾਲ ਸਿੰਘ ਸੰਧੂ ਦੀ ਅਪੀਲ: "ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਸਚੇਤ ਰਹੋ। ਆਪਣਾ ਨਾਮ ਵੋਟਰ ਲਿਸਟ ਵਿੱਚ ਜ਼ਰੂਰ ਚੈਕ ਕਰੋ ਤਾਂ ਜੋ ਤੁਹਾਡਾ ਵੋਟ ਕਿਸੇ ਹੋਰ ਵਾਰਡ ਵਿੱਚ ਨਾ ਚਲਾ ਜਾਵੇ।" ਇਸ ਅਪੀਲ ਨਾਲ ਕੋਟਕਪੂਰਾ ਦੀ ਰਾਜਨੀਤੀ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਅਤੇ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋ ਰਿਹਾ ਹੈ। 📊 ਕੋਟਕਪੂਰਾ ਹਲਕੇ ਵਿੱਚ ਪਹਿਲਾਂ ਵੀ ਚੋਣਾਂ ਦੌਰਾਨ ਤਗੜਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ, ਜਿੱਥੇ 2022 ਵਿਧਾਨ ਸਭਾ ਚੋਣਾਂ ਵਿੱਚ ਵੱਡੇ ਵੋਟ ਫਰਕ ਨਾਲ ਨਤੀਜੇ ਆਏ ਸਨ ਅਤੇ ਸਿਆਸੀ ਮਾਹੌਲ ਕਾਫੀ ਗਰਮ ਰਿਹਾ ਸੀ। 🔍 ਸਮੀਖਿਆ ਇਹ ਅਪੀਲ ਦਰਸਾਉਂਦੀ ਹੈ ਕਿ ਆਉਣ ਵਾਲੀਆਂ M.C. ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ। ਵੋਟਰ ਲਿਸਟ ਵਿੱਚ ਤਬਦੀਲੀਆਂ ਆਮ ਪ੍ਰਕਿਰਿਆ ਹੁੰਦੀ ਹੈ ਪਰ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ। 💭 ਅੰਤਿਮ ਵਿਚਾਰ ਲੋਕਤੰਤਰ ਵਿੱਚ ਵੋਟ ਸਭ ਤੋਂ ਵੱਡੀ ਤਾਕਤ ਹੈ। ਜੇ ਵੋਟਰ ਆਪਣੀ ਜਾਣਕਾਰੀ ਚੈਕ ਨਹੀਂ ਕਰਦੇ ਤਾਂ ਉਹ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਰਹਿ ਸਕਦੇ ਹਨ। 🪞 ਪ੍ਰਤੀਬਿੰਬ ਕੀ ਇਹ ਸਿਰਫ ਪ੍ਰਕਿਰਿਆ ਹੈ ਜਾਂ ਸਿਆਸੀ ਤਿਆਰੀ? ਕੀ ਇਹ ਮਾਮਲਾ ਚੋਣਾਂ 'ਤੇ ਅਸਰ ਪਾਏਗਾ? 🏁 ਨਿਸ਼ਕਰਸ਼ ਕੋਟਕਪੂਰਾ ਵਿੱਚ M.C. ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵੋਟਰ ਲਿਸਟ ਦਾ ਮਾਮਲਾ ਚੋਣੀ ਮੈਦਾਨ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ। 📊 POLL ਸਵਾਲ ਕੀ ਤੁਸੀਂ ਆਪਣਾ ਨਾਮ ਵੋਟਰ ਲਿਸਟ ਵਿੱਚ ਚੈਕ ਕੀਤਾ ? 🔘 ਹਾਂ 🔘 ਨਹੀਂ 🔘 ਹੁਣ ਕਰਾਂਗਾ 💬 ਪ੍ਰਤੀਕਿਰਿਆ ਸਵਾਲ ਕੀ ਵੋਟਰ ਲਿਸਟ ਵਿੱਚ ਤਬਦੀਲੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ? ⚠️ ਡਿਸਕਲੇਮਰ ਇਹ ਪੋਸਟ ਜਨਤਕ ਬਿਆਨਾਂ ਅਤੇ ਉਪਲਬਧ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਿਸੇ ਵੀ ਤਬਦੀਲੀ ਜਾਂ ਅਧਿਕਾਰਕ ਜਾਣਕਾਰੀ ਲਈ ਸੰਬੰਧਿਤ ਅਧਿਕਾਰੀਆਂ ਜਾਂ ਚੋਣ ਕਮਿਸ਼ਨ ਦੀ ਵੈਬਸਾਈਟ ਚੈਕ ਕਰੋ।1
- ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਿਨਾਂ ਕਿਸੇ ਪੱਖਪਾਤ ਬਿਨਾਂ ਸਿਫਾਰਸ ਤੋਂ ਦਿੱਤੀਆਂ ਜਾ ਰਹੀਆਂ ਨੌਕਰੀਆਂ ਤਹਿਤ ਹਲਕੇ ਮਹਿਲ ਕਲਾ ਵਿਖੇ ਬੱਚੀ ਹਰਮਨਦੀਪ ਕੌਰ ਵਜੀਦਪੁਰ ਬਦੇਸ਼ਾਂ ਨੂੰ ਡੈਅਰੀ ਵਿਭਾਗ ਵਿੱਚ ਬਤੌਰ ਇੰਸਪੈਕਟਰ ਦੀ ਨੌਕਰੀ ਲੱਗਣ ਤੇ ਹਲਕਾ ਮਹਿਲ ਕਲਾ ਤੋਂ ਵਿਧਾਇਕ ਕੁਲਵੰਤ ਪੰਡੋਰੀ ਵੱਲੋਂ ਦਿੱਤੀਆਂ ਗਈਆਂ ਸ਼ੁਭਕਾਮਨਾ ਤੇ ਕੀਤਾ ਗਿਆ ਸਨਮਾਨ1
- Post by Bandhantor singh2
- ਫਰੀਦਕੋਟ ਦੇ ਡੀਸੀ ਦਫ਼ਤਰ ਦੇ ਸਾਹਮਣੇ ਪੰਚਾਇਤ ਸਕੱਤਰਾਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ। #faridkotnews1