(ਟਾਂਡਾ ਉੜਮੁੜ) ਨਗਰ ਕੌਂਸਲ ਟਾਂਡਾ ਉੜਮੁੜ ਦੇ ਵਾਰਡ 8 ਦੀ ਉਪ ਚੋਣ ਵਿਚ ਕਾਂਗਰਸ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 208 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਹੈ | ਨਗਰ ਕੌਂਸਲ ਟਾਂਡਾ ਉੜਮੁੜ ਦੇ ਵਾਰਡ 8 ਦੀ ਉਪ ਚੋਣ ਵਿਚ ਕਾਂਗਰਸ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 208 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਹੈ | ਅੱਜ ਹੋਈ ਪੋਲਿੰਗ ਤੋਂ ਬਾਅਦ ਆਏ ਨਤੀਜੇ ਦੌਰਾਨ ਕੁੱਲ 1120 ਵੋਟਾਂ ਵਿੱਚੋ ਪੋਲ ਹੋਈਆਂ 856 ਵੋਟਾਂ ਵਿੱਚੋ ਕਾਂਗਰਸ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਨੇ 523 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਲਾਲ ਨੂੰ 208 ਵੋਟਾਂ ਦੇ ਅੰਤਰ ਨਾਲ ਹਰਾਇਆ | ਜਸਵਿੰਦਰ ਲਾਲ ਨੂੰ 315 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਜਿੰਦਰ ਕੌਰ ਨੂੰ ਮਹਿਜ 13 ਵੋਟਾਂ ਹਾਸਲ ਹੋਈਆਂ ਅਤੇ ਨੋਟਾਂ ਨੂੰ 5 ਵੋਟਾਂ ਪੋਲ ਹੋਈਆਂ | ਜਿੱਤ ਤੋਂ ਬਾਅਦ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਅਤੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਵਾਰਡ ਦੇ ਸਮੂਹ ਵੋਟਰਾਂ ਅਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਸਤਵੰਤ ਜੱਗੀ, ਜਗਜੀਵਨ ਜੱਗੀ, ਪ੍ਰਧਾਨ ਗੁਰਸੇਵਕ ਮਾਰਸ਼ਲ,ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਰਾਜੇਸ਼ ਲਾਡੀ, ਰਾਕੇਸ਼ ਬਿੱਟੂ, ਕ੍ਰਿਸ਼ਨ ਬਿੱਟੂ, ਦੇਸ ਰਾਜ ਡੋਗਰਾ, ਪੰਕਜ ਸਚਦੇਵਾ, ਦਵਿੰਦਰ ਬਿੱਲੂ, ਆਸ਼ੂ ਵੈਦ, ਡਾ.ਬਲਦੇਵ ਰਾਜ ਅਤੇ ਸਮੂਹ ਵਰਕਰ ਮੌਜੂਦ ਸਨ |

- ਟਾਂਡਾ ਦੇ ਵਾਰਡ ਨੰ 8 ਤੋਂ ਕਾਂਗਰਸੀ ਉਮੀਦਵਾਰ Jaswinder Singh ਦੀ ਜਿੱਤੇ 'ਤੇ ਪਿੰਡ ਵਾਸੀਆਂ ਨੇ ਮਨਾਇਆ ਜਸ਼ਨ1
- LATEST NEWS : ਦਸੂਹਾ ਵਿੱਚ ਦੋ ਸਗੀਆਂ ਭੈਣਾਂ ਦੀ ਕੁੱਟਮਾਰ-ਪਰ ਹਾਲੇ ਤੱਕ ਨਹੀਂ ਮਿਲਿਆ ਇਨਸਾਫ1
- ਥਾਨਾ ਦਸੂਹਾ ਵਿਖੇ ਲੜਕੀ ਨਾਲ ਛੇੜ ਛਾੜ ਦਾ ਮਾਮਲਾ ਦਰਜ ਹੋਇਆ1
- ਨਵੇਂ ਸਾਲ ਤੇ Hotel King Virat Dasuya ਵੱਲੋਂ ਕਰਵਾਇਆ ਜਾ ਰਿਹਾ ਵੱਡਾ Event ਕੂਪਨ ਖਰੀਦੋ ਜਿੱਤੋ ਵੱਡੇ ਇਨਾਮ1
- ਪਿੰਡ ਕੁੱਲੀਆਂ ਬਾਲਾ ਨੇੜੇ ਦਸੂਹਾ ਵਿਖੇ ਮਸੀਹੀ ਪ੍ਰਭਾਤ ਫੇਰੀਆਂ ਕੱਢੀਆਂ1
- ਆਖਰ ਸੁਭਾਨਪੁਰ -ਭੁਲੱਥ ਸੜਕ ਦੇ ਖੁਲ੍ਹਣ ਜਾ ਰਹੇ ਨੇ ਭਾਗ1