ਪਾਣੀ ਦੇ ਛਿੱਟੇ ਪੈਣ ਕਰਕੇ ਪਿਆ ਕਲੇਸ਼, ਕੁਟਮਾਰ ਹੋਣ ਕਰਕੇ ਪੁਲੀਸ ਨੇ ਦੋਨਾਂ ਧਿਰਾਂ ਦੇ 16 ਜਣਿਆ ਖਿਲਾਫ ਕੀਤਾ ਕੇਸ ਦਰਜ਼ ਪਾਣੀ ਦੇ ਛਿੱਟੇ ਪੈਣ ਕਰਕੇ ਪਿਆ ਕਲੇਸ਼, ਕੁਟਮਾਰ ਹੋਣ ਕਰਕੇ ਪੁਲੀਸ ਨੇ ਦੋਨਾਂ ਧਿਰਾਂ ਦੇ 16 ਜਣਿਆ ਖਿਲਾਫ ਕੀਤਾ ਕੇਸ ਦਰਜ਼ .... ਪੰਜਾਬ ਡਾਇਰੀ। ਬਲਵਿੰਦਰ ਹਾਲੀ... ਫਰੀਦਕੋਟ ਵਿਖੇ ਕਾਰ ਚਲਾਉਂਦੇ ਸਮੇਂ ਸੜਕ `ਤੇ ਖੜੇ ਪਾਣੀ ਦੇ ਛਿੱਟੇ ਕੋਲ ਦੀ ਲੰਘ ਰਹੇ ਮੋਟਰ ਸਾਈਕਲ ਸਵਾਰਾਂ `ਤੇ ਪੈਣ ਕਰਕੇ ਮਾਮਲਾ ਐਨਾ ਵਧ ਗਿਆ ਦੋਨਾਂ ਧਿਰਾਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਪੁਲੀਸ ਨੇ ਦੋਨਾਂ ਧਿਰਾਂ ਦੇ 5 ਜਣਿਆ ਖਿਲਾਫ ਬਾਈਨੇਮ ਅਤੇ 14 ਦੇ ਕਰੀਬ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲੀਸ ਨੂੰ ਇੱਕ ਧਿਰ ਦੇ ਹਰਮੰਦਰਦੀਪ ਸਿੰਘ ਅਤੇ ਦੂਜੀ ਧਿਰ ਦੇ ਇਕਬਾਲ ਸਿੰਘ ਵੱਲੋਂ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬਾਜੀਗਰ ਬਸਤੀ ਦੇ ਪਾਰਕ ਕੋਲ ਕਾਰ ਨਾਲ ਸੜਕ ਦੇ ਖੜ੍ਹੇ ਪਾਣੀ ਦੇ ਛਿੱਟੇ ਮੋਟਰ ਸਾਈਕਲ `ਤੇ ਜਾ ਰਹੇ ਤਿੰਨ ਨੌਜਵਾਨਾਂ `ਤੇ ਪੈ ਗਏ, ਜਿਸ ਕਾਰਨ ਲੜਾਈ ਹੋਈ ਅਤੇ ਇਹ ਐਨੀ ਵਧ ਗਈ ਕਿ ਬਾਦ ਵਿੱਚ ਗਿਆਨੀ ਜੈਲ ਸਿੰਘ ਮਾਰਕੀਟ ਵਿੱਚ ਸਥਿਤ ਪੀਜਾ ਦੀ ਦੁਕਾਨ `ਤੇ ਕੁਝ ਹੋ ਨੌਜਵਾਨਾਂ ਨੇ ਆਕੇ ਕੁੱਟਮਾਰ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਹਰਮੰਦਰਦੀਪ ਸਿੰਘ ਦੇ ਬਿਆਨਾਂ `ਤੇ ਇਕਬਾਲ ਸਿੰਘ, ਤੇਜ਼ਵੀਰ ਸਿੰਘ, ਸੁਖਪ੍ਰੀਤ ਸਿੰਘ ਅਤੇ ਸਾਹਿਲ ਸ਼ਰਮਾ ਸਮੇਤ 4 ਅਣਪਛਤਿਆਂ ਖਿਲਾਫ ਜਦੋਂ ਕਿ ਇਕਬਾਲ ਸਿੰਘ ਦੇ ਬਿਆਨਾਂ `ਤੇ ਹਰਮੰਦਰਦੀਪ ਸਿੰਘ ਅਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।

- ਇਕ ਵਾਰ ਗਲੀ ਪੱਟੀ ਫਿਰ ਉਸ ਤੋ ਬਾਦ ਕੋਈ ਦੇਖ ਭਾਲ ਨਹੀਂ ਕੀਤੀ ਗਲ਼ੀ ਵਿਚ ਨਿਕਲਣ ਵਾਲਿਆ ਨੂੰ ਹੁੰਦੀ ਆ ਬਹੁਤ ਤਕਲੀਫ1
- Post by Inside Story News Chennal1
- ਇਸ ਵੀਡਿਓ ਨੂੰ ਵਧ ਤੋ ਵੱਧ ਲੋਕਾ ਕੋਲ ਸੇਡ ਕਰੋ ਤਾ ਜੋ ਕਿ ਅਪਰਾਧੀ ਫਡੇ ਜਾਣ ਇਸ ਤੋ ਬਾਦ ਕਿਸੇ ਨਾਲ ਦੁਬਾਰਾ ਪੰਗਾ ਨਾ ਲੇਨ ਵੀਡਿਓ ਨੂੰ like, share, follow ਕਰੋ1
- ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵੱਲੋਂ “ਮਾਵਾਂ-ਧੀਆਂ ਸਤਿਕਾਰ ਯੋਜਨਾ” ਦੇ ਫਾਰਮ ਭਰਨ ਦੀ ਘਰ-ਘਰ ਮੁਹਿੰਮ ਸ਼ੁਰੂ 🏠✨ --- 📰 ਵੇਰਵਾ (Description) ਕੋਟਕਪੂਰਾ ਵਿਖੇ ਮਹਿਲਾਵਾਂ ਲਈ ਇਕ ਮਹੱਤਵਪੂਰਨ ਰਜਿਸਟ੍ਰੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਹਰ ਯੋਗ ਮਹਿਲਾ ਨੂੰ 1000 ਤੋਂ 1500 ਰੁਪਏ ਮਹੀਨਾਵਾਰ ਸਹਾਇਤਾ ਮਿਲਣ ਦੀ ਯੋਜਨਾ ਹੈ। ਇਸ ਯੋਜਨਾ ਲਈ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵੱਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ। ਇਸ ਮੁਹਿੰਮ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣਾ ਅਤੇ ਸਮਾਜ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਨਾ ਹੈ। ਜਾਣਕਾਰੀ ਅਨੁਸਾਰ ਇਹ ਕੰਮ ਮਨਪ੍ਰੀਤ ਸਿੰਘ ਮਨੀ ਧਾਲੀਵਾਲ (PRO, ਵਿਧਾਨਸਭਾ ਸਪੀਕਰ ਟੀਮ) ਵੱਲੋਂ ਸਾਂਝਾ ਕੀਤਾ ਗਿਆ। --- 📌 ਸਿੱਟਾ (Conclusion) ਇਹ ਸਕੀਮ ਮਹਿਲਾਵਾਂ ਲਈ ਆਰਥਿਕ ਸਹਾਇਤਾ ਅਤੇ ਸਮਾਜਿਕ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜੇ ਇਹ ਯੋਜਨਾ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਤਾਂ ਹਜ਼ਾਰਾਂ ਪਰਿਵਾਰਾਂ ਨੂੰ ਲਾਭ ਮਿਲ ਸਕਦਾ ਹੈ। 🪞 ਪ੍ਰਤੀਬਿੰਬ (Reflection) ਸਮਾਜ ਵਿੱਚ ਜਦੋਂ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਮਿਲਦੀ ਹੈ, ਤਾਂ ਸਿਰਫ਼ ਇਕ ਘਰ ਨਹੀਂ — ਪੂਰਾ ਸਮਾਜ ਮਜ਼ਬੂਤ ਹੁੰਦਾ ਹੈ। ਇਹ ਯੋਜਨਾ ਉਸੀ ਸੋਚ ਦੀ ਇੱਕ ਝਲਕ ਹੈ। 🔍 ਪੜਚੋਲ (Exploration) ਕੀ ਇਹ ਰਜਿਸਟ੍ਰੇਸ਼ਨ ਸਾਰੇ ਯੋਗ ਪਰਿਵਾਰਾਂ ਲਈ ਖੁੱਲੀ ਹੈ? ਭੁਗਤਾਨ ਕਿੰਨੇ ਸਮੇਂ ਬਾਅਦ ਸ਼ੁਰੂ ਹੋਵੇਗਾ? ਕੀ ਇਹ ਯੋਜਨਾ ਸਥਾਈ ਹੈ ਜਾਂ ਅਸਥਾਈ ਸਹਾਇਤਾ? 💬 ਪ੍ਰਤੀਕਿਰਿਆ (Reaction) ਲੋਕਾਂ ਵਿੱਚ ਇਸ ਮੁਹਿੰਮ ਨੂੰ ਲੈ ਕੇ ਉਤਸ਼ਾਹ ਹੈ 💥 ਕਈ ਲੋਕ ਇਸਨੂੰ ਮਹਿਲਾਵਾਂ ਲਈ ਵੱਡੀ ਰਾਹਤ ਮੰਨ ਰਹੇ ਹਨ। ❓ ਸਵਾਲ (Question) 👉 ਕੀ ਇਹ 1000–1500 ਰੁਪਏ ਦੀ ਸਕੀਮ ਸੱਚਮੁੱਚ ਹਰ ਯੋਗ ਮਹਿਲਾ ਤੱਕ ਪਹੁੰਚੇਗੀ? ਤੁਹਾਡੀ ਰਾਏ ਕੀ ਹੈ? 👇 📊 ਪੋਲ ਸਵਾਲ (Poll Question) ਤੁਹਾਡੇ ਅਨੁਸਾਰ ਇਹ ਯੋਜਨਾ ਕਿਹੋ ਜਿਹੀ ਹੈ? 👍 ਬਹੁਤ ਵਧੀਆ ਕਦਮ 🤔 ਅਜੇ ਹੋਰ ਸਪਸ਼ਟਤਾ ਚਾਹੀਦੀ ਹੈ 👎 ਸਿਰਫ਼ ਐਲਾਨ ਤੱਕ ਸੀਮਿਤ 💬 ਕਹਿਣਾ ਮੁਸ਼ਕਲ ⚠️ ਡਿਸਕਲੇਮਰ (Disclaimer) ਇਹ ਪੋਸਟ ਸਿਰਫ਼ ਜਾਣਕਾਰੀ ਅਤੇ ਜਨਹਿਤ ਅਧਾਰਿਤ ਮੀਡੀਆ ਰਿਪੋਰਟਿੰਗ ਲਈ ਹੈ। ਸਕੀਮ ਦੀਆਂ ਅਸਲ ਸ਼ਰਤਾਂ ਅਤੇ ਨਿਯਮ ਸਰਕਾਰੀ ਅਧਿਕਾਰਿਕ ਸਰੋਤਾਂ ਤੋਂ ਹੀ ਪੁਸ਼ਟੀ ਕੀਤੇ ਜਾਣ। 🏁 ਅੰਤਿਮ ਟੈਗਲਾਈਨ “ਜਿੱਥੇ ਹੱਕ ਮਿਲਦੇ ਨੇ, ਉੱਥੇ ਸਮਾਜ ਮਜ਼ਬੂਤ ਬਣਦਾ ਹੈ।” 🚀 ਅੰਤਿਮ ਵਾਇਰਲ ਲਾਈਨ ਕੋਟਕਪੂਰਾ ਦੀ ਇਹ ਮੁਹਿੰਮ ਆ ਸਕਦੀ ਹੈ ਪੰਜਾਬ ਦੀ ਸਭ ਤੋਂ ਵੱਡੀ ਮਹਿਲਾ ਸਹਾਇਤਾ ਲਹਿਰ ਬਣ ਕੇ! 💥1
- ਮਮਦੋਟ ਵਿੱਖੇ ਵਿਧਾਇਕ ਰਜ਼ਨੀਸ਼ ਦਹੀ ਆ ਵੱਲੋ ਵੱਖ ਵੱਖ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ1
- ਔਰਤਾਂ ਹੋਈਆਂ ਖੁਸ਼, ਫਾਰਮ ਭਰਨ ਦੀ ਪ੍ਰਕਿਰਿਆ ਹੋਈ ਸ਼ੁਰੂ, ਮੌਕੇ ਤੇ ਪਹੁੰਚੇ ਕੈਬਨਟ ਮੰਤਰੀ ਡਾ: ਬਲਜੀਤ ਕੌਰ1
- Post by Gurmeet Abul Khurana1
- Post by Inside Story News Chennal1