logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬੀਡੀਪੀਓ ਮਜੀਠਾ ਦੀ ਮਿਲੀਭੁਗਤ ਨਾਲ ਸੱਤਾਧਾਰੀ ਪਾਰਟੀ ਕਰਵਾ ਰਹੀ ਨਾਜਾਇਜ਼ ਕਬਜ਼ੇ: ਸੱਚਰ ਪਿੰਡ ਵਾਸੀਆਂ ਨੇ ਲਾਇਆ ਪੁਲਿਸ ਤੇ ਧੱਕੇਸ਼ਾਹੀ ਦਾ ਦੋਸ਼ ਮਜੀਠਾ ਮਿਤੀ 1 ਮਈ ( ਮਹਾਬੀਰ ਸਿੰਘ ) ਹਲਕਾ ਮਜੀਠਾ ਦੇ ਬਲਾਕ ਮਜੀਠਾ ਅਧੀਨ ਪੈਂਦੇ ਪਿੰਡ ਅਠਵਾਲ ਵਿੱਚ ਸੱਤਾਧਾਰੀ ਪਾਰਟੀ ਦੇ ਸਰਪੰਚ ਵੱਲੋਂ ਆਪਣੇ ਚਹੇਤਿਆਂ ਨੂੰ ਪੰਚਾਇਤੀ ਛੱਪੜ ਤੇ ਜ਼ਬਰਦਸਤੀ ਕਬਜ਼ੇ ਕਰਵਾਏ ਜਾ ਰਹੇ ਹਨ ਇਸ ਸਬੰਧੀ ਹਲਕਾ ਮਜੀਠਾ ਗੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਸਾਥੀਆਂ ਸਮੇਤ ਪਿੰਡ ਵਿੱਚ ਜਾਕੇ ਪਿੰਡ ਵਾਸੀਆਂ ਦੀ ਮੌਕੇ ਤੇ ਗੱਲਬਾਤ ਸੁਣੀ ਤੇ ਮੌਕਾ ਵੀ ਵੇਖਿਆ, ਪਿੰਡ ਵਾਸੀਆਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ ਪਿਬਦੱ ਸਾਬਕਾ ਮੈਂਬਰ ਪੰਚਾਇਤ ਜਤਿੰਦਰ ਸਿੰਘ ਤੇ ਸ੍ਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਆਪਣੇ ਚਹੇਤੇ ਮੈਂਬਰ ਪੰਚਾਇਤ ਕੰਵਲਜੀਤ ਸਿੰਘ ਤੇ ਸਾਬਕਾ ਸਰਪੰਚ ਚਮਨ ਲਾਲ ਤੇ ਹੋਰਨਾਂ ਨੂੰ ਵੀ ਛੱਪੜ ਤੇ ਨਜਾਇਜ ਕਬਜ਼ੇ ਕਰਵਾਏ ਹਨ ਜਿਸ ਸਬੰਧੀ ਬਾਰ ਬਾਰ ਬੀਡੀਪੀਓ ਮਜੀਠਾ ਅਮਨਦੀਪ ਸਿੰਘ ਨੂੰ ਮਿਲਕੇ ਵੀ ਤੇ ਲਿਖਤੀ ਤੌਰ ਤੇ ਵੀ ਕਿਹਾ ਗਿਆ ਕਿ ਸਰਕਾਰੀ ਮਹਿਕਮੇ ਕੋਲੋਂ ਨਿਸ਼ਾਨ ਦੇਹੀ ਕਰਵਾ ਕੇ ਇਹਨਾਂ ਕੋਲੋਂ ਪੰਚਾਇਤੀ ਜਮੀਨ ਤੇ ਛੱਪੜ ਛੁਡਾਇਆ ਜਾਵੇ ਪਰ ਬੀਡੀਪੀਓ ਉਲਟਾ ਸਾਨੂੰ ਹੀ ਬੇਇੱਜ਼ਤ ਕਰਕੇ ਵਾਪਸ ਮੋੜ ਦੇਂਦਾ ਸੀ, ਪਰ ਬੀਤੇ ਦਿਨ ਸਾਡੇ ਗਰੀਬ ਸਾਥੀ ਪਰਮਿੰਦਰ ਸਿੰਘ ਨੂੰ ਬਿਨਾਂ ਕਿਸੇ ਕੇਸ ਜਾਂ ਪਰਚੇ ਦੇ ਥਾਣਾ ਮਜੀਠਾ ਦੇ ਐਸ ਐਚ ਓ ਨੇ ਥਾਣੇ ਫੜਕੇ ਹਵਾਲਾਤ ਵਿੱਚ ਦਿੱਤਾ ਤੇ ਉਸਦੀ ਬਣੀ ਤੂੜੀ ਤਹਿਸ ਨਹਿਸ ਕਰ ਦਿੱਤੀ ਉਸਦਾ ਕਸੂਰ ਸਿਰਫ਼ ਇਹ ਸੀ ਕਿ ਉਹ ਕਾਂਗਰਸ ਪਾਰਟੀ ਨਾਲ ਸਬੰਧਤ ਹੈ, ਬੀਬੀਆਂ ਨੇ ਉੱਚੀ ਅਵਾਜ਼ ਵਿੱਚ ਬੋਲਦਿਆਂ ਕਿਹਾ ਕਿ ਇਹ ਸਰਕਾਰ ਸ਼ਰੇਆਮ ਸਾਡੇ ਗਰੀਬ ਲੋਕਾਂ ਨਾਲ ਧੱਕਾ ਕਰ ਰਹੀ ਹੈ ਜਦਕਿ ਅਸੀਂ ਮਿੰਨਤਾਂ ਕਰ ਰਹੇ ਹਾਂ ਕਿ ਇਸਦੀ ਤੁਰੰਤ ਨਿਸ਼ਾਨਦੇਹੀ ਕਰਵਾਈ ਜਾਵੇ ਤੇ ਨਜਾਇਜ ਕਬਜ਼ੇ ਛੁਡਵਾਏ ਜਾਣ , ਇਸ ਤੇ ਭਗਵੰਤ ਪਾਲ ਸਿੰਘ ਸੱਚਰ ਨੇ ਬੀਡੀਪੀਓ ਮਜੀਠਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਤੁਸੀਂ ਸੱਤਾਧਾਰੀ ਆਗੂ ਦੀ ਸ਼ਹਿ ਤੇ ਪੰਚਾਇਤੀ ਥਾਂਵਾਂ ਤੇ ਲੋਕਾਂ ਨੂੰ ਖੁਦ ਕਬਜ਼ੇ ਕਰਵਾ ਰਹੇ ਹੋ ਜਦਕਿ ਤੁਹਾਡੀ ਜਿੰਮੇਵਾਰੀ ਸਰਕਾਰ ਤੇ ਪੰਚਾਇਤੀ ਜ਼ਮੀਨਾਂ ਦੀ ਸਾਂਭ ਸੰਭਾਲ ਕਰਨੀ , ਸੱਚਰ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਇਨਸਾਫ਼ ਨਾ ਮਿਲਿਆ ਤਾਂ ਅਸੀਂ ਮਾਨਯੋਗ ਅਦਾਲਤ ਦਾ ਵੀ ਦਰਵਾਜ਼ਾ ਖੜਕਾਵਾਂਗੇ ਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਤੇ ਇਹਨਾਂ ਭਿ੍ਸ਼ਟ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰਵਾਂਗੇ ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਨਵਤੇਜਪਾਲ ਸਿੰਘ, ਨਵਦੀਪ ਸਿੰਘ ਸੋਨਾ ਮਜੀਠਾ, ਨਿਸ਼ਾਨ ਸਿੰਘ ਦਬੁਰਜੀ, ਸਾਬਕਾ ਸਰਪੰਚ ਸੁਖਦੇਵ ਸਿੰਘ , ਸਰਬਜੀਤ ਸਿੰਘ ਅਠਵਾਲ , ਮੈਂਬਰ ਹੀਰਾ ਸਿੰਘ,ਪਰਮਜੀਤ ਸਿੰਘ, ਮੋਹਨ ਸਿੰਘ,ਸਤਨਾਮ ਸਿੰਘ, ਪੂਰਨ ਸਿੰਘ,ਰੁਲਦਾ ਸਿੰਘ ਹਮਜਾ ਵੀ ਹਾਜ਼ਰ ਸਨ ।

4 hrs ago
user_Public savera
Public savera
Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
4 hrs ago
bba46812-88c8-434e-9348-380cc522e0ee

More news from Punjab and nearby areas
  • Holy Heart Presidency School ਦਾ 100% ਰਿਜ਼ਲਟ — ICSE ਤੇ ISC ਵਿਦਿਆਰਥੀਆਂ ਨੇ ਬਣਾਇਆ ਕਾਮਯਾਬੀ ਦਾ ਨਵਾਂ ਰਿਕਾਰਡ #Punjab24News #HolyHeartPresidencySchool #ICSEResult2026 #ISCResult2026 #BoardResults #100PercentResult #SchoolToppers #AcademicExcellence #PunjabEducation #StudentSuccess #ExamResults2026
    1
    Holy Heart Presidency School ਦਾ 100% ਰਿਜ਼ਲਟ — ICSE ਤੇ ISC ਵਿਦਿਆਰਥੀਆਂ ਨੇ ਬਣਾਇਆ ਕਾਮਯਾਬੀ ਦਾ ਨਵਾਂ ਰਿਕਾਰਡ
#Punjab24News #HolyHeartPresidencySchool
#ICSEResult2026
#ISCResult2026
#BoardResults
#100PercentResult
#SchoolToppers
#AcademicExcellence
#PunjabEducation
#StudentSuccess
#ExamResults2026
    user_Punjab 24 News
    Punjab 24 News
    Media Amritsar -I, Punjab•
    20 min ago
  • ਸਕੂਲ ਮਿਲੀ ਸਜ਼ਾ ਤੋਂ ਦੁਖੀ ਹੋ, 15 ਸਾਲਾਂ ਵਿਦਿਆਰਥੀ ਨੇ ਮੁਕਾਏ ਸਾਹ ! ਮੱਥੇ ਸਹਿਰਾ ਬਣ ਕੇ ਮਾਂ ਨੇ ਤੋਰਿਆ, ਟੁਟਾ ਪਰਿਵਾਰ ਤੇ ਦੁੱਖਾਂ ਦਾ ਪਹਾੜ। @Everyone @highlight @viral #Gurdaspur #StudentSuicide #SchoolPressure #PunjabNews #YGTVPunjab
    1
    ਸਕੂਲ ਮਿਲੀ ਸਜ਼ਾ ਤੋਂ ਦੁਖੀ ਹੋ, 15 ਸਾਲਾਂ ਵਿਦਿਆਰਥੀ ਨੇ ਮੁਕਾਏ ਸਾਹ ! ਮੱਥੇ ਸਹਿਰਾ ਬਣ ਕੇ ਮਾਂ ਨੇ ਤੋਰਿਆ, ਟੁਟਾ ਪਰਿਵਾਰ ਤੇ ਦੁੱਖਾਂ ਦਾ ਪਹਾੜ। 
@Everyone @highlight @viral 
#Gurdaspur #StudentSuicide #SchoolPressure  #PunjabNews  #YGTVPunjab
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    25 min ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    30 min ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    42 min ago
  • ਅਤੇ 4G ਕਨੈਕਟੀਵਿਟੀ ਵਾਲੇ ਚੀਨ ਵਿੱਚ ਬਣੇ ਸੋਲਰ ਸੀਸੀਟੀਵੀ ਡਿਵਾਈਸ ਬਰਾਮਦ ਕੀਤੇ। #ActionAgainstCrime
    1
    ਅਤੇ 4G ਕਨੈਕਟੀਵਿਟੀ ਵਾਲੇ ਚੀਨ ਵਿੱਚ ਬਣੇ ਸੋਲਰ ਸੀਸੀਟੀਵੀ ਡਿਵਾਈਸ ਬਰਾਮਦ ਕੀਤੇ।
#ActionAgainstCrime
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਥਾਣਾ ਰਣਜੀਤ ਰਣਜੀਤ ਐਵਨਿਊ ਦੇ ਇਲਾਕਾ ਵਿੱਚ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਰੀਵਨੇਲਾ ਏਡੀਸੀਪੀ ਸਿਟੀ 2 ਅੰਮ੍ਰਿਤਸਰ।
    1
    ਥਾਣਾ ਰਣਜੀਤ ਰਣਜੀਤ ਐਵਨਿਊ ਦੇ ਇਲਾਕਾ ਵਿੱਚ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਰੀਵਨੇਲਾ ਏਡੀਸੀਪੀ ਸਿਟੀ 2 ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਇਸ ਤਰਾਂ ਦਾ ਇਜਲਾਸ ਦੇਖ ਕੇ ਲੋਕਾਂ ਨੂੰ ਵੀ ਸਕੂਨ ਮਿਲਦਾ : CM ਮਾਨ ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।
    2
    ਇਸ ਤਰਾਂ ਦਾ ਇਜਲਾਸ ਦੇਖ ਕੇ ਲੋਕਾਂ ਨੂੰ ਵੀ ਸਕੂਨ ਮਿਲਦਾ : CM ਮਾਨ ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।
    user_Dr Amanpreet Singh Bhullar
    Dr Amanpreet Singh Bhullar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.