ਬੀਤੇ ਦਿਨੀ ਪੰਜਾਬ ਪੁਲਿਸ ਅਤੇ ਯੂ ਪੀ ਪੁਲਿਸ ਵੱਲੋਂ ਕੀਤੇ ਗਏ ਮੁਕਾਬਲੇ ਵਿੱਚ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਰਹਿਣ ਵਾਲਾ ਤਿੰਨ ਨੌਜਵਾਨਾਂ ਦਾ ਮੁਕਾਬਲਾ ਹੋਣ ਦਾ ਦਾਅਵਾ ਕਰਦੇ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਤਿੰਨੇ ਨੌਜਵਾਨ ਪੁਲਿਸ ਚੌਂਕੀ ਚ ਗ੍ਰੇਨੇਡ ਸੁੱਟ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋਏ ਸਨ ਉੱਥੇ ਹੀ ਅੱਜ ਉਹਨਾਂ ਤਿੰਨਾ ਨੌਜਵਾਨ ਦੇ ਅੰਤਿਮ ਅਰਦਾਸ ਮੌਕੇ ਮ੍ਰਿਤਕ ਨੌਜਵਾਨਾ ਗੁਰਵਿੰਦਰ ਸਿੰਘ ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚੇ ਨਿਰਦੋਸ਼ ਸਨ ਅਤੇ ਪੁਲਿਸ ਨੇ ਜੋ ਕੀਤਾ ਹੈ ਉਹ ਗਲਤ ਹੈ ਅਤੇ ਉੱਥੇ ਹੀ ਪਰਿਵਾਰਾਂ ਨੇ ਇਸ ਐਨਕਾਊਂਟਰ ਦੀ ਜਾਂਚ ਕੀਤੀ ਜਾਣ ਦੀ ਅਪੀਲ ਕੀਤੀ ਹੈ ਉੱਥੇ ਹੀ ਇਸ ਮੌਕੇ ਕਲਾਨੌਰ ਅੰਤਿਮ ਅਰਦਾਸ ਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਤਿਰਲੋਕ ਸਿੰਘ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਖੜ੍ਹੇ ਕੀਤੇ ਓਹਨਾ ਕਿਹਾ ਕਿ ਜੇਕਰ ਪੁਲਿਸ ਇਹ ਕਹਿੰਦੀ ਹੈ ਕੀ ਓਹਨਾ ਜੁਰਮ ਕੀਤਾ ਤਾ ਓਹਨਾ ਨੂੰ ਗ੍ਰਿਫਤਾਰ ਕਰ ਅਦਾਲਤ ਚ ਪੇਸ਼ ਕਰਨਾ ਚਾਹੀਦਾ ਸੀ ਜਦ ਕਿ ਇਹਨਾਂ ਨੂੰ ਇਵੇ ਦੀ ਕਰਵਾਈ ਕਾਨੂੰਨੀ ਢੰਗ ਨਾਲ ਹੀ ਸਹੀ ਨਹੀਂ ਹੈ ਅਤੇ ਓਹਨਾ ਜਥੇਬੰਦੀਆ ਦੇ ਆਗੂਆ ਨੇ ਵੀ ਜਾਂਚ ਦੀ ਮੰਗ ਕੀਤੀ ਹੈ ਅਤੇ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਸੀ ਉਹਨਾਂ ਦੇ ਵਕੀਲ ਇਸ ਮਾਮਲੇ ਦੀ ਜਾਂਚ ਦੀ ਮੰਗ ਲੈਕੇ ਜਲਦ ਗਵਰਨਰ ਪੰਜਾਬ ਨੂੰ ਮਿਲਣ ਜਾ ਰਹੇ ਹਨ ਅਤੇ ਜੇਕਰ ਉੱਥੇ ਵੀ ਸੁਣਵਾਈ ਨਾ ਹੋਈ ਤਾ ਉਹ ਮਾਣਯੋਗ ਸੁਪਰੀਮ ਕੋਰਟ ਦਾ ਰੁਖ ਕਰਨਗੇ । #JK24X7NEWS #GulistanNews #watch #latestpost #LatestNews #PunjabNews #Encounter Punjabi JK 24x7 news Punjab Police India