logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਸੀ-ਪਾਈਟ ਕੈਂਪ ਬੋੜਾਵਾਲ ਵੱਲੋਂ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫਤ ਸਿਖਲਾਈ ਵਧੇਰੇ ਜਾਣਕਾਰੀ ਲਈ 98148-50214, 98760-11130 'ਤੇ ਕੀਤਾ ਜਾਵੇ ਸੰਪਰਕ ਬਰਨਾਲਾ, ਬੰਧਨ ਤੋੜ ਸਿੰਘ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ - ਬੁਢਲਾਡਾ ਰੋਡ) ਵੱਲੋਂ ਮਾਨਸਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ ਪਟਿਆਲਾ ਦੀ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫਤ ਪੂਰਵ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਆਨਰੇਰੀ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ, ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਬੋੜਾਵਾਲ (ਮਾਨਸਾ) ਨੇ ਦੱਸਿਆ ਕਿ ਏ.ਆਰ.ਓ. ਪਟਿਆਲਾ ਦੀ ਆਰਮੀ ਅਗਨੀਵੀਰ ਭਰਤੀ ਲਈ ਆਨ-ਲਾਈਨ ਅਪਲਾਈ ਮਿਤੀ 13 ਫਰਵਰੀ 2026 ਤੋਂ 01 ਅਪ੍ਰੈਲ 2026 ਤੱਕ ਕੀਤਾ ਜਾ ਸਕਦਾ ਹੈ। ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦੱਸਿਆ ਜਾਂਦਾ ਹੈ । ਆਨ-ਲਾਈਨ ਅਪਲਾਈ ਕਰਨ ਉਪਰੰਤ ਮਾਨਸਾ, ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੀ-ਪਾਈਟ ਕੈਂਪ ਪਿੰਡ ਬੋੜਾਵਾਲ (ਭੀਖੀ – ਬੁਢਲਾਡਾ ਰੋਡ) ਵਿਖੇ ਆ ਕੇ ਲਿਖਤੀ ਪੇਪਰ ਦੀ ਮੁਫਤ ਤਿਆਰੀ ਕਰਨ। ਲਿਖਤੀ ਪੇਪਰ ਦੀ ਤਿਆਰੀ ਤਜਰਬੇਕਾਰ ਅਧਿਆਪਕਾਂ ਵੱਲੋਂ ਕਰਵਾਈ ਜਾਂਦੀ ਹੈ। ਉਕਤ ਜਿਲਿਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਮਿਤੀ 19, ਫਰਵਰੀ 2026 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਨਿੱਜੀ ਤੌਰ 'ਤੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ ਜਿਲ੍ਹਾ ਮਾਨਸਾ ਵਿਖੇ ਦਸਤਾਵੇਜ਼ ਸਮੇਤ ਪਹੁੰਚ ਕੇ ਲਿਖਤੀ ਪੇਪਰ ਦੀ ਮੁਫਤ ਤਿਆਰੀ ਲਈ ਰਜ਼ਿਸਟ੍ਰੇਸ਼ਨ ਕਰਵਾ ਕੇ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ ਜਿਨ੍ਹਾਂ ਵਿਚ ਦਸਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਭਰਤੀ ਲਈ ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਫੋਟੋਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਅਤੇ ਰੈਜੀਡੈਂਸੀ ਸਰਟੀਫਿਕੇਟ ਦੀ ਫੋਟੋ ਕਾਪੀ, 02 ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਹੈ। ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 98148-50214 , 98760-11130 'ਤੇ ਸੰਪਰਕ ਕੀਤਾ ਜਾ ਸਕਦਾ ਹੈ।

2 hrs ago
user_Bandhantor singh
Bandhantor singh
Voice of people Barnala, Punjab•

More news from Sangrur and nearby areas
  • लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    1
    लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Dirba, Sangrur•
    18 hrs ago
  • Post by Somparkashlalkanbha
    2
    Post by Somparkashlalkanbha
    user_Somparkashlalkanbha
    Somparkashlalkanbha
    Abarth dealer ਨਾਭਾ, ਪਟਿਆਲਾ, ਪੰਜਾਬ•
    22 hrs ago
  • ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ
    1
    ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਟਕਰਾ ਜਾਰੀ ਹੈ। ਪੁਲਿਸ ਅਥਰੂ ਗੈਸ ਦੇ ਗੋਲੇ ਛੱਡਣ ਲਈ ਮਜਬੂਰ ਹੋਈ ਉਧਰ ਕਿਸਾਨਾਂ ਨੇ ਵੀ ਪੁਲਿਸ ਦੇ ਕੀਤਾ ਪਥਰਾ ਬਠਿੰਡਾ ਦੇ ਐਸਐਸਪੀ ਸ਼੍ਰੀਮਤੀ ਜੋਤੀ ਯਾਦਵ ਬਹਿਸ ਨੇ ਖੁਦ ਸੰਭਾਲਿਆ ਮੋਰਚਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੁਲਿਸ ਦੇ ਵੱਡੇ ਆਲਾ ਅਫਸਰ ਖੁਦ ਮੋਰਚਾ ਘੱਟ ਹੀ ਸੰਭਾਲਦੇ ਹਨ ਸ਼੍ਰੀਮਤੀ ਜੋਤੀ ਯਾਦਵ ਬੈਂਸ ਨੇ ਹੈਲਮਟ ਲੈ ਅਤੇ ਖੁਦ ਝੜਪ ਵਿੱਚ ਸ਼ਾਂਤੀ ਬਣਾਉਂਦੇ ਨਜ਼ਰ ਆਏ ਜਿਹੜੇ ਕਿਸਾਨਾਂ ਵੱਲੋਂ ਪਥਰਾ ਕੀਤੇ ਜਾ ਰਹੇ ਸਨ ਮੀਡੀਆ ਵੱਲੋਂ ਪੁੱਛਣ ਤੇ ਐਸਐਸਪੀ ਬਠਿੰਡਾ ਨੇ ਕਿਹਾ ਕਿ ਇਹ ਜੋ ਪੱਥਰ ਸਾਡੇ ਉੱਪਰ ਸੁੱਟ ਰਹੇ ਹਨ ਇਹ ਕਿਸਾਨ ਨਹੀਂ ਇਹ ਇੱਕ ਭੀੜ ਹੈ ਪੁਲਿਸ ਬੜੀ ਸਮਝਦਾਰੀ ਨਾਲ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗ ਗਿਆ ਹੈ ਕਿ ਕਿਸਾਨਾਂ ਨੇ ਕੁਝ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ ਸੀ ਜੋ ਖਬਰ ਲਿਖੇ ਜਾਣ ਤੱਕ ਨਹੀਂ ਛੱਡੇ ਸਨ ਇਧਰ ਪੁਲਿਸ ਨੇ ਵੀ ਕੁਝ ਸ਼ਰਾਰਤੀ ਅਨਸਰ ਕਾਬੂ ਕਰ ਲਏ ਹਨ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    44 min ago
  • ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    1
    ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    8 hrs ago
  • ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ #SwadeshiMelaLudhiana #VocalForLocal #MadeInIndia #PunjabIndustry #KhadiCulture #LocalToGlobal #MSMESupport #LudhianaBusiness #SwadeshiMovement #AtmanirbharBharat #Punjab24New
    1
    ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ     
#SwadeshiMelaLudhiana
#VocalForLocal
#MadeInIndia
#PunjabIndustry
#KhadiCulture
#LocalToGlobal
#MSMESupport
#LudhianaBusiness
#SwadeshiMovement
#AtmanirbharBharat 
#Punjab24New
    user_Punjab 24 News
    Punjab 24 News
    Media Ludhiana (East), Punjab•
    15 hrs ago
  • बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।
    1
    बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से  मनाई गई। इस अवसर पर भगवान शिव और मां पार्वती की वेशभूषा में शिव तांडव  भी किया।
    user_SDTV India हिंदी
    SDTV India हिंदी
    Bathinda, Punjab•
    22 hrs ago
  • ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    1
    ਗੈਂਗਸਟਰ ਨੈੱਟਵਰਕ ਤੋੜਨ ਲਈ ਐਂਟੀ-ਗੈਂਗਸਟਰ ਹੈਲਪਲਾਈਨ ...ਜਾਰੀ, ਜਾਣਕਾਰੀ ਦੇਣ 'ਤੇ 10 ਲੱਖ ਰੁਪਏ ਤੱਕ ਇਨਾਮ ਮਿਲੇਗਾ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    22 hrs ago
  • Post by Somparkashlalkanbha
    4
    Post by Somparkashlalkanbha
    user_Somparkashlalkanbha
    Somparkashlalkanbha
    Abarth dealer ਨਾਭਾ, ਪਟਿਆਲਾ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.