ਮਿਸਤਰੀ,ਦਰਜੀ, ਸਮਾਜ, ਜਰਨਲ ਕੈਟਾਗਿਰੀ ਦੇ ਲੀਡਰਾਂ ਤੋਂ ਬੇਹੱਦ ਖਫਾ ਹੈ। ਪਿਛੜੇ ਵਰਗਾਂ ਨੂੰ 27 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਵੇ ਪੰਜਾਬ ਸਰਕਾਰ। ਪੰਜਾਬ ਵਿੱਚ ਮੰਡਲ ਕਮੀਸ਼ਨ ਦੀ ਰਿਪੋਰਟ ਲਾਗੂ ਕਰੇ ਪੰਜਾਬ ਸਰਕਾਰ। ਪੰਜਾਬ ਵਿੱਚ ਜਾਤ ਅਧਾਰਿਤ ਜਨ-ਸੰਖਿਆ ਗਿਣਤੀ ਕਰਵਾਏ ਪੰਜਾਬ ਸਰਕਾਰ। ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰੇ ਪੰਜਾਬ ਸਰਕਾਰ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਪੰਜਾਬ ਸਰਕਾਰ। ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ। ਪਿਛਲੇ ਦਿਨੀਂ ਦੀਪ ਹਸਪਤਾਲ ਬਰਨਾਲਾ ਰੋਡ, ਨਿਹਾਲ ਸਿੰਘ ਵਾਲਾ ਵਿਖੇ ਹੋਈ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੀ ਪੰਜਾਬ ਪੱਧਰੀ ਮੀਟਿੰਗ ਵਿੱਚ ਪ੍ਰਧਾਨ ਡਾ: ਹਰਗੁਰਪ੍ਰਤਾਪ ਸਿੰਘ ਨੇ ਇਹ ਮੰਗਾਂ ਤੇ ਮਸਲੇ ਉਭਾਰੇ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਡਾ: ਹਰਗੁਰਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ, ਸ੍ਰੀ ਦੀਪ ਸ਼ੇਰ ਗਿੱਲ ਗਿੱਦੜ ਬਾਹਾ, ਸ੍ਰੀ ਗੁਰਾਂਦਿੱਤਾ ਸਿੰਘ ਦੋਦਾ, ਸ੍ਰੀ ਮੁਕੰਦ ਸਿੰਘ ਬਠਿੰਡਾ, ਅਮਨਦੀਪ ਸਿੰਘ ਬੁਰਜ ਕੁਲਾਰਾ, ਗੁਰਦੀਪ ਸਿੰਘ ਬੱਧਨੀ, ਜਸਪਾਲ ਸਿੰਘ ਧੂੜਕੋਟ, ਛਿੰਦਰ ਸਿੰਘ ਮਧੇਕੇ, ਹਾਜ਼ਿਰ ਹੋਏ ਅਤੇ ਸਰਬਸੰਮਤੀ ਨਾਲ ਡਾ. ਹਰਗੁਰਪ੍ਰਤਾਪ ਸਿੰਘ ਨੂੰ ਸੂਬਾ ਪ੍ਰਧਾਨ ਚੁਣਿਆ ਗਿਆ। ਸ੍ਰੀ ਸਾਗਰ ਸਿੰਘ ਸਾਗਰ ਬਰਨਾਲਾ ਅਤੇ ਸ੍ਰੀ ਗੁਰਾਂਦਿੱਤਾ ਸਿੰਘ ਦੋਦਾ ਨੂੰ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ ਦੀ ਇਸ ਅਹਿਮ ਮੀਟਿੰਗ ਵਿੱਚ ਪੰਜਾਬ ਵਿੱਚ ਪਿਛੜੀਆਂ ਜਾਤੀਆਂ ਨਾਲ ਹੋ ਰਹੇ ਧੱਕੇ ਖਿਲਾਫ਼ ਸੰਘਰਸ਼ ਛੇੜਨ ਦੀ ਵਿਉਂਤਬੰਦੀ ਕੀਤੀ ਗਈ। ਮੋਰਚੇ ਦੀ ਮੀਟਿੰਗ ਵਿੱਚ ਆਏ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕੁਝ ਕਮੀਨੇ ਲੋਕ ਮਿਹਨਤ ਕਸ਼ ਤਰਖਾਣ ਭਾਈਚਾਰੇ ਨੂੰ "ਗੁੱਲੀਘੜ" ਕਹਿ ਕੇ ਤਿਰਸਕਾਰਦੇ ਹਨ। ਇਸ ਪ੍ਰਕਾਰ ਹੀ ਦਰਜੀ ਸਮਾਜ, ਸੈਣ ਸਮਾਜ, ਪ੍ਰਜਾਪੱਤ ਸਮਾਜ ਨੂੰ ਵੀ ਘਟੀਆ ਸ਼ਬਦ ਬੋਲੇ ਜਾਂਦੇ ਹਨ। ਪੰਜਾਬ ਸਰਕਾਰ ਇਹੋ ਜਿਹੇ ਘਟੀਆ ਸ਼ਬਦ ਬੋਲਣ ਵਾਲੀਆਂ ਖਿਲਾਫ਼ "੍ਹਅਠਓ ਸ਼ਪੲੳਚਹ" ਦਾ ਸਖ਼ਤ ਕਾਨੂੰਨ ਬਣਾਏ ਤੇ ਉਸ ਨੂੰ ਸਖ਼ਤੀ ਨਾਲ ਲਾਗੂ ਕਰੇ। ਇਸ ਤੋਂ ਇਲਾਵਾ ਮੰਡਲ ਕਮੀਸ਼ਨ, ਪਿਛੜੇ ਵਰਗਾਂ ਦੀ ਰਿਜ਼ਰਵੇਸ਼ਨ, ਜਾਤ ਅਧਾਰਿਤ ਜਨ-ਸੰਖਿਆ ਗਿਣਤੀ, ਕੱਚੇ ਸਫ਼ਾਈ ਸੇਵਕਾਂ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਸਲੇ ਵੀ ਵਿਚਾਰੇ ਗਏ। ਸਾਰੇ ਆਗੂ ਸਹਿਬਾਨਾਂ ਨੇ ਸਰਬਸੰਮਤੀ ਨਾਲ, ਦਰਜੀ, ਤਰਖਾਣ, ਲੌਹਾਰ, ਸੈਣ, ਪ੍ਰਜਾਪੱਤ ਸਮਾਜ ਦੇ ਸੰਘਰਸ਼ਸ਼ੀਲ ਰਾਜਨੀਤਿਕ ਕਾਰਕੁਨਾਂ ਨੂੰ ਹੋਕਾ ਦਿੱਤਾ ਕਿ ਉਹ ਆਪੋ-ਆਪਣੀਆਂ ਰਾਜਨੀਤਿਕ ਪਾਰਟੀਆਂ ਦੇ ਭ.ਛ. ਵਿੰਗਾਂ ਵਿੱਚ ਪਿਛੜੇ ਵਰਗਾਂ ਦੇ ਹੱਕਾਂ ਦੀ ਲੜਾਈ ਦੇ ਲਈ ਵੱਧ ਤੋਂ ਵੱਧ ਸੰਘਰਸ਼ ਕਰਨ ਅਤੇ ਜਦੋਂ ਹੀ ਪੰਜਾਬ ਵਿੱਚ ਵੋਟਾਂ ਪੈਣ ਦਾ ਸਮਾਂ ਆਵੇ ਤਾਂ, ਜਨਰਲ ਕੈਟੀਗਿਰੀ ਦੀਆਂ ਸੀਟਾਂ ਉੱਤੇ ਵੱਧ ਤੋਂ ਵੱਧ ਗਿਣਤੀ ਵਿੱਚ ਖੜੇ ਹੋ ਜਾਣ। ਅਤੇ ਵੱਡੀਆਂ, ਰਾਜਨੀਤਿਕ ਪਾਰਟੀਆਂ ਦੀਆਂ ਵੋਟਾਂ ਨੂੰ ਤੋੜ ਦੇਣ, ਵੋਟਾਂ ਟੁੱਟਣ ਦੇ ਸੇਕ ਨੇ ਹੀ ਪੰਜਾਬ ਵਿੱਚ ਮੰਡਲ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣੀ ਹੈ ਤੇ ਪਿਛੜੀਆਂ ਸ਼੍ਰੇਣੀਆਂ ਨੂੰ 27% ਰਿਜ਼ਰਵੇਸ਼ਨ ਦਿਵਾਉਣੀ ਹੈ। ਰਾਸ਼ਟਰੀ ਪਿਛੜਾ ਵਰਗ ਮੋਰਚਾ ਦੇ ਸਾਰੇ ਆਗੂਆਂ ਨੇ ਇੱਕ-ਜੁੱਟ ਹੋ ਕੇ ਪੰਜਾਬ ਦੇ ਪਿਛੜੇ ਸਮਾਜ ਨੂੰ ਹੋਕਾ ਦਿੱਤਾ ਕਿ, ਉਹ ਆਪਣੇ ਘਰ, ਦੁਕਾਨ ਤੇ, ਆਉਂਦੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਲੀਡਰ ਨੂੰ ਚਾਹ-ਪਾਣੀ ਪਿਲਾਉਣ, ਉਸ ਨਾਲ ਹੱਥ ਮਿਲਾਉਣ, ਪਰ ਦਿਲ ਦੇ ਵਿੱਚ ਇਸ ਗੱਲ ਨੂੰ ਸਪੱਸ਼ਟ ਕਰ ਲੈਣ ਕਿ ਆਏ ਹੋਏ ਇਹ ਲੀਡਰ ਅਸਲ ਵਿੱਚ ਪਿਛੜੇ ਸਮਾਜ ਦੀ 27% ਰਿਜ਼ਰਵੇਸ਼ਨ ਨੂੰ ਖਾਣ ਵਾਲੇ ਲੁਟੇਰੇ ਤੇ ਚਾਲਬਾਜ ਜਨਰਲ ਕੈਟੀਗਰੀ ਦੇ ਲੀਡਰ ਹਨ। ਅਸੀਂ ਇਨ੍ਹਾਂ ਨਾਲ ਲੜਨਾ ਨਹੀਂ ਹੈ ਪਰ ਅੰਦਰੋਂ-ਅੰਦਰੀ ਆਪਣੀ ਧਿਰ ਨੂੰ ਮਜ਼ਬੂਤ ਕਰਕੇ ਵੋਟਾਂ ਵਿੱਚ ਇਨ੍ਹਾਂ ਦਾ ਬਿਸਤਰਾ ਗੋਲ ਕਰ ਦੇਣਾ ਹੈ।

- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ 'ਚ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਜੀਵ ਅਰੋੜਾ ਖਿਲਾਫ ਕੀਤੀ ਗਈ ਕਾਰਵਾਈ ਨਿੰਦਣਯੋਗ ਹੈ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਜ਼ਿਲੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਵਰਕਰਾਂ ਨੇ ਮੋਗਾ ਦੇ ਮੇਨ ਚੌਕ 'ਚ ਭਾਜਪਾ ਖਿਲਾਫ ਮੋਰਚਾ ਖੋਲ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਨੇ ਕਿਹਾ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਭਾਜਪਾ ਹੁਣ ਪੰਜਾਬ ਨੂੰ ਫਤਹਿ ਕਰਨ ਦਾ ਸੁਪਨਾ ਦੇਖ ਰਹੀ ਹੈ, ਇਹੀ ਸੁਪਨਾ ਪਹਿਲੇ ਸਿਕੰਦਰ ਨੇ ਵੀ ਦੁਨੀਆਂ ਨੂੰ ਜਿੱਤਣ ਦਾ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਤੋਂ ਪਰਤਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਵੀ ਰਾਜ ਸਭਾ ਮੈਂਬਰ ਈਡੀ ਦੇ ਛਾਪਿਆਂ ਤੋਂ ਡਰੇ ਹੋਏ ਸਨ ਅਤੇ ਫਿਰ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਸੀ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਫਾਇਆ ਮਸ਼ੀਨ ਨਾਲ ਹੋ ਜਾਂਦਾ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ ਸੰਜੀਵ ਅਰੋੜਾ 'ਤੇ ਪਹਿਲਾਂ ਵੀ ਦੋ ਵਾਰ ਛਾਪੇਮਾਰੀ ਕੀਤੀ ਗਈ ਸੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਭਾਜਪਾ ਦਾ ਟੀਚਾ ਪੰਜਾਬ ਵਿੱਚ ਸਰਕਾਰ ਬਣਾਉਣਾ ਹੈ ਪਰ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਵੇਗਾ। ਬਾਈਟ,,,,,ਵਿਧਾਇਕ ਅਤੇ ਮਹਿਲਾ ਪੰਜਾਬ ਮੁਖੀ ਡਾ: ਅਮਨਦੀਪ ਕੌਰ ਅਰੋੜਾ ਬਾਈਟ,,, ਵਿਧਾਇਕ ਦਵਿੰਦਰ ਜੀਤ ਸਿੰਘ ਲਾਡੀ ਧਰਮਕੋਟ4
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਬਰਨਾਲਾ ਦੇ ਅਲਕੜਾ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ। ਵਾਸੀਆਂ ਨੇ ਹਵਾ-ਪਾਣੀ ਪ੍ਰਦੂਸ਼ਣ ਦਾ ਖ਼ਤਰਾ ਜਤਾਉਂਦੇ ਹੋਏ ਫੈਕਟਰੀ ਨਾ ਲੱਗਣ ਦੇਣ ਦਾ ਐਲਾਨ ਕੀਤਾ।1
- Faridkot:- MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ ਇਹ ਨੀਂਹ ਪੱਥਰਾ ਵਾਲੀ ਸਰਕਾਰ ਹੈ ਇਹਨਾਂ ਦੇ ਪੱਥਰ ਚਮਕਾ ਕੇ ਯਾਦ ਕਰਵਾ ਰਿਹਾ :- ਕੱਕੜ1
- चेन्नई: तमिलनाडु के मुख्यमंत्री और TVK चीफ सी जोसेफ विजय को तमिलनाडु सेक्रेटेरिएट में गार्ड ऑफ ऑनर दिया गया।1
- ਵਿਸ਼ਵ ਵਿੱਚ ਸੱਚੀ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ, ਇਹ ਇੱਕ ਡੂੰਘਾ ਸਵਾਲ ਹੈ। 'ਕਲਯੁਗ ਵਿੱਚ ਸਤਯੁਗ ਦੀ ਸ਼ੁਰੂਆਤ' ਦੇ ਇਸ ਭਾਗ ਵਿੱਚ ਇਸਦੇ ਮਹੱਤਵਪੂਰਨ ਰਾਜ਼ ਖੋਲ੍ਹੇ ਜਾਣਗੇ। ਜਾਣੋ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ।1
- ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ ਅੱਜ, 10 ਮਈ 2026, ਐਤਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਮੂਹ ਸਾਧ ਸੰਗਤ ਨੂੰ ਇਸ ਉਪਦੇਸ਼ ਨੂੰ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ।1
- ਮੋਗਾ ਵਿੱਚ ਇੱਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਦੀ SSF ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਟੀਮ ਨੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਅਤੇ ਆਵਾਜਾਈ ਨੂੰ ਸੁਚਾਰੂ ਬਣਾਇਆ। ਇਸ ਕਾਰਵਾਈ ਨਾਲ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਗਏ।1