ਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਗਿਆਸਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ; ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਸਫਾਈ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਕੀਤੇ ਜਾਰੀ ਲੁਧਿਆਣਾ, 27 ਅਗਸਤ: ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਦੱਖਣੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਵੀਰਵਾਰ ਨੂੰ ਗਿਆਸਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਦਾ ਨਿਰੀਖਣ ਕੀਤਾ। ਸੂਆ ਰੋਡ, 33 ਫੁੱਟ ਰੋਡ, ਈਸਟਮੈਨ ਚੌਕ ਸਮੇਤ ਹੋਰ ਇਲਾਕਿਆਂ ਵਿੱਚ ਨਿਰੀਖਣ ਕੀਤੇ ਗਏ। ਨਿਰੀਖਣ ਦੌਰਾਨ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਅਤੇ ਨਗਰ ਨਿਗਮ ਦੀ ਬੀ.ਐਂਡ.ਆਰ ਸ਼ਾਖਾ, ਓ.ਐਂਡ.ਐਮ.ਸੈੱਲ, ਸਿਹਤ ਸ਼ਾਖਾ ਆਦਿ ਦੇ ਹੋਰ ਅਧਿਕਾਰੀ ਮੌਜੂਦ ਸਨ। ਨਿਰੀਖਣ ਦੌਰਾਨ ਪਾਣੀ-ਸੀਵਰ ਲਾਈਨਾਂ ਵਿਛਾਉਣ, ਸੜਕਾਂ ਦੀ ਰੀਕਾਰਪੇਟਿੰਗ ਆਦਿ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ, ਸਿਹਤ ਸ਼ਾਖਾ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਸਫਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਕਿਹਾ ਕਿ ਓ.ਐਂਡ.ਐਮ.ਸੈੱਲ ਅਤੇ ਬੀ.ਐਂਡ.ਆਰ ਸ਼ਾਖਾ ਦੇ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਮੌਸਮ ਦੇ ਅਨੁਕੂਲ ਹੁੰਦੇ ਹੀ ਪ੍ਰਸਤਾਵਿਤ ਸੜਕ ਪੁਨਰ ਨਿਰਮਾਣ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਗਿਆਸਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ; ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਸਫਾਈ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਕੀਤੇ ਜਾਰੀ ਲੁਧਿਆਣਾ, 27 ਅਗਸਤ: ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਦੱਖਣੀ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਵੀਰਵਾਰ ਨੂੰ ਗਿਆਸਪੁਰਾ ਅਤੇ ਆਸ ਪਾਸ ਦੇ ਇਲਾਕਿਆਂ ਦਾ ਨਿਰੀਖਣ ਕੀਤਾ। ਸੂਆ ਰੋਡ, 33 ਫੁੱਟ ਰੋਡ, ਈਸਟਮੈਨ ਚੌਕ ਸਮੇਤ ਹੋਰ ਇਲਾਕਿਆਂ ਵਿੱਚ ਨਿਰੀਖਣ ਕੀਤੇ ਗਏ। ਨਿਰੀਖਣ ਦੌਰਾਨ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਅਤੇ ਨਗਰ ਨਿਗਮ ਦੀ ਬੀ.ਐਂਡ.ਆਰ ਸ਼ਾਖਾ, ਓ.ਐਂਡ.ਐਮ.ਸੈੱਲ, ਸਿਹਤ ਸ਼ਾਖਾ
ਆਦਿ ਦੇ ਹੋਰ ਅਧਿਕਾਰੀ ਮੌਜੂਦ ਸਨ। ਨਿਰੀਖਣ ਦੌਰਾਨ ਪਾਣੀ-ਸੀਵਰ ਲਾਈਨਾਂ ਵਿਛਾਉਣ, ਸੜਕਾਂ ਦੀ ਰੀਕਾਰਪੇਟਿੰਗ ਆਦਿ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ਗਿਆ। ਇਸ ਤੋਂ ਇਲਾਵਾ, ਸਿਹਤ ਸ਼ਾਖਾ ਦੇ ਸਬੰਧਤ ਅਧਿਕਾਰੀਆਂ ਨੂੰ ਵੀ ਸਫਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਧਾਇਕ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਕਿਹਾ ਕਿ ਓ.ਐਂਡ.ਐਮ.ਸੈੱਲ ਅਤੇ ਬੀ.ਐਂਡ.ਆਰ ਸ਼ਾਖਾ ਦੇ ਅਧਿਕਾਰੀਆਂ ਨੂੰ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਮੌਸਮ ਦੇ ਅਨੁਕੂਲ ਹੁੰਦੇ ਹੀ ਪ੍ਰਸਤਾਵਿਤ ਸੜਕ ਪੁਨਰ ਨਿਰਮਾਣ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
- वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें। वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें।1
- Pehalwan Diary & Sweets Phagwara near sabji mandi charo taraf mithaiyan Pehalwan Diary & Sweets Phagwara near sabji mandi charo taraf mithaiyan1
- BHATTI BEAUTY PARLOUR & TRAINING CENTRE Chadda Market near bus stand Phagwara BHATTI BEAUTY PARLOUR & TRAINING CENTRE Chadda Market near bus stand Phagwara1
- #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ1
- ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ1
- ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ1
- BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ1
- नेपाल से सामने आया एक बेहद विचलित करने वाला वीडियो तेजी से प्रसारित हो रहा है। कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है। वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं। इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है। यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है। बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है। ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?1