logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੀ ਸਿੱਖਿਅਤ ਮੀਟਿੰਗ ਬਾਬਾ ਜੋਗੀਪੀਰ ਰੱਲਾ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੀ ਸ਼ੁਰੂਆਤ ਬੀਤੇ ਦਿਨੀ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਵੱਲੋਂ ਜਥੇਬੰਦਕ ਢਾਂਚੇ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਜੱਦੋ ਜਹਿਦ ਬਾਰੇ ਜਾਣਕਾਰੀ ਦਿੰਦਿਆਂ ਕਿਰਤੀ ਲੋਕਾਂ ਨੂੰ ਜਥੇਬੰਦੀ ਦੇ ਅਨੁਸ਼ਾਸਨ ਅਤੇ ਕਾਰਜਕਾਰੀ ਸੇਧ ਬਾਰੇ ਜਾਣੂ ਕਰਾਇਆ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜਥੇਬੰਦੀ ਦੇ ਪਿਛੋਕੜ ਅਤੇ ਚਲ ਰਹੇ ਸੰਘਰਸ਼ਾਂ ਤੋਂ ਜਾਣੂ ਕਰਾਇਆ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਰਤੀ ਲੋਕਾਂ ਲਈ ਆਪਣੀ ਹੋਂਦ ਅਤੇ ਕਿਰਤ ਦੀ ਰਾਖੀ ਲਈ ਇੱਕੋ ਇੱਕ ਢਾਂਚਾ ਜਥੇਬੰਦਕ ਢਾਂਚਾ ਹੀ ਆਖਰੀ ਆਸ ਹੈ। ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਆਗੂ ਅਤੇ ਵਰਕਰਾਂ ਨੂੰ ਸੱਤਾਧਿਰ ਵੱਲੋਂ ਬੋਲੇ ਜਾ ਰਹੇ ਹਮਲਿਆਂ ਬਿਜਲੀ ਸੋਧ ਬਿਲ 2025, ਬੀਜ ਬਿੱਲ 2025, ਚਾਰ ਕਿਰਤ ਕਾਨੂੰਨ, ਮਗਨਰੇਗਾ ਸਕੀਮ ਦਾ ਖਾਤਮਾ ਅਤੇ ਇੰਡੋ-ਅਮਰੀਕਾ ਵਪਾਰ ਸਮਝੌਤੇ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਇਸ ਵਪਾਰਕ ਸਮਝੌਤੇ ਨਾਲ ਸਾਮਰਾਜੀ ਮੁਲਕਾਂ ਨੂੰ ਵੱਡੀ ਮੰਡੀ ਦੀ ਭਾਲ ਪੂਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੀਆਂ ਮਲਟੀ ਨੈਸ਼ਨਲ ਕੰਪਨੀਆਂ ਆਰਚਰ, ਡਰੇਫਸ, ਕਾਰਗਿਲ ਵਰਗੀਆਂ ਜੋ ਦੁਨੀਆ ਦੇ ਤਕਰੀਬਨ 75% ਜਮੀਨ ਉੱਤੇ ਕਾਬਜ ਹਨ, ਨਾਲ ਦੇਸ਼ ਦੇ ਗਰੀਬ ਕਿਸਾਨ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੱਤਾਧਿਰ ਵਿੱਚ ਬੈਠੀ ਹਕੂਮਤ ਨੂੰ ਇਹ ਸਮਝੌਤਾ ਲਾਗੂ ਕਰਨ ਤੋਂ ਪਹਿਲਾਂ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੀ ਹਾਸੀਏ ਤੇ ਧੱਕੀ ਕਿਸਾਨੀ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇੰਡੋ ਅਮਰੀਕਾ ਵਪਾਰਕ ਸਮਝੌਤਾ ਅਸਲ ਵਿੱਚ ਖੇਤੀ, ਡੇਅਰੀ ਆਦਿ ਲਈ ਉਜਾੜੇ ਦਾ ਇਕ ਰਾਹ ਹੈ। ਇਸ ਲਈ ਸੰਘਰਸ਼ ਕਰਨਾ ਜਥੇਬੰਦੀਆਂ ਦਾ ਮੁਢਲਾ ਕਾਰਜ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਵਰਗ ਕਿਸਾਨ, ਮਜ਼ਦੂਰ, ਦੁਕਾਨਦਾਰ, ਵਪਾਰੀ ਅਤੇ ਮੁਲਾਜ਼ਮ ਵਰਗ ਨੂੰ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਵੱਡੇ ਸੰਘਰਸ਼ ਨੂੰ ਖੜਾ ਕਰਨਾ ਮੌਜੂਦਾ ਸਮੇਂ ਦੀ ਅਨਸਰਦੀ ਲੋੜ ਹੈ। ਇਸ ਮੌਕੇ ਤਾਰਾ ਚੰਦ ਬਰੇਟਾ ਵੱਲੋਂ ਸਟੇਜ ਦੀ ਕਾਰਵਾਈ ਸੰਭਾਲੀ ਗਈ। ਮੀਟਿੰਗ ਵਿੱਚ ਜਿਲਾ ਮੀਤ ਪ੍ਰਧਾਨ ਜਗਦੇਵ ਸਿੰਘ ਕੋਟਲੀ, ਬਲਕਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਵਰੇ, ਹਰਬੰਸ ਸਿੰਘ ਟਾਂਡੀਆਂ, ਗੁਰਚਰਨ ਸਿੰਘ ਅਲੀਸ਼ੇਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਰਹੇ।

5 hrs ago
user_Rawal kotra
Rawal kotra
ਮਾਨਸਾ, ਮਾਨਸਾ, ਪੰਜਾਬ•
5 hrs ago
e8d1f6e1-41dc-4af0-8a69-b301f6573eb4

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੀ ਸਿੱਖਿਅਤ ਮੀਟਿੰਗ ਬਾਬਾ ਜੋਗੀਪੀਰ ਰੱਲਾ ਵਿਖੇ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੀ ਸ਼ੁਰੂਆਤ ਬੀਤੇ ਦਿਨੀ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਵੱਲੋਂ ਜਥੇਬੰਦਕ ਢਾਂਚੇ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਜੱਦੋ ਜਹਿਦ ਬਾਰੇ ਜਾਣਕਾਰੀ ਦਿੰਦਿਆਂ ਕਿਰਤੀ ਲੋਕਾਂ ਨੂੰ ਜਥੇਬੰਦੀ ਦੇ ਅਨੁਸ਼ਾਸਨ ਅਤੇ ਕਾਰਜਕਾਰੀ ਸੇਧ ਬਾਰੇ ਜਾਣੂ ਕਰਾਇਆ। ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜਥੇਬੰਦੀ ਦੇ ਪਿਛੋਕੜ ਅਤੇ ਚਲ ਰਹੇ ਸੰਘਰਸ਼ਾਂ ਤੋਂ ਜਾਣੂ ਕਰਾਇਆ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਰਤੀ ਲੋਕਾਂ ਲਈ ਆਪਣੀ ਹੋਂਦ ਅਤੇ ਕਿਰਤ ਦੀ ਰਾਖੀ ਲਈ ਇੱਕੋ

564627b2-c4f6-44f1-990b-8ca3fea00c4c

ਇੱਕ ਢਾਂਚਾ ਜਥੇਬੰਦਕ ਢਾਂਚਾ ਹੀ ਆਖਰੀ ਆਸ ਹੈ। ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਆਗੂ ਅਤੇ ਵਰਕਰਾਂ ਨੂੰ ਸੱਤਾਧਿਰ ਵੱਲੋਂ ਬੋਲੇ ਜਾ ਰਹੇ ਹਮਲਿਆਂ ਬਿਜਲੀ ਸੋਧ ਬਿਲ 2025, ਬੀਜ ਬਿੱਲ 2025, ਚਾਰ ਕਿਰਤ ਕਾਨੂੰਨ, ਮਗਨਰੇਗਾ ਸਕੀਮ ਦਾ ਖਾਤਮਾ ਅਤੇ ਇੰਡੋ-ਅਮਰੀਕਾ ਵਪਾਰ ਸਮਝੌਤੇ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਇਸ ਵਪਾਰਕ ਸਮਝੌਤੇ ਨਾਲ ਸਾਮਰਾਜੀ ਮੁਲਕਾਂ ਨੂੰ ਵੱਡੀ ਮੰਡੀ ਦੀ ਭਾਲ ਪੂਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਦੀਆਂ ਮਲਟੀ ਨੈਸ਼ਨਲ ਕੰਪਨੀਆਂ ਆਰਚਰ, ਡਰੇਫਸ, ਕਾਰਗਿਲ ਵਰਗੀਆਂ ਜੋ ਦੁਨੀਆ ਦੇ ਤਕਰੀਬਨ 75% ਜਮੀਨ ਉੱਤੇ ਕਾਬਜ ਹਨ, ਨਾਲ ਦੇਸ਼ ਦੇ ਗਰੀਬ ਕਿਸਾਨ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸੱਤਾਧਿਰ ਵਿੱਚ ਬੈਠੀ ਹਕੂਮਤ ਨੂੰ ਇਹ ਸਮਝੌਤਾ ਲਾਗੂ ਕਰਨ ਤੋਂ ਪਹਿਲਾਂ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੀ ਹਾਸੀਏ ਤੇ

43c503c0-a58f-4a9d-bd07-255b53e3bd46

ਧੱਕੀ ਕਿਸਾਨੀ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇੰਡੋ ਅਮਰੀਕਾ ਵਪਾਰਕ ਸਮਝੌਤਾ ਅਸਲ ਵਿੱਚ ਖੇਤੀ, ਡੇਅਰੀ ਆਦਿ ਲਈ ਉਜਾੜੇ ਦਾ ਇਕ ਰਾਹ ਹੈ। ਇਸ ਲਈ ਸੰਘਰਸ਼ ਕਰਨਾ ਜਥੇਬੰਦੀਆਂ ਦਾ ਮੁਢਲਾ ਕਾਰਜ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਵਰਗ ਕਿਸਾਨ, ਮਜ਼ਦੂਰ, ਦੁਕਾਨਦਾਰ, ਵਪਾਰੀ ਅਤੇ ਮੁਲਾਜ਼ਮ ਵਰਗ ਨੂੰ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਵੱਡੇ ਸੰਘਰਸ਼ ਨੂੰ ਖੜਾ ਕਰਨਾ ਮੌਜੂਦਾ ਸਮੇਂ ਦੀ ਅਨਸਰਦੀ ਲੋੜ ਹੈ। ਇਸ ਮੌਕੇ ਤਾਰਾ ਚੰਦ ਬਰੇਟਾ ਵੱਲੋਂ ਸਟੇਜ ਦੀ ਕਾਰਵਾਈ ਸੰਭਾਲੀ ਗਈ। ਮੀਟਿੰਗ ਵਿੱਚ ਜਿਲਾ ਮੀਤ ਪ੍ਰਧਾਨ ਜਗਦੇਵ ਸਿੰਘ ਕੋਟਲੀ, ਬਲਕਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਵਰੇ, ਹਰਬੰਸ ਸਿੰਘ ਟਾਂਡੀਆਂ, ਗੁਰਚਰਨ ਸਿੰਘ ਅਲੀਸ਼ੇਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਰਹੇ।

More news from ਪੰਜਾਬ and nearby areas
  • ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ
    1
    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ   ਸੰਘਰਸ਼ੀ  ਆਗੂ ਲਾਭ ਸਿੰਘ  ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ
    user_Rawal kotra
    Rawal kotra
    ਮਾਨਸਾ, ਮਾਨਸਾ, ਪੰਜਾਬ•
    12 hrs ago
  • ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-24731
    1
    ਟੌਪ ਕੁਆਲਟੀ ਖੀਰੀ ਪੱਠ ਸੇਲ 
ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 
79733-24731
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    15 hrs ago
  • बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।
    1
    बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से  मनाई गई। इस अवसर पर भगवान शिव और मां पार्वती की वेशभूषा में शिव तांडव  भी किया।
    user_SDTV India हिंदी
    SDTV India हिंदी
    Bathinda, Punjab•
    4 hrs ago
  • ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    1
    ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    15 hrs ago
  • लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    1
    लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Dirba, Sangrur•
    44 min ago
  • Post by Somparkashlalkanbhacity16f2s1971y55
    2
    Post by Somparkashlalkanbhacity16f2s1971y55
    user_Somparkashlalkanbhacity16f2s1971y55
    Somparkashlalkanbhacity16f2s1971y55
    Abarth dealer ਨਾਭਾ, ਪਟਿਆਲਾ, ਪੰਜਾਬ•
    5 hrs ago
  • ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।
    1
    ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    3 hrs ago
  • Post by Somparkashlalkanbhacity16f2s1971y55
    4
    Post by Somparkashlalkanbhacity16f2s1971y55
    user_Somparkashlalkanbhacity16f2s1971y55
    Somparkashlalkanbhacity16f2s1971y55
    Abarth dealer ਨਾਭਾ, ਪਟਿਆਲਾ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.