Shuru
Apke Nagar Ki App…
ਪਿੰਡ ਗੋਰਸੀਆਂ ਮੱਖਣ ਵਿਖੇ ਫੁੱਟਵਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਪੱਤਵੰਤੇ 19 ਫਰਵਰੀਸਿੱਧਵਾਂ ਬੇਟ (ਪ੍ਰਦੀਪ ਪਾਲ) ਪਿੰਡ ਗੋਰਸੀਆਂ ਮੱਖਣ ਦੇ ਫੁੱਟਵਾਲ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਮੁਲਾਕਤ ਕਰਦਿਆਂ ਪੱਤਵੰਤਿਆਂ ਨੇ ਕਿਹਾ ਕਿ ਜਿਸ ਤਰਾਂ ਸਾਡੇ ਪਿੰਡ ਦੇ ਨੌਜਵਾਨਾਂ ਦੇ ਉਪਰਾਲੇ ਸਦਕਾ ਇਹ ਟੂਰਨਾਂਮੈਂਟ ਹੋਇਆਂ ਹੈ ਇਸੇ ਤਰਾਂ ਦੇ ਟੂਰਨਾਂਮੈਂਟ ਬਹੁਤ ਜਰੂਰੀ ਹਨ , ਅਜਿਹੇ ਖੇਡ ਮੇਲੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹਨ । ਇਸ ਸਮੇਂ ਇਕੱਤਰ ਹੋਏ ਪੱਤਵੰਤਿਆਂ ਚ ਤਰਲੋਕ ਸਿੰਘ ਤੱਤਲਾ ਕੈਨੈਡਾ, ਸੁਖਜਿੰਦਰ ਸਿੰਘ ਤੱਤਲਾ ਨੰਬਰਦਾਰ,ਹਰਮੇਲ ਸਿੰਘ , ਜਸਪ੍ਰੀਤ ਸਿੰਘ ਜੱਸਾ, ਰਣ ਸਿੰਘ ਸਮਰਾ, ਜਗਰੂਪ ਸਿੰਗ ਜੂਪਾ,ਜਗਤਾਰ ਸਿੰਘ ਤੱਤਲਾ, ਕਰਮਜੀਤ ਸਿੰਘ ਤੱਤਲਾ, ਬਲਜੀਤ ਸਿੰਘ ਮੈਂਬਰ, ਅਮਰਜੀਤ ਸਿੰਘ ਬਬਨਦੀਪ ਸਿੰਘ , ਸੁਖਦੀਪ ਸਿੰਘ, ਸੁਖਵੀਰ ਸਿੰਘ ਤੱਤਲਾ ਕੈਨੇਡਾ , ਦਰਸਨ ਸਿੰਘ ,ਗੁਰਮੇਲ ਸਿੰਘ , ਲਖਵੀਰ ਸਿੰਘ , ਲਾਡੀ ਕੋਠੇ ਬੱਗੂਕੇ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਹਾਜਰ ਸਨ ।
Pardeep pal

More news from Punjab and nearby areas
- Bambiha Group ਦੇ ਮੁੱਖ ਸ਼ੂਟਰ ਦੇ ਨਾਲ ਪੁਲਿਸ ਦਾ ਮੁਕਾਬਲਾ ਇਸ ਦੌਰਾਨ ਪੁਲਿਸ ਨੇ ਕੀਤਾ ਕਾਬੂ ਵੇਖੋ ਤਸਵੀਰਾਂ #JalandharPolice #PunjabPolice #GangsterArrested #BambihaGroup #Encounter #PunjabCrime #PoliceAction #BreakingNews #LawAndOrder #CrimeUpdate #Punjab24New1
- ਕਪੂਰਥਲਾ 18 ਫਰਵਰੀ ਜੰਮੂ ਪੈਲੇਸ ਤੋਂ ਸੁਲਤਾਨਪੁਰ ਰੋਡ ਤੱਕ ਪੈਂਦੇ ਕਰੀਬ 7 ਮੁਹੱਲਾ ਵਾਸੀਆਂ ਵੱਲੋ ਆਪਣੀ ਜਾਇਜ਼ ਮੰਗ ਨੂੰ ਲੈ ਕੇ ਬੱਕਰਖਾਨੇ ਚੋਂਕ ਵਿਖੇ ਇੱਕਠੇ ਹੋ ਕੇ ਧਰਨਾ ਦਿੱਤਾ ਅਤੇ ਨਾਰੇਬਾਜ਼ੀ ਕਰਕੇ ਪ੍ਰਸ਼ਾਸ਼ਨ ਖਿਲਾਫ ਰੋਸ਼ ਜਤਾਇਆ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਏਕਤਾ ਪਾਰਟੀ ਕਪੂਰਥਲਾ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਆਪਣੇ ਸਾਥਿਆਂ ਸਮੇਤ ਸ਼ਾਮਿਲ ਹੋਏ ਅਤੇ ਧਰਨੇ ਦੀ ਹਮਾਇਤ ਕੀਤੀ। ਪ੍ਰਧਾਨ ਬਿੱਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮਾਰਗ ਤੇ ਕਰੀਬ 7 ਮੁਹੱਲਿਆਂ ਪੈਂਦੇ ਹਨ, ਜਿਸ ਵਿੱਚ ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹਨਾਂ ਕਿਹਾ ਕਿ ਇਨਾ ਮੁਹੱਲਿਆਂ ਵਿੱਚੋਂ ਲੰਘਣ ਵਾਲੀ ਮੇਨ ਸੜਕ ਤੇ ਆਏ ਦਿਨ ਵੱਡੇ ਲੋਡ ਵਾਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਟਰੈਫਿਕ ਵਿਵਸਥਾ ਵੀ ਬੁਰੀ ਤਰ੍ਹਾਂ ਖਰਾਬ ਰਹਿੰਦੀ ਹੈ ਜਿਸ ਵੱਲ ਨਾ ਤਾਂ ਟਰੈਫਿਕ ਪੁਲਿਸ ਅਤੇ ਨਾ ਹੀ ਜਿਲਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ। ਪ੍ਰਧਾਨ ਬਿੱਟੂ ਨੇ ਕਿਹਾ ਕਿ ਇਨਾ ਭਾਰੀ ਵਾਹਨਾਂ ਕਰਕੇ ਮੁਹੱਲੇ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਉਂ ਕਿ ਕਈ ਵਾਰ ਇਨਾ ਵਾਹਨਾਂ ਕਰਕੇ ਲੋਕ ਮੌਤ ਦਾ ਵੀ ਸ਼ਿਕਾਰ ਹੋ ਗਏ ਹਨ ਅਤੇ ਅਜਿਹੀ ਦੁਰਘਟਨਾਵਾਂ ਨੂੰ ਰੋਕਨ ਲਈ ਲੋਕਾਂ ਵੱਲੋ ਪਹਿਲਾਂ ਵੀ ਸਮੇਂ-ਸਮੇਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ, ਪਰ ਕਿਸੇ ਵੱਲੋ ਵੀ ਇਸ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ, ਜਿਸ ਕਰਕੇ ਰੋਸ਼ ਵੱਜੋ ਅੱਜ ਮੁਹੱਲਾ ਵਾਸੀਆਂ ਵੱਲੋ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਮਾਰਗ ਤੇ ਆੳੇਣ-ਜਾਣ ਵਾਲੇ ਭਾਰੀ ਵਾਹਨਾਂ ਤੇ ਰੋਕ ਨਹੀਂ ਲਗਾਈ ਜਾਂਦੀ, ਉਸ ਸਮੇਂ ਤੱਕ ਇਸ ਧਰਨੇ ਨੂੰ ਜਾਰੀ ਰੱਖਿਆ ਜਾਵੇਗਾ। ਇਸ ਦੋਰਾਨ ਡੀ.ਐਸ.ਪੀ. ਉਪਕਾਰ ਸਿੰਘ ਵੱਲੋ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਵਾਉਂਦੇ ਹੋਏ ਉਕਤ ਮਾਰਗ ਦੇ ਦੋਵੇਂ ਪਾਸੇ ਨੋਂ. ਐਂਟਰੀ ਦੇ ਬੈਰੀਕੇਡ ਲਗਾ ਦਿੱਤੇ ਗਏ ਅਤੇ ਵਿਸ਼ਵਾਸ਼ ਦਵਾਇਆ ਕਿ ਲੋਕਾਂ ਦੀ ਇਸ ਮੰਗ ਨੂੰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕਿ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਵਿਸ਼ਵਾਸ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋ ਧਰਨਾਂ ਸਮਾਪਤ ਕਰ ਦਿੱਤਾ ਗਿਆ। ਇਸ ਮੋਕੇ ਤੇ ਸੱਤੀ ਪਹਿਲਵਾਨ, ਸੋਨੂੰ, ਨਿੱਪੀ, ਮੱਪਾ, ਪਾਲਾ, ਮੰਗਾ, ਕੰਨੂ, ਸਾਹਿਲ, ਸਾਗਰ, ਸੂਰਜ, ਅਰੁਣ ਸਭਰਵਾਲ, ਸ਼ੇਰੂ, ਸੋਨੂੰ, ਮੋਨੂੰ ਅਤੇ ਹੋਰ ਹਾਜ਼ਰ ਸਨ।1
- ਜੀ.ਟੀ. ਰੋਡ ਢਿਲਵਾਂ 'ਤੇ ਗੁੜ ਬਣਾਉਣ ਵਾਲੇ ਦੀਆਂ ਛੰਨਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਭੁਲਥ 19 ਫ਼ਰਵਰੀ (ਗੋਬਿੰਦ ਸੁਖੀਜਾ)-ਅੱਜ ਜੀ.ਟੀ. ਰੋਡ ਢਿਲਵਾਂ ਵਿਖੇ ਟੋਲ ਪਲਾਜ਼ਾ ਤੋਂ ਤੇ ਸੜਕ ਨਜ਼ਦੀਕ ਇਕ ਗੁੜ ਬਣਾਉਣ ਵਾਲੇ ਦੀਆ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਸਮਾਚਾਰ ਮਿਲਿਆ ਹੈ। ਗੁੜ ਬਣਾਉਣ ਵਾਲੇ ਜਸਵੀਰ ਦੱਸਿਆ ਕਿ ਉਨ੍ਹਾਂ ਦੀਆਂ ਛੰਨਾਂ ਦੇ ।ਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਅਚਾਨਕ ਕੇ ਡਿਗ ਜਾਣ ਨਾਲ ਅੱਗ ਲੱਗ ਗਈ ਅਤੇ ਆਸ-। ਦੇ ਲੋਕਾਂ ਵਲੋਂ ਤੁਰੰਤ ਰੌਲਾ ਪਾਉਣ ਨਾਲ ਉਸ ਨੇ ਆਪਣੇ ਪਰਿਵਾਰ ਨੂੰ ਬਾਹਰ ਬੁਲਾ ਲਿਆ ਤੇ ਦੇਖਦੇ ਹੀ ਦੇਖਦੇ ਅੰਦਰ ਪਿਆ ਘਰੇਲੂ ਸਾਮਾਨ, ਵੇਚਣ ਲਈ ਬਣਾਇਆ ਹੋਇਆ ਗੁੜ ਆਦਿ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਲਈ ਭੁਲੱਥ ਤੋਂ ਅੱਗ ਬੁਝਾਊ ਗੱਡੀ ਤੇ ਸੜਕ ਸੁਰੱਖਿਆ ਫੋਰਸ ਢਿਲਵਾਂ ਦੇ ਇੰਚਾਰਜ ਏ.ਐਸ.ਆਈ ਗੁਰਪ੍ਰੀਤ ਸਿੰਘ ਤੇ ਸਾਥੀ ਵੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਸਾਬਕਾ ਕੌਂਸਲਰ ਸੰਜੀਵ ਸ਼ਰਮਾ, ਜਗੀਰ ਸਿੰਘ ਆਦਿ ਮੌਜੂਦ ਸਨ।1
- ਨਸ਼ਾ ਮੁਕਤ ਪੰਜਾਬ ਪੁਲਿਸ ਨੂੰ ਵੀ ਵੀਡੀਓ ਦਿਖਾਈ ਡਿਵੀਜ਼ਨ ਨੰਬਰ 7 ਸੱਤ ਲੁਧਿਆਣਾ ਐਸਐਚਓ ਦਾ ਕਹਿਣਾ ਸਾਨੂੰ ਪਤਾ ਹੈ ਕਿ ਇੱਥੇ ਚਿੱਟਾ ਵਿਕਦਾ ਹੈ ਤੇ ਮਿਲਦਾ ਹੈ ਸ਼ਿਵ ਸ਼ਕਤੀ ਮੰਦਰ ਦੀ ਆੜ ਚ ਨਸ਼ੇ ਦਾ ਗੋਰਖ ਧੰਦਾ ਕੀਤਾ ਜਾਂਦਾ ਹੈ ਮਨੋਜ ਪਾਠਕ ਨਾਲ ਰਲ ਕੇ ਤਾਜਪੁਰ ਰੋਡ ਲੁਧਿਆਣਾ2
- ਜਨਤਕ ਸੂਚਨਾਂ ਵੱਲੋ ASP ਗਜਲਪਰੀਤ ਕੋਰ ਜੀਰਕਪੁਰ1
- India Post 🏣 Dak Sewa Jan Sewa 🏣1
- ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 19 ਫਰਵਰੀ 2026 ਦਿਨ ਵੀਰਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।1
- ਜਨਤਾ ਦਾ ਭਰੋਸਾ ਜਿੱਤਦੀ Punjab Police — Jalandhar ਸਾਈਬਰ ਪੁਲਿਸ ਨੇ 50 ਗੁੰਮ ਮੋਬਾਈਲ ਮਾਲਕਾਂ ਨੂੰ ਵਾਪਸ ਕੀਤੇ #JalandharPolice #PunjabPolice #CyberCrimeCell #MobileRecovery #PolicePublicTrust #DigitalTracking #IMEITracking #CyberSecurityIndia #CEIRPortal #PublicSafety #Punjab24New1