ਪੈ੍ਸ ਬਿਆਨ ਬੁਢਲਾਡਾ ਬਲਾਕ ਦੀ ਇਕੱਤਰਤਾ ਹੋਈ 6 ਅਗਸਤ 2025 (। ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਦੀ ਅਗਵਾਈ ਵਿੱਚ ਬੁਢਲਾਡਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਕੀਤੀ ਗਈ। ਜਿਸ ਵਿੱਚ ਜਥੇਬੰਦੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕੀ ਗਈ ।ਅੱਜ ਦੀ ਮੀਟਿੰਗ ਦੇ ਵਿੱਚ ਜਿਲਾ ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਨੇ ਭਾਗ ਲਿਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਮਹੂਰੀ ਅਧਿਕਾਰ ਸਭਾ ਅਤੇ ਸੰਘਰਸ਼ੀ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਮੋਗਾ ਵਿਖੇ ਅਧਿਕਾਰ ਬਚਾਓ ਰੈਲੀ ਵਿੱਚ ਜਥੇਬੰਦੀ ਭਰਨੀ ਸ਼ਮੂਲੀਅਤ ਕਰੇਗੀ। ਅਤੇ ਸੈਂਕੜੇ ਵਰਕਰ ਬਲਾਕ ਵਿੱਚੋਂ ਸ਼ਾਮਿਲ ਹੋਣਗੇ 12 ਅਗਸਤ ਮਹਿਲਕਲਾਂ ਦਾਣਾ ਮੰਡੀ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 28ਵੀਂ ਬਰਸੀ ਪੂਰੇ ਸ਼ਾਹ ਤੇ ਜੋਸ਼ ਖਰੋਸ਼ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ ਬਲਾਕ ਵਿੱਚੋਂ ਸਾਰੇ ਪਿੰਡਾਂ ਵਿੱਚੋਂ ਔਰਤਾਂ ਦੇ ਜਥੇ ਸ਼ਮੂਲੀਅਤ ਕਰਨਗੇ। ਅਤੇ ਕਿਸਾਨ ਵਰਕਰ ਵੀ ਵੱਡੀ ਗਿਣਤੀ ਵਿੱਚ ਦਾਣਾ ਮੰਡੀ ਮਹਿਲ ਕਲਾਂ 12 ਅਗਸਤ ਨੂੰ ਪਹੁੰਚਣਗੇ ।ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਭੰਗਮੇ ਦੇ ਚਾਰ ਮਸਲਿਆਂ ਨੂੰ ਲੈ ਕੇ ਸਮਰਾਲਾ ਵਿਖੇ 24 ਅਗਸਤ ਨੂੰ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਲੈਂਡ ਪੋਲਿੰਗ ਪਾਲਸੀ ਪੰਜਾਬ ਦੇ ਪਾਣੀਆਂ ਦਾ ਮਸਲਾ ਸਰਕਾਰੀ ਜਬਰ ਦਾ ਵਿਰੋਧ ਅਤੇ ਸਰਕਾਰੀ ਤੇ ਸਹਿਕਾਰੀ ਮਹਿਕਮਿਆਂ ਵਿੱਚ ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਵਿਚਾਰਾਂ ਅਤੇ ਸੰਘਰਸ਼ ਪ੍ਰੋਗਰਾਮ ਉਲੀਕੇ ਜਾਣਗੇ। ਇਸ ਵਿਸ਼ਾਲ ਮਹਾ ਪੰਚਾਇਤ ਵਿੱਚ ਬਲਾਕ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਬੀਬੀਆਂ ਸਮੇਤ ਪੁੰਜਣਗੇ ।ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ,ਜ਼ਿਲ੍ਹੇ ਦੇ ਆਗੂਆਂ ਸਰਬਸ਼੍ਰੀ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਗਿਆਲ ,ਸਤਪਾਲ ਸਿੰਘ ਬਰੇ ,ਦਰਸ਼ਨ ਸਿੰਘ ਗੁਰਨੇ ਕਲਾਂ ,ਗੁਰਜੰਟ ਸਿੰਘ ਮੰਗਾਣੀਆਂ , ਤਰਸੇਮ ਸਿੰਘ ਚੱਕ ਅਲੀ ਸ਼ੇਰ, ਬਲਾਕ ਸੀਨੀਅਰ ਮੀਤ ਪ੍ਰਧਾਨ ਤੇ ਤੇਜਰਾਮ ਅਹਿਮਦਪੁਰ, ਜਰਨਲ ਸਕੱਤਰ ਮੇਲਾ ਸਿੰਘ ਦਿਆਲਪੁਰਾ ,ਖਜਾਨਚੀ ਜਗਜੀਵਨ ਸਿੰਘ ਹਸਨਪੁਰ ,ਨਛੱਤਰ ਸਿੰਘ ਅਹਿਮਦਪੁਰ ,ਭਗਵਾਨ ਸਿੰਘ ਕਾਨਗੜ੍ਹ , ਲਛਮਣ ਸਿੰਘ ਡੰਡੂ ਕਲਾਂ ,ਅਜਮੇਰ ਸਿੰਘ , ਗੁਰਜੰਟ ਸਿੰਘ ਬੋਹਾ, ਮਿੱਠੂ ਸਿੰਘ ਬਹਾਦਰਪੁਰ ,ਗੁਰਮੇਲ ਸਿੰਘ ਜਲਬੇੜਾ, ਪਾਲਾ ਸਿੰਘ ਕੁਲਰੀਆਂ ,ਮੇਜਰ ਸਿੰਘ ਰੱਲੀ, ਗਮਦੂਰ ਸਿੰਘ ਮੰਦਰਾਂ, ਤਰਨਜੀਤ ਸਿੰਘ ਮੰਦਰਾਂ, ਆਦਿ ਕਿਸਾਨ ਆਗੂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 9417549424
ਪੈ੍ਸ ਬਿਆਨ ਬੁਢਲਾਡਾ ਬਲਾਕ ਦੀ ਇਕੱਤਰਤਾ ਹੋਈ 6 ਅਗਸਤ 2025 (। ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬੁਢਲਾਡਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਦੀ ਅਗਵਾਈ ਵਿੱਚ ਬੁਢਲਾਡਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿੱਚ ਕੀਤੀ ਗਈ। ਜਿਸ ਵਿੱਚ ਜਥੇਬੰਦੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆਉਣ ਵਾਲੇ ਸੰਘਰਸ਼ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕੀ ਗਈ ।ਅੱਜ ਦੀ ਮੀਟਿੰਗ ਦੇ ਵਿੱਚ ਜਿਲਾ ਬਲਾਕ ਤੇ ਪਿੰਡ ਇਕਾਈਆਂ ਦੇ ਆਗੂਆਂ ਸਮੇਤ ਸੈਂਕੜੇ ਕਿਸਾਨਾਂ ਨੇ ਭਾਗ ਲਿਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਮਹੂਰੀ ਅਧਿਕਾਰ ਸਭਾ ਅਤੇ ਸੰਘਰਸ਼ੀ ਜਨਤਕ ਜਥੇਬੰਦੀਆਂ ਦੇ ਸੱਦੇ ਤੇ ਮੋਗਾ ਵਿਖੇ ਅਧਿਕਾਰ ਬਚਾਓ ਰੈਲੀ ਵਿੱਚ ਜਥੇਬੰਦੀ ਭਰਨੀ ਸ਼ਮੂਲੀਅਤ ਕਰੇਗੀ। ਅਤੇ ਸੈਂਕੜੇ ਵਰਕਰ ਬਲਾਕ ਵਿੱਚੋਂ ਸ਼ਾਮਿਲ ਹੋਣਗੇ 12 ਅਗਸਤ ਮਹਿਲਕਲਾਂ ਦਾਣਾ ਮੰਡੀ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 28ਵੀਂ ਬਰਸੀ ਪੂਰੇ ਸ਼ਾਹ ਤੇ ਜੋਸ਼ ਖਰੋਸ਼ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ ਬਲਾਕ ਵਿੱਚੋਂ ਸਾਰੇ ਪਿੰਡਾਂ ਵਿੱਚੋਂ ਔਰਤਾਂ ਦੇ ਜਥੇ ਸ਼ਮੂਲੀਅਤ ਕਰਨਗੇ। ਅਤੇ ਕਿਸਾਨ ਵਰਕਰ ਵੀ ਵੱਡੀ ਗਿਣਤੀ ਵਿੱਚ ਦਾਣਾ ਮੰਡੀ ਮਹਿਲ ਕਲਾਂ 12 ਅਗਸਤ ਨੂੰ ਪਹੁੰਚਣਗੇ ।ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ
ਦੇ ਭੰਗਮੇ ਦੇ ਚਾਰ ਮਸਲਿਆਂ ਨੂੰ ਲੈ ਕੇ ਸਮਰਾਲਾ ਵਿਖੇ 24 ਅਗਸਤ ਨੂੰ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਜਿਸ ਵਿੱਚ ਲੈਂਡ ਪੋਲਿੰਗ ਪਾਲਸੀ ਪੰਜਾਬ ਦੇ ਪਾਣੀਆਂ ਦਾ ਮਸਲਾ ਸਰਕਾਰੀ ਜਬਰ ਦਾ ਵਿਰੋਧ ਅਤੇ ਸਰਕਾਰੀ ਤੇ ਸਹਿਕਾਰੀ ਮਹਿਕਮਿਆਂ ਵਿੱਚ ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਵਿਚਾਰਾਂ ਅਤੇ ਸੰਘਰਸ਼ ਪ੍ਰੋਗਰਾਮ ਉਲੀਕੇ ਜਾਣਗੇ। ਇਸ ਵਿਸ਼ਾਲ ਮਹਾ ਪੰਚਾਇਤ ਵਿੱਚ ਬਲਾਕ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਦੇ ਕਿਸਾਨ ਬੀਬੀਆਂ ਸਮੇਤ ਪੁੰਜਣਗੇ ।ਅੱਜ ਦੀ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ,ਜ਼ਿਲ੍ਹੇ ਦੇ ਆਗੂਆਂ ਸਰਬਸ਼੍ਰੀ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਗਿਆਲ ,ਸਤਪਾਲ ਸਿੰਘ ਬਰੇ ,ਦਰਸ਼ਨ ਸਿੰਘ ਗੁਰਨੇ ਕਲਾਂ ,ਗੁਰਜੰਟ ਸਿੰਘ ਮੰਗਾਣੀਆਂ , ਤਰਸੇਮ ਸਿੰਘ ਚੱਕ ਅਲੀ ਸ਼ੇਰ, ਬਲਾਕ ਸੀਨੀਅਰ ਮੀਤ ਪ੍ਰਧਾਨ ਤੇ ਤੇਜਰਾਮ ਅਹਿਮਦਪੁਰ, ਜਰਨਲ ਸਕੱਤਰ ਮੇਲਾ ਸਿੰਘ ਦਿਆਲਪੁਰਾ ,ਖਜਾਨਚੀ ਜਗਜੀਵਨ ਸਿੰਘ ਹਸਨਪੁਰ ,ਨਛੱਤਰ ਸਿੰਘ ਅਹਿਮਦਪੁਰ ,ਭਗਵਾਨ ਸਿੰਘ ਕਾਨਗੜ੍ਹ , ਲਛਮਣ ਸਿੰਘ ਡੰਡੂ ਕਲਾਂ ,ਅਜਮੇਰ ਸਿੰਘ , ਗੁਰਜੰਟ ਸਿੰਘ ਬੋਹਾ, ਮਿੱਠੂ ਸਿੰਘ ਬਹਾਦਰਪੁਰ ,ਗੁਰਮੇਲ ਸਿੰਘ ਜਲਬੇੜਾ, ਪਾਲਾ ਸਿੰਘ ਕੁਲਰੀਆਂ ,ਮੇਜਰ ਸਿੰਘ ਰੱਲੀ, ਗਮਦੂਰ ਸਿੰਘ ਮੰਦਰਾਂ, ਤਰਨਜੀਤ ਸਿੰਘ ਮੰਦਰਾਂ, ਆਦਿ ਕਿਸਾਨ ਆਗੂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਜਾਰੀ ਬਲਵਿੰਦਰ ਸ਼ਰਮਾ ਖਿਆਲਾਂ 9417549424
- ਝੂਠੇ ਕੇਸ ’ਚ 13 ਸਾਲ ਕੈਦ ਕੱਟ ਰਹੇ ਕਿਸਾਨ ਆਗੂ PR ਪਾਂਡਿਅਨ ਤੇ ਸੇਲਵਰਾਜ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ | Punjab 24 News #PRPandian #Selvaraj #ReleaseFarmLeaders #JusticeForFarmers #FalseCase #FarmersRights #SaveAgriculturalLand #EnvironmentalJustice #ONGCProtest #PeacefulProtest #TamilNaduFarmers #KisanEkta #SamyuktKisanMorcha #FreePRPandian #FreeSelvaraj #FarmersMovement #StandWithFarmers #HumanRights #DemocracyUnderThreat #JusticeMustPrevail #PUNJAB24NEWS1
- Punjab Police Big Action Drug Smuggling Busted in Amritsar #PunjabPolice #AmritsarPolice #CrimeNews #punjabnewsnetwork @highlight Taza Awaaz1
- सोशल मीडिया पर एक मज़ेदार वीडियो तेजी से वायरल हो रहा है, जिसमें एक बिल्ली मुंह में कबूतर दबाकर सड़क पार कर रही होती है। तभी कार सवार व्यक्ति के अचानक हॉर्न बजाने से बिल्ली घबरा जाती है और उसका शिकार छूट जाता है। कबूतर उड़ जाता है, जबकि बिल्ली का गुस्से भरा रिएक्शन लोगों को खूब हंसा रहा है। #ViralVideo #FunnyAnimals #CatVideo #UnexpectedMoment #InternetLaughs #AnimalReels #TrendingNow1
- ਜਿਲ੍ਹਾ ਫਰੀਦਕੋਟ ਭਾਜਪਾ ਆਗੂ ਹਰਦੀਪ ਸ਼ਰਮਾ ਨੇ ਲਾਈਵ ਹੋ ਜਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਵਿਚ ਵੋਟ ਕਰਨ ਵਾਲਿਆ ਦਾ ਧਨਵਾਦ ਕੀਤਾ1
- #insidestorynewschennal #punjab #Congress #amrindersinghrajawarring #faridkot Faridkot Headlines1
- ਜਲੰਧਰ ਡੀਸੀ ਦਫ਼ਤਰ ਦੇ ਫੋਰ ਕਲਾਸ ਮੁਲਾਜ਼ਮਾਂ ਦਾ SDM-2 ਦੇ ਦਫ਼ਤਰ ਬਾਹਰ ਧਰਨਾ, ਮਾਫ਼ੀ ਦੀ ਮੰਗ | Punjab 24 News #JalandharNews #DCOffice #FourthClassEmployees #SDM2Office #EmployeeProtest #DharnaPradarshan #PunjabEmployees #StaffRights #JusticeForEmployees #GovernmentEmployees #ElectionDuty #IDCardIssue #AdministrativeNews #PunjabNews #BreakingPunjab #EmployeeUnion #WorkplaceRespect #PublicProtest #VoiceOfEmployees #TrendingNews #PUNJAB24NEWS1
- ਵਾਰਡ ਨੰਬਰ 41 ਵਿੱਚ ਨਵੇਂ ਕੰਮਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਉਦਘਾਟਨ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ | Punjab 24 News #Ward41 #SharifPura #LocalDevelopment #GaliInauguration #UrbanDevelopment #MunicipalWorks #PunjabNews #LocalNews #DevelopmentWorks #PublicWelfare #CityDevelopment #CouncillorShabnamDuggal #AyubDuggal #CommunityDevelopment #InfrastructureUpgrade #PeopleFirst #DevelopmentAtDoorstep #GroundReport #SpecialHeadline #PUNJAB24NEWS1
- ਕ੍ਰਿਸਮਿਸ ਦੇ ਪਾਵਨ ਮੌਕੇ ਤੇ ਤਾਜਪੁਰ ਚਰਚ ਵੱਲੋਂ ਕੱਢੀ ਗਈ ਭਵਿਆ ਸ਼ੋਭਾ ਯਾਤਰਾ, ਸੰਗਤਾਂ ਨੂੰ ਦਿੱਤੀਆਂ ਮੁਬਾਰਕਾਂ | Punjab 24 News #JalandharChristmas #ChristmasCelebration #TajpurChurch #ShobhaYatra #ChristmasProcession #PunjabNews #JalandharNews #ChristmasVibes #FestivalOfJoy #PeaceAndLove #UnityInDiversity #ReligiousHarmony #ChristianCommunity #MerryChristmas #FaithAndHope #SpecialHeadline #LocalNews #PunjabUpdates #FestivalNews #CelebrationTime #PUNJAB24NEWS1
- ਟ੍ਰੈਫਿਕ ਦੀ ਸਮੱਸਿਆ ਤੋਂ ਸ਼ਹਿਰਵਾਸੀਆਂ ਨੂੰ ਰਾਹਤ ਦਿਵਾਉਣ ਲਈ ਪ੍ਰਸ਼ਾਸਨ ਮੁੜ ਸਰਗਰਮ ਜਮੀਨੀ ਪੱਧਰ ਤੇ ਸ਼ੁਰੂ ਹੋਈ ਕਾਰਵਾਈ | Punjab 24 News #AmritsarTraffic #TrafficRelief #AmritsarNews #PunjabNews #CityUpdate #TrafficControl #PublicRelief #SmartCityAmritsar #AdminAction #TrafficManagement #RoadSafety #NoMoreTraffic #SmoothTraffic #UrbanUpdate #CivicIssues #DailyCommute #AmritsarCity #BreakingNews #SpecialHeadline #GroundReport #PUNJAB24NEWS1