logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੀਰ ਬਾਬਾ ਜੀ ਦੇ ਜਨਮ ਦਿਹਾੜੇ ਮੇਲੇ ਤੇ ਝੰਡਾ ਤੇ ਚਾਦਰ ਦੀ ਰਸਮ ਦੋਰਾਨ 30 ਵਾ ਲੰਗਰ ਲਗਾਇਆ ਜਗਰਾਓਂ 9 ਮਾਰਚ (ਪ੍ਰਦੀਪ ਪਾਲ) ਨੇੜੇ ਕੋਠੇ ਹਰੀ ਨਾਨਕਸਰ ਮਾਰਗ ਤੇ ਸ਼ਾਹੀ ਪੀਰ ਬਾਬਾ ਕੁਤਬਦੀਨ ਧੌੜੇ ਵਾਲੇ ਦੀ ਪਵਿੱਤਰ ਦਰਗਾਹ ਤੇ ਜਨਮ ਦਿਹਾੜੇ ਤੇ ਜਗਰਾਓਂ ਅਤੇ ਨਾਨਕਸਰ ਦੀ ਪ੍ਰਬੰਧਕ ਲੰਗਰ ਕਮੇਟੀ ਵੱਲੋਂ 30 ਵਾ ਲੰਗਰ ਲਗਾਇਆ ਗਿਆ ਝੰਡੇ ਦੀ ਰਸਮ ਰਾਜੇਸ਼ਇੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ। ਦਰਗਾਹ ਤੇ ਚਾਰਦ ਦੀ ਰਸਮ ਵਿਸ਼ੇਸ਼ ਤੋਰ ਤੇ ਆਪਣੀ ਸੰਗਤ ਨਾਲ ਦਰਬਾਰ ਤੇ ਪਹੁੰਚੇ ਗੰਦੀ ਨਸ਼ੀਨ ਬਾਬਾ ਛਿੰਦਾ ਨਾਥ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਪੀ੍ਤ ਵਰਮਾ ਨੇ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਦੇਵ ਤੇ ਬਾਬਾ ਛਿੰਦਾ ਜੀ ਨੇ ਪ੍ਰਬੰਧਕ ਲੰਗਰ ਕਮੇਟੀ ਤੇ ਮੁੱਖ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਦਰਗਾਹ ਤੇ ਆਈਆਂ ਸੰਗਤਾਂ ਨੂੰ ਕੋਫ਼ੀ ਪਕੌੜੇ ਜਲੇਬੀ ਪ੍ਰਸਾਦਾ ਛਕਾਇਆ। ਪੀਰ ਦੀ ਦਰਗਾਹ ਤੇ ਪ੍ਰਸਿੱਧ ਕਵਾਲਾਂ ਨੇ ਕਵਾਲੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ, ਸਵਰਨਜੀਤ ਧਾਲੀਵਾਲ, ਐਸ਼ਪੀ ਬੋਬੀ , ਜਤਿੰਦਰ ਕਲਿਆਣ, ਬੱਬੀ,ਗਿਆਨ ਦੇਵ ਬੇਰੀ, ਦੀਪਕ ਸਿੰਘ, ਮਾਂਹੀ ਜਗਰਾਓਂ,ਗੁਰਸਰਨ ਸਿੰਘ, ਮਨਪ੍ਰੀਤ ਗਰੇਵਾਲ , ਰਾਣਾ ਕੰਡਾ, ਗੋਰਾ ਜਗਰਾਓਂ,ਰੋਹਿਤ, ਮੋਹਿਤ ਵਰਮਾ, ਬੰਟੂ,ਕੋਸਲਰ ਵਿਕਰਮ ਜੱਸੀ,ਵਿਨੇ ਕਲਿਆਣ, ਸਰਬਜੀਤ ਸਿੰਘ ਲੰਕਾ,ਭੁਪਿੰਦਰ ਕੁਮਾਰ ,ਮੰਟੂ ਚੋਪੜਾ, ਇਕਬਾਲ ਸਿੰਘ,ਜੀਤ ਸਿੰਘ, ਮਨਜਿੰਦਰ ਸਿੰਘ,ਸਵਰਨ ਸਿੰਘ, ਸੁਖਦੇਵ ਸਿੰਘ,ਕੁਲਦੀਪ ਸਿੰਘ,ਹਰਸ ਧਾਲੀਵਾਲ, ਯਸ਼ ਧਾਲੀਵਾਲ ,ਦੀਪੂ,ਗੁਰੀ, ਸਾਹਿਲ, ਸੰਦੀਪ, ਗਾਂਧੀ,ਅਕਾਸ ਧਾਲੀਵਾਲ, ਆਦਿ ਹਾਜਰ ਸਨ।

1 day ago
user_Pardeep pal
Pardeep pal
ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
1 day ago
bbac909e-12cb-499e-ba1d-362c3ac72eeb

ਪੀਰ ਬਾਬਾ ਜੀ ਦੇ ਜਨਮ ਦਿਹਾੜੇ ਮੇਲੇ ਤੇ ਝੰਡਾ ਤੇ ਚਾਦਰ ਦੀ ਰਸਮ ਦੋਰਾਨ 30 ਵਾ ਲੰਗਰ ਲਗਾਇਆ ਜਗਰਾਓਂ 9 ਮਾਰਚ (ਪ੍ਰਦੀਪ ਪਾਲ) ਨੇੜੇ ਕੋਠੇ ਹਰੀ ਨਾਨਕਸਰ ਮਾਰਗ ਤੇ ਸ਼ਾਹੀ ਪੀਰ ਬਾਬਾ ਕੁਤਬਦੀਨ ਧੌੜੇ ਵਾਲੇ ਦੀ ਪਵਿੱਤਰ ਦਰਗਾਹ ਤੇ ਜਨਮ ਦਿਹਾੜੇ ਤੇ ਜਗਰਾਓਂ ਅਤੇ ਨਾਨਕਸਰ ਦੀ ਪ੍ਰਬੰਧਕ ਲੰਗਰ ਕਮੇਟੀ ਵੱਲੋਂ 30 ਵਾ ਲੰਗਰ ਲਗਾਇਆ ਗਿਆ ਝੰਡੇ ਦੀ ਰਸਮ ਰਾਜੇਸ਼ਇੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ। ਦਰਗਾਹ ਤੇ ਚਾਰਦ ਦੀ ਰਸਮ ਵਿਸ਼ੇਸ਼ ਤੋਰ ਤੇ ਆਪਣੀ ਸੰਗਤ ਨਾਲ ਦਰਬਾਰ ਤੇ ਪਹੁੰਚੇ ਗੰਦੀ ਨਸ਼ੀਨ ਬਾਬਾ ਛਿੰਦਾ ਨਾਥ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਪੀ੍ਤ ਵਰਮਾ ਨੇ ਕੀਤੀ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਦੇਵ

6c95e7a5-18b8-4769-9b8d-ad92f4c8099b

ਤੇ ਬਾਬਾ ਛਿੰਦਾ ਜੀ ਨੇ ਪ੍ਰਬੰਧਕ ਲੰਗਰ ਕਮੇਟੀ ਤੇ ਮੁੱਖ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਦਰਗਾਹ ਤੇ ਆਈਆਂ ਸੰਗਤਾਂ ਨੂੰ ਕੋਫ਼ੀ ਪਕੌੜੇ ਜਲੇਬੀ ਪ੍ਰਸਾਦਾ ਛਕਾਇਆ। ਪੀਰ ਦੀ ਦਰਗਾਹ ਤੇ ਪ੍ਰਸਿੱਧ ਕਵਾਲਾਂ ਨੇ ਕਵਾਲੀਆਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ, ਸਵਰਨਜੀਤ ਧਾਲੀਵਾਲ, ਐਸ਼ਪੀ ਬੋਬੀ , ਜਤਿੰਦਰ ਕਲਿਆਣ, ਬੱਬੀ,ਗਿਆਨ ਦੇਵ ਬੇਰੀ, ਦੀਪਕ ਸਿੰਘ, ਮਾਂਹੀ ਜਗਰਾਓਂ,ਗੁਰਸਰਨ ਸਿੰਘ, ਮਨਪ੍ਰੀਤ ਗਰੇਵਾਲ , ਰਾਣਾ ਕੰਡਾ, ਗੋਰਾ ਜਗਰਾਓਂ,ਰੋਹਿਤ, ਮੋਹਿਤ ਵਰਮਾ, ਬੰਟੂ,ਕੋਸਲਰ ਵਿਕਰਮ ਜੱਸੀ,ਵਿਨੇ ਕਲਿਆਣ, ਸਰਬਜੀਤ ਸਿੰਘ ਲੰਕਾ,ਭੁਪਿੰਦਰ ਕੁਮਾਰ ,ਮੰਟੂ ਚੋਪੜਾ, ਇਕਬਾਲ ਸਿੰਘ,ਜੀਤ ਸਿੰਘ, ਮਨਜਿੰਦਰ ਸਿੰਘ,ਸਵਰਨ ਸਿੰਘ, ਸੁਖਦੇਵ ਸਿੰਘ,ਕੁਲਦੀਪ ਸਿੰਘ,ਹਰਸ ਧਾਲੀਵਾਲ, ਯਸ਼ ਧਾਲੀਵਾਲ ,ਦੀਪੂ,ਗੁਰੀ, ਸਾਹਿਲ, ਸੰਦੀਪ, ਗਾਂਧੀ,ਅਕਾਸ ਧਾਲੀਵਾਲ, ਆਦਿ ਹਾਜਰ ਸਨ।

More news from ਪੰਜਾਬ and nearby areas
  • ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    1
    ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    15 hrs ago
  • ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼ #Punjab24News #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    1
    ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼
#Punjab24News   #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    user_Punjab 24 News
    Punjab 24 News
    Media Ludhiana (East), Punjab•
    16 hrs ago
  • Post by ਗੋਬਿੰਦਗੜ ਖਬਰਨਾਮਾਂ
    1
    Post by ਗੋਬਿੰਦਗੜ ਖਬਰਨਾਮਾਂ
    user_ਗੋਬਿੰਦਗੜ ਖਬਰਨਾਮਾਂ
    ਗੋਬਿੰਦਗੜ ਖਬਰਨਾਮਾਂ
    Amloh, Fatehgarh Sahib•
    7 hrs ago
  • ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ।
    1
    ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    12 hrs ago
  • Post by SONA TV PUNJAB
    1
    Post by SONA TV PUNJAB
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    8 hrs ago
  • Post by Uttar Pradesh
    1
    Post by Uttar Pradesh
    user_Uttar Pradesh
    Uttar Pradesh
    ਬਰਨਾਲਾ, ਬਰਨਾਲਾ, ਪੰਜਾਬ•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.