Shuru
Apke Nagar Ki App…
BreakingNews ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸੁਨਿਆਰੇ ਦੀ ਦੁਕਾਨ ‘ਚ ਵਾਪਰੀ ਘਟ'ਨਾ, CCTV ਵਿੱਚ ਕੈਦ। ਪੁਲਿਸ ਜਾਂਚ ਵਿੱਚ ਜੁਟੀ | Punjab 24 News #Amritsar #BatalaRoad #BreakingNews #GoldShopLoot #AmritsarNews #PunjabNews #CrimeNews #CCTVFootage #RobberyAttempt #PoliceInvestigation #AmritsarCrime #PunjabPolice #LootCase #BigBreaking #CityCrime #LiveUpdates #ViralCCTV #LatestNews #PublicAlert #NewsUpdate #PUNJAB24NEWS
Punjab 24 News
BreakingNews ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਸੁਨਿਆਰੇ ਦੀ ਦੁਕਾਨ ‘ਚ ਵਾਪਰੀ ਘਟ'ਨਾ, CCTV ਵਿੱਚ ਕੈਦ। ਪੁਲਿਸ ਜਾਂਚ ਵਿੱਚ ਜੁਟੀ | Punjab 24 News #Amritsar #BatalaRoad #BreakingNews #GoldShopLoot #AmritsarNews #PunjabNews #CrimeNews #CCTVFootage #RobberyAttempt #PoliceInvestigation #AmritsarCrime #PunjabPolice #LootCase #BigBreaking #CityCrime #LiveUpdates #ViralCCTV #LatestNews #PublicAlert #NewsUpdate #PUNJAB24NEWS
More news from Punjab and nearby areas
- ਹੁਣ ਅੰਮ੍ਰਿਤਸਰ 'ਚ ਦੁਕਾਨਾਂ ਨਹੀਂ ਸੇਫ, ਅੱਧੀ ਰਾਤ ਨੂੰ ਟੁੱਟ ਰਹੇ ਨੇ ਦੁਕਾਨਾਂ ਦੇ ਤਾਲੇ, CCTV ਵਿੱਚ ਕੈਦ ਹੋਈ ਵਾਰਦਾਤ ਦੇਖੋ ਤਸਵੀਰਾਂ | Punjab 24 News #AmritsarCrime #AmritsarBreaking #ShopLockBreak #MidnightTheft #CCTVFootage #PunjabNews #AmritsarAlert #CrimeInPunjab #ShopkeepersSafety #AmritsarPolice #BreakingPunjab #LockBreakGang #CityNotSafe #PunjabBreaking #PublicSafety #TheftNews #AmritsarUpdates #PunjabCrime #ShopTheft #SafetyFirst #PUNJAB24NEWS1
- 🇮🇳 क्रान्ति न्यूज सच की आवाज 🇮🇳 BJP . नेता की घिनौनी हरकत चाकू की नोक पर दुष्कर्म किया वीडियो बनाया दोबारा दुष्कर्म करने पीड़िता के घर पहुंचा और कहां भाजपा सरकार है क्या बिगाड़ लोगे डाल दो वीडियो सोशल मीडिया पर1
- सोशल मीडिया पर “Children of the Year” नाम का एक वीडियो तेजी से वायरल हो रहा है। वीडियो में टीवी स्क्रीन पर रंग-बिरंगी लाइनों के दिखते ही मां बच्चे को सोफे पर फेंकती नजर आती है, जिससे लोग हैरान रह गए। कुछ यूजर्स इसे खतरनाक व्यवहार बता रहे हैं, तो कई लोग इसे मज़ाक और प्रैंक मानकर शेयर कर रहे हैं।#viralvideo #trendingreels #parenting #kids #familyprank #socialmedia #internetbuzz1
- ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਫਰੀਦਕੋਟ ਤੋ ਅੱਜ ਮਿਤੀ 31 ਦਸੰਬਰ 2025 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋਜੀ।1
- 🪔🌺🥥🙏🏻🌺🪔✨👣🕉️🔱🪔🚩👁️🩸꧁🪷🌷🌸🌺🦩꧂ 🌸 ਨਵਾਂ ਸਾਲ ਮੁਬਾਰਕ 🌸 🙏 ਮਾਂ ਚਿੰਤਪੁਰਨੀ – ਜਵਾਲਾ ਜੀ ਲੰਗਰ ਸੇਵਾ ਰਵਾਨਾ 🙏 ਨਵੇਂ ਸਾਲ ਦੇ ਸ਼ੁਭ ਅਵਸਰ ‘ਤੇ ਸ਼੍ਰੀਮਤੀ ਸੁਮਨ ਸਹਿਗਲ ਜੀ ਪਤਨੀ ਨਰੇਸ਼ ਕੁਮਾਰ ਸਹਿਗਲ (ਪ੍ਰਧਾਨ – ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ) ਵੱਲੋਂ ਰਾਸ਼ਨ ਨਾਲ ਭਰੇ ਕੈਂਟਰ ਨੂੰ ਹਰੀ ਝੰਡੀ ਦੇ ਕੇ ਮਾਂ ਚਿੰਤਪੁਰਨੀ ਜਵਾਲਾ ਜੀ ਦੇ ਲੰਗਰ ਲਈ ਰਵਾਨਾ ਕੀਤਾ ਗਿਆ। 📍 ਸਹਿਗਲ ਚੌਕ, ਕੋਟਕਪੂਰਾ ਮਾਂ ਚਿੰਤਪੁਰਨੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ✨ ਪ੍ਰਤਿਬਿੰਬ (Reflection) ✨ ਸੱਚੀ ਭਕਤੀ ਉਹ ਹੈ ਜੋ ਸੇਵਾ ਬਣ ਕੇ ਲੋਕਾਂ ਤੱਕ ਪਹੁੰਚੇ। ਲੰਗਰ, ਸੇਵਾ ਅਤੇ ਸਮਰਪਣ — ਇਹੀ ਮਾਂ ਦੀ ਅਸਲੀ ਕਿਰਪਾ ਹੈ। ਨਵਾਂ ਸਾਲ ਸਾਡੇ ਸਭ ਲਈ ਦਇਆ, ਸਾਂਝ ਅਤੇ ਸੇਵਾ ਦੀ ਰਾਹਦਾਰੀ ਬਣੇ। 🙏 ਜੈ ਮਾਤਾ ਦੀ 🙏 🚩 ਬੋਲੋ ਸੱਚੇ ਦਰਬਾਰ ਕੀ ਜੈ 🚩 🪔🌺🥥🙏🏻🌺🪔✨👣🕉️🔱🪔🚩👁️🩸꧁🪷🌷🌸🌺🦩꧂ 👣🙏🪔🌺 ✍️ Created By Team Deepak Garg | Journalism | Social Service | Devotion | Awareness | Community 👣🙏🪔🌺 #JaiMataDi 🙏 #MaaChintpurni 🌺 #LangarSeva 🍲 #NewYearBlessings ✨ #Kotkapura 🚩 #SevaParmoDharma 🪔 #TeamDeepakGarg ✍️1
- ਖੰਨਾ ਨਗਰ ਕੌਂਸਲ ਮੀਟਿੰਗ ਵਿੱਚ ਨਵੀਂ ਵਾਰਡਬੰਦੀ ਨੂੰ ਲੈ ਕੇ ਭਾਰੀ ਹੰਗਾਮਾ1
- *ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ* *ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ* *ਅੰਗ- 508, ,31ਦਸੰਬਰ 2025* *ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥* *ੴ ਸਤਿਗੁਰ ਪ੍ਰਸਾਦਿ ॥* ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। *ਸਲੋਕੁ ਮਃ ੩ ॥* *ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥* ਇਹ ਜਗਤ ਅਣਪੱਤ (ਇਹ ਚੀਜ਼ 'ਮੇਰੀ' ਬਣ ਜਾਏ, ਇਹ ਚੀਜ਼ 'ਮੇਰੀ' ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। *ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥* ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। *ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥* ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। *ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥* ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ *ਮਃ ੩ ॥* *ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥* ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, *ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥* ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। *ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥* ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, *ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥* ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥ *ਪਉੜੀ* ॥ *ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥* ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, *ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥* ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ। *ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥* ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ, *ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥* ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ। *ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥* ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥ *ਵਾਹਿਗੁਰੂ ਜੀ ਕਾ ਖਾਲਸਾ* *ਵਾਹਿਗੁਰੂ ਜੀ ਕੀ ਫਤਿਹ ਜੀ* 🙏1
- ਪੰਛੀਆਂ ਦੀ ਚੀਖ ਬਣੀ ਅਵਾਜ਼ ਚਾਈਨਾ ਡੋਰ ਖ਼ਿਲਾਫ਼ ਲੋਕਾਂ ਨੇ ਖੋਲ੍ਹਿਆ ਮੋਰਚਾ ਬੇਜ਼ੁਬਾਨਾਂ ਦੀ ਜਾਨ ਬਚਾਉਣ ਲਈ ਜਾਗਿਆ ਸ਼ਹਿਰ | Punjab 24 News #ChinaDor #BanChinaDor #SaveBirds #BirdsProtection #StopKillerDor #ProtectHumanLives #SayNoToChinaDor #SaveSparrows #BezubaanKiAwaaz #SaveNature #BirdLovers #StopIllegalDor #PublicSafety #EcoFriendlyFestival #HumanityFirst #GoGreen #SaveEnvironment #NoMoreChinaDor #PunjabAgainstChinaDor #ProtectBirds #PUNJAB24NEWS1