Shuru
Apke Nagar Ki App…
ਪੰਜਾਬ ਵਿੱਚ ਯੂਪੀ ਬਿਹਾਰ ਖਾਂਣ ਪੀਣ ਚੀਜ਼ ਮਿਲਾਵਟੀ ਸ਼ਰੇਆਮ ਵੇਚਦੇ ਸਰਕਾਰੀ ਜ਼ਮੀਨਾਂ ਪ੍ਰਵਾਸੀ ਕਬਜ਼ਾ ਪੰਜਾਬ ਵਿੱਚ ਪ੍ਰਵਾਸੀ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਜੇਕਰ ਸਰਕਾਰ ਪੰਜਾਬ ਵਿੱਚ ਕਬਜ਼ਾ ਮੁਕਤ ਕਰਨ ਦੀ ਮੁਹਿਮ ਚਲਾਈ ਗਈ ਸੀ ਫਿਰ ਪ੍ਰਵਾਸੀ ਲਈ ਰਹਿਮ ਕਿਉਂ ਪੰਜਾਬੀ ਵਾਸੀਆਂ ਲਈ ਕਾਨੂੰਨ ਅੱਲਗ ਅੱਲਗ ਕਿਉਂ ਖਾਂਣ ਪੀਣ ਚੀਜ਼ ਵੇਚਣ ਪਰਮੀਸ਼ਨ ਕਿਸ ਨੇ ਦਿੱਤੀ ਕੱਲੇ ਆਸਮਾਨ ਥੱਲੇ ਗੰਦੇ ਪਾਣੀਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਾਨੂੰਨ ਦੀਆਂ ਸ਼ੇਰਾਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਾਨੂੰਨ ਦੇ ਰਖਵਾਲੇਂ ਤਾਮਸ਼ ਦੇਖ਼ ਰਹੇ ਹਨ ਜਨਤਾ ਦੇ ਟੈਕਸਾਂ ਤੋਂ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਜਨਤਾ ਦੀ ਸਿਹਤ ਅਤੇ ਸਰਕਾਰੀ ਜ਼ਮੀਨਾਂ ਦੀ ਦੇਖਭਾਲ ਕੌਂਣ ਕਰੇਗਾ ਵੋਟਾਂ ਖਾਤਰ ਪੰਜਾਬ ਨੂੰ ਯੂਪੀ ਬਿਹਾਰ ਬਣਾ ਦਿੱਤਾ ਜਾਵੇਗਾ ਰਾਤ ਨੂੰ ਚੋਰੀ ਹੋਣਾ ਤੇ ਨਜ਼ਦੀਕੀਆਂ ਪੁਲਿਸ ਵਾਲੇ ਨੌਕਰੀਆਂ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹਨ ਪ੍ਰਵਾਸੀ ਤੇ ਪਾਬੰਦੀ ਨਹੀਂ ਲਗਾਈ ਜਾਂਦੀ ਹੈ
Jagdish Chander
ਪੰਜਾਬ ਵਿੱਚ ਯੂਪੀ ਬਿਹਾਰ ਖਾਂਣ ਪੀਣ ਚੀਜ਼ ਮਿਲਾਵਟੀ ਸ਼ਰੇਆਮ ਵੇਚਦੇ ਸਰਕਾਰੀ ਜ਼ਮੀਨਾਂ ਪ੍ਰਵਾਸੀ ਕਬਜ਼ਾ ਪੰਜਾਬ ਵਿੱਚ ਪ੍ਰਵਾਸੀ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਜੇਕਰ ਸਰਕਾਰ ਪੰਜਾਬ ਵਿੱਚ ਕਬਜ਼ਾ ਮੁਕਤ ਕਰਨ ਦੀ ਮੁਹਿਮ ਚਲਾਈ ਗਈ ਸੀ ਫਿਰ ਪ੍ਰਵਾਸੀ ਲਈ ਰਹਿਮ ਕਿਉਂ ਪੰਜਾਬੀ ਵਾਸੀਆਂ ਲਈ ਕਾਨੂੰਨ ਅੱਲਗ ਅੱਲਗ ਕਿਉਂ ਖਾਂਣ ਪੀਣ ਚੀਜ਼ ਵੇਚਣ ਪਰਮੀਸ਼ਨ ਕਿਸ ਨੇ ਦਿੱਤੀ ਕੱਲੇ ਆਸਮਾਨ ਥੱਲੇ ਗੰਦੇ ਪਾਣੀਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਾਨੂੰਨ ਦੀਆਂ ਸ਼ੇਰਾਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਾਨੂੰਨ ਦੇ ਰਖਵਾਲੇਂ ਤਾਮਸ਼ ਦੇਖ਼ ਰਹੇ ਹਨ ਜਨਤਾ ਦੇ ਟੈਕਸਾਂ ਤੋਂ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਜਨਤਾ ਦੀ ਸਿਹਤ ਅਤੇ ਸਰਕਾਰੀ ਜ਼ਮੀਨਾਂ ਦੀ ਦੇਖਭਾਲ ਕੌਂਣ ਕਰੇਗਾ ਵੋਟਾਂ ਖਾਤਰ ਪੰਜਾਬ ਨੂੰ ਯੂਪੀ ਬਿਹਾਰ ਬਣਾ ਦਿੱਤਾ ਜਾਵੇਗਾ ਰਾਤ ਨੂੰ ਚੋਰੀ ਹੋਣਾ ਤੇ ਨਜ਼ਦੀਕੀਆਂ ਪੁਲਿਸ ਵਾਲੇ ਨੌਕਰੀਆਂ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹਨ ਪ੍ਰਵਾਸੀ ਤੇ ਪਾਬੰਦੀ ਨਹੀਂ ਲਗਾਈ ਜਾਂਦੀ ਹੈ
More news from ਪੰਜਾਬ and nearby areas
- ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ ਗੁਰਦਾਸਪੁਰ ਦੇ ਪਿੰਡ ਚਾਹੀਆ ਗਊਸ਼ਾਲਾ ਵਿਖੇ ਗਊ ਧੰਨ ਦੀ ਸੰਭਾਲ ਲਈ 8 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਸਟੀਲ ਕਵਰ ਸ਼ੈੱਡ: ਰਮਨ ਬਹਿਲ1
- 18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। 18 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲੇ ਦੀ ਧਰਤੀ 'ਤੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਅੱਜ ਦਰਸ਼ਨ ਕਰੋ ਇਤਿਹਾਸਿਕ ਗੁਰਦੁਆਰਾ ਡੇਰਾ ਸਾਹਿਬ ਦੇ, ਜਿੱਥੇ ਮਾਤਾ ਸੁਲੱਖਣੀ ਜੀ ਦਾ ਜਨਮ ਹੋਇਆ ਸੀ। ਇੱਥੇ ਅੱਜ ਵੀ ਪੁਰਾਤਨ ਖੂਹੀ ਅਤੇ ਕੰਧ ਮੌਜੂਦ ਹੈ, ਜਿਸ ਦਾ ਜਲ ਛਕ ਕੇ ਸੰਗਤਾਂ ਆਪਣੇ ਆਪ ਨੂੰ ਵਡਭਾਗੀ ਸਮਝਦੀਆਂ ਹਨ। 🙏✨ 📍 ਗੁਰਦੁਆਰਾ ਡੇਰਾ ਸਾਹਿਬ, ਬਟਾਲਾ1
- ਇੰਜੀਨੀਅਰਿੰਗ ਦਿਵਸ ਤੇ ਰੌਬਿਟਾਂ ਦਾ ਸ਼ਕਤੀ ਪ੍ਰਦਰਸ਼ਨ , ਸਾਇੰਸ ਸਿਟੀ ਵੱਲੋਂ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ ਕਪੂਰਥਲਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੰਜੀਨਅਰਿੰਗ ਦਿਵਸ ਮੌਕੇ ਪੋਲੇਟੈਕਨਿਕ ਅਤੇ ਇੰਜੀਨਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਲਈ ਇਕ ਰੌਬਿਟਕ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇੰਜੀਨੀਆਰਿੰਗ ਅਤੇ ਪੋਲੇਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਨਵੀਨਤਾ ਅਤੇ ਇਕਜੁੱਟਤਾ ਦਾ ਮੁਜਾਹਰਾ ਕੀਤਾ। ਇੰਜੀਨੀਅਅਰਿੰਗ ਦਿਵਸ ਹਰ ਸਾਲ 15 ਸਤੰਬਰ ਨੂੰ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਭਾਰਤ ਰਤਨ ਸਰ ਮੌਕਸ਼ਗੰਡਮ ਵੈਸ਼ਵਾਰਿਆ ਦੇ ਜਨਮ ਦਿਵਸ ਤੇ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦਿਆਂ ਮਨਾਇਆ ਜਾਂਦਾ ਹੈ। ਇਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਰੌਬਿਟ ਅੱਜ ਦੇ ਆਧੁਨਿਕ ਸਮਾਜ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਵੈਚਾਲਿਤ ਕੰਮਾਂ ਲਈ , ਕਾਰਜ ਕੁਸ਼ਲਤਾ ਨੂੰ ਵਧਾਉਣ ਅਤੇ ਖਤਰਨਾਕ ਕੰਮ ਕਰਦੇ ਲੋਕਾਂ ਨੂੰ ਬਚਾਉਣ ਵਿਚ ਰੋਬਿਟ ਦੀ ਬਹੁਤ ਮਦਦਗਾਰ ਹੈ। ਰੌਬਿਟ ਇੰਡਸਟਰੀ ਨੇ ਇੰਜੀਨੀਅਰਿੰਗ,ਤਕਨਾਲੌਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਕੈਰੀਅਰ ਬਣਾਉਣ ਦੇ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਪ੍ਰੈਕਟੀਕਲ ਮੁਹਾਰਤ ਪੈਦਾ ਕਰਨ ਅਤੇ ਸਮੇਂ ਦੇ ਹਾਣੀ ਬਣਦਿਆਂ ਵਿਕਸਿਤ ਹੋ ਰਹੀਆਂ ਨਵੀਆਂ - ਨਵੀਆਂ ਤਕਨੀਕਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ । ਇਸ ਦੇ ਨਾਲ ਹੀ ਉਨ੍ਹਾ ਨੇ ਇਸ ਮੌਕੇ ਨਿਰਮਾਣ ਕਾਰਜਾਂ, ਸਿਹਤ- ਸੰਭਾਲ, ਪਲਾੜ ਤਕਨਾਲੌਜੀ, ਖੇਤੀਬਾੜੀ ਅਤੇ ਹੋਰ ਦੂਜੇ ਖੇਤਰਾਂ ਵਿੱਚ ਰੌਬਿਟਕ ਵਲੋਂ ਨਿਭਾਈ ਜਾ ਰਹੀ ਮਹਤਵਪੂਰਨ ਭੂਮਿਕਾ ਉੳਪਰ ਚਾਨਣਾ ਵੀ ਪਾਇਆ। ਰੌਬਿਟਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਇੰਜੀ.ਰਿਤੇਸ਼ ਪਾਠਕ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਚੁਣੌਤੀਆਂ ਦੁਆਰਾ ਵਿਦਿਆਰਥੀਆਂ ਨੂੰ ਰੌਬਿਟ ਦੇ ਸੰਚਾਲਨ,ਡਿਜ਼ਾਇਨ ਅਤੇ ਆਪਣੇ ਵੱਲੋਂ ਤਿਆਰ ਕੀਤੇ ਗਏ ਰੌਬਿਟਾਂ ਦੀ ਸ਼ਕਤੀ ਨੂੰ ਪਰਖਣ ਦਾ ਹਰ ਸਾਲ ਮੌਕਾ ਦਿੱਤਾ ਜਾਂਦਾਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ, ਸਿਰਜਣਾਤਮਿਕ ਸੋਚ, ਸਮੱਸਿਆਂਵਾਂ ਹੱਲ ਕਰਨ ਅਤੇ ਅਧੁਨਿਕ ਤਕਨੀਕਾਂ ਵਿੱਚ ਰੌਬਿਟ ਦੀ ਅਹਿਮੀਅਤ ਵੱਲ ਉਤਸ਼ਾਹਿਤ ਹੁੰਦੇ ਹਨ। ਰੌਬਿਟਕ ਚੈਂਪੀਅਨਸ਼ਿਪ ਦੇ ਨਤੀਜੇ ਇਸ ਪ੍ਰਕਾਰ ਰਹੇ: ਪਹਿਲਾ ਅਤੇ ਦੂਜਾ ਇਨਾਮ ਜੀ.ਐਨ.ਏ ਯੂਨੀਵਰੳਸਿਟੀ ਫ਼ਗਵਾੜਾਂ ਦੀਆਂ ਟੀਮਾਂ ਨੇ ਜਿੱਤਿਆ ਜਦੋਂ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ ਤੇ ਰਹੀ ।1
- ब्रिक्स समिति में एक सुरक्षाकर्मी के द्वार बना दिए गए वीडियो सख्त कार्रवाई लिया गया1
- अवैध बूचड़खाने के विरोध में हिंदू संगठनों का प्रदर्शन, हाईवे पर लगाया धरना शाहपुरकंडी 15 सितंबर: शाहपुरकंडी से 5 किलोमीटर की दूरी पर स्थित गांव अखवाना इंडस्ट्रियल ग्रोथ सेंटर मैं चल रहे अवैध बूचड़खाने के विरोध में आज विश्व हिंदू परिषद, बजरंग दल, राजपूत सभा, सनातन धर्म सभा, भगवाधारी टीम, श्री अद्वैत स्वरूप आश्रम शाहपुरकंडी, रामलीला कमेटी सहित कई हिंदू संगठनों ने गांव पंगोली में जोरदार रोष प्रदर्शन किया। इस मौके पर विभिन्न संगठनों के वक्ताओं ने कहा कि सरकार शीघ्र बूचड़खाने को बंद करवाये क्योंकि हिंदू बहुल क्षेत्र में बूचड़खाने के लिए कोई स्थान नहीं है उन्होंने कहा कि हिंदू विरोधी लोग बूचड़खाने की आड़ में हमारी गौ माता का कत्ल कर रहे हैं जिसे किसी भी कीमत पर सहन नहीं किया जा सकता। उन्होंने बूचड़खाने के संचालकों को चेतावनी देते हुए कहा कि वह इसे बंद करके शीघ्र यहां से दफा हो जाएं नहीं तो इसका खमियाजा भूकतने के लिए तैयार रहे। इसके उपरांत सभी हिंदू संगठनों के लोग एक विशाल रैली के रूप में मलिकपुर स्थित जिलाधीश कार्यालय में पहुंचे प्रदर्शनकारी मैडम जिलाधीश को सभी लोगों के बीच में आकर ज्ञापन लेने की मांग कर रहे थे। मगर जिलाधीश मैडम संगठन के दो-तीन लोगों को अपने चेंबर में बुलाकर ज्ञापन देने की मांग पर अड़ी थी जिससे गुस्साए हिंदू संगठनो के लोग कठुआ अमृतसर हाईवेज पर बैठ गए। जिसके चलते दोनों तरफ वाहनों की लाइन लग गई। समाचार लिखे जाने तक हिंदू संगठनों के लोग नेशनल हाईवे पर डटे थे। इस मौके पर बजरंग दल के जिला संयोजक विशाल चौहान, प्रदीप शर्मा, शिवा काटल, अमित पठानिया, विश्व हिंदू परिषद के जिला सहसंयोजक एडवोकेट रमन ठाकुर, राकेश कुमार सरपंच कानपुर, रणजीत सिंह, राजपूत सभा के ठाकुर कृपाल सिंह पठानिया, जितेंद्र सिंह, हरभजन सिंह, कृष्ण चंद, प्रदीप सिंह, करण सिंह गुलेरिया, रिटायर्ड प्रिंसिपल ठाकुर कारणदीप सिंह, जितेंद्र सिंह, जसवंत सिंह, राजकरण, ठाकुर मनदीप सिंह सहित भारी संख्या में हिंदू संगठनों के लोग उपस्थित थे।1
- ਰੰਧਾਵਾ ਨੇ ਡੇਰਾ ਬਾਬਾ ਨਾਨਕ ਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ,ਨਸ਼ਿਆਂ ਦੇ ਮੁੱਦੇ ਨੂੰ ਲੈ ਕੇ BJP ਤੇ ਸ਼ਬਦੀ ਹਮਲੇ1
- ਨਸ਼ੇ ਦੀ ਲੱਤ ਤੋਂ ਬਚਣ ਲਈ ਬੱਚਿਆਂ ਨੂੰ ਗਿਆਨਵਾਨ ਹੋਣਾ ਜਰੂਰੀ ਹੈ1
- - मॉडल टाउन में लगातार बढ़ रही चोरी वारदातों को लेकर लोगों में डर का माहौल, कोठी नंबर 422 से चोर कीमती सामान व महंगी टूटियां चोरी कर हुआ फरार, सीसीटीवी कैमरे में कैद हुआ चोर कपूरथला शहर के पॉश इलाके मॉडल टाउन में लगातार बढ़ रही चोरी वारदातों को लेकर लोगों में डर का माहौल बना हुआ है। आए दिन चोरी की घटनाओं को लेकर मोहल्ला निवासियों ने पुलिस प्रशासन से सुरक्षा व्यवस्था मजबूत करने की मांग की है। लोगों का कहना है कि चोरों के हौसले इस कदर बुलंद हैं कि चोर अब दिन के उजाले में भी घरों को निशाना बनाने से नहीं डर रहे। मॉडल टाउन के अजीत नगर रोड पर स्थित कोठी नंबर 422 में एक चोर ने दिनदहाड़े चोरी की वारदात को अंजाम दिया और कीमती सामान व महंगी टूटियां चोरी कर फरार हो गए। चोरी की पूरी घटना सीसीटीवी कैमरों में कैद हो गई है। मोहल्ला निवासियों विनोद कपूर, सुकेश कुमार, भुवनेश कोहली, गौरी शंकर वर्मा, जसपाल सिंह, हरदीप सिंह, सन्नी कुमार, दीपक कनौजिया, मनीकांत, नीरज कुमार, अर्जुन वर्मा, परमजीत सिंह, लक्खन सिंह का कहना है कि मॉडल टाउन में लगातार हो रही चोरी की वारदातों के चलते लोगों को अपने घरों व सामान की सुरक्षा की चिंता सता रही है। उन्होंने बताया कि अजीत नगर रोड मॉडल टाउन में चोरों ने दिन के उजाले में चौथी बार चोरी की वारदात को अंजाम दिया है। पुलिस अभी तक इन चोरों को पकड़ नहीं सकी है। जिस कारण चोर बेखौफ होकर चोरी की वारदात को अंजाम देते चले जा रहे है। चोर सीसीटीवी कैमरे में कैद भी हो जाते है, फिर भी पुलिस उन तक नहीं पहुंच पाती। लोगों ने पुलिस की ढीली कार्रवाही पर सवाल उठाते हुए कहा कि स्थानीय पुलिस द्वारा अभी तक चोरों को काबू नहीं किया गया। शाम के समय मॉडल टाउन में संदिग्ध लोग अक्सर ही घूमते देखे जाते हैं जोकि बिना नंबर प्लेट की बाइकों पर तेज गति पर भागते हैं। ऐसे संदिग्ध किस्म के लोगों को रोकने वाला कोई नहीं है। इलाका निवासियों ने एसएसपी कपूरथला से मांग की है कि मॉडल टाउन क्षेत्र में रात के समय पुलिस की गश्त बढ़ाई जाए।1