Shuru
Apke Nagar Ki App…
ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ
RAJAN RANDHAWA
ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ; ਨਮੀ ਕਾਰਨ ਸਰਕਾਰੀ ਖਰੀਦ ਵਿੱਚ ਦੇਰੀ
More news from ਪੰਜਾਬ and nearby areas
- Post by The Punjab Press1
- 📍 ਲਾਈਵ ਅੱਪਡੇਟ: ਕਬੱਡੀ ਦਾ ਅਸਲੀ ਰੰਗ ਹੁਣ ਬੱਝਾ ਹੈ! ਫਲੱਡ ਲਾਈਟਾਂ ਦੀ ਚਮਕ ਅਤੇ ਦਰਸ਼ਕਾਂ ਦੇ ਭਾਰੀ ਇਕੱਠ ਨੇ ਭੁਲੱਥ ਵਿੱਚ ਰਾਤ ਨੂੰ ਦਿਨ ਵਰਗਾ ਮਾਹੌਲ ਬਣਾ ਦਿੱਤਾ ਹੈ। ਹਰ ਰੇਡ ਅਤੇ ਹਰ ਜੱਫੇ 'ਤੇ ਵੱਜਦੀਆਂ ਤਾੜੀਆਂ ਅਤੇ ਹੂਟਰਾਂ ਨਾਲ ਪੂਰਾ ਸਟੇਡੀਅਮ ਗੂੰਜ ਰਿਹਾ ਹੈ। ਖਿਡਾਰੀਆਂ ਦਾ ਜੋਸ਼ ਇਸ ਵੇਲੇ ਸਿਖਰਾਂ 'ਤੇ ਹੈ, ਜੋ ਰਾਤ ਦੀ ਠੰਢ ਵਿੱਚ ਵੀ ਪੂਰੀ ਗਰਮੀ ਪੈਦਾ ਕਰ ਰਿਹਾ ਹੈ! ਧੂੜਾਂ ਪੱਟ ਮੁਕਾਬਲੇ ਲਗਾਤਾਰ ਜਾਰੀ ਨੇ, ਅੱਖ ਨਾ ਝਪਕਿਓ! 🏆💪✨ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕੋਈ ਵੀ ਕਬੱਡੀ ਪ੍ਰੇਮੀ ਇਹ ਇਤਿਹਾਸਕ ਨਜ਼ਾਰਾ ਮਿਸ ਨਾ ਕਰੇ! 🏃♂️💨 ✍️ ਰਿਪੋਰਟ: ਮਨਦੀਪ1
- Post by 5ab News Live1
- 🚨 वघार चौक पठानकोट में ट्रैफिक पुलिस का सख्त नाका, नियम तोड़ने वालों पर कार्रवाई 🚨1
- ਖਾਲਸਾ ਸਾਜਨਾ ਦਿਵਸ ‘ਤੇ ਗੁਰਦੁਆਰਿਆਂ ‘ਚ ਉਮੜੀ ਭਗਤੀ, ਸੰਗਤਾਂ ਵੱਲੋਂ ਸ਼ਹੀਦਾਂ ਨੂੰ ਨਮਨ ਤੇ ਨੌਜਵਾਨਾਂ ਲਈ ਸੰਦੇਸ਼ #Punjab24News #KhalsaSajnaDiwas #Vaisakhi2026 #WaheguruJi #KhalsaPanth #SikhHistory #Amritsar #GuruGobindSinghJi #SikhYouth #SayNoToDrugs #GurudwaraDarshan1
- ਬਰਾਮਦ ਪਿਸਟਲਾ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ1
- ਗੁਰਦਾਸਪੁਰ ਅੱਧੀ ਰਾਤ ਨੂੰ ਹੋਈ ਬਜ਼ੁਰਗ ਨਾਲ ਲੁੱਟ ਬਜ਼ੁਰਗ ਕੋਲੋਂ ਚੋਰ ਮੋਬਾਇਲ ਫੋਨ ਤੇ ਨਕਦੀ ਪੈਸੇ ਲੈ ਕੇ ਹੋਏ ਫ਼ਰਾਰ।1
- 🚨 ਬੇਅਦਬੀ ਦੇ ਦੋਸ਼ੀਆਂ ਖਿਲਾਫ CM ਮਾਨ ਦਾ ਵੱਡਾ ਫੈਸਲਾ: ਹੁਣ ਹੋਵੇਗੀ ਉਮਰ ਕੈਦ ਤੇ ਭਾਰੀ ਜੁਰਮਾਨਾ! 🚨 ਗੁਰੂ ਸਾਹਿਬ ਜੀ ਦੀ ਮਰਿਆਦਾ ਅਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਪੰਜਾਬ ਸਰਕਾਰ ਨੇ ਇੱਕ ਇਤਿਹਾਸਕ ਅਤੇ ਸਖ਼ਤ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਬੇਅਦਬੀ ਵਰਗੇ ਘਿਨਾਉਣੇ ਅਪਰਾਧ ਕਰਨ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ। 📌 ਮੁੱਖ ਹਾਈਲਾਈਟਸ: ⚖️ ਸਖ਼ਤ ਸਜ਼ਾ: ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ। 💰 ਭਾਰੀ ਜੁਰਮਾਨਾ: ਦੋਸ਼ੀਆਂ ਨੂੰ ₹20 ਲੱਖ ਤੱਕ ਦਾ ਜੁਰਮਾਨਾ ਵੀ ਭਰਨਾ ਪਵੇਗਾ। 🚫 ਕੋਈ ਬਹਾਨਾ ਨਹੀਂ: ਹੁਣ ਕੋਈ ਵੀ ਦੋਸ਼ੀ 'ਮਾਨਸਿਕ ਰੋਗੀ' ਹੋਣ ਦਾ ਬਹਾਨਾ ਲਗਾ ਕੇ ਕਾਨੂੰਨ ਦੀ ਪਕੜ ਤੋਂ ਬਚ ਨਹੀਂ ਸਕੇਗਾ। 📖 ਪੂਰੀ ਜਵਾਬਦੇਹੀ: ਪਾਵਨ ਸਰੂਪਾਂ ਦੀ ਛਪਾਈ ਤੋਂ ਲੈ ਕੇ ਉਹਨਾਂ ਦੀ ਵੰਡ ਤੱਕ ਦੀ ਪੂਰੀ ਜਵਾਬਦੇਹੀ ਤੈਅ ਕੀਤੀ ਗਈ ਹੈ। "ਗੁਰੂ ਸਾਹਿਬ ਦੇ ਸਤਿਕਾਰ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਡੇ ਲਈ ਗੁਰੂ ਦੀ ਮਰਿਆਦਾ ਸਭ ਤੋਂ ਉੱਪਰ ਹੈ।" — ਮੁੱਖ ਮੰਤਰੀ ਭਗਵੰਤ ਮਾਨ ✍️ ਰਿਪੋਰਟ: ਮਨਦੀਪ 📢 ਭੁਲੱਥ ਦੀ ਆਵਾਜ਼1
- Post by 5ab News Live1