Shuru
Apke Nagar Ki App…
ਨਗਰ ਕੌਂਸਲ ਤਪਾ ਦਾ ਕਾਰਜਕਾਲ ਹੋਇਆ ਸਮਾਪਤ S D M ਤਪਾ ਨੇ ਅੱਜ ਨਗਰ ਕੌਂਸਲ ਤਪਾ ਦੇ ਚਾਰਜ ਸੰਭਾਲਿਆ ਤੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ
Press reporter Parveen rishi India tv
ਨਗਰ ਕੌਂਸਲ ਤਪਾ ਦਾ ਕਾਰਜਕਾਲ ਹੋਇਆ ਸਮਾਪਤ S D M ਤਪਾ ਨੇ ਅੱਜ ਨਗਰ ਕੌਂਸਲ ਤਪਾ ਦੇ ਚਾਰਜ ਸੰਭਾਲਿਆ ਤੇ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ
More news from ਪੰਜਾਬ and nearby areas
- ਬਰਨਾਲਾ ਦੇ ਸੰਕਟ ਮੋਚਨ ਮੰਦਿਰ ਵਿਚ ਮੁਹਲਾ ਵਾਸਿਆਂ ਦੀ ਹੋਈ ਵਿਸ਼ੇਸ਼ ਮੀਟਿੰਗ ਮੰਦਰ ਵਿਚ ਨਵੀਆਂ ਮੁਰਤਿਆ ਸਥਾਪਿਤ ਕਰਨ ਸਬੰਧੀ ਹੋਇਆ ਵਿਚਾਰ ਚਰਚਾ ਵੱਡੀ ਗਿਣਤੀ ਵਿੱਚ ਮੁਹਲਾ ਵਾਸੀ ਰਹੇ ਮੋਜੂਦ1
- Post by ༒♛𝔖𝔥𝔦𝔣𝔞𝔩𝔦 ♛༒꧂1
- 98159823791
- ਸਾਵਧਾਨ! ਲਹਿਰਾ ਗਾਗਾ 'ਚ SBI Yono ਐਪ ਅਪਡੇਟ ਦੇ ਨਾਂ 'ਤੇ ਠੱਗੀ: ਵਿਅਕਤੀ ਦਾ ਫੋਨ ਹੈਕ ਲਹਿਰਾ ਗਾਗਾ: ਅਜੋਕੇ ਡਿਜੀਟਲ ਯੁੱਗ ਵਿੱਚ ਜਿੱਥੇ ਬੈਂਕਿੰਗ ਸੇਵਾਵਾਂ ਆਸਾਨ ਹੋ ਗਈਆਂ ਹਨ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਲਹਿਰਾ ਗਾਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ SBI Yono ਐਪ ਅਪਡੇਟ ਕਰਨ ਦਾ ਝਾਂਸਾ ਦੇ ਕੇ ਉਸ ਦਾ ਫੋਨ ਹੈਕ ਕਰ ਲਿਆ ਗਿਆ। ਕਿਵੇਂ ਹੋਈ ਘਟਨਾ? ਪੀੜਤ ਸਤੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਵ੍ਹਟਸਐਪ (WhatsApp) 'ਤੇ ਇੱਕ ਮੈਸੇਜ ਪ੍ਰਾਪਤ ਹੋਇਆ ਸੀ, ਜਿਸ ਵਿੱਚ SBI Yono ਐਪ ਨੂੰ ਅਪਡੇਟ ਕਰਨ ਲਈ ਕਿਹਾ ਗਿਆ ਸੀ। ਜਿਵੇਂ ਹੀ ਉਸ ਨੇ ਉਸ ਲਿੰਕ 'ਤੇ ਕਲਿੱਕ ਕੀਤਾ, ਉਸ ਦਾ ਫੋਨ ਹੈਕ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਫੋਨ ਹੈਕ ਹੋਣ ਤੋਂ ਬਾਅਦ, ਸਤੀਸ਼ ਦੇ ਆਪਣੇ ਵ੍ਹਟਸਐਪ ਨੰਬਰ ਤੋਂ ਉਸ ਦੇ ਦੋਸਤਾਂ ਅਤੇ ਹੋਰ ਸੰਪਰਕਾਂ ਨੂੰ ਵੀ ਉਹੀ ਫਰਜ਼ੀ ਐਪ ਵਾਲਾ ਮੈਸੇਜ ਆਪਣੇ ਆਪ ਭੇਜਿਆ ਜਾਣ ਲੱਗਾ, ਤਾਂ ਜੋ ਹੋਰ ਲੋਕਾਂ ਨੂੰ ਵੀ ਜਾਲ ਵਿੱਚ ਫਸਾਇਆ ਜਾ ਸਕੇ। ਸਾਈਬਰ ਮਾਹਿਰਾਂ ਦੀ ਚੇਤਾਵਨੀ ਜਦੋਂ ਕਿਸੇ ਦਾ ਫੋਨ ਹੈਕ ਹੁੰਦਾ ਹੈ, ਤਾਂ ਸਾਈਬਰ ਠੱਗ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਕਰਕੇ ਉਸ ਦੇ ਨਜ਼ਦੀਕੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਸਤੀਸ਼ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ ਹੈ। ਬਚਾਅ ਲਈ ਅਹਿਮ ਨੁਕਤੇ: ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ: ਜੇਕਰ ਤੁਹਾਨੂੰ ਵ੍ਹਟਸਐਪ 'ਤੇ ਬੈਂਕ ਅਪਡੇਟ ਜਾਂ ਕੇਵਾਈਸੀ (KYC) ਨਾਲ ਸਬੰਧਤ ਕੋਈ ਲਿੰਕ ਆਉਂਦਾ ਹੈ, ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦਿਓ। ਦੋਸਤਾਂ ਨੂੰ ਸੁਚੇਤ ਕਰੋ: ਜੇਕਰ ਤੁਹਾਨੂੰ ਕਿਸੇ ਦੋਸਤ ਦੇ ਨੰਬਰ ਤੋਂ ਕੋਈ ਅਜੀਬ ਲਿੰਕ ਜਾਂ ਐਪ ਇੰਸਟਾਲ ਕਰਨ ਦਾ ਮੈਸੇਜ ਆਉਂਦਾ ਹੈ, ਤਾਂ ਕਲਿੱਕ ਕਰਨ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ਜ਼ਰੂਰ ਪੁੱਛੋ। ਐਪ ਸਟੋਰ ਦੀ ਵਰਤੋਂ: ਕੋਈ ਵੀ ਬੈਂਕਿੰਗ ਐਪ ਸਿਰਫ਼ Google Play Store ਜਾਂ Apple App Store ਤੋਂ ਹੀ ਡਾਊਨਲੋਡ ਕਰੋ। ਲਹਿਰਾ ਗਾਗਾ ਪੁਲਿਸ ਅਤੇ ਸਾਈਬਰ ਸੈੱਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਨਿੱਜੀ ਜਾਣਕਾਰੀ ਅਤੇ ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ। ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਰੰਤ 1930 'ਤੇ ਰਿਪੋਰਟ ਕਰੋ।1
- ਮਾਨਸਾ ਦੇ ਇੱਕ ਪਿੰਡ ਦਾ ਸਰਪੰਚ ਕਹਿੰਦਾ ਜਿਸ ਤਰ੍ਹਾਂ ਪਹਿਲਾਂ ਸਰਪੰਚ ਮਰੇ ਹਨ ਮੇਰਾ ਵੀ ਉਸੇ ਹੀ ਤਰ੍ਹਾਂ ਹਾਲ ਹੋਣਾ ਹੈ।1
- ਲੁਧਿਆਣਾ ਟਿੱਬਾ ਰੋਡ ‘ਤੇ ਤੇਜ਼ ਰਫ਼ਤਾਰ ਟਰਾਲੀ ਦੀ ਟੱ'ਕ'ਰ ਨਾਲ ਅਣਪਛਾਤੇ ਨੋਜਵਾਨ ਦੀ ਹੋਈ ਮੌ'ਤ, ਚਾਲਕ ਫਰਾਰ #Punjab24News #LudhianaAccident #TibbaRoad #HitAndRun #PunjabNews #RoadSafety #AccidentNews #JusticeForVictim #SpeedKills #BreakingNewsPunjab1
- ਆਪਣੀ ਹੀ ਬੇਟੀ ਤੋਂ ਕਰਵਾਉਂਦੀ ਸੀ ਗਲਤ ਕੰਮ,ਨੌਜਵਾਨ ਦਾ ਆਪਣੀ ਮਾਂ ਤੇ ਆਰੋਪ।1
- Post by Press reporter Parveen rishi India tv2