logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਠਿੰਡਾ ਵਿੱਚ ਉੱਚੀਆਂ ਇਮਾਰਤਾਂ ਦੇਸ਼ ਦੀ ਸੁਰੱਖਿਆ ਲਈ ਘਾਤਕ ਬਠਿੰਡਾ ਵਿੱਚ ਉੱਚੀਆਂ ਇਮਾਰਤਾਂ ਦੇਸ਼ ਲਈ ਘਾਤਕ ਸਿੱਧ ਹੋ ਸਕਦੇ ਹਨ ਕਿਉਂਕਿ ਬਠਿੰਡਾ ਚੌਣੀ ਅਤੇ ਬਠਿੰਡਾ ਏਅਰਪੋਰਟ ਦੀ ਹਵਾਈ ਮਾਰਗ ਵਿੱਚ ਅੜਚਨ ਪੈਦਾ ਕਰ ਸਕਦੀਆਂ ਹਨ ਬਠਿੰਡਾ ਛੋਣੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੈ ਜਦੋਂ ਵੀ ਉੱਤਰੀ ਭਾਰਤ ਵਿੱਚ ਜਦੋਂ ਲੜਾਈ ਲੱਗਦੀ ਹੈ ਤਾਂ ਬਠਿੰਡਾ ਛੋਣੀ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਇਹ ਉੱਚਿਆ ਇਮਾਰਤਾਂ ਬਣਾ ਕੇ ਦੇਸ਼ ਦੀ ਸੁਰੱਖਿਆ ਦੇ ਵਿੱਚ ਅੜਚਨ ਪੈਦਾ ਕਰ ਰਹੇ ਹਨ ਇਹਨਾਂ ਲੋਕਾਂ ਦੇ ਉੱਪਰ ਜੇਕਰ ਨਗਰ ਨਿਗਮ ਕੋਈ ਕਾਰਵਾਈ ਕਰਦਾ ਹੈ ਤਾਂ ਇਹਨਾਂ ਦੀ ਨਾਲ ਮਿਲੇ ਭੁਗਤ ਅਫਸਰ ਸਪੋਰਟ ਕਰਦੇ ਹਨ

1 hr ago
user_Ps chauhan tej punjab
Ps chauhan tej punjab
ਬਠਿੰਡਾ, ਬਠਿੰਡਾ, ਪੰਜਾਬ•
1 hr ago

ਬਠਿੰਡਾ ਵਿੱਚ ਉੱਚੀਆਂ ਇਮਾਰਤਾਂ ਦੇਸ਼ ਦੀ ਸੁਰੱਖਿਆ ਲਈ ਘਾਤਕ ਬਠਿੰਡਾ ਵਿੱਚ ਉੱਚੀਆਂ ਇਮਾਰਤਾਂ ਦੇਸ਼ ਲਈ ਘਾਤਕ ਸਿੱਧ ਹੋ ਸਕਦੇ ਹਨ ਕਿਉਂਕਿ ਬਠਿੰਡਾ ਚੌਣੀ ਅਤੇ ਬਠਿੰਡਾ ਏਅਰਪੋਰਟ ਦੀ ਹਵਾਈ ਮਾਰਗ ਵਿੱਚ ਅੜਚਨ ਪੈਦਾ ਕਰ ਸਕਦੀਆਂ ਹਨ ਬਠਿੰਡਾ ਛੋਣੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਹੈ ਜਦੋਂ ਵੀ ਉੱਤਰੀ ਭਾਰਤ ਵਿੱਚ ਜਦੋਂ ਲੜਾਈ ਲੱਗਦੀ ਹੈ ਤਾਂ ਬਠਿੰਡਾ ਛੋਣੀ ਦਾ ਅਹਿਮ ਯੋਗਦਾਨ ਹੁੰਦਾ ਹੈ ਪਰ ਇਹ ਉੱਚਿਆ ਇਮਾਰਤਾਂ ਬਣਾ ਕੇ ਦੇਸ਼ ਦੀ ਸੁਰੱਖਿਆ ਦੇ ਵਿੱਚ ਅੜਚਨ ਪੈਦਾ ਕਰ ਰਹੇ ਹਨ ਇਹਨਾਂ ਲੋਕਾਂ ਦੇ ਉੱਪਰ ਜੇਕਰ ਨਗਰ ਨਿਗਮ ਕੋਈ ਕਾਰਵਾਈ ਕਰਦਾ ਹੈ ਤਾਂ ਇਹਨਾਂ ਦੀ ਨਾਲ ਮਿਲੇ ਭੁਗਤ ਅਫਸਰ ਸਪੋਰਟ ਕਰਦੇ ਹਨ

More news from ਪੰਜਾਬ and nearby areas
  • ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਦਾ ਟਕਰਾਅ ਜਾਰੀ ਹੈ। ਪੁਲਿਸ ਵੱਲੋਂ ਹੰਜੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਉਧਰੋਂ ਕਿਸਾਨਾਂ ਵੱਲੋਂ ਰੋੜੇ ਗਾਏ ਜਾ ਰਹੇ ਹਨ ਪੁਲਿਸ ਅਤੇ ਕਿਸਾਨਾਂ ਵਿੱਚ ਟਕਰਾ ਲਗਾਤਾਰ ਜਾਰੀ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਘੇਰ ਕੇ ਕਿਸਾਨਾਂ ਨੂੰ ਗ੍ਰਿਫਤਾਰੀ ਦੇਣ ਲਈ ਕਿਹਾ ਜਾ ਰਿਹਾ ਹੈ। ਕਿਸੇ ਵੀ ਧਰਨੇ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਦਾ ਇਹ ਕਹਿਣਾ ਹੈ ਪਰ ਕਿਸਾਨ ਆਪਦੀ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਨੂੰ ਪੁਲਿਸ ਕਿਸ ਤਰ੍ਹਾਂ ਕਾਬੂ ਪਾਉਂਦੀ
    1
    ਬਠਿੰਡਾ ਦੇ ਇੱਕ ਪਿੰਡ ਵਿੱਚ ਪੁਲਿਸ ਅਤੇ ਕਿਸਾਨਾਂ ਦਾ ਟਕਰਾਅ ਜਾਰੀ ਹੈ। ਪੁਲਿਸ ਵੱਲੋਂ ਹੰਜੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਤੇ ਉਧਰੋਂ ਕਿਸਾਨਾਂ ਵੱਲੋਂ ਰੋੜੇ ਗਾਏ ਜਾ ਰਹੇ ਹਨ ਪੁਲਿਸ ਅਤੇ ਕਿਸਾਨਾਂ ਵਿੱਚ ਟਕਰਾ ਲਗਾਤਾਰ ਜਾਰੀ ਹੈ। ਪੁਲਿਸ ਨੇ ਪਿੰਡ ਨੂੰ ਚਾਰੇ ਪਾਸੇ ਘੇਰ ਕੇ ਕਿਸਾਨਾਂ ਨੂੰ ਗ੍ਰਿਫਤਾਰੀ ਦੇਣ ਲਈ ਕਿਹਾ ਜਾ ਰਿਹਾ ਹੈ। ਕਿਸੇ ਵੀ ਧਰਨੇ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਦਾ ਇਹ ਕਹਿਣਾ ਹੈ ਪਰ ਕਿਸਾਨ ਆਪਦੀ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਨੂੰ ਪੁਲਿਸ ਕਿਸ ਤਰ੍ਹਾਂ ਕਾਬੂ ਪਾਉਂਦੀ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    18 min ago
  • ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    1
    ਕਨੇਡਾ ਦੇ ਚੈਨਲ ਬਸੰਤ ਰੇਡੀਓ ਤੋ ਰੁਬਰੂ ਹੋਣਗੇ ਸੂਫ਼ੀ ਗਾਇਕ ਮਿਸਟਰ ਬੀਨ ਅਸਟ੍ਰੇਲੀਆ ਵਾਲੇ
    user_Gurpreet Singh
    Gurpreet Singh
    ਬਠਿੰਡਾ, ਬਠਿੰਡਾ, ਪੰਜਾਬ•
    5 hrs ago
  • बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।
    1
    बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से  मनाई गई। इस अवसर पर भगवान शिव और मां पार्वती की वेशभूषा में शिव तांडव  भी किया।
    user_SDTV India हिंदी
    SDTV India हिंदी
    Bathinda, Punjab•
    19 hrs ago
  • ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 18 ਫਰਵਰੀ 2026 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    1
    ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋ ਅੱਜ 18 ਫਰਵਰੀ 2026 ਦਿਨ ਬੁੱਧਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ।
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    8 hrs ago
  • ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...! #reelsfypシ #blogger #blogging #reelschallenge #muktsar #digitelcreator
    1
    ਕਹਿੰਦੇ ਭਾਈ ਤਿੱਖਾ ਸੰਘਰਸ਼ ਕਰਾਂਗੇ, ਤੁਸੀਂ ਵੇਚ ਰਹੇ ਹੋ ਜਮੀਨਾਂ ਵਾਅਦੇ ਕੀਤੇ ਕੁਝ ਹੋਰ ਕਰ ਰਹੇ ਹੋ ਕੁਝ ਹੋਰ ਬੋਲੇ ਠੇਕਾ ਮੁਲਾਜ਼ਮ! ਸੁਣ ਲਵੋ ਕੀ ਹੈ ਮਾਮਲਾ...!
#reelsfypシ #blogger #blogging #reelschallenge #muktsar #digitelcreator
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    18 hrs ago
  • लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    1
    लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health
    user_Reporter Ravinder
    Reporter Ravinder
    Business management consultant Dharamkot, Moga•
    15 hrs ago
  • ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ #SwadeshiMelaLudhiana #VocalForLocal #MadeInIndia #PunjabIndustry #KhadiCulture #LocalToGlobal #MSMESupport #LudhianaBusiness #SwadeshiMovement #AtmanirbharBharat #Punjab24New
    1
    ਲੁਧਿਆਣਾ ਵਿੱਚ 21 ਫਰਵਰੀ ਤੋਂ ਸਵਦੇਸ਼ੀ ਮੇਲਾ, ਸਥਾਨਕ ਉਦਯੋਗਾਂ ਤੇ ਸੱਭਿਆਚਾਰ ਨੂੰ ਮਿਲੇਗਾ ਨਵਾਂ ਮੰਚ     
#SwadeshiMelaLudhiana
#VocalForLocal
#MadeInIndia
#PunjabIndustry
#KhadiCulture
#LocalToGlobal
#MSMESupport
#LudhianaBusiness
#SwadeshiMovement
#AtmanirbharBharat 
#Punjab24New
    user_Punjab 24 News
    Punjab 24 News
    Media Ludhiana (East), Punjab•
    12 hrs ago
  • ਗੱਲ ਬਠਿੰਡਾ ਦੀ ਹ ਜਦੋਂ ਕਿ ਸ਼ਹਿਰ ਦੇ ਵਿੱਚ ਪੂਰਾ ਜਾਮ ਲੱਗਿਆ ਹੋਇਆ ਸੀ ਉਹ ਜਾਮ ਇੱਕ ਜਿਪਸੀ ਕਾਰਨ ਜੋ ਕਿ ਕਾਲੀਆਂ ਸ਼ੀਸ਼ੇ ਵਾਲੀਆਂ ਸਨ ਉਹਦੇ ਕਰਨ ਲੱਗਿਆ ਸੀ ਜਦ ਸਵਰਨ ਸਿੰਘ ਦਾਨੇਵਾਲੀਆ ਨੇ ਉਹਨਾਂ ਨੂੰ ਨੂੰ ਇਸ ਬਾਰੇ ਪੁੱਛਿਆ ਤਾਂ ਸਿਕਿਉਰਟੀ ਵੱਲੋਂ ਵਤਮੀਜੀ ਕੀਤੀ ਗਈ
    1
    ਗੱਲ ਬਠਿੰਡਾ ਦੀ ਹ ਜਦੋਂ ਕਿ ਸ਼ਹਿਰ ਦੇ ਵਿੱਚ ਪੂਰਾ ਜਾਮ ਲੱਗਿਆ ਹੋਇਆ ਸੀ ਉਹ ਜਾਮ ਇੱਕ ਜਿਪਸੀ ਕਾਰਨ ਜੋ ਕਿ ਕਾਲੀਆਂ ਸ਼ੀਸ਼ੇ ਵਾਲੀਆਂ ਸਨ ਉਹਦੇ ਕਰਨ ਲੱਗਿਆ ਸੀ ਜਦ ਸਵਰਨ ਸਿੰਘ ਦਾਨੇਵਾਲੀਆ ਨੇ ਉਹਨਾਂ ਨੂੰ ਨੂੰ ਇਸ ਬਾਰੇ ਪੁੱਛਿਆ ਤਾਂ ਸਿਕਿਉਰਟੀ ਵੱਲੋਂ ਵਤਮੀਜੀ ਕੀਤੀ ਗਈ
    user_Ps chauhan tej punjab
    Ps chauhan tej punjab
    ਬਠਿੰਡਾ, ਬਠਿੰਡਾ, ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.