logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

14 ਮਾਰਚ 2026 ਨੂੰ ਮੋਗਾ ਵਿਖੇ ਹੋਣ ਜਾ ਰਹੀ “ਬਦਲਾਅ ਰੈਲੀ” ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ 10 ਮਾਰਚ ਜਗਰਾੳਂ(ਪ੍ਰਦੀਪ ਪਾਲ) ਅਹਿਮ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹਾ ਤੇ ਮੰਡਲਾਂ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਮੀਟਿੰਗ ਦੌਰਾਨ ਮੋਗਾ ਵਿਖੇ ਆਯੋਜਿਤ ਕੀਤੀ ਜਾ ਰਹੀ ਰੈਲੀ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ ਤੇ ਰੈਲੀ ਦੀਆਂ ਤਿਆਰੀਆਂ ਨੂੰ ਆਖ਼ਰੀ ਰੂਪ ਦਿੱਤਾ। ਇਸ ਮੌਕੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਤੇ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਰੈਲੀ ਹਲਕਾ ਇੰਚਾਰਜ ਰਾਸ਼ੀ ਅਗਰਵਾਲ, ਰਮਿੰਦਰ ਸਿੰਘ ਸੋਗੋਵਾਲ, ਪਰਮਜੀਤ ਸਿੰਘ ਕੈਂਥ, ਗੇਜਾ ਰਾਮ ਵਾਲੀਮਿਕ, ਮੇਜਰ ਸਿੰਘ ਦੇਤਵਾਲ, ਕੰਵਰ ਨਰਿੰਦਰ ਸਿੰਘ, ਗੌਰਵ ਖੁੱਲਰ ਸਮੇਤ ਜ਼ਿਲਾ ਜਨਰਲ ਸਕੱਤਰ ਸੁਮਿਤ ਅਰੋੜਾ, ਪ੍ਰਦੀਪ ਜੰਡ, ਗੁਰਸਿਮਰਨ ਸਿੰਘ ਗਿੱਲ, ਲਖਵਿੰਦਰ ਸਿੰਘ ਸਪਰਾ, ਪਵਨ ਸੇਠੀ, ਰਾਜ ਵਰਮਾ, ਸੁਰੇਸ਼ ਗਰਗ, ਗੌਰਵ ਗੁਪਤਾ, ਜਗਜੀਵਨ ਸਿੰਘ ਰਕਬਾ, ਪਰਮਜੀਤ ਟੂਸੇ, ਜਸਮੇਲ ਸਿੰਘ ਧਾਲੀਵਾਲ, ਸਰਬਜੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਗੁਰਜੀਤ ਕੌਰ ਗਾਲਿਬ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਟੋਨੀ ਵਰਮਾ, ਗੁਰਭੇਜ ਸਿੰਘ, ਗੁਰਦਿਆਲ ਸਿੰਘ, ਕੁਲਵੰਤ ਸਿੰਘ ਭੱਟੀ, ਕੇਵਲ ਸਿੰਘ ਹਠੂਰ, ਜਗਦੇਵ ਸਿੰਘ ਦਿਓਲ, ਗੁਰਚਰਨ ਸਿੰਘ ਮੱਲ੍ਹਾ, ਪ੍ਰਭਜੋਤ ਸਿੰਘ ਦਿਓਲ, ਅਸੀਸ਼ ਗੁਪਤਾ, ਅਨਿਲ ਕੁਮਾਰ ਸੈਂਟੀ, ਕ੍ਰਿਸ਼ਨ ਕੁਮਾਰ, ਸੁਭਮ ਮੁਲਾਂਪਰ, ਬਲਰਾਜ ਸਿੰਘ ਦਿਆ, ਡਾ: ਨਿਰਮਲ ਭੁੱਲਰ, ਦਰਸ਼ਨ ਸਿੰਘ ਗਿੱਲ, ਬਲਜਿੰਦਰ ਸਿੰਘ, ਰਾਜਪਾਲ ਜੈਨ, ਲਲਿਤ ਜੈਨ, ਇੰਦਰਜੀਤ ਸਿੰਂਘ ਰਾਜੂ, ਜਗਦੀਪ ਜੈਨ, ਜਨਕ ਰਾਜ, ਪੰਡਤ ਵਿਪਨ ਸ਼ਰਮਾ, ਪੰਡਤ ਰਾਜ ਸ਼ਰਮਾ, ਅਨੁਰਾਗ ਮੰਗਲਾ, ਹਰਵਿੰਦਰ ਸਿੰਘ, ਭਾਰਤੀ, ਰਜਨੀਸ਼ ਸ਼ਰਮਾ, ਕੁਲਵੰਤ ਭਾਰਤੀ, ਕਪਿਲ ਪਰਜਾਪਤੀ, ਅਭੀ ਗੋਇਲ, ਦਿਆ ਸਿੰਘ, ਹਰੀ ਓਮ ਵਰਮਾ ਹੰਸ ਰਾਜ, ਰਵੀ ਮੁਲਾਂਪੁਰ ਸਮੇਤ ਜ਼ਿਲ੍ਹਾ ਅਹੁਦੇਦਾਰਾਂ, ਮੰਡਲਾਂ ਦੇ ਅਹੁਦੇਦਾਰਾਂ ਅਤੇ ਵੱਖ ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਅਤੇ ਵੱਡੀ ਮਾਤਰਾ ਵਿਖੇ ਕਰਯਕਰਤਾ ਮੌਜੂਦ ਸਨ

on 11 March
user_Pardeep pal
Pardeep pal
ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
on 11 March
c992672c-9fd5-4237-babe-2053303bed37

More news from ਪੰਜਾਬ and nearby areas
  • Post by Md Usman Raja
    1
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    1 hr ago
  • ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ #Punjab24News #BRAmbedkar #AmbedkarJayanti #BabasahebAmbedkar #JalandharEvent #ValmikiSamaj #EqualityForAll #SocialJustice #Ambedkar135 #PunjabNews #EducationForAll
    1
    ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ  
#Punjab24News #BRAmbedkar
#AmbedkarJayanti
#BabasahebAmbedkar
#JalandharEvent
#ValmikiSamaj
#EqualityForAll
#SocialJustice
#Ambedkar135
#PunjabNews
#EducationForAll
    user_Punjab 24 News
    Punjab 24 News
    Media Ludhiana (East), Punjab•
    11 hrs ago
  • Post by Masroor
    1
    Post by Masroor
    user_Masroor
    Masroor
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    15 hrs ago
  • new trending cartoon animation video in Hindi
    1
    new trending cartoon animation video in Hindi
    user_Sandeep singh
    Sandeep singh
    Tour Guide ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    17 hrs ago
  • ਗੁਰਦੁਆਰਾ ਸ਼੍ਰੀ ਚਸ਼ਮਾ ਸਾਹਿਬ ਖੰਨਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਿਵਸ ਮਨਾਇਆ ਜਾ ਰਿਹਾ ਹੈ,
    1
    ਗੁਰਦੁਆਰਾ ਸ਼੍ਰੀ ਚਸ਼ਮਾ ਸਾਹਿਬ ਖੰਨਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਿਵਸ ਮਨਾਇਆ ਜਾ ਰਿਹਾ ਹੈ,
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    16 hrs ago
  • क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    1
    क्या कोई DSP फैक्ट्री की भट्टी के सामने 12 घंटे खड़ा रह पाएगा?"
मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है।
महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं।
"एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। 
मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    11 hrs ago
  • Post by Kashmir singh
    1
    Post by Kashmir singh
    user_Kashmir singh
    Kashmir singh
    ਨਿਹਾਲ ਸਿੰਘਵਾਲਾ, ਮੋਗਾ, ਪੰਜਾਬ•
    14 hrs ago
  • ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ #Punjab24News #KhalsaSajnaDiwas #Vaisakhi2026 #Jalandhar #GurdwaraSahib #Sikhism #KirtanDarbar #LangarSeva #SevaSpirit #WaheguruJi #PunjabEvents
    1
    ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ  
#Punjab24News #KhalsaSajnaDiwas
#Vaisakhi2026
#Jalandhar
#GurdwaraSahib
#Sikhism
#KirtanDarbar
#LangarSeva
#SevaSpirit
#WaheguruJi
#PunjabEvents
    user_Punjab 24 News
    Punjab 24 News
    Media Ludhiana (East), Punjab•
    12 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.