logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਾੜੀਆ ਕਲਾ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਕੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ -ਗੁਰਲਾਲ ਸੈਲਾ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਲਾਲ ਸੈਲਾ ਸਹਾਇਕ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਭਾਰਤ) ਡਾਇਰੈਕਟਰ ਇੰਨਫੋਟੈਕ ਪੰਜਾਬ ਨੇ ਕਿਹਾ ਕਿ ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਰਕਾਰ ਨੂੰ ਬਦਨਾਮ ਕਰਨ ਲਈ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਲਈ ਨੁਕਸਾਨ ਪਹੁੰਚਾਇਆ। ਸ਼ਰਾਰਤੀ ਅਨਸਰਾਂ ਨੇ ਇਹ ਮਾੜਾ ਕਾਰਜ ਕੀਤਾ ਜੋਂ ਕਿ ਨਾ ਸਹਿਣਯੋਗ ਹੈ। ਗੁਰਲਾਲ ਸੈਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰਾਂ ਦੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਨੱਥ ਪਾਈ ਜਾਵੇ।

1 day ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
1 day ago
a429b154-c57e-4098-b37a-16780f710a26

More news from ਪੰਜਾਬ and nearby areas
  • ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ। ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
    1
    ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    4 hrs ago
  • ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ,ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ
    1
    ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ,ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    4 hrs ago
  • ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ
    1
    ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼
ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ
    user_BNN Best News Network
    BNN Best News Network
    Local News Reporter Khanna, Ludhiana•
    8 hrs ago
  • ਹੁਸ਼ਿਆਰਪੁਰ ਦੇ ਮਾਹਿਲਪੁਰ ਬਾੜੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ, "ਸਿੱਖ ਫਾਰ ਜਸਟਿਸ" ਤੋਂ ਗੁਰਪਤਵੰਤ ਪੰਨੂ ਨੇ ਲਈ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
    1
    ਹੁਸ਼ਿਆਰਪੁਰ ਦੇ ਮਾਹਿਲਪੁਰ ਬਾੜੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ, "ਸਿੱਖ ਫਾਰ ਜਸਟਿਸ" ਤੋਂ ਗੁਰਪਤਵੰਤ ਪੰਨੂ ਨੇ ਲਈ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
    user_Sunil Kumar
    Sunil Kumar
    ਜਲੰਧਰ 1, ਜਲੰਧਰ, ਪੰਜਾਬ•
    12 hrs ago
  • प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya
    1
    प्रधानमंत्री मोदी के जन्मदिवस पर ‘आशीर्वाद का दीया’ जलाने की अपील

प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है।

अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है।

संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है।

इस पहल को ‘सेवा संकल्प अभियान’ के तहत आयोजित किए जाने की बात कही गई है।

#सेवा_संकल्प_अभियान
#SevaSankalpAbhiyan
#AshirwadKaDiya

    user_VS NEWS
    VS NEWS
    Local News Reporter Jalandhar I, Jalandhar•
    23 hrs ago
  • ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ🙏 ਬਾਣੀ ਗੁਰੂ ਰਵਿਦਾਸ ਜੀ🙏 ਧੰਨ ਧੰਨ ਰਵਿਦਾਸ ਧੰਨ ਧੰਨ ਰਵਿਦਾਸ 🙏
    1
    ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ🙏 ਬਾਣੀ ਗੁਰੂ ਰਵਿਦਾਸ ਜੀ🙏 ਧੰਨ ਧੰਨ ਰਵਿਦਾਸ ਧੰਨ ਧੰਨ ਰਵਿਦਾਸ 🙏
    user_💞 M.S.SANDHU 💞
    💞 M.S.SANDHU 💞
    Department of Transportation ਟਾਂਡਾ, ਹੁਸ਼ਿਆਰਪੁਰ, ਪੰਜਾਬ•
    3 hrs ago
  • ਥਾਣਾ ਬੇਗੋਵਾਲ ਦੇ ਪਿੰਡ ਜੈਦਾ ਵਿੱਚ ਬੰਦ ਘਰ ਵਿੱਚ ਹੋਈ ਚੋਰੀ, ਗਹਿਣੇ, ਨਗਦੀ ਤੇ ਹੋਰ ਸਮਾਨ ਚੋਰੀ
    1
    ਥਾਣਾ ਬੇਗੋਵਾਲ ਦੇ ਪਿੰਡ  ਜੈਦਾ ਵਿੱਚ  ਬੰਦ ਘਰ ਵਿੱਚ ਹੋਈ ਚੋਰੀ, ਗਹਿਣੇ, ਨਗਦੀ  ਤੇ ਹੋਰ ਸਮਾਨ ਚੋਰੀ
    user_Raghbinder singh
    Raghbinder singh
    ਭੁਲੱਥ, ਕਪੂਰਥਲਾ, ਪੰਜਾਬ•
    1 hr ago
  • बिजली के कटो से परेशान गढ़शंकर के लोगों ने अकाली दल की अध्यक्षता में धरना दिया। गढ़शंकर (अशवनी शर्मा) बिजली के कटो से परेशान गढ़शंकर के लोगों ने अकाली दल की अध्यक्षता में धरना दिया।
    1
    बिजली के कटो से परेशान गढ़शंकर के लोगों ने अकाली दल की अध्यक्षता में धरना दिया।
गढ़शंकर (अशवनी शर्मा) बिजली के कटो से परेशान गढ़शंकर के लोगों ने अकाली दल की अध्यक्षता में धरना दिया।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    5 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.