ਲੈੰਡ ਪੂਲਿੰਗ ਪਾਲਸੀ ਰੱਦ ਕਰ ਦੇਣ ਨੂੰ ਕਿਸਾਨਾਂ ਵਿਸੇਸਕਰ ਪੀੜਤ ਪਿੰਡਾਂ ਦੀਆ ਕਮੇਟੀਆ ਦੀ ਸ਼ਾਨਦਾਰ ਜਿੱਤ (ਪ੍ਰਦੀਪ ਪਾਲ) 11 ਅਗਸਤ ਜਗਰਾਓਂ ਪੰਜਾਬ ਸਰਕਾਰ ਵਲੋ ਲੈੰਡ ਪੂਲਿੰਗ ਪਾਲਸੀ ਰੱਦ ਕਰ ਦੇਣ ਨੂੰ ਕਿਸਾਨਾਂ ਵਿਸੇਸਕਰ ਪੀੜਤ ਪਿੰਡਾਂ ਦੀਆ ਕਮੇਟੀਆ ਦੀ ਸ਼ਾਨਦਾਰ ਜਿੱਤ ਕਰਾਰ ਦਿੱਤਾ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ , ਸੂਬਾ ਮੀਤਪ੍ਰਧਾਨ ਅਮਨਦੀਪ ਸਿੰਘ ਲਲਤੋ, ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ,ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦਿੱਲੀ ਦੇ ਬਾਡਰਾਂ ਤੇ 13 ਮਹੀਨੇ ਚੱਲੇ ਮਿਸਾਲੀ ਕਿਸਾਨ ਮਜਦੂਰ ਸੰਘਰਸ਼ ਪੰਜਾਬੀਆਂ ਨੂੰ ਅਪਣੇ ਹੱਕ ਲੈਣ ਦਾ ਰਾਹ ਦੱਸ ਦਿੱਤਾ ਸੀ ਤੇ ਉਸੇ ਰਾਹ ਸਾਂਝੇ ਸੰਘਰਸ਼ ਦੇ ਰਾਹ ਚੱਲ ਕੇ ਲੋਕਾਂ ਨੇ ਪੰਜਾਬ ਸਰਕਾਰ ਦੀ ਕਿਸਾਨ ਮਜਦੂਰ ਵਿਰੋਧੀ ਲੈੰਡ ਪੂਲਿੰਗ ਪਾਲਸੀ ਦਾ ਮੁੰਹ ਮੋੜ ਦਿੱਤਾ ਹੈ। ਉਨਾਂ ਪੀੜਤ ਪਿੰਡਾਂ ਦੇ ਜਮੀਨ ਬਚਾਓ ਮੋਰਚਿਆ ਨੂੰ ਵਧਾਈ ਦਿੰਦਿਆ ਹੁਣ ਮੁਕਤ ਵਪਾਰ ਸਮਝੋਤੇ ਰੱਦ ਕਰਾਉਣ, ਸਹਿਕਾਰਤਾ ਬਚਾਉਣ, ਪਾਣੀ ਦਾ ਖੁੱਸਿਆਂ ਹੱਕ ਬਹਾਲ ਕਰਾਉਣ ਲਈ ਜਥੇਬੰਦਕ ਸ਼ਕਤੀ ਮਜਬੂਤ ਕਰਨ ਦਾ ਸੱਦਾ ਦਿੱਤਾ।

- ਖੰਨਾ ਨਗਰ ਕੌਂਸਲ ਵੱਲੋਂ ਵਾਰਡਬੰਦੀ ਦਾ ਨਕਸ਼ਾ ਜਾਰੀ ਰਾਜਨੀਤਿਕ ਹੰਗਾਮੇ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨਕਸ਼ਾ ਕੀਤਾ ਗਿਆ ਜਾਰੀ1
- ਬੰਗਲਾਦੇਸ਼ ਚ ਹਿੰਦੂਆਂ ਉੱਤੇ ਅਤਿ'ਆਚਾ'ਰਾਂ ਦੇ ਵਿਰੋਧ ਚ ਜਲੰਧਰ ਦੇ ਸ਼੍ਰੀ ਰਾਮ ਚੌਕ ਵਿਖੇ ਬਜਰੰਗ ਦਲ ਦਾ ਰੋਸ ਪ੍ਰਦਰਸ਼ਨ | Punjab 24 News #Jalandhar #VHP #BajrangDal #HindusInBangladesh #SaveHindus #HinduLivesMatter #StopAtrocities #JusticeForHindus #PeacefulProtest #RamChowk #BangladeshViolence #MinorityRights #HumanRights #ProtestForJustice #HinduUnity #TargetedViolence #GlobalConcern #StandWithHindus #VoiceAgainstInjustice #PunjabNews #PUNJAB24NEWS1
- 🇮🇳 क्रान्ति न्यूज सच की आवाज 🇮🇳 10 वीं मंजिल से गिरा आदमी 8 वे माले की खिड़की पर लटका1
- ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਨੇੜੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸਕਿਲ ਡਿਵੈਲਪਮੈਂਟ ਯੂਨੀਵਰਸਿਟੀ ਦਾ ਉਦਘਾਟਨ ਇਸ ਮੌਕੇ ਆਪ ਦੇ ਸੀਨੀਅਰ ਲੀਡਰ ਸ਼ਿਪ ਵੀ ਸੀਂ ਮੌਜੂਦ ਹਰਿੰਦਰ ਸਿੰਘ ਥਿੰਦ ਵਲੋਂ ਮੀਡੀਆ ਨਾਲ ਖਾਸ ਗੱਲਬਾਤ1
- दुनिया का सबसे लंबा जगह का नाम किसी शहर या देश का नहीं, बल्कि न्यूज़ीलैंड की एक अकेली पहाड़ी का है। इस पहाड़ी का नाम 85 अक्षरों का है, जो माओरी संस्कृति से जुड़ा हुआ है। यह नाम एक योद्धा की कहानी बताता है, जिसने अपने भाई की याद में यहां बांसुरी बजाई थी। नाम जितना लंबा है, इतिहास उतना ही गहरा। #DidYouKnow #WorldFacts #AmazingFacts #Knowledge #TrendingReels #GK #ViralFacts #IncredibleWorld1
- गुप्त रोग शीघ्रपतन शुक्राणु स्वप्नदोष मर्दाना ताकत संपर्क करें डॉक्टर पंकज कुमार 9572291304, 70910778981
- पंचकूला सेक्टर-6 में लेपर्ड की दहशत, वीडियो वायरल, इलाके में अफरा-तफरी !! - पंचकूला सेक्टर-6 में लेपर्ड की एंट्री, इलाके में दहशत !! - रिहायशी इलाके में घूमता दिखा लेपर्ड, वीडियो आया सामने !! - पंचकूला में लेपर्ड दिखने से मचा हड़कंप, वन विभाग अलर्ट !! - सेक्टर-6 में लेपर्ड का वीडियो वायरल, लोग घरों में कैद !! - पंचकूला के सेक्टर-6 में लेपर्ड, पुलिस-वन विभाग मौके पर !!1
- ਮਾਡਲ ਹਾਊਸ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸਾਹ ਨਾਲ ਮਨਾਇਆ ਗਿਆ | Punjab 24 News #ShaheedUdhamSingh #UdhamSinghJayanti #ModelHouse #YouthClubModelHouse #PunjabKesari #AmritsarNews #PunjabNews #ShaheedDiYaad #DeshBhakti #LangarSewa #SewaHiParmoDharma #PunjabDiShaan #MartyrsOfIndia #NationFirst #ProudPunjabi #PunjabGovernment #SocialService #YouthPower #IndianHeroes #SaluteToMartyrs #PUNJAB24NEWS1