Shuru
Apke Nagar Ki App…
#ਦੋਰਾਹਾ ਦੇ ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਵਿਦਿਆਰਥਨ ਨੇ ਦਸਵੀਂ ਦੇ ਨਤੀਜੇ ਚ ਪੂਰੇ ਪੰਜਾਬ ਚ ਬਾਰਵਾਂ ਸਥਾਨ ਪ੍ਰਾਪਤ ਕਰ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਦੋਰਾਹਾ ਦੇ ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਵਿਦਿਆਰਥਨ ਨੇ ਦਸਵੀਂ ਦੇ ਨਤੀਜੇ ਚ ਪੂਰੇ ਪੰਜਾਬ ਚ ਬਾਰਵਾਂ ਸਥਾਨ ਪ੍ਰਾਪਤ ਕਰ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਸਮੂਹ ਸਟਾਫ ਅਤੇ ਬੱਚੇ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਅਤੇ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਗਿਆ।
BNN Best News Network
#ਦੋਰਾਹਾ ਦੇ ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਵਿਦਿਆਰਥਨ ਨੇ ਦਸਵੀਂ ਦੇ ਨਤੀਜੇ ਚ ਪੂਰੇ ਪੰਜਾਬ ਚ ਬਾਰਵਾਂ ਸਥਾਨ ਪ੍ਰਾਪਤ ਕਰ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਦੋਰਾਹਾ ਦੇ ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਦੀ ਵਿਦਿਆਰਥਨ ਨੇ ਦਸਵੀਂ ਦੇ ਨਤੀਜੇ ਚ ਪੂਰੇ ਪੰਜਾਬ ਚ ਬਾਰਵਾਂ ਸਥਾਨ ਪ੍ਰਾਪਤ ਕਰ ਇਲਾਕੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਸਕੂਲ ਪ੍ਰਿੰਸੀਪਲ ਵੱਲੋਂ ਸਮੂਹ ਸਟਾਫ ਅਤੇ ਬੱਚੇ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਅਤੇ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਗਿਆ।
- Kamaljeet kaurਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹcongratulations 🎉3 hrs ago
More news from ਪੰਜਾਬ and nearby areas
- ਪਾਇਲ ਵਿੱਖੇ ਸਾਬਕਾ ਵਿਧਾਇਕ ਦੀ ਅਗਵਾਈ ਚ ਸੈਂਕੜੇ ਕਾਂਗਰਸੀ ਆਗੂਆਂ ਨੇ ਕੀਤਾ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ , ਐਸ ਡੀ ਐਮ ਪਾਇਲ ਨੂੰ ਸੌਂਪਿਆ ਮੰਗ ਪੱਤਰ ਅੱਜ ਪਾਇਲ ਵਿਖੇ ਸਾਬਕਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਦੇ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਐਸ ਡੀ ਐਮ ਪਾਇਲ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡਬੰਦੀ ਦੇ ਵਿੱਚ ਧੱਕੇਸ਼ਾਹੀ ਹੋਣ ਦੇ ਦੋਸ਼ ਲਗਾ ਮੰਗ ਪੱਤਰ ਦਿੱਤਾ ਗਿਆ। ਅਤੇ ਇਨਸਾਫ ਦੀ ਮੰਗ ਕੀਤੀ ਗਈ ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਜੇਕਰ ਇਹ ਧੱਕੇਸ਼ਾਹੀ ਨਾ ਰੋਕੀ ਗਈ ਅਤੇ ਵਾਰਡਬੰਦੀ ਦੇ ਅਧਾਰ ਤੇ ਵੋਟਾਂ ਨਾ ਕੀਤੀਆਂ ਗਈਆਂ ਤਾਂ ਉਹ ਕੋਰਟ ਦਾ ਦਰਵਾਜ਼ਾ ਖਟ ਖਟਾਉਣਗੇ1
- BJP ਪਾਰਟੀ ਵਰਕਰਾਂ ਤੇ ਸੁੱਟੀ ਸਿਆਹੀ1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਸੰਕਟ ਦੇ ਦਰਮਿਆਨ ਦੇਸ਼ ਵਾਸੀਆਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਇਹ ਅਪੀਲ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠਣ ਅਤੇ ਆਰਥਿਕ ਸਥਿਰਤਾ ਬਣਾਈ ਰੱਖਣ ਲਈ ਹੈ। ਉਨ੍ਹਾਂ ਨੇ ਸਾਰਿਆਂ ਨੂੰ ਏਕਤਾ ਅਤੇ ਸਹਿਯੋਗ ਨਾਲ ਕੰਮ ਕਰਨ ਦਾ ਸੱਦਾ ਦਿੱਤਾ।1
- ਫਿਲੌਰ ਦੇ ਮੁਹੱਲਾ ਰਵੀਦਾਸ ਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।1
- ਪੰਜਾਬ ਪੁਲਿਸ ਮੁਲਾਜ਼ਮ ਦੀ ਵਰਦੀਦਾਰ ਰੋਪ ਮਾਰਦੇ ਹੋਏ ਕੰਡਕਟਰ ਨੂੰ ਦੀ ਪੰਜਾਬ ਪੁਲਿਸ ਮੁਲਾਜ਼ਮ ਦੀ ਵਰਦੀਦਾਰ ਰੋਪ ਮਾਰਦੇ ਹੋਏ ਕੰਡਕਟਰ ਨੂੰ ਦੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਤੇਜ਼ੀ ਨਾਲ ਵਾਇਰਲ1
- ਪਟਿਆਲਾ ਦੀ ਇੱਕ ਗਲੀ ਵਿੱਚ ਸੀਵਰ ਦਾ ਪਾਣੀ ਲੰਬੇ ਸਮੇਂ ਤੋਂ ਖੜ੍ਹਾ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।1
- ਪਟਿਆਲਾ ਵਿੱਚ ਇੱਕ 'ਅੰਡਰ-ਕਾਨਫੀਡੈਂਟ' ਲੁਟੇਰਾ ਜਨਸੇਵਾ ਕੇਂਦਰ ਦੇ ਸੰਚਾਲਕ ਦੀ ਚਲਾਕੀ ਕਾਰਨ ਫੜਿਆ ਗਿਆ। ਲੁਟੇਰਾ ਗੌਤਮ ਪਟੇਲ ਪਹਿਲਾਂ 6 ਹਜ਼ਾਰ ਮੰਗਦਾ ਰਿਹਾ, ਫਿਰ ਡਰ ਕੇ 10 ਹਜ਼ਾਰ ਦੀ ਧਮਕੀ ਦਿੱਤੀ, ਜਿਸ ਤੋਂ ਦੁਕਾਨਦਾਰ ਨੇ ਉਸਦੀ ਕਮਜ਼ੋਰੀ ਭਾਂਪ ਲਈ। ਦੁਕਾਨਦਾਰ ਦੀ ਸਮਝਦਾਰੀ ਨਾਲ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਦੇ ਹੱਥੇ ਚੜ੍ਹ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।1
- ਪ੍ਰਾਪਰਟੀ ਕਾਰੋਬਾਰੀ ਸੁਸਾਈਡ ਮਾਮਲਾ, ਇਨਸਾਫ ਲਈ ਕੈਂਡਲ ਮਾਰਚ 11 ਨਾਮਾਂ ਵਾਲੇ ਸੁਸਾਈਡ ਨੋਟ ਤੋਂ ਬਾਅਦ ਪਰਿਵਾਰ ਦਾ ਹੰਗਾਮਾ1