Shuru
Apke Nagar Ki App…
Alvi Mustafa khan
More news from ਚੰਡੀਗੜ੍ਹ and nearby areas
- Post by Alvi Mustafa khan1
- पाकिस्तान और बांग्लादेश के मैच में उस समय बड़ा ड्रामा देखने को मिला जब सलमान आगा गेंद मेहदी हसन को देने की कोशिश कर रहे थे और उसी दौरान मेहदी हसन ने उन्हें रन आउट कर दिया। आउट होने के बाद सलमान आगा बिल्कुल खुश नहीं दिखे और उन्होंने गुस्से में अपना हेलमेट और ग्लव्स फेंक दिए।1
- +919855202504 ਪੰਜਾਬ ਵਿੱਚ 117 ਵਿਧਾਨ ਸਭਾ 2027 ਲੜੀਆਂ ਜਾਣਗੀਆਂ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਛੋਟੇ ਦੁਕਾਨਦਾਰ ਮਧਮ ਪਰਕ ਦੇ ਲੋਕਾਂ ਲਈ ਬੇਨਤੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਪਾਰਟੀ ਨਾਲ ਅਤੇ ਕ੍ਰਾਂਤੀਕਾਰੀ ਲੋਕਾਂ ਦੀ ਪਾਰਟੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਗਰੀਬੀ ਦੇ ਦਲਦਲ ਚੋਂ ਕੱਢੋ ਗੂਗਲ ਤੇ ਜਾ ਕੇ ਸਰਚ ਜਰੂਰ ਕਰਿਓ +919855202504 ਨੰਬਰ ਤੁਸੀਂ ਰਾਬਤਾ ਕਰ ਸਕਦੇ ਹੋ1
- ਬੈਨੀਪਾਲ ਲੋਕ ਭਲਾਈ ਕੇਂਦਰ ਵਿੱਚ ਸਰਕਾਰੀ ਫੀਸ ਤੇ ਉਪਲਬਧ ਨੇ ਇਹ ਸੇਵਾਵਾਂ,,ਨਾ ਲਾਇਨਾਂ ਵਿਚ ਲੱਗਣ ਦਾ ਝੰਜਟ ਨਾ ਏਜੰਟਾਂ ਦੇ ਚੱਕਰ ਲਾਉਣੇ ਪੈਣਗੇ,,,, ਸੁਣੋ ਕਿਹੜੀਆਂ ਕਿਹੜੀਆਂ ਸੇਵਾਵਾਂ ਮਿਲਣਗੀਆਂ,,,,,1
- ਸਾਡੇ ਇਲਾਕੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਿੰਡ ਟੋਰੋਵਾਲ ਦੀ ਬੇਟੀ ਰਾਖੀ ਚੌਧਰੀ ਨੇ ਦੇਸ਼ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ UPSC ਵਿੱਚ 65ਵਾਂ ਰੈਂਕ ਹਾਸਲ ਕਰਕੇ ਸਾਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਪਹੁੰਚਣ ’ਤੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਸਦੀ ਇਸ ਵੱਡੀ ਉਪਲਬਧੀ ਲਈ ਸਨਮਾਨ ਵੀ ਕੀਤਾ ਗਿਆ। ਰਾਖੀ ਦੀ ਮਿਹਨਤ, ਲਗਨ ਅਤੇ ਸਮਰਪਣ ਸਾਡੇ ਨੌਜਵਾਨਾਂ ਲਈ ਵੱਡੀ ਪ੍ਰੇਰਣਾ ਹੈ। ਅਸੀਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਸਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ।1
- 🔴 ਲਾਡੋਵਾਲ ਟੋਲ ‘ਤੇ ਕਿਸਾਨ ਮਜ਼ਦੂਰ ਮੋਰਚੇ ਦਾ ਧਰਨਾ,1
- Post by Md Usman Raja5
- Post by Alvi Mustafa khan1