logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮੁਲਾਜ਼ਮਾਂ-ਪੈਨਸ਼ਨਰਾਂ ਨੇ ਬੰਦ ਦੌਰਾਨ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਸਰਕਾਰੀ ਅਦਾਰਿਆਂ ਨੂੰ ਤਾਲੇ ਲਾ ਕੇ ਬੱਸ ਸਟੈਂਡ ਤੋਂ ਗਾਂਧੀ ਚੌਕ ਤੱਕ ਕੱਢਿਆ ਰੋਸ ਮਾਰਚ. ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸਾਂਝਾ ਤਾਲਮੇਲ ਕਮੇਟੀ/ਸਾਂਝਾ ਫਰੰਟ ਦੇ ਸੱਦੇ ’ਤੇ ਕੀਤੇ ਪੰਜਾਬ ਮਹਾਬੰਦ ਤਹਿਤ ਪਠਾਨਕੋਟ ਵਿੱਚ ਸਰਕਾਰੀ ਕੰਮਕਾਜ ’ਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਨੂੰ ਬੰਦ ਕਰਕੇ ਤਾਲੇ ਲਗਾਏ ਅਤੇ ਬੱਸ ਸਟੈਂਡ ਵਿਖੇ ਕੀਤੀ ਵਿਸ਼ਾਲ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ।

1 hr ago
user_Verma
Verma
Newsagent ਧਾਰ ਕਲਾਂ, ਪਠਾਨਕੋਟ, ਪੰਜਾਬ•
1 hr ago
86dc67f1-1cc7-4182-8c48-43a57349390f

ਮੁਲਾਜ਼ਮਾਂ-ਪੈਨਸ਼ਨਰਾਂ ਨੇ ਬੰਦ ਦੌਰਾਨ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਸਰਕਾਰੀ ਅਦਾਰਿਆਂ ਨੂੰ ਤਾਲੇ ਲਾ ਕੇ ਬੱਸ ਸਟੈਂਡ ਤੋਂ ਗਾਂਧੀ ਚੌਕ ਤੱਕ ਕੱਢਿਆ ਰੋਸ ਮਾਰਚ. ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸਾਂਝਾ ਤਾਲਮੇਲ ਕਮੇਟੀ/ਸਾਂਝਾ ਫਰੰਟ ਦੇ ਸੱਦੇ ’ਤੇ ਕੀਤੇ ਪੰਜਾਬ ਮਹਾਬੰਦ ਤਹਿਤ ਪਠਾਨਕੋਟ ਵਿੱਚ ਸਰਕਾਰੀ ਕੰਮਕਾਜ ’ਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਨੂੰ ਬੰਦ ਕਰਕੇ ਤਾਲੇ ਲਗਾਏ ਅਤੇ ਬੱਸ ਸਟੈਂਡ ਵਿਖੇ ਕੀਤੀ ਵਿਸ਼ਾਲ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ।

More news from ਪੰਜਾਬ and nearby areas
  • ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਉਪਰਾਲਾ ਵਿਕਸਤ ਭਾਰਤ ਪ੍ਰੋਗਰਾਮ ਤਾਹਿਤ ਖਿਡਾਰੀਆ ਨਾਲ ਕੀਤੀ ਵਿਸ਼ੇਸ਼ ਗੱਲਬਾਤ ਮੰਤਰੀ ਦੇ ਨਾਲ ਖੇਡ ਪ੍ਰੇਮੀਆਂ ਅਤੇ ਅਥਲੀਟਾਂ ਵਿੱਚ ਖੁਸੀ ਦੀ ਲਹਿਰ। ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਉਪਰਾਲਾ ਵਿਕਸਤ ਭਾਰਤ ਪ੍ਰੋਗਰਾਮ ਤਾਹਿਤ ਖਿਡਾਰੀਆ ਨਾਲ ਕੀਤੀ ਵਿਸ਼ੇਸ਼ ਗੱਲਬਾਤ ਮੰਤਰੀ ਦੇ ਨਾਲ ਖੇਡ ਪ੍ਰੇਮੀਆਂ ਅਤੇ ਅਥਲੀਟਾਂ ਵਿੱਚ ਖੁਸੀ ਦੀ ਲਹਿਰ।
    1
    ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਉਪਰਾਲਾ ਵਿਕਸਤ ਭਾਰਤ ਪ੍ਰੋਗਰਾਮ ਤਾਹਿਤ ਖਿਡਾਰੀਆ ਨਾਲ ਕੀਤੀ ਵਿਸ਼ੇਸ਼ ਗੱਲਬਾਤ ਮੰਤਰੀ ਦੇ ਨਾਲ  ਖੇਡ ਪ੍ਰੇਮੀਆਂ ਅਤੇ ਅਥਲੀਟਾਂ ਵਿੱਚ ਖੁਸੀ ਦੀ ਲਹਿਰ।
ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਉਪਰਾਲਾ ਵਿਕਸਤ ਭਾਰਤ ਪ੍ਰੋਗਰਾਮ ਤਾਹਿਤ ਖਿਡਾਰੀਆ ਨਾਲ ਕੀਤੀ ਵਿਸ਼ੇਸ਼ ਗੱਲਬਾਤ ਮੰਤਰੀ ਦੇ ਨਾਲ  ਖੇਡ ਪ੍ਰੇਮੀਆਂ ਅਤੇ ਅਥਲੀਟਾਂ ਵਿੱਚ ਖੁਸੀ ਦੀ ਲਹਿਰ।
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    1 hr ago
  • ਰੱਖੜ ਪੁੰਨਿਆ ਮੌਕੇ ਸਾਚਾ ਗੁਰੂ ਲਾਧੋ ਰੇ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਯਾਦ ਵਿਚ ਨਗਰ ਕੀਰਤਨ ਟਾਡਾ ਰੱਖੜ ਪੁੰਨਿਆ ਮੌਕੇ ਸਾਚਾ ਗੁਰੂ ਲਾਧੋ ਰੇ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਯਾਦ ਕਰਦਿਆਂ ਗੂੁਰੁੂ ਗੁਰੂ ਲਾਧੋ ਰੇ ਦਿਵਸ ਨੂੰ ਮਨਾਉਂਦੇ ਹੋਏ ਪਿੰਡ ਗਰਨਾ ਸਾਹਿਬ ਤੋਂ ਅੱਜ ਸਰਬੱਤ ਦੇ ਭਲੇ ਦੀ ਕਾਮਨਾ ਦੀ ਅਰਦਾਸ ਕਰਨ ਉਪਰੰਤ ਇੱਕ ਵਿਸ਼ਾਲ ਸਲਾਨਾ 14ਵਾਂ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਮੌਕੇ ਮੁੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਚਾ ਗੁਰੂ ਲਾਧੋ ਰੇ ਨੂੰ ਯਾਦ ਕਰਦਿਆਂ ਬਾਬਾ ਮੱਖਣ ਸ਼ਾਹ ਲਬਾਣਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਅਸਥਾਨ ਤੇ ਦਰਸ਼ਨ ਕਰਨ ਦੇ ਲਈ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਰਵਾਨਾ ਹੋਈਆਂ ਹਨ ਉਸ ਨਗਰ ਕੀਰਤਨ ਦਾ ਇਲਾਕੇ ਅਤੇ ਵੱਖ ਵਖ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਗਰਮ ਜੋਸ਼ੀ ਅਤੇ ਫੁੱਲਾਂ ਦੇ ਨਾਲ ਜੈਕਾਰਿਆਂ ਦੇ ਨਾਲ ਭਰਮਾ ਸਵਾਗਤ ਕੀਤਾ ਗਿਆ ਹੈ।
    1
    ਰੱਖੜ ਪੁੰਨਿਆ ਮੌਕੇ ਸਾਚਾ ਗੁਰੂ ਲਾਧੋ ਰੇ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਯਾਦ ਵਿਚ ਨਗਰ ਕੀਰਤਨ 
ਟਾਡਾ ਰੱਖੜ ਪੁੰਨਿਆ ਮੌਕੇ ਸਾਚਾ ਗੁਰੂ ਲਾਧੋ ਰੇ ਵੈਲਫੇਅਰ ਸੋਸਾਇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਯਾਦ ਕਰਦਿਆਂ ਗੂੁਰੁੂ ਗੁਰੂ ਲਾਧੋ ਰੇ ਦਿਵਸ ਨੂੰ ਮਨਾਉਂਦੇ ਹੋਏ ਪਿੰਡ ਗਰਨਾ ਸਾਹਿਬ ਤੋਂ ਅੱਜ ਸਰਬੱਤ ਦੇ ਭਲੇ ਦੀ ਕਾਮਨਾ ਦੀ ਅਰਦਾਸ ਕਰਨ ਉਪਰੰਤ ਇੱਕ ਵਿਸ਼ਾਲ ਸਲਾਨਾ 14ਵਾਂ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਮੌਕੇ ਮੁੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਚਾ ਗੁਰੂ ਲਾਧੋ ਰੇ ਨੂੰ ਯਾਦ ਕਰਦਿਆਂ ਬਾਬਾ ਮੱਖਣ ਸ਼ਾਹ ਲਬਾਣਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਅਸਥਾਨ ਤੇ ਦਰਸ਼ਨ ਕਰਨ ਦੇ ਲਈ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਰਵਾਨਾ ਹੋਈਆਂ ਹਨ ਉਸ ਨਗਰ ਕੀਰਤਨ ਦਾ ਇਲਾਕੇ ਅਤੇ ਵੱਖ ਵਖ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਗਰਮ ਜੋਸ਼ੀ ਅਤੇ ਫੁੱਲਾਂ ਦੇ ਨਾਲ ਜੈਕਾਰਿਆਂ ਦੇ ਨਾਲ ਭਰਮਾ ਸਵਾਗਤ ਕੀਤਾ ਗਿਆ ਹੈ।
    user_ਅੰਮ੍ਰਿਤਪਾਲ ਸਿੰਘ ਬਾਜਵਾ
    ਅੰਮ੍ਰਿਤਪਾਲ ਸਿੰਘ ਬਾਜਵਾ
    ਟਾਂਡਾ, ਹੁਸ਼ਿਆਰਪੁਰ, ਪੰਜਾਬ•
    11 min ago
  • 27 ਅਗਸਤ ਨੂੰ ਓਪੀਡੀ (OPD) ਸੇਵਾਵਾਂ ਰਹਿਣਗੀਆਂ ਠੱਪ! ਸਿਵਲ ਹਸਪਤਾਲ ਬਟਾਲਾ ਤੋਂ ਵੱਡੀ ਖ਼ਬਰ
    1
    27 ਅਗਸਤ ਨੂੰ ਓਪੀਡੀ (OPD) ਸੇਵਾਵਾਂ ਰਹਿਣਗੀਆਂ ਠੱਪ! ਸਿਵਲ ਹਸਪਤਾਲ ਬਟਾਲਾ ਤੋਂ ਵੱਡੀ ਖ਼ਬਰ
    user_Prabhjot Singh
    Prabhjot Singh
    Local News Reporter ਬਟਾਲਾ, ਗੁਰਦਾਸਪੁਰ, ਪੰਜਾਬ•
    2 hrs ago
  • ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਗਈ ਅਰਦਾਸ ਸੁਣੋ ਮੀਰੀ ਪੀਰੀ ਦੇ ਦੇ ਨੂੰ ਲੈ ਕੇ ਕੀ ਕੀਤੀ ਕੀ ਅਰਦਾਸ
    1
    ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਗਈ ਅਰਦਾਸ ਸੁਣੋ ਮੀਰੀ ਪੀਰੀ ਦੇ ਦੇ ਨੂੰ ਲੈ ਕੇ ਕੀ ਕੀਤੀ ਕੀ ਅਰਦਾਸ
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    24 min ago
  • ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਾਰ ਖੋਹ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ ਖੋਹੀ ਗਈ ਕਾਰ ਨੂੰ ਟਰੇਸ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ। ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਾਰ ਖੋਹ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ ਖੋਹੀ ਗਈ ਕਾਰ ਨੂੰ ਟਰੇਸ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ। #LudhianaPolice #Punjab #PunjabPolice #CrimeNews #NonFollowers #PoliceAction #CrimeControl
    1
    ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਾਰ ਖੋਹ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ ਖੋਹੀ ਗਈ ਕਾਰ ਨੂੰ ਟਰੇਸ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ।
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਕਾਰ ਖੋਹ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ ਖੋਹੀ ਗਈ ਕਾਰ ਨੂੰ ਟਰੇਸ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਫਰਾਰ ਦੋਸ਼ੀ ਦੀ ਭਾਲ ਜਾਰੀ ਹੈ।
#LudhianaPolice #Punjab #PunjabPolice #CrimeNews #NonFollowers #PoliceAction #CrimeControl
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • ਜਿੱਥੇ ਪੜ੍ਹੇ, ਉੱਥੇ ਹੀ ਰੱਖਿਆ ਦਾ ਵਾਅਦਾ ਕਰਨ ਪਹੁੰਚੇ ਦਿਨੇਸ਼ ਬੱਸੀ ਸਕੂਲ ਦੀਆਂ ਅਧਿਆਪਿਕਾਵਾਂ ਤੋਂ ਲਿਆ ਜਿੱਤ ਦਾ ਆਸ਼ੀਰਵਾਦ ਅੰਮ੍ਰਿਤਸਰ। ਜਿਸ ਸਕੂਲ ਤੋਂ ਸਿੱਖਿਆ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੋਵੇ, ਉੱਥੇ ਜਦੋਂ ਰੱਖਿਆ ਦਾ ਸੂਤਰ ਬੱਝਦਾ ਹੈ ਤਾਂ ਇਨਸਾਨ ਆਪਣੇ ਆਪ ਹੀ ਉਸ ਰਿਸ਼ਤੇ ਨਾਲ ਜੁੜਿਆ ਮਹਿਸੂਸ ਕਰਦਾ ਹੈ। ਕੁਝ ਅਜਿਹਾ ਹੀ ਪਿਆਰ ਅਤੇ ਸਨੇਹ ਭਰਿਆ ਰਿਸ਼ਤਾ ਅੱਜ ਜਗਤ ਜੋਤੀ ਸਕੂਲ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਉਨ੍ਹਾਂ ਅਧਿਆਪਿਕਾਵਾਂ ਤੋਂ ਰੱਖੜੀ ਬੰਨ੍ਹਵਾਈ, ਜਿਨ੍ਹਾਂ ਤੋਂ ਉਹ ਕਦੇ ਖੁਦ ਪੜ੍ਹਿਆ ਕਰਦੇ ਸਨ। ਇਸ ਭਾਵੁਕ ਪਲ ਦੌਰਾਨ ਦਿਨੇਸ਼ ਬੱਸੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ ਕਿ ਜਿਨ੍ਹਾਂ ਅਧਿਆਪਕਾਂ ਨੇ ਉਨ੍ਹਾਂ ਨੂੰ ਪੜ੍ਹਾਇਆ ਅਤੇ ਜ਼ਿੰਦਗੀ ਵਿੱਚ ਸਹੀ ਦਿਸ਼ਾ ਦਿਖਾਈ, ਅੱਜ ਉਨ੍ਹਾਂ ਹੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਸਾਰੀਆਂ ਅਧਿਆਪਿਕਾਵਾਂ ਉਨ੍ਹਾਂ ਲਈ ਮਾਂ ਅਤੇ ਭੈਣ ਦੇ ਸਮਾਨ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਮਾਤਾ-ਪਿਤਾ ਦੇ ਨਾਲ-ਨਾਲ ਅਧਿਆਪਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਬੱਸੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1992 ਵਿੱਚ ਦਸਵੀਂ ਜਮਾਤ ਪਾਸ ਕੀਤੀ ਸੀ। ਉਸ ਸਮੇਂ ਉਹ ਕਾਫ਼ੀ ਸ਼ਰਾਰਤੀ ਅਤੇ ਨਟਖਟ ਹੁੰਦੇ ਸਨ। ਉਨ੍ਹਾਂ ਆਪਣੀ ਅਧਿਆਪਿਕਾ ਹਰਜਿੰਦਰ ਮੈਡਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੂਲ ਵਿੱਚ ਉਨ੍ਹਾਂ ਨੂੰ ਕਈ ਵਾਰ ਡਾਂਟ ਅਤੇ ਸਖ਼ਤ ਅਨੁਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਅੱਜ ਪਿੱਛੇ ਮੁੜ ਕੇ ਵੇਖਣ ’ਤੇ ਮਹਿਸੂਸ ਹੁੰਦਾ ਹੈ ਕਿ ਅਧਿਆਪਕਾਂ ਦੀ ਉਹ ਡਾਂਟ ਵੀ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਦਾ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੇ ਇੱਕ ਅਧਿਆਪਕ ਨੇ ਉਸ ਸਮੇਂ ਉਨ੍ਹਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਉਹ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਚੱਲਦੇ ਹਨ ਅਤੇ ਸਾਰਿਆਂ ਨੂੰ ਨਾਲ ਰੱਖਦੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਅੱਗੇ ਚੱਲ ਕੇ ਆਗੂ ਬਣਨਗੇ। ਬੱਸੀ ਨੇ ਕਿਹਾ ਕਿ ਅਧਿਆਪਕ ਵੱਲੋਂ ਉਸ ਸਮੇਂ ਕਹੀ ਗਈ ਇਹ ਗੱਲ ਅੱਜ ਵੀ ਉਨ੍ਹਾਂ ਨੂੰ ਯਾਦ ਹੈ। ਦਿਨੇਸ਼ ਬੱਸੀ ਨੇ ਕਿਹਾ ਕਿ ਜਗਤ ਜੋਤੀ ਸਕੂਲ ਤੋਂ ਪੜ੍ਹੇ ਉਨ੍ਹਾਂ ਦੇ ਕਈ ਸਹਿਪਾਠੀ ਅੱਜ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਸਕੂਲ ਨੇ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਹੈ। ਰੱਖੜੀ ਦੇ ਮੌਕੇ ’ਤੇ ਅਧਿਆਪਿਕਾਵਾਂ ਤੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਲਈ ਵੱਡੀ ਤਾਕਤ ਦੱਸਦਿਆਂ ਬੱਸੀ ਨੇ ਕਿਹਾ ਕਿ ਅੱਜ ਇਨ੍ਹਾਂ ਭੈਣਾਂ ਦਾ ਆਸ਼ੀਰਵਾਦ ਮਿਲਣ ਨਾਲ ਉਹ ਆਪਣੇ ਆਪ ਨੂੰ ਹੋਰ ਮਜ਼ਬੂਤ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਕੋਲੋਂ ਉਨ੍ਹਾਂ ਨੇ ਪੜ੍ਹਨਾ-ਲਿਖਣਾ ਸਿੱਖਿਆ, ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਹ ਅੱਜ ਇੱਕ ਚੰਗੇ ਕਾਰੋਬਾਰੀ, ਚੰਗੇ ਪਿਤਾ, ਚੰਗੇ ਪੁੱਤਰ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਵਜੋਂ ਅੱਗੇ ਵਧ ਰਹੇ ਹਨ। ਮਹਿਲਾ ਸਸ਼ਕਤੀਕਰਨ ਬਾਰੇ ਬੋਲਦਿਆਂ ਬੱਸੀ ਨੇ ਕਿਹਾ ਕਿ ਔਰਤਾਂ ਦਾ ਸਨਮਾਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣਾ ਸਮਾਜ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਮਾਤਮਾ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਤਾਂ ਉਹ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਅਧਿਆਪਿਕਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਥ ਅਤੇ ਆਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਜਦੋਂ ਵੀ ਪਰਮਾਤਮਾ ਉਨ੍ਹਾਂ ਨੂੰ ਵਿਧਾਨ ਸਭਾ ਤੱਕ ਪਹੁੰਚਣ ਦਾ ਮੌਕਾ ਦੇਵੇਗਾ, ਉਹ ਅੱਜ ਦੀ ਤਰ੍ਹਾਂ ਹੀ ਇਨ੍ਹਾਂ ਅਧਿਆਪਿਕਾਵਾਂ ਦੇ ਭਰਾ ਬਣ ਕੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਤਿਆਰ ਰਹਿਣਗੇ। ਇਸ ਮੌਕੇ ’ਤੇ ਵੰਸ਼ ਬੱਸੀ, ਪਾਰਸ਼ਦ ਪਤੀ ਰਾਜੀਵ ਛਾਬੜਾ, ਸਮਾਜ ਸੇਵਕ ਅਮਰ ਸਿੰਘ, ਹਲਕਾ ਉੱਤਰੀ ਯੂਥ ਕਾਂਗਰਸ ਦੇ ਪ੍ਰਧਾਨ ਯੁਵਰਾਜ ਮਜੀਠੀਆ, ਸਕੂਲ ਡਾਇਰੈਕਟਰ ਸੁਮਿਤ ਪੁਰੀ, ਪ੍ਰਿੰਸੀਪਲ ਰਿਤੂ ਪੁਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
    1
    ਜਿੱਥੇ ਪੜ੍ਹੇ, ਉੱਥੇ ਹੀ ਰੱਖਿਆ ਦਾ ਵਾਅਦਾ ਕਰਨ ਪਹੁੰਚੇ ਦਿਨੇਸ਼ ਬੱਸੀ

ਸਕੂਲ ਦੀਆਂ ਅਧਿਆਪਿਕਾਵਾਂ ਤੋਂ ਲਿਆ ਜਿੱਤ ਦਾ ਆਸ਼ੀਰਵਾਦ

ਅੰਮ੍ਰਿਤਸਰ। ਜਿਸ ਸਕੂਲ ਤੋਂ ਸਿੱਖਿਆ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਹੋਵੇ, ਉੱਥੇ ਜਦੋਂ ਰੱਖਿਆ ਦਾ ਸੂਤਰ ਬੱਝਦਾ ਹੈ ਤਾਂ ਇਨਸਾਨ ਆਪਣੇ ਆਪ ਹੀ ਉਸ ਰਿਸ਼ਤੇ ਨਾਲ ਜੁੜਿਆ ਮਹਿਸੂਸ ਕਰਦਾ ਹੈ। ਕੁਝ ਅਜਿਹਾ ਹੀ ਪਿਆਰ ਅਤੇ ਸਨੇਹ ਭਰਿਆ ਰਿਸ਼ਤਾ ਅੱਜ ਜਗਤ ਜੋਤੀ ਸਕੂਲ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਉਨ੍ਹਾਂ ਅਧਿਆਪਿਕਾਵਾਂ ਤੋਂ ਰੱਖੜੀ ਬੰਨ੍ਹਵਾਈ, ਜਿਨ੍ਹਾਂ ਤੋਂ ਉਹ ਕਦੇ ਖੁਦ ਪੜ੍ਹਿਆ ਕਰਦੇ ਸਨ।

ਇਸ ਭਾਵੁਕ ਪਲ ਦੌਰਾਨ ਦਿਨੇਸ਼ ਬੱਸੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮੰਨਦੇ ਹਨ ਕਿ ਜਿਨ੍ਹਾਂ ਅਧਿਆਪਕਾਂ ਨੇ ਉਨ੍ਹਾਂ ਨੂੰ ਪੜ੍ਹਾਇਆ ਅਤੇ ਜ਼ਿੰਦਗੀ ਵਿੱਚ ਸਹੀ ਦਿਸ਼ਾ ਦਿਖਾਈ, ਅੱਜ ਉਨ੍ਹਾਂ ਹੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਸਾਰੀਆਂ ਅਧਿਆਪਿਕਾਵਾਂ ਉਨ੍ਹਾਂ ਲਈ ਮਾਂ ਅਤੇ ਭੈਣ ਦੇ ਸਮਾਨ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਮਾਤਾ-ਪਿਤਾ ਦੇ ਨਾਲ-ਨਾਲ ਅਧਿਆਪਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।

ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਬੱਸੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1992 ਵਿੱਚ ਦਸਵੀਂ ਜਮਾਤ ਪਾਸ ਕੀਤੀ ਸੀ। ਉਸ ਸਮੇਂ ਉਹ ਕਾਫ਼ੀ ਸ਼ਰਾਰਤੀ ਅਤੇ ਨਟਖਟ ਹੁੰਦੇ ਸਨ। ਉਨ੍ਹਾਂ ਆਪਣੀ ਅਧਿਆਪਿਕਾ ਹਰਜਿੰਦਰ ਮੈਡਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੂਲ ਵਿੱਚ ਉਨ੍ਹਾਂ ਨੂੰ ਕਈ ਵਾਰ ਡਾਂਟ ਅਤੇ ਸਖ਼ਤ ਅਨੁਸ਼ਾਸਨ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਅੱਜ ਪਿੱਛੇ ਮੁੜ ਕੇ ਵੇਖਣ ’ਤੇ ਮਹਿਸੂਸ ਹੁੰਦਾ ਹੈ ਕਿ ਅਧਿਆਪਕਾਂ ਦੀ ਉਹ ਡਾਂਟ ਵੀ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਦਾ ਹਿੱਸਾ ਸੀ।

ਉਨ੍ਹਾਂ ਦੱਸਿਆ ਕਿ ਸਕੂਲ ਦੇ ਇੱਕ ਅਧਿਆਪਕ ਨੇ ਉਸ ਸਮੇਂ ਉਨ੍ਹਾਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਉਹ ਆਪਣੇ ਨਾਲ ਕਈ ਦੋਸਤਾਂ ਨੂੰ ਲੈ ਕੇ ਚੱਲਦੇ ਹਨ ਅਤੇ ਸਾਰਿਆਂ ਨੂੰ ਨਾਲ ਰੱਖਦੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਅੱਗੇ ਚੱਲ ਕੇ ਆਗੂ ਬਣਨਗੇ। ਬੱਸੀ ਨੇ ਕਿਹਾ ਕਿ ਅਧਿਆਪਕ ਵੱਲੋਂ ਉਸ ਸਮੇਂ ਕਹੀ ਗਈ ਇਹ ਗੱਲ ਅੱਜ ਵੀ ਉਨ੍ਹਾਂ ਨੂੰ ਯਾਦ ਹੈ।

ਦਿਨੇਸ਼ ਬੱਸੀ ਨੇ ਕਿਹਾ ਕਿ ਜਗਤ ਜੋਤੀ ਸਕੂਲ ਤੋਂ ਪੜ੍ਹੇ ਉਨ੍ਹਾਂ ਦੇ ਕਈ ਸਹਿਪਾਠੀ ਅੱਜ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਸਕੂਲ ਨੇ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਹੈ।

ਰੱਖੜੀ ਦੇ ਮੌਕੇ ’ਤੇ ਅਧਿਆਪਿਕਾਵਾਂ ਤੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਲਈ ਵੱਡੀ ਤਾਕਤ ਦੱਸਦਿਆਂ ਬੱਸੀ ਨੇ ਕਿਹਾ ਕਿ ਅੱਜ ਇਨ੍ਹਾਂ ਭੈਣਾਂ ਦਾ ਆਸ਼ੀਰਵਾਦ ਮਿਲਣ ਨਾਲ ਉਹ ਆਪਣੇ ਆਪ ਨੂੰ ਹੋਰ ਮਜ਼ਬੂਤ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਕੋਲੋਂ ਉਨ੍ਹਾਂ ਨੇ ਪੜ੍ਹਨਾ-ਲਿਖਣਾ ਸਿੱਖਿਆ, ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਉਹ ਅੱਜ ਇੱਕ ਚੰਗੇ ਕਾਰੋਬਾਰੀ, ਚੰਗੇ ਪਿਤਾ, ਚੰਗੇ ਪੁੱਤਰ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਵਜੋਂ ਅੱਗੇ ਵਧ ਰਹੇ ਹਨ।

ਮਹਿਲਾ ਸਸ਼ਕਤੀਕਰਨ ਬਾਰੇ ਬੋਲਦਿਆਂ ਬੱਸੀ ਨੇ ਕਿਹਾ ਕਿ ਔਰਤਾਂ ਦਾ ਸਨਮਾਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਦੇ ਬਰਾਬਰ ਮੌਕੇ ਦੇਣਾ ਸਮਾਜ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਰਮਾਤਮਾ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਤਾਂ ਉਹ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।

ਉਨ੍ਹਾਂ ਅਧਿਆਪਿਕਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਥ ਅਤੇ ਆਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਜਦੋਂ ਵੀ ਪਰਮਾਤਮਾ ਉਨ੍ਹਾਂ ਨੂੰ ਵਿਧਾਨ ਸਭਾ ਤੱਕ ਪਹੁੰਚਣ ਦਾ ਮੌਕਾ ਦੇਵੇਗਾ, ਉਹ ਅੱਜ ਦੀ ਤਰ੍ਹਾਂ ਹੀ ਇਨ੍ਹਾਂ ਅਧਿਆਪਿਕਾਵਾਂ ਦੇ ਭਰਾ ਬਣ ਕੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਹਮੇਸ਼ਾ ਉਨ੍ਹਾਂ ਦੀ ਸੇਵਾ ਲਈ ਤਿਆਰ ਰਹਿਣਗੇ।

ਇਸ ਮੌਕੇ ’ਤੇ ਵੰਸ਼ ਬੱਸੀ, ਪਾਰਸ਼ਦ ਪਤੀ ਰਾਜੀਵ ਛਾਬੜਾ, ਸਮਾਜ ਸੇਵਕ ਅਮਰ ਸਿੰਘ, ਹਲਕਾ ਉੱਤਰੀ ਯੂਥ ਕਾਂਗਰਸ ਦੇ ਪ੍ਰਧਾਨ ਯੁਵਰਾਜ ਮਜੀਠੀਆ, ਸਕੂਲ ਡਾਇਰੈਕਟਰ ਸੁਮਿਤ ਪੁਰੀ, ਪ੍ਰਿੰਸੀਪਲ ਰਿਤੂ ਪੁਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • 🔥 ਅੰਮ੍ਰਿਤਸਰ ’ਚ ‘ਆਪ’ ਨੂੰ ਸਿਆਸੀ ਝਟਕਾ! ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਨੇ ਛੱਡਿਆ ਸਾਥ, ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਲ—ਦਿੱਲੀ ਦੇ ਦਖ਼ਲ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ #Amritsar #BaljinderSinghThande #AkaliDalWarisPunjab #AamAadmiParty #BapuTarsemSingh #AmritpalSingh #PunjabPolitics #PunjabNews #PoliticalNews #AmritsarNews #PunjabBoldaMajhaBlok
    1
    🔥 ਅੰਮ੍ਰਿਤਸਰ ’ਚ ‘ਆਪ’ ਨੂੰ ਸਿਆਸੀ ਝਟਕਾ! ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਨੇ ਛੱਡਿਆ ਸਾਥ, ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਲ—ਦਿੱਲੀ ਦੇ ਦਖ਼ਲ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

#Amritsar #BaljinderSinghThande #AkaliDalWarisPunjab #AamAadmiParty #BapuTarsemSingh #AmritpalSingh #PunjabPolitics #PunjabNews #PoliticalNews #AmritsarNews #PunjabBoldaMajhaBlok
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • नेपाल से सामने आया एक बेहद विचलित करने वाला वीडियो तेजी से प्रसारित हो रहा है। कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है। वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं। इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है। यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है। बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है। ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?
    1
    नेपाल से सामने आया एक बेहद विचलित करने वाला वीडियो तेजी से प्रसारित हो रहा है।
कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है।
वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं।
इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है।
यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है।
बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है।
ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.