ਮਿਤੀ 08/01/2026 ਨੂੰ ਡੀ.ਬੀ.ਈ.ਈ. ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ:— ਤੇਜਵਿੰਦਰ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਪਠਾਨਕੋਟ। ਪਠਾਨਕੋਟ, 08 ਜਨਵਰੀ 2026:- ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਪਠਾਨਕੋਟ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਮਿਤੀ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੋਨਾਲਿਕਾ ਕੰਪਨੀ ਹੁਸ਼ਿਆਰਪੁਰ (ਕੰਟਰੈਕਟ ਰੋਲ) ਲਈ ਮਸ਼ੀਨ ਓਪਰੇਟਰ ਤੇ ਹੈਲਪਰ ਦੀ ਭਰਤੀ ਕੀਤੀ ਜਾਵੇਗੀ। ਕੰਪਨੀ ਵਲੋਂ ਇਸ ਜਾਬ ਰੋਲ ਦੇ ਲਈ ਅੱਠਵੀਂ, ਦਸਵੀਂ, ਬਾਰਵੀਂ ਤੇ ਆਈ.ਟੀ.ਆਈ. (ਸਾਰੇ ਟ੍ਰੇਡਸ) ਅਤੇ ਡਿਪਲੋਮਾ (ਸਾਰੇ ਟ੍ਰੇਡਸ) ਦੀ ਵਿਦਿਅਕ ਯੋਗਤਾ ਵਾਲੇ ਪ੍ਰਾਰਥੀਆਂ (ਕੇਵਲ ਲੜਕੇ) ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰਾਂ ਦੀ ਉਮਰ 18 ਸਾਲ ਤੋਂ 45 ਸਾਲ ਦੇ ਅੰਦਰ ਹੋਵੇ। ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਚਾਹਵਾਨ ਯੋਗ ਪ੍ਰਾਰਥੀ ਮਿਤੀ 08-01-2026 ਦਿਨ thotko ਨੂੰ ਸਵੇਰੇ 10:00 ਵਜੇ ਜਿਲ੍ਹਾ ਬਿਓਰੋ ਆਫ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਪਠਾਨਕੋਟ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। ਚਾਹਵਾਨ ਪਾ੍ਰਰਥੀ ਮਿਤੀ 08—01—2026 ਨੂੰ ਸਵੇਰੇ 10 ਵਜੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਦਫਤਰ ਕਮਰਾ ਨੰl 352 ਦੂਸਰੀ ਮੰਜਿਲ ਜਿਲ੍ਹਾ ਪ੍ਰੰਬਧਕੀ ਕੰਪਲੈਕਸ ਮਲਿਕਪੁਰ ਵਿਖੇ ਹਾਜਰ ਹੋ ਸਕਦੇ ਹਨ ਉਮੀਦਵਾਰ ਦਿੱਤੇ ਹੋਏ ਸਥਾਨ ਤੇ ਅਪਣੀ ਯੋਗਤਾ ਦੇ ਦਸਤਾਵੇਜ ਅਤੇ ਬਾੳੋਡਾਟਾ ਦੀ ਕਾਪੀ ਲੈ ਕੇ ਪਹੁੰਚਣ।ਵਧੇਰੇ ਜਾਣਕਾਰੀ ਲਈ 7657825214 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

- मोटरसाइकिल ले उड़ा वाहन चोर1
- विकसित भारत जी राम जी स्कीम को लेकर भाजपा कार्यकारिणी प्रधान अश्विनी शर्मा की ओर से पठानकोट में की गई एक रैली, विरोधियों द्वारा उठाए जा रहे सवालों पर दिए जवाब,1
- ਕਾਂਗਰਸ ਪਾਰਟੀ ਸ਼ਹਿਰੀ ਦੇ ਪ੍ਰਧਾਨ ਮਿੱਠੂ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਰਿਆ ਗਿਲ ਕਾਂਗਰਸ ਪਾਰਟੀ ਵਿਚ ਅਹੁਦਾ ਮਿਲਣ ਤੋਂ ਬਾਅਦ ਹੂਕਾ ਉਡਾ ਕੇ ਜਸ਼ਨ ਮੰਨਾਦੇ ਹੋਏ। ਵੀਡੀਓ ਹੋਈ ਵਾਇਰਲ1
- ਜਲੰਧਰ ’ਚ ਸੂਰਜ ਵਾਲਮੀਕੀ ਦੀ ਅਗਵਾਈ ’ਚ ਹੈਲਮਟ ਵੰਡ ਮੁਹਿੰਮ, ਬਿਨਾਂ ਹੈਲਮਟ ਵਾਲਿਆਂ ਨੂੰ ਮੌਕੇ ’ਤੇ ਪਹਿਨਾਏ ਹੈਲਮਟ | Punjab 24 News #Jalandhar #HelmetAbhiyan #SurajValmiki #RoadSafety #SaveLives #PunjabPolice #TrafficSafety #HelmetFirst #TwoWheelerSafety #SafePunjab #JalandharNews #PunjabBreaking #LifeSafety #PublicAwareness #HelmetDrive #SocialWork #SafetyCampaign #ValmikiSamaj #CareForLife #BreakingPunjab #Punjab24News1
- Shocking incident in Sultanwind, Amritsar: Gold looted in broad daylight, CCTV video surfaces.1
- ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਹੱਲਾ ਨਿਵਾਸੀਆਂ ਦੇ ਹੱਥੋਂ ਉਦਘਾਟਨ ਕਰਵਾਇਆ ਕਪੂਰਥਲਾ ਦੇ ਵਾਰਡ ਵਿਖੇ ਮੁਹੱਲਾ ਲਕਸ਼ਮੀ ਨਗਰ ਵਿਖੇ ਨਵੀਂ ਸੜਕ ਬਣਾਉਣ ਦਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁਹੱਲਾ ਨਿਵਾਸੀਆਂ ਦੇ ਹੱਥੋਂ ਉਦਘਾਟਨ ਕਰਵਾਇਆ ਇਸ ਮੌਕੇ ਕੌਂਸਲਰ ਵੀਨਾ ਸਲਵਾਨ ,ਸ਼ਹਿਰੀ ਪ੍ਰਧਾਨ ਕਾਂਗਰਸ ਦੀਪਕ ਸਲਵਾਨ,ਕੁਲਦੀਪ ਸਿੰਘ,ਅਨਿਲ ਸ਼ੁਕਲਾ,ਵਿਨੋਦ ਸੂਦ ਡਿਪਟੀ ਮੇਯਰ ,ਰਾਹੁਲ ਮਾਣਸੁ ਡਿਪਟੀ ਮੇਯਰ ,ਨਰਿੰਦਰ ਮਨਸੁ ਕੌਂਸਲਰ ,ਨਾਰਾਇਣ ਵਸ਼ਿਸ਼ਠ ,ਆਦਿ ਹਾਜ਼ਿਰ ਸਨ1
- Trending funny video bhai ye wali reel daikhna 🤣🤣1
- तरणतारा मैं पति पत्नी की दम घुटने से मौत1