ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੁੰਦਰ ਨਗਰ ਡਵੀਜਨ 'ਚ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਕਿ ਮੰਗਾਂ ਨਾ ਮੰਨੀਆਂ ਤਾਂ 27 'ਚ ਆਪ ਦਾ ਪਲਟ ਦਿਆਂਗੇ ਤਖਤਾ ਲੁਧਿਆਣਾ 27 ਅਗਸਤ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ 'ਚ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜਿੱਥੇ ਪੰਜਾਬ ਭਰ ਦੇ ਸਰਕਾਰੀ ਮੁਲਾਜਮ ਮਾਸ ਲੀਵ ਭਰਕੇ ਜਿਲ੍ਹਾ ਹੈੱਡ ਕੁਆਟਰਾਂ 'ਤੇ ਰੱਖੇ ਵਿਸ਼ਾਲ ਧਰਨਿਆਂ 'ਚ ਸ਼ਾਮਿਲ ਹੋਏ ਉੱਥੇ ਹੀ ਬਿਜਲੀ ਨਿਗਮ ਦੇ ਮੁਲਾਜਮਾਂ ਨੇ ਕੰਮ ਬੰਦ ਕਰਕੇ ਪਹਿਲਾਂ ਡਵੀਜਨ ਤੇ ਸਰਕਲ ਪੱਧਰ 'ਤੇ ਗੇਟ ਰੈਲੀਆਂ ਕੀਤੀਆਂ ਤੇ ਇਸ ਉਪਰੰਤ ਡੀਸੀ ਦਫਤਰਾਂ ਦੇ ਬਾਹਰ ਲੱਗੇ ਧਰਨਿਆਂ 'ਚ ਸ਼ਮੂਲੀਅਤ ਕੀਤੀ। ਸੁੰਦਰ ਨਗਰ ਡਵੀਜਨ 'ਚ ਗੁਰਪ੍ਰੀਤ ਸਿੰਘ ਮਹਿਦੂਦਾਂ ਸੂਬਾ ਸਕੱਤਰ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ (ਬਿਜਲੀ ਏਕਤਾ ਮੰਚ) ਅਤੇ ਰਘਵੀਰ ਸਿੰਘ ਸੂਬਾ ਮੀਤ ਪ੍ਰਧਾਨ ਟੀਐਸਯੂ (ਜੁਆਇੰਟ ਫੋਰਮ) ਦੀ ਸਾਂਝੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 27 'ਚ ਆਮ ਆਦਮੀਂ ਪਾਰਟੀ ਦਾ ਤਖਤਾ ਪਲਟ ਦਿਆਂਗੇ। ਸ੍ਰ ਮਹਿਦੂਦਾਂ ਤੇ ਰਾਮਗੜ੍ਹ ਨੇ ਕਿਹਾ ਕਿ 18% ਡੀਏ ਦੇਣਾ ਦਾ ਆਦੇਸ਼ ਮਾਨਯੋਗ ਹਾਈ ਕੋਰਟ ਦੀ ਡਬਲ ਬੈਂਚ ਵੱਲੋਂ ਦੇਣ ਦੇ ਬਾਵਯੂਦ ਏਹ ਸਰਕਾਰ ਉਸਨੂੰ ਨਾ ਦੇ ਕੇ ਹਾਈ ਕੋਰਟ ਦੇ ਹੁਕਮਾਂ ਦੂ ਉਲੰਘਣਾ ਕਰ ਰਹੀ ਹੈ। ਏਹੀ ਹਾਲ 17/07/2020 ਦੇ ਪੱਤਰ ਨੂੰ ਲੈਕੇ ਹੈ ਜਿਸਨੂੰ ਹਾਈ ਕੋਰਟ ਵੱਲੋਂ ਰੱਦ ਕਰਨ ਦੇ ਬਾਵਯੂਦ ਭਗਵੰਤ ਸਰਕਾਰ ਰੱਦ ਨਹੀਂ ਕਰ ਰਹੀ। ਤੀਜੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲੀ ਦੀ ਗ੍ਰੰਟੀ ਏਸੇ ਸਰਕਾਰ ਨੇ ਦੇ ਕੇ ਮੁਲਾਜਮਾਂ ਦੀਆਂ ਵੋਟਾਂ ਤਾਂ ਲਈਆਂ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਈ। ਪੰਜਾਬ ਦੇ ਨੌਜਵਾਨਾਂ ਨਾਲ "ਕੱਚਾ ਸ਼ਬਦ ਰਹਿਣ ਨਹੀਂ ਦੇਣਾ" ਦਾ ਕਰਕੇ ਆਈ ਇਸ ਸਰਕਾਰ ਨੇ ਕਿਸੇ ਵੀ ਕੱਚੇ ਮੁਲਾਜਮ ਨੂੰ ਪੱਕਾ ਨਹੀਂ ਕੀਤਾ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ 17/07/20 ਦਾ ਪੱਤਰ ਰੱਦ ਕਰਕੇ ਛੇਵਾਂ ਪੇਅ ਸਕੇਲ ਲਾਗੂ ਕੀਤਾ ਜਾਵੇ ਤੇ ਬਿਜਲੀ ਮੁਲਾਜਮਾਂ ਨੂੰ 35400 ਦਾ ਸਕੇਲ ਦਿੱਤਾ ਜਾਵੇ, 18% ਡੀਏ ਦੀ ਤੁਰੰਤ ਅਦਾਇਗੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕਰਕੇ ਰਹਿੰਦੀ ਭਰਤੀ ਪੱਕੀ ਕੀਤੀ ਕਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਨਿਗਮ ਨਾਲ ਸਬੰਧਿਤ ਸਾਰੀਆਂ 33 ਮੰਗਾਂ ਨਾ ਮੰਨੀਆ ਗਈਆਂ ਤਾਂ ਸਾਡਾ ਕੋਈ ਵੀ ਮੁਲਾਜਮ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀਂ ਪਾਰਟੀ ਨੂੰ ਅਪਣੇ ਮੁੱਹਲਿਆਂ 'ਚ ਵੜ੍ਹਨ ਨਹੀਂ ਦੇਵੇਗਾ। ਇਸ ਮੌਕੇ ਧਰਮਿੰਦਰ, ਬਹਾਦਰ ਸਿੰਘ ਲੁਹਾਰਾ, ਦੀਪਕ ਕੁਮਾਰ, ਵਿਕਰਮ ਅਬੋਹਰ, ੳਮੇਸ਼ ਕੁਮਾਰ, ਹੈਪੀ ਗੋਰੀਆ, ਕਰਤਾਰ ਸਿੰਘ, ਗੌਰਵ ਕੁਮਾਰ, ਰਾਮ ਦਾਸ, ਕੁਲਵੀਰ ਸਿੰਘ, ਗੁਰਪ੍ਰਤਾਪ ਸਿੰਘ, ਹਰਪ੍ਰੀਤ ਸਿੰਘ, ਬਲਸ਼ੇਰ ਸਿੰਘ, ਹਿਰਦੈ ਰਾਮ, ਸੰਜੇ ਸ਼ਰਮਾ, ਹਰਫੂਲ ਮਸੀਹ, ਵਿਨੋਦ ਕੁਮਾਰ, ਸ਼ਿਵ ਕੁਮਾਰ, ਪ੍ਰਵੀਨ, ਮਹਿੰਦਰ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਹਾਜਰ ਸਨ।

- वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें। वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें।1
- Pehalwan Diary & Sweets Phagwara near sabji mandi charo taraf mithaiyan Pehalwan Diary & Sweets Phagwara near sabji mandi charo taraf mithaiyan1
- BHATTI BEAUTY PARLOUR & TRAINING CENTRE Chadda Market near bus stand Phagwara BHATTI BEAUTY PARLOUR & TRAINING CENTRE Chadda Market near bus stand Phagwara1
- #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ1
- ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ1
- ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ1
- BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ1
- नेपाल से सामने आया एक बेहद विचलित करने वाला वीडियो तेजी से प्रसारित हो रहा है। कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है। वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं। इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है। यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है। बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है। ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?1