logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੇ ਤਿੰਨ ਸਥਾਨਾਂ ਤੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕਰ ਮਾਪਿਆਂ ਦਾ ਕੀਤਾ ਨਾਂ ਰੌਸ਼ਨ:- ਕਮਲਦੀਪ ਕੌਰ। ਪਠਾਨਕੋਟ, 20 ਅਪ੍ਰੈਲ ( ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜੇ ਵਿੱਚ ਜ਼ਿਲ੍ਹਾ ਭਰ ਵਿੱਚੋਂ ਪਹਿਲੀਆਂ ਪੰਜ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਕਮਲਦੀਪ ਕੌਰ ਵੱਲੋਂ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਸਮਾਰੋਹ ਆਯੋਜਿਤ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ. ਜੀ. ਸਿੰਘ ਅਤੇ ਡੀਐਸਐਮ ਕਮ ਪ੍ਰਿੰਸੀਪਲ ਬਲਵਿੰਦਰ ਸੈਣੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਕਮਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕਰ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹਾ ਪਠਾਨਕੋਟ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਨਿਵਾਜਿਆ ਗਿਆ ਹੈ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਯਤਨ ਨੂੰ ਦਿੱਤਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ. ਜੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਦੀ ਵਿਦਿਆਰਥਣ ਜਾਨਵੀ ਨੇ 590/600 ਅੰਕਾਂ ਨਾਲ ਜ਼ਿਲ੍ਹੇ ਵਿੱਚੋ ਪਹਿਲਾ, ਸਰਕਾਰੀ ਮਿਡਲ ਸਕੂਲ ਭਮਲਾਦਾ ਦੀ ਤਮੰਨਾ ਨੇ 589/600 ਅੰਕਾਂ ਨਾਲ ਜ਼ਿਲ੍ਹੇ ਵਿੱਚੋ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਦੀ ਜਾਨਵੀ ਨੇ 588/600 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਚੌਧਰੀ ਗੁਰਦਿੱਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੋਆ ਦੇ ਵਿਦਿਆਰਥੀ ਤੁਸ਼ਾਰ ਸੈਣੀ ਨੇ 587/600 ਅੰਕਾਂ ਨਾਲ ਚੌਥਾ ਅਤੇ ਸਰਕਾਰੀ ਹਾਈ ਸਕੂਲ ਚੱਕੜ ਦੀ ਵਿਦਿਆਰਥਣ ਵੰਸਿਕਾ ਨੇ 585/600 ਅੰਕ ਲੈਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਤੇ ਹੈਡ ਮਿਸਟ੍ਰੇਸ ਕਿਰਨ ਬਾਲਾ, ਹਰੀ ਸਿੰਘ ਲੈਕਚਰਾਰ ਕਥਲੋਰ, ਹਰਪ੍ਰੀਤ ਕੌਰ ਘੋਹ, ਸੁਰੇਸ਼ ਕੁਮਾਰ ਭਮਲਾਦਾ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

4 hrs ago
user_News time
News time
ਪਠਾਨਕੋਟ, ਪਠਾਨਕੋਟ, ਪੰਜਾਬ•
4 hrs ago
9ba29114-8b5b-42d4-8a33-c72b9a2795a7

ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਜਾਰੀ ਮੈਰਿਟ ਸੂਚੀ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹਿਲੇ ਤਿੰਨ ਸਥਾਨਾਂ ਤੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕਰ ਮਾਪਿਆਂ ਦਾ ਕੀਤਾ ਨਾਂ ਰੌਸ਼ਨ:- ਕਮਲਦੀਪ ਕੌਰ। ਪਠਾਨਕੋਟ, 20 ਅਪ੍ਰੈਲ ( ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਅੱਠਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜੇ ਵਿੱਚ ਜ਼ਿਲ੍ਹਾ ਭਰ ਵਿੱਚੋਂ ਪਹਿਲੀਆਂ ਪੰਜ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਕਮਲਦੀਪ ਕੌਰ ਵੱਲੋਂ ਆਪਣੇ ਦਫ਼ਤਰ ਵਿੱਚ ਵਿਸ਼ੇਸ਼ ਸਮਾਰੋਹ ਆਯੋਜਿਤ ਕਰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ. ਜੀ. ਸਿੰਘ ਅਤੇ ਡੀਐਸਐਮ ਕਮ ਪ੍ਰਿੰਸੀਪਲ ਬਲਵਿੰਦਰ ਸੈਣੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਕਮਲਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਪਹਿਲੇ ਤਿੰਨ ਸਥਾਨਾਂ ਤੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਕਬਜ਼ਾ ਕਰ ਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹਾ ਪਠਾਨਕੋਟ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ

7b7c9cca-53c7-4946-ba1e-e6262f481cf4

ਨਿਵਾਜਿਆ ਗਿਆ ਹੈ। ਉਨ੍ਹਾਂ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੇ ਯਤਨ ਨੂੰ ਦਿੱਤਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ. ਜੀ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਦੀ ਵਿਦਿਆਰਥਣ ਜਾਨਵੀ ਨੇ 590/600 ਅੰਕਾਂ ਨਾਲ ਜ਼ਿਲ੍ਹੇ ਵਿੱਚੋ ਪਹਿਲਾ, ਸਰਕਾਰੀ ਮਿਡਲ ਸਕੂਲ ਭਮਲਾਦਾ ਦੀ ਤਮੰਨਾ ਨੇ 589/600 ਅੰਕਾਂ ਨਾਲ ਜ਼ਿਲ੍ਹੇ ਵਿੱਚੋ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਦੀ ਜਾਨਵੀ ਨੇ 588/600 ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਤੀਜਾ, ਚੌਧਰੀ ਗੁਰਦਿੱਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੋਆ ਦੇ ਵਿਦਿਆਰਥੀ ਤੁਸ਼ਾਰ ਸੈਣੀ ਨੇ 587/600 ਅੰਕਾਂ ਨਾਲ ਚੌਥਾ ਅਤੇ ਸਰਕਾਰੀ ਹਾਈ ਸਕੂਲ ਚੱਕੜ ਦੀ ਵਿਦਿਆਰਥਣ ਵੰਸਿਕਾ ਨੇ 585/600 ਅੰਕ ਲੈਕੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਤੇ ਹੈਡ ਮਿਸਟ੍ਰੇਸ ਕਿਰਨ ਬਾਲਾ, ਹਰੀ ਸਿੰਘ ਲੈਕਚਰਾਰ ਕਥਲੋਰ, ਹਰਪ੍ਰੀਤ ਕੌਰ ਘੋਹ, ਸੁਰੇਸ਼ ਕੁਮਾਰ ਭਮਲਾਦਾ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

More news from ਪੰਜਾਬ and nearby areas
  • Pathankot में Shiv Sena सूर्यवंशी की बड़ी बैठक, अहम नियुक्तियों के साथ संगठन विस्तार का ऐलान
    1
    Pathankot में Shiv Sena सूर्यवंशी की बड़ी बैठक, अहम नियुक्तियों के साथ संगठन विस्तार का ऐलान
    user_Vijay
    Vijay
    Journalist news16 today ptk ਪਠਾਨਕੋਟ, ਪਠਾਨਕੋਟ, ਪੰਜਾਬ•
    16 hrs ago
  • स्टोरी -- पंजाब में माइनिंग माफिया सक्रिय/बिना किसी डर और खौफ के की जा रही माइनिंग/सरकार और अधिकारियों का नहीं है किसी प्रकार का कोई डर एंकर --पंजाब सरकार की तरफ से माइनिंग पर पूर्णता रोक लगा रखी है मगर फिर वी कई लोग सरकार की पाबंदी को नही मानते ओर माइनिंग लगातार जारी किए हुए है हमारी चेनल की टीम जिला पठानकोट के मीरथल इलाके में पुहंची ओर देखा कि पोक लैंड मशीन लगा 60 से 70 फुट तक माइनिंग कर दी गई थी कह सकते है कि धरती का सीना छली करने मे कोई कसर नहीं छोड़ी जा रही थी हमारी चेनल की टीम को देख माइनिंग करने वालो मे खलबली मच गई व यहाँ अपने आकाओं को फोन करने शुरू कर दिए वही टीपरों व मशीनरी को वहाँ से भगाना शुरू कर दिया पठानकोट के कई इलाकों में इलीगल माइनिंग पर सरकार की ओर से पूर्ण रूप से रोक लगाई गई है पर कहीं ना कहीं सरकार के अधिकारियों के नाक के नीचे यह काम धड़ल्ले से चल रहा है।और सरकार को करोड़ों का चूना लगाया जा रहा है जब इस संबंध में मोके पर माइनिंग कर रहे ड्राइवर व मशीन ऑपरेटर से बात की गई तो उन्होंने बोला की हमारे पास परमिशन है व विभाग के अफसर वी यहाँ आते है चेक करते है ओर चले जाते है आप खुद ही देख सकते है कि 60 से 70 फुट तक माइनिंग कर दी गई मगर प्रशाशन व विभाग की नींद नही खुल रही सीधे तौर पर सवाल खड़े हो रहे है जब कि हमारी बात विभाग के एस डी ओ से हुई तो वो बोल रहे है हमारे को पता ही नही ओर चेक करवा करवाई करेंगे अब देखना होगा कि इन माइनिंग करने वालो पर करवाई होती है या अब भी विभाग सोया रहता है बाइट --मशीन ऑपरेटर
    2
    स्टोरी -- पंजाब में माइनिंग माफिया सक्रिय/बिना किसी डर और खौफ के की जा रही माइनिंग/सरकार और अधिकारियों का नहीं है किसी प्रकार का कोई डर
एंकर --पंजाब सरकार की तरफ से माइनिंग पर पूर्णता रोक लगा रखी है मगर फिर वी कई लोग सरकार की पाबंदी को नही मानते ओर माइनिंग लगातार जारी किए हुए है हमारी चेनल की टीम  जिला पठानकोट के मीरथल इलाके में पुहंची ओर देखा कि पोक लैंड मशीन लगा 60 से 70 फुट तक माइनिंग कर दी गई थी कह सकते है कि धरती का सीना छली करने मे कोई कसर नहीं छोड़ी जा रही थी हमारी चेनल की टीम को देख माइनिंग करने वालो मे खलबली मच गई व यहाँ अपने आकाओं को फोन करने शुरू कर दिए वही टीपरों व मशीनरी को वहाँ से भगाना शुरू कर दिया पठानकोट के कई इलाकों में इलीगल माइनिंग पर सरकार की ओर से पूर्ण रूप से रोक लगाई गई है पर कहीं ना कहीं सरकार के अधिकारियों के नाक के नीचे यह काम धड़ल्ले से चल रहा है।और सरकार को करोड़ों का चूना लगाया जा रहा है जब इस संबंध में मोके पर माइनिंग कर रहे ड्राइवर व मशीन ऑपरेटर से बात की गई तो उन्होंने बोला की हमारे पास परमिशन है व विभाग के अफसर वी यहाँ आते है चेक करते है ओर चले जाते है आप खुद ही देख सकते है कि 60 से 70 फुट तक माइनिंग कर दी गई मगर प्रशाशन व विभाग की नींद नही खुल रही सीधे तौर पर सवाल खड़े हो रहे है जब कि हमारी बात विभाग के एस डी ओ से हुई तो वो बोल रहे है हमारे को पता ही नही ओर चेक करवा करवाई करेंगे अब देखना होगा कि इन माइनिंग करने वालो पर करवाई होती है या अब  भी विभाग सोया रहता है
बाइट --मशीन ऑपरेटर
    user_News time
    News time
    ਪਠਾਨਕੋਟ, ਪਠਾਨਕੋਟ, ਪੰਜਾਬ•
    16 hrs ago
  • ਗੁਰਦਾਸਪੁਰ ਡਾ. ਅੰਬੇਡਕਰ ਮਿਸ਼ਨ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ 'ਸਵਰਾਜ ਪ੍ਰਾਪਤੀ ਸੰਕਲਪ ਦਿਵਸ' ਮਨਾਇਆ ਗਿਆ
    1
    ਗੁਰਦਾਸਪੁਰ ਡਾ. ਅੰਬੇਡਕਰ ਮਿਸ਼ਨ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ 'ਸਵਰਾਜ ਪ੍ਰਾਪਤੀ ਸੰਕਲਪ ਦਿਵਸ' ਮਨਾਇਆ ਗਿਆ
    user_RAJAN RANDHAWA
    RAJAN RANDHAWA
    ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
    2 hrs ago
  • Post by Lalankumar
    1
    Post by Lalankumar
    user_Lalankumar
    Lalankumar
    Farmer Urmar Tanda•
    16 hrs ago
  • ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ) ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    1
    ਭੁਲਥ 20 ਅਪ੍ਰੈਲ (ਗੋਬਿੰਦ ਸੁਖੀਜਾ)
ਕਸਬਾ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    10 hrs ago
  • Post by Manjinder singh Mani singh
    1
    Post by Manjinder singh Mani singh
    user_Manjinder singh Mani singh
    Manjinder singh Mani singh
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    1 hr ago
  • BJP ਆਗੂ Amarpal Singh Ajnala ਨੇ ਕਰ'ਤਾ ਵੱਡਾ ਚੈਲੇਂਜ, 'ਆਓ ਡੋਪ ਟੈਸਟ ਕਰਵਾਈਏ ਤਾਂ ਸੱਚਾਈ ਆਏ ਸਾਹਮਣੇ' . #AmarpalSinghAjnala #BJPPunjab #DopeTestChallenge #PunjabPolitics #DrugTestDebate #PunjabNews #BreakingNews #PoliticalNews #BJPLeader #WarOfWords #PunjabDebate #IndianPolitics #TrendingNow #NewsUpdate #PunjabTrending
    1
    BJP ਆਗੂ Amarpal Singh Ajnala ਨੇ ਕਰ'ਤਾ ਵੱਡਾ ਚੈਲੇਂਜ, 'ਆਓ ਡੋਪ ਟੈਸਟ ਕਰਵਾਈਏ ਤਾਂ ਸੱਚਾਈ ਆਏ ਸਾਹਮਣੇ'
.
#AmarpalSinghAjnala #BJPPunjab #DopeTestChallenge #PunjabPolitics #DrugTestDebate #PunjabNews #BreakingNews #PoliticalNews #BJPLeader #WarOfWords #PunjabDebate #IndianPolitics #TrendingNow #NewsUpdate #PunjabTrending
    user_Punjab 24 News
    Punjab 24 News
    Media Ajnala, Amritsar•
    2 hrs ago
  • Post by Mukesh Bihari
    1
    Post by Mukesh Bihari
    user_Mukesh Bihari
    Mukesh Bihari
    ਅਜਨਾਲਾ, ਅੰਮ੍ਰਿਤਸਰ, ਪੰਜਾਬ•
    13 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.