logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

*ਰਾਜਪੁਰਾ ਦੇ ਖਾਟੂ ਸ਼ਿਆਮ ਮੰਦਿਰ ਬਾਹਰ ਮਹਾਂਕਾਲ ਦੇ ਪੋਸਟਰ ਪਾੜਨ ਦਾ ਮਾਮਲਾ, ਹਿੰਦੂ ਸੰਗਠਨਾਂ ਵਿੱਚ ਰੋਸ* ਮੰਦਰ ਦੇ ਪ੍ਰਧਾਨ ਮਹਿੰਦਰ ਸੰਮੀ ਨੇ ਜਨਤਕ ਤੌਰ ਤੇ ਮੰਗੀ ਮਾਫੀ, ਕਿਹਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਮੇਰਾ ਮਤਲਬ ਨਹੀਂ ਸੀ *ਰਾਜਪੁਰਾ, :* ਰਾਜਪੁਰਾ ਸਥਿਤ ਖਾਟੂ ਸ਼ਿਆਮ ਮੰਦਿਰ ਦੇ ਬਾਹਰ ਲੱਗੇ ਭਗਵਾਨ ਮਹਾਂਕਾਲ ਦੇ ਪੋਸਟਰ ਨੂੰ ਉਤਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੰਦਿਰ ਦੇ ਬਾਹਰ ਲੱਗੇ ਹੋਏ ਮਹਾਂਕਾਲ ਦੇ ਪੋਸਟਰ ਨੂੰ ਮੰਦਿਰ ਕਮੇਟੀ ਦੇ ਪ੍ਰਧਾਨ ਵੱਲੋਂ ਉਤਾਰ ਕੇ ਬੇਅਦਬੀ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਘਟਨਾ ਦੀ ਖਬਰ ਫੈਲਦੇ ਹੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋ ਗਏ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਅਰੇ ਲਗਾਏ। ਮੌਕੇ 'ਤੇ ਪਹੁੰਚੇ ਐੱਸ.ਐੱਚ.ਓ. ਸਿਟੀ ਸਰਦਾਰ ਗੁਰਸੇਵਕ ਸਿੰਘ ਨੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਕ ਦਿਨ ਵੀ ਤਨ ਦੇ ਬਾਅਦ ਮੰਦਿਰ ਕਮੇਟੀ ਦੇ ਪ੍ਰਧਾਨ ਮਹਿੰਦਰ ਸੰਮੀ ਨੇ ਜਨਤਕ ਤੌਰ ਤੇ ਪੋਸਟਰ ਨੂੰ ਅਦਬ ਨਾਲ ਉਤਾਰਿਆ ਅਤੇ ਉਸਨੂੰ ਫੁੱਲਾਂ ਸਮੇਤ ਉਸ ਨੂੰ ਬਾ ਅਦਬ ਜਲ ਪ੍ਰਵਾਹ ਕਰ ਦਿੱਤਾ ਗਿਆ ਹੁਣ ਜਨਤਕ ਤੌਰ ਤੇ ਕਿਹਾ ਕਿ ਇਹ ਪੋਸਟਰ ਉੱਥੇ ਲੱਗੇ ਹੋਏ ਸਨ ਜਿੱਥੇ ਕਿ ਲੋਕ ਜੂਠੇ ਹੱਥ ਧੋਂਦੇ ਨੇ ਪਾਣੀ ਪੀਣ ਨਾਲ ਚੂਲੀ ਕਰਦੇ ਨੇ ਤੇ ਦੂਸਰਾ ਪੋਸਟਰ ਉਥੇ ਲੱਗਿਆ ਹੋਇਆ ਸੀ ਜਿੱਥੇ ਸ਼ਰਧਾਲੂ ਜੁੱਤੀਆਂ ਚੱਪਲਾਂ ਉਤਾਰ ਕੇ ਮੰਦਿਰ ਦੇ ਅੰਦਰ ਜਾਂਦੇ ਹਨ ਇਸ ਵਾਸਤੇ ਉਹਨਾਂ ਨੇ ਇਹ ਪੋਸਟਰ ਉਤਾਰ ਕੇ ਬਾ ਅਦਬ ਬਾਬਾ ਦੇ ਫੁੱਲਾਂ ਦੇ ਨਾਲ ਉਸਨੂੰ ਜਲ ਪ੍ਰਵਾਹ ਕਰ ਦਿੱਤਾ ਸੀ ਮਹਾਂਕਾਲ ਸਭ ਦੇ ਪੂਜਨੀਕ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਹਨ ਉਹਨਾਂ ਦਾ ਅਪਮਾਨ ਜਾਂ ਬੇਅਦਬੀ ਅਸੀਂ ਸਪਨੇ ਵਿੱਚ ਵੀ ਨਹੀਂ ਸੋਚ ਸਕਦੇ ਲੇਕਿਨ ਫਿਰ ਵੀ ਅਗਰ ਹਿੰਦੂ ਸੰਗਠਨਾਂ ਨੂੰ ਜਾਂ ਮਹਾਂਕਾਲ ਪ੍ਰੇਮੀਆਂ ਨੂੰ ਇਸ ਘਟਨਾ ਤੋਂ ਬਾਅਦ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਮੈਂ ਹੱਥ ਜੋੜ ਕੇ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਤੇ ਨਾਲ ਹੀ ਜਗਦੀਸ਼ ਸ਼ਰਮਾ ਕੇਬੀ ਵੱਲੋਂ ਵੀ ਮਾਫੀ ਮੰਗੀ ਗਈ ਉੱਥੇ ਮੌਜੂਦ ਸੰਗਤ ਦੀਆਂ ਔਰਤਾਂ ਨੇ ਵੀ ਸੰਮੀ ਦੇ ਇਸ ਕਦਮ ਦੀ ਸ਼ਰਨ ਨਾ ਕੀਤੀ ਅਤੇ ਕਿਹਾ ਕਿ ਉਹ ਕੋਈ ਵੀ ਇਦਾਂ ਬੇਅਦਬੀ ਦੀ ਗੱਲ ਨਹੀਂ ਕਰ ਸਕਦੇ ਇਸ ਦੌਰਾਨ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਵੀ ਦੋਨੋਂ ਪੱਖਾਂ ਦੇ ਵਿੱਚ ਪੈ ਕੇ ਆਪਸੀ ਸਮਝੌਤੇ ਲਈ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਅਸੀਂ ਸਾਰੇ ਸਨਾਤਨੀ ਹਾਂ ਤੇ ਸਨਾਤਨੀ ਆਪਸ ਵਿੱਚ ਨਾਲ ਲੜ ਕੇ ਇੱਕ ਜੁਗਤਾ ਦਾ ਸੰਦੇਸ਼ ਸਮਾਜ ਵਿੱਚ ਦੇਣਾ ਚਾਹੀਦਾ ਹੈ

6 hrs ago
user_Jatinder kumar
Jatinder kumar
ਰਾਜਪੁਰਾ, ਪਟਿਆਲਾ, ਪੰਜਾਬ•
6 hrs ago

*ਰਾਜਪੁਰਾ ਦੇ ਖਾਟੂ ਸ਼ਿਆਮ ਮੰਦਿਰ ਬਾਹਰ ਮਹਾਂਕਾਲ ਦੇ ਪੋਸਟਰ ਪਾੜਨ ਦਾ ਮਾਮਲਾ, ਹਿੰਦੂ ਸੰਗਠਨਾਂ ਵਿੱਚ ਰੋਸ* ਮੰਦਰ ਦੇ ਪ੍ਰਧਾਨ ਮਹਿੰਦਰ ਸੰਮੀ ਨੇ ਜਨਤਕ ਤੌਰ ਤੇ ਮੰਗੀ ਮਾਫੀ, ਕਿਹਾ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਮੇਰਾ ਮਤਲਬ ਨਹੀਂ ਸੀ *ਰਾਜਪੁਰਾ, :* ਰਾਜਪੁਰਾ ਸਥਿਤ ਖਾਟੂ ਸ਼ਿਆਮ ਮੰਦਿਰ ਦੇ ਬਾਹਰ ਲੱਗੇ ਭਗਵਾਨ ਮਹਾਂਕਾਲ ਦੇ ਪੋਸਟਰ ਨੂੰ ਉਤਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੰਦਿਰ ਦੇ ਬਾਹਰ ਲੱਗੇ ਹੋਏ ਮਹਾਂਕਾਲ ਦੇ ਪੋਸਟਰ ਨੂੰ ਮੰਦਿਰ ਕਮੇਟੀ ਦੇ ਪ੍ਰਧਾਨ ਵੱਲੋਂ ਉਤਾਰ ਕੇ ਬੇਅਦਬੀ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਘਟਨਾ ਦੀ ਖਬਰ ਫੈਲਦੇ ਹੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋ ਗਏ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਅਰੇ ਲਗਾਏ। ਮੌਕੇ 'ਤੇ ਪਹੁੰਚੇ ਐੱਸ.ਐੱਚ.ਓ. ਸਿਟੀ ਸਰਦਾਰ ਗੁਰਸੇਵਕ ਸਿੰਘ ਨੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਪਰਚਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇੱਕ ਦਿਨ ਵੀ ਤਨ ਦੇ ਬਾਅਦ ਮੰਦਿਰ ਕਮੇਟੀ ਦੇ ਪ੍ਰਧਾਨ ਮਹਿੰਦਰ ਸੰਮੀ ਨੇ ਜਨਤਕ ਤੌਰ ਤੇ ਪੋਸਟਰ ਨੂੰ ਅਦਬ ਨਾਲ ਉਤਾਰਿਆ ਅਤੇ ਉਸਨੂੰ ਫੁੱਲਾਂ ਸਮੇਤ ਉਸ ਨੂੰ ਬਾ ਅਦਬ ਜਲ ਪ੍ਰਵਾਹ

ਕਰ ਦਿੱਤਾ ਗਿਆ ਹੁਣ ਜਨਤਕ ਤੌਰ ਤੇ ਕਿਹਾ ਕਿ ਇਹ ਪੋਸਟਰ ਉੱਥੇ ਲੱਗੇ ਹੋਏ ਸਨ ਜਿੱਥੇ ਕਿ ਲੋਕ ਜੂਠੇ ਹੱਥ ਧੋਂਦੇ ਨੇ ਪਾਣੀ ਪੀਣ ਨਾਲ ਚੂਲੀ ਕਰਦੇ ਨੇ ਤੇ ਦੂਸਰਾ ਪੋਸਟਰ ਉਥੇ ਲੱਗਿਆ ਹੋਇਆ ਸੀ ਜਿੱਥੇ ਸ਼ਰਧਾਲੂ ਜੁੱਤੀਆਂ ਚੱਪਲਾਂ ਉਤਾਰ ਕੇ ਮੰਦਿਰ ਦੇ ਅੰਦਰ ਜਾਂਦੇ ਹਨ ਇਸ ਵਾਸਤੇ ਉਹਨਾਂ ਨੇ ਇਹ ਪੋਸਟਰ ਉਤਾਰ ਕੇ ਬਾ ਅਦਬ ਬਾਬਾ ਦੇ ਫੁੱਲਾਂ ਦੇ ਨਾਲ ਉਸਨੂੰ ਜਲ ਪ੍ਰਵਾਹ ਕਰ ਦਿੱਤਾ ਸੀ ਮਹਾਂਕਾਲ ਸਭ ਦੇ ਪੂਜਨੀਕ ਹਨ ਅਤੇ ਸਾਰੀ ਸ੍ਰਿਸ਼ਟੀ ਦੇ ਮਾਲਿਕ ਹਨ ਉਹਨਾਂ ਦਾ ਅਪਮਾਨ ਜਾਂ ਬੇਅਦਬੀ ਅਸੀਂ ਸਪਨੇ ਵਿੱਚ ਵੀ ਨਹੀਂ ਸੋਚ ਸਕਦੇ ਲੇਕਿਨ ਫਿਰ ਵੀ ਅਗਰ ਹਿੰਦੂ ਸੰਗਠਨਾਂ ਨੂੰ ਜਾਂ ਮਹਾਂਕਾਲ ਪ੍ਰੇਮੀਆਂ ਨੂੰ ਇਸ ਘਟਨਾ ਤੋਂ ਬਾਅਦ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਮੈਂ ਹੱਥ ਜੋੜ ਕੇ ਜਨਤਕ ਤੌਰ ਤੇ ਮਾਫੀ ਮੰਗਦਾ ਹਾਂ ਤੇ ਨਾਲ ਹੀ ਜਗਦੀਸ਼ ਸ਼ਰਮਾ ਕੇਬੀ ਵੱਲੋਂ ਵੀ ਮਾਫੀ ਮੰਗੀ ਗਈ ਉੱਥੇ ਮੌਜੂਦ ਸੰਗਤ ਦੀਆਂ ਔਰਤਾਂ ਨੇ ਵੀ ਸੰਮੀ ਦੇ ਇਸ ਕਦਮ ਦੀ ਸ਼ਰਨ ਨਾ ਕੀਤੀ ਅਤੇ ਕਿਹਾ ਕਿ ਉਹ ਕੋਈ ਵੀ ਇਦਾਂ ਬੇਅਦਬੀ ਦੀ ਗੱਲ ਨਹੀਂ ਕਰ ਸਕਦੇ ਇਸ ਦੌਰਾਨ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਵੀ ਦੋਨੋਂ ਪੱਖਾਂ ਦੇ ਵਿੱਚ ਪੈ ਕੇ ਆਪਸੀ ਸਮਝੌਤੇ ਲਈ ਕੋਸ਼ਿਸ਼ ਕਰਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਅਸੀਂ ਸਾਰੇ ਸਨਾਤਨੀ ਹਾਂ ਤੇ ਸਨਾਤਨੀ ਆਪਸ ਵਿੱਚ ਨਾਲ ਲੜ ਕੇ ਇੱਕ ਜੁਗਤਾ ਦਾ ਸੰਦੇਸ਼ ਸਮਾਜ ਵਿੱਚ ਦੇਣਾ ਚਾਹੀਦਾ ਹੈ

More news from ਪੰਜਾਬ and nearby areas
  • 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਭਾਜਪਾ ਨੇ ਕੱਸੀ ਕਮਰ** 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਡਾਕਟਰ ਸੰਜੀਵ ਚੌਧਰੀ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਜਿੱਤਣ ਲਈ ਗਰਾਊਂਡ ਲੈਵਲ 'ਤੇ ਮਜ਼ਬੂਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਡਾਕਟਰ ਸੰਜੀਵ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੈਲੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਰੈਲੀਆਂ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਵੀ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕਾਂ ਦਾ ਪਾਰਟੀ ਪ੍ਰਤੀ ਭਰੋਸਾ ਵਧ ਰਿਹਾ ਹੈ। ਪੰਜਾਬ ਦੇ ਆਰਥਿਕ ਸੰਕਟ ਬਾਰੇ ਬੋਲਦਿਆਂ ਡਾਕਟਰ ਚੌਧਰੀ ਨੇ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੀ ਆਰਥਿਕ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੀ ਕਥਿਤ ਸਿਆਸੀ ਜੰਗ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ।
    1
    2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਭਾਜਪਾ ਨੇ ਕੱਸੀ ਕਮਰ**
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਡਾਕਟਰ ਸੰਜੀਵ ਚੌਧਰੀ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਭਾਜਪਾ ਵੱਲੋਂ ਚੋਣਾਂ ਜਿੱਤਣ ਲਈ ਗਰਾਊਂਡ ਲੈਵਲ 'ਤੇ ਮਜ਼ਬੂਤੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਡਾਕਟਰ ਸੰਜੀਵ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੈਲੀਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਰੈਲੀਆਂ ਦੌਰਾਨ ਪੰਜਾਬ ਦੇ ਲੋਕਾਂ ਵੱਲੋਂ ਵੀ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲੋਕਾਂ ਦਾ ਪਾਰਟੀ ਪ੍ਰਤੀ ਭਰੋਸਾ ਵਧ ਰਿਹਾ ਹੈ।
ਪੰਜਾਬ ਦੇ ਆਰਥਿਕ ਸੰਕਟ ਬਾਰੇ ਬੋਲਦਿਆਂ ਡਾਕਟਰ ਚੌਧਰੀ ਨੇ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਸੂਬੇ ਦੀ ਆਰਥਿਕ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਇਸ ਦੇ ਨਾਲ ਹੀ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੀ ਕਥਿਤ ਸਿਆਸੀ ਜੰਗ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲ ਸਕਦਾ ਹੈ।
    user_Jatinder kumar
    Jatinder kumar
    ਰਾਜਪੁਰਾ, ਪਟਿਆਲਾ, ਪੰਜਾਬ•
    5 hrs ago
  • Mohali Ch Tej Meeh Da Kehar, Sadka Te Hoya pani , Gharo Niklna Hoya Okha
    1
    Mohali Ch Tej Meeh Da Kehar, Sadka Te Hoya pani , Gharo Niklna Hoya Okha
    user_Guri
    Guri
    Accountant ਐਸ.ਏ.ਐਸ. ਨਗਰ (ਮੋਹਾਲੀ), ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    7 hrs ago
  • स्कूल दफ्तर जाने के वक्त झमाझम बरसात ने रोक दिये कदम गाडियां जाम में चंडीगढ़ मंगलवार 28 जुलाई 20 26 एमआर के विक्रमा शर्मा-- चंडीगढ़ में बीते सोमवार की तरह बड़ी सवेरे झमाझम बरसात आज मंगलवार भी ठीक उसी वक्त झमाझम शुरू हुई और स्कूल जाने वाले बच्चे दफ्तर जाने वाले काम पर जाने वाले लोगों के कदम मजबूरन रुक गए। सड़कों पर देखते ही देखते गाड़ियों के जाम लगे हुए हैं। एक कार चालक गुरप्रीत सिंह आधे घंटे से जाम में थे डब्ल्यू मैरियट होटल लाइट प्वाइंट पर जाम में फंसा हुआ है चारों तरफ पानी ही पानी है उनके मुताबिक इस वक्त अनेकों गाड़ियां जल भराव के कारण बंद हो चुकी है ट्रैफिक जाम की पूरी स्थिति भयावह बनी हुई है यह सिर्फ इसी चौक की कहानी नहीं तकरीबन सभी चौकों पर ऐसी ही स्थिति बनी हुई है।। सेक्टर 28 और 29 की डिवाइडिंग रोड पर चंडीगढ़ पुलिस ने शांति सुरक्षा व्यवस्था को लेकर नाका लगाया है। मौके पर मिली जानकारी मुताबिक झमाझम बरसात हो रही है और ट्रैफिक को सुचारू रूप से चलाया जा रहा है यह जानकारी मौके पर इंस्पेक्टर रविंदर कुमार से मिली है आते-जाते लोगों ने ट्रैफिक को सुचारू रूप से चलाएं रखने के लिए नाका पर तैनात सभी पुलिस कर्मियों का आभार व्यक्त किया और शाबाशी भी दी है।।
    2
    स्कूल दफ्तर जाने के वक्त झमाझम बरसात ने रोक दिये कदम गाडियां जाम में 
चंडीगढ़ मंगलवार 28 जुलाई 20 26 एमआर के विक्रमा शर्मा-- चंडीगढ़ में बीते सोमवार की तरह बड़ी सवेरे झमाझम बरसात आज मंगलवार भी ठीक उसी वक्त झमाझम शुरू हुई और स्कूल जाने वाले बच्चे दफ्तर जाने वाले काम पर जाने वाले लोगों के कदम मजबूरन रुक गए। सड़कों पर देखते ही देखते गाड़ियों के जाम लगे हुए हैं।  एक कार चालक गुरप्रीत सिंह आधे घंटे से जाम में थे डब्ल्यू मैरियट होटल लाइट प्वाइंट पर जाम में फंसा हुआ है चारों तरफ पानी ही पानी है उनके मुताबिक इस वक्त अनेकों गाड़ियां जल भराव के कारण बंद हो चुकी है ट्रैफिक जाम की पूरी स्थिति भयावह बनी हुई है यह सिर्फ इसी चौक की कहानी नहीं तकरीबन सभी चौकों पर ऐसी ही स्थिति बनी हुई है।। सेक्टर 28 और 29 की डिवाइडिंग रोड पर चंडीगढ़ पुलिस ने शांति सुरक्षा व्यवस्था को लेकर नाका लगाया है। मौके पर मिली जानकारी मुताबिक झमाझम बरसात हो रही है और ट्रैफिक को सुचारू रूप से चलाया जा रहा है यह जानकारी मौके पर इंस्पेक्टर रविंदर कुमार से मिली है आते-जाते लोगों ने ट्रैफिक को सुचारू रूप से चलाएं रखने के लिए नाका पर तैनात सभी पुलिस कर्मियों का आभार व्यक्त किया और शाबाशी भी दी है।।
    user_MR K VIKRAMA SHARMA
    MR K VIKRAMA SHARMA
    Health consultant ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    6 hrs ago
  • ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜੀ
    1
    ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ 
ਪੰਜਾਬ ਸਰਕਾਰ ਖਿਲਾਫ  ਕੀਤੀ ਨਾਰੇਬਾਜੀ
ਦੋਰਾਹਾ ਵਿਖੇ ਬਿਜਲੀ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ 
ਪੰਜਾਬ ਸਰਕਾਰ ਖਿਲਾਫ  ਕੀਤੀ ਨਾਰੇਬਾਜੀ
    user_BNN Best News Network
    BNN Best News Network
    Local News Reporter Khanna, Ludhiana•
    2 hrs ago
  • ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ। ਸਟੇਸ਼ਨ: ਰੂਪਨਗਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ। ਸਿਸੋਦੀਆ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਕੁਝ ਕੁ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਿਅਕ ਸੰਸਥਾਵਾਂ ਖੋਲ੍ਹਣਾ ਕਾਫ਼ੀ ਨਹੀਂ ਹੈ। ਅਸਲ ਰਾਜਨੀਤੀ ਉਦੋਂ ਹੋਵੇਗੀ ਜਦੋਂ ਹਰ ਪ੍ਰਤਿਭਾਸ਼ਾਲੀ ਬੱਚਾ, ਭਾਵੇਂ ਉਸਦੀ ਵਿੱਤੀ ਸਥਿਤੀ ਕੁਝ ਵੀ ਹੋਵੇ, ਬਰਾਬਰ, ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿ ਦੇਸ਼ ਵਿੱਚ ਆਈਆਈਟੀ, ਥਾਪਰ ਕਾਲਜ ਅਤੇ ਹੋਰ ਵੱਕਾਰੀ ਸੰਸਥਾਵਾਂ ਦੀ ਸਥਾਪਨਾ ਇੱਕ ਚੰਗੀ ਗੱਲ ਹੈ, ਪਰ ਸਿਰਫ਼ ਸੀਮਤ ਗਿਣਤੀ ਦੇ ਵਿਦਿਆਰਥੀਆਂ ਨੂੰ ਹੀ ਇਨ੍ਹਾਂ ਤੋਂ ਲਾਭ ਹੁੰਦਾ ਹੈ। ਜ਼ਿਆਦਾਤਰ ਵਿਦਿਆਰਥੀਆਂ ਨੂੰ ਆਮ ਕਾਲਜਾਂ ਵਿੱਚ ਪੜ੍ਹਨਾ ਪੈਂਦਾ ਹੈ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ, ਸਿਰਫ਼ ਕੁਝ ਕੁ ਨੂੰ ਨਹੀਂ, ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਭਰ ਤੋਂ ਵਿਦਿਆਰਥੀ ਆਈਏਐਸ ਅਤੇ ਯੂਪੀਐਸਸੀ ਪ੍ਰੀਖਿਆਵਾਂ ਦੀ ਤਿਆਰੀ ਲਈ ਦਿੱਲੀ ਆਉਂਦੇ ਹਨ, ਪਰ ਰੂਪਨਗਰ ਵਰਗੇ ਸ਼ਹਿਰਾਂ ਦੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀ ਵਿੱਤੀ ਕਾਰਨਾਂ ਕਰਕੇ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਚੰਡੀਗੜ੍ਹ ਜਾਣ ਤੋਂ ਅਸਮਰੱਥ ਹਨ। ਬਹੁਤ ਸਾਰੇ ਮਾਪੇ ਆਪਣੀ ਸੀਮਤ ਆਮਦਨ ਦੇ ਅੰਦਰ ਆਪਣੇ ਬੱਚਿਆਂ ਦੀ ਸਿੱਖਿਆ ਦਾ ਖਰਚਾ ਚੁੱਕਣ ਲਈ ਸੰਘਰਸ਼ ਕਰਦੇ ਹਨ, ਅਤੇ ਮਹਿੰਗੀ ਕੋਚਿੰਗ ਸਿਰਫ਼ ਅਸਮਰੱਥ ਹੁੰਦੀ ਹੈ। ਨਤੀਜੇ ਵਜੋਂ, ਬਹੁਤ ਸਾਰੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਤਿਆਗਣ ਲਈ ਮਜਬੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਟੀਚਾ ਸਿਰਫ਼ ਪਹਿਲਾਂ ਤੋਂ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਹਰ ਸੁਪਨੇ ਦੇਖਣ ਵਾਲੇ ਦੀ ਪ੍ਰਤਿਭਾ ਨੂੰ ਪਾਲਣ ਅਤੇ ਅੱਗੇ ਵਧਾਉਣਾ ਹੋਣਾ ਚਾਹੀਦਾ ਹੈ। ਸਿਸੋਦੀਆ ਨੇ ਕਿਹਾ ਕਿ ਰੂਪਨਗਰ ਵਿੱਚ ਯੂਪੀਐਸਸੀ ਅਕੈਡਮੀ ਖੁੱਲ੍ਹਣ ਤੋਂ ਬਾਅਦ, ਜ਼ਿਲ੍ਹੇ ਦਾ ਕੋਈ ਵੀ ਵਿਦਿਆਰਥੀ ਜੋ ਆਈਏਐਸ, ਆਈਪੀਐਸ, ਜਾਂ ਹੋਰ ਸਿਵਲ ਸੇਵਾਵਾਂ ਦੀ ਇੱਛਾ ਰੱਖਦਾ ਹੈ, ਉਸਨੂੰ ਹੁਣ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਹੋਰ ਸ਼ਹਿਰਾਂ ਦੀ ਯਾਤਰਾ ਨਹੀਂ ਕਰਨੀ ਪਵੇਗੀ। ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਲੈਣ, ਜ਼ਮੀਨ ਜਾਂ ਗਹਿਣੇ ਵੇਚਣ ਦੀ ਮਜਬੂਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਅਕੈਡਮੀ ਰੂਪਨਗਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਨਵੀਂ ਉਮੀਦ ਲਿਆਏਗੀ, ਆਰਥਿਕ ਤੌਰ 'ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪੰਜਾਬ ਪੇਪਰ ਲੀਕ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਲੋਕ ਨਕਲੀ ਟਵਿੱਟਰ ਰਾਹੀਂ ਇਹ ਅਫਵਾਹ ਫੈਲਾ ਰਹੇ ਹਨ, ਪੰਜਾਬ ਵਿੱਚ ਅਜਿਹਾ ਕੋਈ ਪੇਪਰ ਲੀਕ ਨਹੀਂ ਹੋਇਆ। ਬਾਈਟ: ਮਨੀਸ਼ ਸਿਸੋਦੀਆ (ਸਾਬਕਾ ਉਪ ਮੁੱਖ ਮੰਤਰੀ, ਦਿੱਲੀ)
    1
    ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ।
ਸਟੇਸ਼ਨ: ਰੂਪਨਗਰ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਰੋਪੜ ਵਿੱਚ ਆਈਏਐਸ ਅਕੈਡਮੀ ਦਾ ਉਦਘਾਟਨ ਕਰਨ ਲਈ ਪਹੁੰਚੇ।
ਸਿਸੋਦੀਆ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਕੁਝ ਕੁ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਿਅਕ ਸੰਸਥਾਵਾਂ ਖੋਲ੍ਹਣਾ ਕਾਫ਼ੀ ਨਹੀਂ ਹੈ। ਅਸਲ ਰਾਜਨੀਤੀ ਉਦੋਂ ਹੋਵੇਗੀ ਜਦੋਂ ਹਰ ਪ੍ਰਤਿਭਾਸ਼ਾਲੀ ਬੱਚਾ, ਭਾਵੇਂ ਉਸਦੀ ਵਿੱਤੀ ਸਥਿਤੀ ਕੁਝ ਵੀ ਹੋਵੇ, ਬਰਾਬਰ, ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰੇਗਾ।
ਉਨ੍ਹਾਂ ਕਿਹਾ ਕਿ ਜਦੋਂ ਕਿ ਦੇਸ਼ ਵਿੱਚ ਆਈਆਈਟੀ, ਥਾਪਰ ਕਾਲਜ ਅਤੇ ਹੋਰ ਵੱਕਾਰੀ ਸੰਸਥਾਵਾਂ ਦੀ ਸਥਾਪਨਾ ਇੱਕ ਚੰਗੀ ਗੱਲ ਹੈ, ਪਰ ਸਿਰਫ਼ ਸੀਮਤ ਗਿਣਤੀ ਦੇ ਵਿਦਿਆਰਥੀਆਂ ਨੂੰ ਹੀ ਇਨ੍ਹਾਂ ਤੋਂ ਲਾਭ ਹੁੰਦਾ ਹੈ। ਜ਼ਿਆਦਾਤਰ ਵਿਦਿਆਰਥੀਆਂ ਨੂੰ ਆਮ ਕਾਲਜਾਂ ਵਿੱਚ ਪੜ੍ਹਨਾ ਪੈਂਦਾ ਹੈ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ ਹਰ ਬੱਚੇ ਨੂੰ, ਸਿਰਫ਼ ਕੁਝ ਕੁ ਨੂੰ ਨਹੀਂ, ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਭਰ ਤੋਂ ਵਿਦਿਆਰਥੀ ਆਈਏਐਸ ਅਤੇ ਯੂਪੀਐਸਸੀ ਪ੍ਰੀਖਿਆਵਾਂ ਦੀ ਤਿਆਰੀ ਲਈ ਦਿੱਲੀ ਆਉਂਦੇ ਹਨ, ਪਰ ਰੂਪਨਗਰ ਵਰਗੇ ਸ਼ਹਿਰਾਂ ਦੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀ ਵਿੱਤੀ ਕਾਰਨਾਂ ਕਰਕੇ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਚੰਡੀਗੜ੍ਹ ਜਾਣ ਤੋਂ ਅਸਮਰੱਥ ਹਨ। ਬਹੁਤ ਸਾਰੇ ਮਾਪੇ ਆਪਣੀ ਸੀਮਤ ਆਮਦਨ ਦੇ ਅੰਦਰ ਆਪਣੇ ਬੱਚਿਆਂ ਦੀ ਸਿੱਖਿਆ ਦਾ ਖਰਚਾ ਚੁੱਕਣ ਲਈ ਸੰਘਰਸ਼ ਕਰਦੇ ਹਨ, ਅਤੇ ਮਹਿੰਗੀ ਕੋਚਿੰਗ ਸਿਰਫ਼ ਅਸਮਰੱਥ ਹੁੰਦੀ ਹੈ। ਨਤੀਜੇ ਵਜੋਂ, ਬਹੁਤ ਸਾਰੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਤਿਆਗਣ ਲਈ ਮਜਬੂਰ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਟੀਚਾ ਸਿਰਫ਼ ਪਹਿਲਾਂ ਤੋਂ ਹੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕਰਨਾ ਨਹੀਂ ਹੋਣਾ ਚਾਹੀਦਾ, ਸਗੋਂ ਹਰ ਸੁਪਨੇ ਦੇਖਣ ਵਾਲੇ ਦੀ ਪ੍ਰਤਿਭਾ ਨੂੰ ਪਾਲਣ ਅਤੇ ਅੱਗੇ ਵਧਾਉਣਾ ਹੋਣਾ ਚਾਹੀਦਾ ਹੈ।
ਸਿਸੋਦੀਆ ਨੇ ਕਿਹਾ ਕਿ ਰੂਪਨਗਰ ਵਿੱਚ ਯੂਪੀਐਸਸੀ ਅਕੈਡਮੀ ਖੁੱਲ੍ਹਣ ਤੋਂ ਬਾਅਦ, ਜ਼ਿਲ੍ਹੇ ਦਾ ਕੋਈ ਵੀ ਵਿਦਿਆਰਥੀ ਜੋ ਆਈਏਐਸ, ਆਈਪੀਐਸ, ਜਾਂ ਹੋਰ ਸਿਵਲ ਸੇਵਾਵਾਂ ਦੀ ਇੱਛਾ ਰੱਖਦਾ ਹੈ, ਉਸਨੂੰ ਹੁਣ ਮਹਿੰਗੀ ਕੋਚਿੰਗ ਲਈ ਦਿੱਲੀ ਜਾਂ ਹੋਰ ਸ਼ਹਿਰਾਂ ਦੀ ਯਾਤਰਾ ਨਹੀਂ ਕਰਨੀ ਪਵੇਗੀ। ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਲੈਣ, ਜ਼ਮੀਨ ਜਾਂ ਗਹਿਣੇ ਵੇਚਣ ਦੀ ਮਜਬੂਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਅਕੈਡਮੀ ਰੂਪਨਗਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਨਵੀਂ ਉਮੀਦ ਲਿਆਏਗੀ, ਆਰਥਿਕ ਤੌਰ 'ਤੇ ਕਮਜ਼ੋਰ ਪਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਪੰਜਾਬ ਪੇਪਰ ਲੀਕ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਲੋਕ ਨਕਲੀ ਟਵਿੱਟਰ ਰਾਹੀਂ ਇਹ ਅਫਵਾਹ ਫੈਲਾ ਰਹੇ ਹਨ, ਪੰਜਾਬ ਵਿੱਚ ਅਜਿਹਾ ਕੋਈ ਪੇਪਰ ਲੀਕ ਨਹੀਂ ਹੋਇਆ।
ਬਾਈਟ: ਮਨੀਸ਼ ਸਿਸੋਦੀਆ (ਸਾਬਕਾ ਉਪ ਮੁੱਖ ਮੰਤਰੀ, ਦਿੱਲੀ)
    user_Karan Makol
    Karan Makol
    ਰੂਪ ਨਗਰ, ਰੂਪਨਗਰ, ਪੰਜਾਬ•
    2 hrs ago
  • ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਸ਼ਹਿਰ ਵਿੱਚ ਇੱਕ ਝਗੜੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਝਗੜੇ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋਏ ਹਨ। ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਜੇ ਕੁਮਾਰ ਵਾਸੀ ਸਰਹਿੰਦ ਸ਼ਹਿਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਅਤੇ ਉਸਦੇ ਤਾਏ ਦਾ ਲੜਕਾ ਵਿੱਕੀ ਘਰ ਵਿੱਚ ਬੈਠੇ ਸਨ, ਤਾਂ ਉਹਨਾਂ ਦੇ ਘਰ ਰਾਹੁਲ ਤੇ ਰਾਹਿਲ ਦੇ ਦੋ ਸਾਲੇ ਅਤੇ ਕੁਝ ਹੋਰ ਵਿਅਕਤੀ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ। ਇੰਨੇ ਵਿੱਚ ਉਸਦੀ ਚਾਚੀ ਭੋਲੀ ਵੀ ਆ ਗਈ। ਉਕਤ ਵਿਅਕਤੀਆਂ ਦੇ ਹੱਥਾਂ ਵਿੱਚ ਕਿਰਪਾਨ ਵਰਗੀਆਂ ਤਿੱਖੀਆਂ ਚੀਜ਼ਾਂ ਸਨ ਜਿਸ ਨਾਲ ਉਹਨਾਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਸੱਟਾਂ ਵੱਜੀਆਂ। ਜਿਸ ਤੋਂ ਬਾਅਦ ਅਜੇ ਕੁਮਾਰ, ਵਿੱਕੀ ਅਤੇ ਉਸ ਦੀ ਚਾਚੀ ਭੋਲੀ ਨੂੰ ਉਸ ਦੇ ਚਾਚੇ ਦੇ ਲੜਕੇ ਸੰਜੀਵ ਕੁਮਾਰ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾ ਦਿੱਤਾ। ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਅਜੇ ਕੁਮਾਰ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਰਾਹੁਲ, ਜਸ਼ਨ, ਸ਼ਿਵ, ਅਨਮੋਲ ਤੇ 5-6 ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
    1
    ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਸ਼ਹਿਰ ਵਿੱਚ ਇੱਕ ਝਗੜੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਝਗੜੇ ਵਿੱਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋਏ ਹਨ।

ਥਾਣਾ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਅਜੇ ਕੁਮਾਰ ਵਾਸੀ ਸਰਹਿੰਦ ਸ਼ਹਿਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਅਤੇ ਉਸਦੇ ਤਾਏ ਦਾ ਲੜਕਾ ਵਿੱਕੀ ਘਰ ਵਿੱਚ ਬੈਠੇ ਸਨ, ਤਾਂ ਉਹਨਾਂ ਦੇ ਘਰ ਰਾਹੁਲ ਤੇ ਰਾਹਿਲ ਦੇ ਦੋ ਸਾਲੇ ਅਤੇ ਕੁਝ ਹੋਰ ਵਿਅਕਤੀ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ। ਇੰਨੇ ਵਿੱਚ ਉਸਦੀ ਚਾਚੀ ਭੋਲੀ ਵੀ ਆ ਗਈ। ਉਕਤ ਵਿਅਕਤੀਆਂ ਦੇ ਹੱਥਾਂ ਵਿੱਚ ਕਿਰਪਾਨ ਵਰਗੀਆਂ ਤਿੱਖੀਆਂ ਚੀਜ਼ਾਂ ਸਨ ਜਿਸ ਨਾਲ ਉਹਨਾਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਸੱਟਾਂ ਵੱਜੀਆਂ।

ਜਿਸ ਤੋਂ ਬਾਅਦ ਅਜੇ ਕੁਮਾਰ, ਵਿੱਕੀ ਅਤੇ ਉਸ ਦੀ ਚਾਚੀ ਭੋਲੀ ਨੂੰ ਉਸ ਦੇ ਚਾਚੇ ਦੇ ਲੜਕੇ ਸੰਜੀਵ ਕੁਮਾਰ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿੱਚ ਦਾਖਲ ਕਰਵਾ ਦਿੱਤਾ। ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਅਜੇ ਕੁਮਾਰ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਰਾਹੁਲ, ਜਸ਼ਨ, ਸ਼ਿਵ, ਅਨਮੋਲ ਤੇ 5-6 ਹੋਰ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
    user_Kajal
    Kajal
    ਫਤਿਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਪੰਜਾਬ•
    21 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.