logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਹਿਲਾਵਾਂ ਨੂੰ ਮਹੀਨਾਵਾਰ ਮਾਨ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ ਮਹਿਲਾਵਾਂ ਨੂੰ ਮਹੀਨਾਵਾਰ ਮਾਨ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਔਰਤਾਂ ਨੇ ਢੋਲ ਦੇ ਥਾਪ 'ਤੇ ਪਾਇਆ ਗਿੱਧਾ, "ਆਈ ਲਵ ਬਠਿੰਡਾ ਪਾਰਕ" ਵਿਖੇ ਮੁੱਖ ਮੰਤਰੀ ਅਤੇ 'ਆਪ' ਲੀਡਰਸ਼ਿਪ ਦਾ ਕੀਤਾ ਧੰਨਵਾਦ ਬਠਿੰਡਾ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਵਿੱਚ 1,000 ਅਤੇ 1,500 ਰੁਪਏ ਦੇ ਮਹੀਨਾਵਾਰ ਮਾਣਭੱਤੇ ਪ੍ਰਦਾਨ ਕਰਨ ਵਾਲਾ ਬਜਟ ਪਾਸ ਕਰਨ ਦੀ ਖੁਸ਼ੀ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਜਸ਼ਨ ਮਨਾਇਆ। ਇਸ ਮੌਕੇ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਹਜ਼ਾਰਾਂ ਔਰਤਾਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਲਈ "ਆਈ ਲਵ ਬਠਿੰਡਾ ਪਾਰਕ" ਵਿਖੇ ਇਕੱਠੀਆਂ ਹੋਈਆਂ। ਸਮਾਗਮ ਦੌਰਾਨ ਔਰਤਾਂ ਉਤਸ਼ਾਹ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਨੇ "ਅਰਵਿੰਦ ਕੇਜਰੀਵਾਲ ਜ਼ਿੰਦਾਬਾਦ", "ਭਗਵੰਤ ਸਿੰਘ ਮਾਨ ਜ਼ਿੰਦਾਬਾਦ" ਅਤੇ "ਮੇਅਰ ਪਦਮਜੀਤ ਸਿੰਘ ਮਹਿਤਾ ਜ਼ਿੰਦਾਬਾਦ" ਵਰਗੇ ਨਾਅਰੇ ਲਗਾਉਂਦੇ ਹੋਏ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਸਮਾਗਮ ਦੌਰਾਨ ਔਰਤਾਂ ਨੇ ਢੋਲ ਦੀ ਤਾਲ 'ਤੇ ਰਵਾਇਤੀ ਪੰਜਾਬੀ ਲੋਕ ਨਾਚ, ਗਿੱਧਾ ਪੇਸ਼ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਲੈ ਕੇ ਸਰਕਾਰ ਦੇ ਇਸ ਫੈਸਲੇ ਨੂੰ ਔਰਤਾਂ ਦੇ ਸਤਿਕਾਰ ਅਤੇ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਵਜੋਂ ਸਵਾਗਤ ਕੀਤਾ। ਇਸ ਮੌਕੇ ਇੱਕ ਵਿਸ਼ਾਲ "ਜਾਗੋ" ਵੀ ਕੱਢੀ ਗਈ। ਇਹ ਜਾਗੋ “ਆਈ ਲਵ ਬਠਿੰਡਾ ਪਾਰਕ” ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ, ਹਸਪਤਾਲ ਬਾਜ਼ਾਰ ਅਤੇ ਮਾਲ ਰੋਡ ਤੋਂ ਹੁੰਦੀ ਹੋਈ "ਆਈ ਲਵ ਬਠਿੰਡਾ ਪਾਰਕ" ਪਹੁੰਚੀ। ਰਸਤੇ ਵਿੱਚ, ਔਰਤਾਂ ਨੇ ਨੱਚ ਟੱਪ ਕੇ ਅਤੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਤਿਕਾਰ ਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਹੀਨਾਵਾਰ ਮਾਣਭੱਤਾ ਦੇਣ ਦਾ ਫੈਸਲਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਰਾਹਤ ਅਤੇ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਜਨਹਿੱਤ ਵਾਲੇ ਫੈਸਲੇ ਲਏ ਜਾਂਦੇ ਰਹਿਣਗੇ। ਪ੍ਰੋਗ੍ਰਾਮ ਦੇ ਅੰਤ ਵਿੱਚ, ਮੌਜੂਦ ਔਰਤਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਪਹਿਲਕਦਮੀ ਨੂੰ ਇਤਿਹਾਸਕ ਦੱਸਿਆ। ਇਸ ਮੌਕੇ, ਔਰਤਾਂ ਨੇ ਇੱਕ ਦੂਜੇ ਨੂੰ ਲੱਡੂ ਵੀ ਵੰਡੇ। ਇਸ ਦੌਰਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸਾਰੇ ਅਹੁਦੇਦਾਰ, ਸਾਰੇ ਚੇਅਰਮੈਨ, ਸਾਰੇ ਕੌਂਸਲਰ, 'ਆਪ' ਆਗੂ ਸਮੇਤ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਟੀਮ ਦੇ ਸਾਰੇ ਮੈਂਬਰ ਮੌਜੂਦ ਸਨ।

on 14 March
user_Vicky
Vicky
ਬਠਿੰਡਾ, ਬਠਿੰਡਾ, ਪੰਜਾਬ•
on 14 March
1d8a264f-8ae4-4b13-af9a-7e259b104a27

ਮਹਿਲਾਵਾਂ ਨੂੰ ਮਹੀਨਾਵਾਰ ਮਾਨ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ ਮਹਿਲਾਵਾਂ ਨੂੰ ਮਹੀਨਾਵਾਰ ਮਾਨ ਭੱਤਾ ਦੇਣ ਵਾਲੇ ਬਜਟ ‘ਤੇ ਬਠਿੰਡਾ ਵਿੱਚ ਜਸ਼ਨ, ਹਜ਼ਾਰਾਂ ਮਹਿਲਾਵਾਂ ਨੇ ਕੱਢੀ ਜਾਗੋ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਔਰਤਾਂ ਨੇ ਢੋਲ ਦੇ ਥਾਪ 'ਤੇ ਪਾਇਆ ਗਿੱਧਾ, "ਆਈ ਲਵ ਬਠਿੰਡਾ ਪਾਰਕ" ਵਿਖੇ ਮੁੱਖ ਮੰਤਰੀ ਅਤੇ 'ਆਪ' ਲੀਡਰਸ਼ਿਪ ਦਾ ਕੀਤਾ ਧੰਨਵਾਦ ਬਠਿੰਡਾ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਨਮਾਨ ਵਿੱਚ 1,000 ਅਤੇ 1,500 ਰੁਪਏ ਦੇ ਮਹੀਨਾਵਾਰ ਮਾਣਭੱਤੇ ਪ੍ਰਦਾਨ ਕਰਨ ਵਾਲਾ ਬਜਟ ਪਾਸ ਕਰਨ ਦੀ ਖੁਸ਼ੀ ਵਿੱਚ ਮਹਿਲਾਵਾਂ ਨੇ ਸ਼ਾਨਦਾਰ ਜਸ਼ਨ ਮਨਾਇਆ। ਇਸ ਮੌਕੇ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਹਜ਼ਾਰਾਂ ਔਰਤਾਂ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨ ਲਈ "ਆਈ ਲਵ ਬਠਿੰਡਾ ਪਾਰਕ" ਵਿਖੇ

66b8b9df-e2a6-4d8e-a9a0-89956d920d92

ਇਕੱਠੀਆਂ ਹੋਈਆਂ। ਸਮਾਗਮ ਦੌਰਾਨ ਔਰਤਾਂ ਉਤਸ਼ਾਹ ਨਾਲ ਭਰੀਆਂ ਹੋਈਆਂ ਸਨ। ਉਨ੍ਹਾਂ ਨੇ "ਅਰਵਿੰਦ ਕੇਜਰੀਵਾਲ ਜ਼ਿੰਦਾਬਾਦ", "ਭਗਵੰਤ ਸਿੰਘ ਮਾਨ ਜ਼ਿੰਦਾਬਾਦ" ਅਤੇ "ਮੇਅਰ ਪਦਮਜੀਤ ਸਿੰਘ ਮਹਿਤਾ ਜ਼ਿੰਦਾਬਾਦ" ਵਰਗੇ ਨਾਅਰੇ ਲਗਾਉਂਦੇ ਹੋਏ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਸਮਾਗਮ ਦੌਰਾਨ ਔਰਤਾਂ ਨੇ ਢੋਲ ਦੀ ਤਾਲ 'ਤੇ ਰਵਾਇਤੀ ਪੰਜਾਬੀ ਲੋਕ ਨਾਚ, ਗਿੱਧਾ ਪੇਸ਼ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵੱਡੀ ਗਿਣਤੀ ਵਿੱਚ ਔਰਤਾਂ ਨੇ ਹੱਥਾਂ ਵਿੱਚ ਝੰਡੇ ਅਤੇ ਬੈਨਰ ਲੈ ਕੇ ਸਰਕਾਰ ਦੇ ਇਸ ਫੈਸਲੇ ਨੂੰ ਔਰਤਾਂ ਦੇ ਸਤਿਕਾਰ ਅਤੇ ਸਸ਼ਕਤੀਕਰਨ ਵੱਲ ਇੱਕ ਇਤਿਹਾਸਕ ਕਦਮ ਵਜੋਂ ਸਵਾਗਤ ਕੀਤਾ। ਇਸ ਮੌਕੇ ਇੱਕ ਵਿਸ਼ਾਲ "ਜਾਗੋ" ਵੀ ਕੱਢੀ ਗਈ। ਇਹ ਜਾਗੋ “ਆਈ ਲਵ ਬਠਿੰਡਾ ਪਾਰਕ” ਤੋਂ ਸ਼ੁਰੂ ਹੋ ਕੇ ਫਾਇਰ ਬ੍ਰਿਗੇਡ ਚੌਕ, ਧੋਬੀ ਬਾਜ਼ਾਰ, ਸਦਭਾਵਨਾ ਚੌਕ, ਹਸਪਤਾਲ ਬਾਜ਼ਾਰ ਅਤੇ ਮਾਲ ਰੋਡ ਤੋਂ ਹੁੰਦੀ ਹੋਈ "ਆਈ ਲਵ ਬਠਿੰਡਾ ਪਾਰਕ" ਪਹੁੰਚੀ। ਰਸਤੇ ਵਿੱਚ, ਔਰਤਾਂ ਨੇ ਨੱਚ ਟੱਪ ਕੇ ਅਤੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸੀਨੀਅਰ

96cee79d-d142-4abb-bf95-e1b5450c331b

ਡਿਪਟੀ ਮੇਅਰ ਸ੍ਰੀ ਸ਼ਾਮ ਲਾਲ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਦੇ ਸਤਿਕਾਰ ਤੇ ਆਰਥਿਕ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਮਹੀਨਾਵਾਰ ਮਾਣਭੱਤਾ ਦੇਣ ਦਾ ਫੈਸਲਾ ਸੂਬੇ ਦੀਆਂ ਲੱਖਾਂ ਔਰਤਾਂ ਲਈ ਰਾਹਤ ਅਤੇ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਜਨਹਿੱਤ ਵਾਲੇ ਫੈਸਲੇ ਲਏ ਜਾਂਦੇ ਰਹਿਣਗੇ। ਪ੍ਰੋਗ੍ਰਾਮ ਦੇ ਅੰਤ ਵਿੱਚ, ਮੌਜੂਦ ਔਰਤਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਪਹਿਲਕਦਮੀ ਨੂੰ ਇਤਿਹਾਸਕ ਦੱਸਿਆ। ਇਸ ਮੌਕੇ, ਔਰਤਾਂ ਨੇ ਇੱਕ ਦੂਜੇ ਨੂੰ ਲੱਡੂ ਵੀ ਵੰਡੇ। ਇਸ ਦੌਰਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਸਾਰੇ ਅਹੁਦੇਦਾਰ, ਸਾਰੇ ਚੇਅਰਮੈਨ, ਸਾਰੇ ਕੌਂਸਲਰ, 'ਆਪ' ਆਗੂ ਸਮੇਤ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਟੀਮ ਦੇ ਸਾਰੇ ਮੈਂਬਰ ਮੌਜੂਦ ਸਨ।

More news from ਪੰਜਾਬ and nearby areas
  • ਗਿੱਦੜਬਾਹਾ ਦੀ ਨਾਮੀ ਫਰਮ ਪੰਜਾਬ ਬੀਜ ਭੰਡਾਰ ਗੁੜ ਬਜ਼ਾਰ ਤੋਂ ਲੱਗੀ ਭਿਆਨਕ ਅੱਗ
    1
    ਗਿੱਦੜਬਾਹਾ ਦੀ ਨਾਮੀ ਫਰਮ ਪੰਜਾਬ ਬੀਜ ਭੰਡਾਰ ਗੁੜ ਬਜ਼ਾਰ ਤੋਂ ਲੱਗੀ ਭਿਆਨਕ ਅੱਗ
    user_Malout Samachar
    Malout Samachar
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    11 hrs ago
  • Post by Kulwinder Singh bhullar
    7
    Post by Kulwinder Singh bhullar
    user_Kulwinder Singh bhullar
    Kulwinder Singh bhullar
    ਮੌੜ, ਬਠਿੰਡਾ, ਪੰਜਾਬ•
    15 hrs ago
  • ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    1
    ਚਹਿਲ ਫਾਊਂਡੇਸ਼ਨ ਸਮਾਉ ਵੱਲੋਂ ਵਿਸਾਖੀ ਮੌਕੇ ਭੀਖੀ ਦਾਣਾ ਮੰਡੀ ਵਿੱਚ ਜਲ ਜੀਰੇ ਦੀ ਛਬੀਲ ਲਗਾਈ ਗਈ
    user_Rajinder Singh
    Rajinder Singh
    Press Reporter ਮਾਨਸਾ, ਮਾਨਸਾ, ਪੰਜਾਬ•
    8 hrs ago
  • पंजाब के बरनाला जिले के सबडिवीजन तपा मंडी में किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    1
    पंजाब के बरनाला जिले के सबडिवीजन तपा मंडी में 
किसान खेतों से गेहूं कटाई कर तपा नेशनल हाईवे पार करते समय पीछे से आ रही कर ने मारी टक्कर दोनों वाहनों में लगी आग देखते ही आग की लपटों ने दोनों वाहनों को काफी नुकसान पहुंचा जानीं नुकसान से रहा बचाव कोई हताहत होने की खबर नहीं
    user_🇮🇳Pankaj Chauhan 🇮🇳
    🇮🇳Pankaj Chauhan 🇮🇳
    Voice of people ਤਾਪਾ, ਬਰਨਾਲਾ, ਪੰਜਾਬ•
    10 hrs ago
  • Post by Raghvir singh Dhalio
    1
    Post by Raghvir singh Dhalio
    user_Raghvir singh Dhalio
    Raghvir singh Dhalio
    ਮਾਨਸਾ, ਮਾਨਸਾ, ਪੰਜਾਬ•
    17 hrs ago
  • ✨ ਟਾਈਟਲ ਕੀਰਤਨ, ਸਿਰੋਪਾਓ ਸਨਮਾਨ ਤੇ ਗੁਰੂ ਕਾ ਲੰਗਰ—ਪੁਲਿਸ ਤੇ ਸੰਗਤਾਂ ਨੇ ਮਿਲ ਕੇ ਮਨਾਇਆ ਵਿਸਾਖੀ ਦਾ ਪਾਵਨ ਦਿਹਾੜਾ --- 📰 ਵਿਸਥਾਰਪੂਰਵਕ ਵੇਰਵਾ ਫਰੀਦਕੋਟ, 14 ਅਪ੍ਰੈਲ 2026—ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਫਰੀਦਕੋਟ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ, ਥਾਣਾ ਮੁਖੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਕੀਰਤਨੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਆਤਮਿਕ ਜੋੜ ਪ੍ਰਦਾਨ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਬੜੀ ਭਾਵਨਾ ਨਾਲ ਸੁਣਿਆ। ਇਸ ਮੌਕੇ ਡਾ. ਪ੍ਰਗਿਆ ਜੈਨ ਅਤੇ ਹੋਰ ਗਜ਼ਟਿਡ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭੋਗ ਉਪਰੰਤ ਸਾਰੇ ਹਾਜ਼ਰ ਪੁਲਿਸ ਅਧਿਕਾਰੀਆਂ ਅਤੇ ਸੰਗਤਾਂ ਨੇ ਇਕੱਠੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ, ਜੋ ਸਾਂਝੀਵਾਲਤਾ ਅਤੇ ਬਰਾਬਰੀ ਦਾ ਪ੍ਰਤੀਕ ਬਣਿਆ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸਾਖੀ ਸਾਨੂੰ ਸੇਵਾ, ਸਮਰਪਣ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਸੱਚਾਈ ਤੇ ਨਿਆਂ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। --- 🧾 ਸਿੱਟਾ ਇਹ ਸਮਾਗਮ ਸਿਰਫ ਧਾਰਮਿਕ ਨਹੀਂ ਸੀ, ਸਗੋਂ ਸਮਾਜਿਕ ਏਕਤਾ ਅਤੇ ਪੁਲਿਸ-ਜਨਤਾ ਦੇ ਮਜ਼ਬੂਤ ਰਿਸ਼ਤੇ ਦੀ ਇੱਕ ਜੀਵੰਤ ਮਿਸਾਲ ਵੀ ਬਣਿਆ। --- 🌿 ਪ੍ਰਤਿਬਿੰਬ (Reflection) ਵਿਸਾਖੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਸੇਵਾ ਅਤੇ ਸਾਂਝੀਵਾਲਤਾ ਦੀ ਰਾਹ ‘ਤੇ ਚੱਲਦੇ ਹਾਂ, ਤਾਂ ਸਮਾਜ ਆਪਣੇ ਆਪ ਮਜ਼ਬੂਤ ਬਣ ਜਾਂਦਾ ਹੈ। --- 🔍 ਪੜਚੋਲ (Exploration) ਕੀ ਅਜਿਹੇ ਸਮਾਗਮ ਪੁਲਿਸ ਤੇ ਲੋਕਾਂ ਵਿਚ ਭਰੋਸਾ ਵਧਾਉਂਦੇ ਹਨ? ਧਾਰਮਿਕ ਸਮਾਗਮਾਂ ਦੀ ਸਮਾਜਕ ਇਕਤਾ ਵਿੱਚ ਕੀ ਭੂਮਿਕਾ ਹੈ? ਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਮਾਗਮਾਂ ਨਾਲ ਜੋੜਨਾ ਜ਼ਰੂਰੀ ਹੈ? --- 💬 ਪ੍ਰਤੀਕਿਰਿਆ ਸਵਾਲ (Reaction Question) 👉 ਤੁਹਾਡੇ ਵਿਚਾਰਾਂ ਵਿੱਚ ਵਿਸਾਖੀ ਦੇ ਅਜਿਹੇ ਸਮਾਗਮ ਸਮਾਜ ਨੂੰ ਕਿੰਨਾ ਜੋੜਦੇ ਹਨ? --- 📊 ਪੋਲ ਸਵਾਲ (Poll Question) ਕੀ ਅਜਿਹੇ ਧਾਰਮਿਕ ਸਮਾਗਮ ਪੁਲਿਸ ਅਤੇ ਲੋਕਾਂ ਦੇ ਰਿਸ਼ਤੇ ਮਜ਼ਬੂਤ ਕਰਦੇ ਹਨ? 👍 ਹਾਂ, ਬਹੁਤ ਜ਼ਿਆਦਾ 🤝 ਕੁਝ ਹੱਦ ਤੱਕ ❓ ਨਹੀਂ 💭 ਕਹਿ ਨਹੀਂ ਸਕਦੇ ⚠️ ਡਿਸਕਲੇਮਰ ਇਹ ਖ਼ਬਰ ਪ੍ਰੈਸ ਨੋਟ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਦਾ ਮਕਸਦ ਸਿਰਫ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣਾ ਹੈ।
    1
    ✨ ਟਾਈਟਲ
ਕੀਰਤਨ, ਸਿਰੋਪਾਓ ਸਨਮਾਨ ਤੇ ਗੁਰੂ ਕਾ ਲੰਗਰ—ਪੁਲਿਸ ਤੇ ਸੰਗਤਾਂ ਨੇ ਮਿਲ ਕੇ ਮਨਾਇਆ ਵਿਸਾਖੀ ਦਾ ਪਾਵਨ ਦਿਹਾੜਾ
---
📰 ਵਿਸਥਾਰਪੂਰਵਕ ਵੇਰਵਾ
ਫਰੀਦਕੋਟ, 14 ਅਪ੍ਰੈਲ 2026—ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਫਰੀਦਕੋਟ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ, ਥਾਣਾ ਮੁਖੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।
ਕੀਰਤਨੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਆਤਮਿਕ ਜੋੜ ਪ੍ਰਦਾਨ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਬੜੀ ਭਾਵਨਾ ਨਾਲ ਸੁਣਿਆ। ਇਸ ਮੌਕੇ ਡਾ. ਪ੍ਰਗਿਆ ਜੈਨ ਅਤੇ ਹੋਰ ਗਜ਼ਟਿਡ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਭੋਗ ਉਪਰੰਤ ਸਾਰੇ ਹਾਜ਼ਰ ਪੁਲਿਸ ਅਧਿਕਾਰੀਆਂ ਅਤੇ ਸੰਗਤਾਂ ਨੇ ਇਕੱਠੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ, ਜੋ ਸਾਂਝੀਵਾਲਤਾ ਅਤੇ ਬਰਾਬਰੀ ਦਾ ਪ੍ਰਤੀਕ ਬਣਿਆ।
ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸਾਖੀ ਸਾਨੂੰ ਸੇਵਾ, ਸਮਰਪਣ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਸੱਚਾਈ ਤੇ ਨਿਆਂ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ।
---
🧾 ਸਿੱਟਾ 
ਇਹ ਸਮਾਗਮ ਸਿਰਫ ਧਾਰਮਿਕ ਨਹੀਂ ਸੀ, ਸਗੋਂ ਸਮਾਜਿਕ ਏਕਤਾ ਅਤੇ ਪੁਲਿਸ-ਜਨਤਾ ਦੇ ਮਜ਼ਬੂਤ ਰਿਸ਼ਤੇ ਦੀ ਇੱਕ ਜੀਵੰਤ ਮਿਸਾਲ ਵੀ ਬਣਿਆ।
---
🌿 ਪ੍ਰਤਿਬਿੰਬ (Reflection)
ਵਿਸਾਖੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਸੇਵਾ ਅਤੇ ਸਾਂਝੀਵਾਲਤਾ ਦੀ ਰਾਹ ‘ਤੇ ਚੱਲਦੇ ਹਾਂ, ਤਾਂ ਸਮਾਜ ਆਪਣੇ ਆਪ ਮਜ਼ਬੂਤ ਬਣ ਜਾਂਦਾ ਹੈ।
---
🔍 ਪੜਚੋਲ (Exploration)
ਕੀ ਅਜਿਹੇ ਸਮਾਗਮ ਪੁਲਿਸ ਤੇ ਲੋਕਾਂ ਵਿਚ ਭਰੋਸਾ ਵਧਾਉਂਦੇ ਹਨ?
ਧਾਰਮਿਕ ਸਮਾਗਮਾਂ ਦੀ ਸਮਾਜਕ ਇਕਤਾ ਵਿੱਚ ਕੀ ਭੂਮਿਕਾ ਹੈ?
ਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਮਾਗਮਾਂ ਨਾਲ ਜੋੜਨਾ ਜ਼ਰੂਰੀ ਹੈ?
---
💬 ਪ੍ਰਤੀਕਿਰਿਆ ਸਵਾਲ (Reaction Question)
👉 ਤੁਹਾਡੇ ਵਿਚਾਰਾਂ ਵਿੱਚ ਵਿਸਾਖੀ ਦੇ ਅਜਿਹੇ ਸਮਾਗਮ ਸਮਾਜ ਨੂੰ ਕਿੰਨਾ ਜੋੜਦੇ ਹਨ?
---
📊 ਪੋਲ ਸਵਾਲ (Poll Question)
ਕੀ ਅਜਿਹੇ ਧਾਰਮਿਕ ਸਮਾਗਮ ਪੁਲਿਸ ਅਤੇ ਲੋਕਾਂ ਦੇ ਰਿਸ਼ਤੇ ਮਜ਼ਬੂਤ ਕਰਦੇ ਹਨ?
👍 ਹਾਂ, ਬਹੁਤ ਜ਼ਿਆਦਾ
🤝 ਕੁਝ ਹੱਦ ਤੱਕ
❓ ਨਹੀਂ
💭 ਕਹਿ ਨਹੀਂ ਸਕਦੇ
⚠️ ਡਿਸਕਲੇਮਰ
ਇਹ ਖ਼ਬਰ ਪ੍ਰੈਸ ਨੋਟ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਦਾ ਮਕਸਦ ਸਿਰਫ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣਾ ਹੈ।
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    43 min ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    8 hrs ago
  • ਪੰਜਾਬ ਬੀਜ ਭੰਡਾਰ ਗਿੱਦੜਬਾਹਾ ਦੀ ਦੁਕਾਨ ਤੋਂ ਲੱਗੀ ਭਿਆਨਕ ਅੱਗ ਲੱਖਾਂ ਰੁਪਿਆਂ ਦੇ ਸਮਾਨ ਸੜ ਕੇ ਹੋਇਆ ਸੁਆ
    1
    ਪੰਜਾਬ ਬੀਜ ਭੰਡਾਰ ਗਿੱਦੜਬਾਹਾ ਦੀ ਦੁਕਾਨ ਤੋਂ ਲੱਗੀ ਭਿਆਨਕ ਅੱਗ ਲੱਖਾਂ ਰੁਪਿਆਂ ਦੇ ਸਮਾਨ ਸੜ ਕੇ ਹੋਇਆ ਸੁਆ
    user_Malout Samachar
    Malout Samachar
    ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    11 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.