ਸੜਕਾਂ ਤੇ ਨਹਿਰਾਂ ਤੇ ਲੱਗੇ ਪੁਰਾਣੇ ਦਰੱਖਤਾਂ ਦੀਆਂ ਨਜਾਇਜ਼ ਕਟਾਈਆਂ ਸਬੰਧੀ ਜ਼ਿਲ੍ਹੇ ਦੇ ਅਫਸਰ ਨੂੰ ਦਿੱਤਾ ਮੰਗ ਪੱਤਰ ਮਾਨਸਾ 17 ਫਰਵਰੀ (ਰਜਿੰਦਰ ਸਿੰਘ ਬਿਓਰੋ ਸਭ ਦਾ ਸਾਂਝਾ ) ਮਾਨਸਾ ਜ਼ਿਲ੍ਹੇ ਦੇ ਵਣ ਵਿਭਾਗ ਵਿੱਚ ਵੱਡੀ ਪੱਧਰ ਤੇ ਦਰੱਖਤਾਂ ਦੀ ਕਟਾਈ ਅਤੇ ਸਾਂਭ ਸੰਭਾਲ ਨਾਂ ਹੋਣ ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜ਼ਿਲ੍ਹੇ ਦੇ ਡੀ ਐੱਫ ਓ ਨੂੰ ਵਫ਼ਦ ਦੇ ਤੌਰ ਤੇ ਮਿਲੇ।ਪ੍ਰੈਸ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਵੱਡੇ ਹਾਈਵੇਅ ਬਣਾਉਣ ਸਮੇਂ ਹਜ਼ਾਰਾਂ ਪੁਰਾਣੇ ਦਰਖਤਾਂ ਦਾ ਪਹਿਲਾ ਹੀ ਉਜਾੜਾ ਹੋ ਚੁੱਕਾ ਹੈ। ਦੂਜੇ ਪਾਸੇ ਮਾਨਸਾ ਜ਼ਿਲ੍ਹਾ ਦੇ ਵਣ ਵਿਭਾਗ ਅੰਦਰ ਨਹਿਰਾਂ ਅਤੇ ਹਾਈਵੇਅ ਸੜਕਾਂ ਤੇ ਲੱਗੇ ਪੁਰਾਣੇ ਵੱਡੇ ਦਰੱਖਤਾਂ ਦੀ ਨਜਾਇਜ਼ ਕਟਾਈਆਂ ਹੋ ਰਹੀਆਂ ਹਨ ਤੇ ਬਹੁਤ ਹੀ ਛੋਟੇ ਦਰੱਖਤਾਂ ਤੇ ਨੰਬਰ ਲਾਕੇ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਗੂਆਂ ਨੇ ਵਣ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਕਿ ਜੇਕਰ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਹਜ਼ਾਰਾਂ ਦਰਖਤਾਂ ਦੀ ਨਜਾਇਜ ਕਟਾਈ ਦਾ ਸੈਕਡਲ ਸਾਹਮਣੇ ਆ ਸਕਦਾ ਹੈ ਉਨ੍ਹਾਂ ਕਿਹਾ ਨੇ ਕਿਹਾ ਜੋ ਪਿੰਡਾਂ ਅਤੇ ਸੜਕਾਂ ਤੇ ਹਰ ਸਾਲ ਲੱਖਾਂ ਬੂਟੇ ਵਿੱਚ ਨਵੇਂ ਬੂਟੇ ਲਾਏ ਜਾਂਦੇ ਹਨ ਉਹਨਾਂ ਵਿਚੋਂ ਵੱਡੀ ਪੱਧਰ ਤੇ ਸਾਂਭ ਸੰਭਾਲ ਨਾਂ ਹੋਣ ਕਰਕੇ ਖਤਮ ਹੋ ਗਏ ਤੇ ਕਾਗਜੀ ਕਾਰਵਾਈ ਤੇ ਲੱਗੇ ਹੋਏ ਬੂਟੇ ਸਹੀ ਸਲਾਮਤ ਵਿਖਾਏ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਬੰਧਿਤ ਰੇਂਜਾ ਵਿੱਚ ਮਿਲੀ ਭੁਗਤ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ ਕਾਮਰੇਡ ਗੁਰਸੇਵਕ ਮਾਨ ਨੇ ਕਿਹਾ ਕਿ ਜੋ ਨਰਸਰੀਆਂ ਵਿੱਚ ਮਨਰੇਗਾ ਮੇਟ ਲਗਵਾਏ ਜਾਂਦੇ ਹਨ ਉਨ੍ਹਾਂ ਨੂੰ ਸਬੰਧਤ ਮੁਲਾਜ਼ਮ ਗਲਤ ਹਾਜ਼ਰੀਆਂ ਲਾਉਣ ਲਈ ਉਕਸਾਇਆ ਜਾਂਦਾ ਹੈ ਤੇ ਹੋਰ ਵਾਧੂ ਦੇ ਕੰਮਾਂ ਵਿੱਚ ਵੀ ਮੇਟਾਂ ਨੂੰ ਉਲਝਾਇਆ ਜਾਂਦਾ ਹੈ ਆਗੂਆਂ ਨੇ ਕਿਹਾ ਕਿ ਨਰਸਰੀਆਂ ਦੇ ਹੋਰ ਕੰਮਾਂ ਦੇ ਜਾਅਲੀ ਬਿੱਲ ਬਣਾਏ ਜਾਂਦੇ ਹਨ ਤੇ ਉਨ੍ਹਾਂ ਕੰਮਾਂ ਦੇ ਰੁਪਿਆ ਦੀ ਭਰਪਾਈ ਗਲਤ ਹਾਜ਼ਰੀਆਂ ਲਾਕੇ ਪੂਰੀ ਕੀਤੀ ਜਾਂਦੀ ਹੈ ਅੰਤ ਵਿੱਚ ਆਗੂਆਂ ਨੇ ਲਿਖਤੀ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਹੈ ਭੈਣੀਬਾਘਾ ਰੇਂਜ ਸਮੇਤ ਸਾਰੇ ਜ਼ਿਲੇ ਦੀਆਂ ਰੇਂਜਾ ਵਿੱਚ ਨਹਿਰਾਂ ਤੇ ਸੜਕਾਂ ਤੇ ਪੁਰਾਣੇ ਵੱਡੇ ਦਰੱਖਤਾਂ ਦੀ ਨਜਾਇਜ਼ ਕਟਾਈ ਦੀ ਜਾਂਚ ਕੀਤੀ ਜਾਵੇ ਅਤੇ ਜਾਂਚ ਵਿੱਚ ਦੋਸੀ ਪਾਏ ਗਏ ਸਬੰਧਤ ਮੁਲਾਜ਼ਮ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ,ਨਰਸਰੀਆਂ ਵਿੱਚ ਮਨਰੇਗਾ ਮੇਟਾਂ ਨੂੰ ਗਲਤ ਹਾਜ਼ਰੀਆਂ ਲਗਾਉਣ ਤੋਂ ਉਕਸਾਉਣ ਵਾਲੇ ਸਬੰਧਤ ਮੁਲਾਜ਼ਮਾਂ ਨੂੰ ਰੋਕਿਆ ਜਾਵੇ ਜੇਕਰ ਵਣ ਵਿਭਾਗ ਵਲੋਂ ਇਸ ਮੰਗਾਂ ਤੇ ਕੁਤਾਹੀ ਕੀਤੀ ਤਾਂ ਜਥੇਬੰਦੀਆਂ ਵਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ1
- ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-247311
- बठिंडा के परसराम स्थित मां ज्वालाजी इच्छापूर्ति मंदिर में महाशिवरात्रि धूमधाम से मनाई गई। इस अवसर पर भगवान शिव और मां पार्वती की वेशभूषा में शिव तांडव भी किया।1
- ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ1
- लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health1
- Post by Somparkashlalkanbhacity16f2s1971y552
- ਸ਼੍ਰੀ ਸ਼ਿਆਮ ਪੱਤਰਕਾਰ ਸੇਵਾ ਸੰਘ ਵਲੋ 22 ਫ਼ਰਵਰੀ ਨੂੰ ਦੂਸਰੀ ਖਾਟੂ ਸ਼ਾਮ ਬਾਬਾ ਜੀ ਦੀ ਨਿਸ਼ਾਨ ਯਾਤਰਾ ਦਾ ਕੀਤਾ ਜਾ ਰਿਹਾ ਆਯੋਜਨ।1
- Post by Somparkashlalkanbhacity16f2s1971y554