logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਇੱਕ ਗੰਭੀਰ ਜ਼ਖ਼ਮੀ। ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਇੱਕ ਗੰਭੀਰ ਜ਼ਖ਼ਮੀ।

2 hrs ago
user_RAJAN RANDHAWA
RAJAN RANDHAWA
ਗੁਰਦਾਸਪੁਰ, ਗੁਰਦਾਸਪੁਰ, ਪੰਜਾਬ•
2 hrs ago

ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਇੱਕ ਗੰਭੀਰ ਜ਼ਖ਼ਮੀ। ਗੁਰਦਾਸਪੁਰ ਕੇਂਦਰੀ ਜੇਲ੍ਹ ਦੇ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਇੱਕ ਗੰਭੀਰ ਜ਼ਖ਼ਮੀ।

More news from Punjab and nearby areas
  • ਧੀਨਾ ਪਿੰਡ ‘ਚ ਕੁਲਾਰ ਪਰਿਵਾਰ ਵੱਲੋਂ 18ਵਾਂ ਮੁਫ਼ਤ ਅੱਖਾਂ ਦਾ ਕੈਂਪ, 300 ਤੋਂ ਵੱਧ ਮਰੀਜ਼ਾਂ ਦੀ ਜਾਂਚ #Punjab24News #EyeCamp #FreeEyeCamp #PunjabNews #DhinaVillage #KullarFamily #FreeMedicalCamp #SocialService #EyeCheckup #PunjabUpdates #HumanityFirst #JalandharNews
    1
    ਧੀਨਾ ਪਿੰਡ ‘ਚ ਕੁਲਾਰ ਪਰਿਵਾਰ ਵੱਲੋਂ 18ਵਾਂ ਮੁਫ਼ਤ ਅੱਖਾਂ ਦਾ ਕੈਂਪ, 300 ਤੋਂ ਵੱਧ ਮਰੀਜ਼ਾਂ ਦੀ ਜਾਂਚ
#Punjab24News 
#EyeCamp
#FreeEyeCamp
#PunjabNews
#DhinaVillage
#KullarFamily
#FreeMedicalCamp
#SocialService
#EyeCheckup
#PunjabUpdates
#HumanityFirst
#JalandharNews
    user_Punjab 24 News
    Punjab 24 News
    Media Amritsar -I, Punjab•
    1 hr ago
  • ਕੁਦਰਤੀ ਆਫਤ ਤੂਫਾਨ ਨੇ ਮਚਾਇਆ ਕਹਿਰ ਨਵੇ ਉਸਾਰੇ ਜਾ ਰਹੇ ਘਰ ਨੂੰ ਕੀਤਾ ਢਹਿ ਢੇਰੀ ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਚੋਂ ਮੱਧਵਰਗੀ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
    1
    ਕੁਦਰਤੀ ਆਫਤ ਤੂਫਾਨ ਨੇ ਮਚਾਇਆ ਕਹਿਰ
ਨਵੇ ਉਸਾਰੇ ਜਾ ਰਹੇ ਘਰ ਨੂੰ ਕੀਤਾ ਢਹਿ ਢੇਰੀ 
ਹਲਕਾ ਮਜੀਠਾ ਦੇ ਪਿੰਡ ਪਤਾਲਪੁਰੀ ਚੋਂ ਮੱਧਵਰਗੀ ਕਿਸਾਨ ਦਾ ਹੋਇਆ ਲੱਖਾਂ ਦਾ ਨੁਕਸਾਨ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    5 hrs ago
  • ਅੰਮ੍ਰਿਤਸਰ ਵਿੱਚ ਓਮ ਜੀ ਸਿਨੇਮਾ ਵੱਲੋਂ ਮਦਰਜ਼ ਡੇ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮਾਵਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟਾਈ ਗਈ।
    1
    ਅੰਮ੍ਰਿਤਸਰ ਵਿੱਚ ਓਮ ਜੀ ਸਿਨੇਮਾ ਵੱਲੋਂ ਮਦਰਜ਼ ਡੇ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਮਾਵਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟਾਈ ਗਈ।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਅੰਮ੍ਰਿਤਸਰ ਵਿੱਚ ਇੱਕ ਧਰਨੇ ਲਈ ਲਗਾਏ ਗਏ ਤੰਬੂਆਂ ਨੂੰ ਪੁਲਿਸ ਨੇ ਹਟਾ ਦਿੱਤਾ। ਇਸ ਕਾਰਵਾਈ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ, ਜਿੱਥੇ ਪ੍ਰਦਰਸ਼ਨਕਾਰੀ ਅਗਲੇ ਕਦਮ ਦੀ ਤਿਆਰੀ ਕਰ ਰਹੇ ਹਨ।
    1
    ਅੰਮ੍ਰਿਤਸਰ ਵਿੱਚ ਇੱਕ ਧਰਨੇ ਲਈ ਲਗਾਏ ਗਏ ਤੰਬੂਆਂ ਨੂੰ ਪੁਲਿਸ ਨੇ ਹਟਾ ਦਿੱਤਾ। ਇਸ ਕਾਰਵਾਈ ਨਾਲ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ, ਜਿੱਥੇ ਪ੍ਰਦਰਸ਼ਨਕਾਰੀ ਅਗਲੇ ਕਦਮ ਦੀ ਤਿਆਰੀ ਕਰ ਰਹੇ ਹਨ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਕੱਲ੍ਹ ਅਹਿਮ ਦਲੀਲਾਂ ਹੋਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਡਿਸਚਾਰਜ ਅਰਜ਼ੀ 'ਤੇ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਇਸ ਨਾਲ ਕੇਸ ਵਿੱਚ ਇੱਕ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
    1
    ਅੰਮ੍ਰਿਤਪਾਲ ਸਿੰਘ ਮਾਮਲੇ ਵਿੱਚ ਕੱਲ੍ਹ ਅਹਿਮ ਦਲੀਲਾਂ ਹੋਣਗੀਆਂ, ਜਿਸ ਲਈ ਪੰਜਾਬ ਸਰਕਾਰ ਨੇ ਡਿਸਚਾਰਜ ਅਰਜ਼ੀ 'ਤੇ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਇਸ ਨਾਲ ਕੇਸ ਵਿੱਚ ਇੱਕ ਨਵਾਂ ਮੋੜ ਆਉਣ ਦੀ ਸੰਭਾਵਨਾ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬੱਸ ਵਿੱਚ ਯਾਤਰੀਆਂ ਸਾਹਮਣੇ ਪਿਸਤੌਲ ਕੱਢ ਕੇ ਗਾਲ੍ਹਾਂ ਕੱਢੀਆਂ। ਵਰਦੀ ਵਿੱਚ ਅਜਿਹੇ ਵਤੀਰੇ ਨੇ ਲੋਕਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
    1
    ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬੱਸ ਵਿੱਚ ਯਾਤਰੀਆਂ ਸਾਹਮਣੇ ਪਿਸਤੌਲ ਕੱਢ ਕੇ ਗਾਲ੍ਹਾਂ ਕੱਢੀਆਂ। ਵਰਦੀ ਵਿੱਚ ਅਜਿਹੇ ਵਤੀਰੇ ਨੇ ਲੋਕਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਪੰਜਾਬ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਮੁਫ਼ਤ ਯਾਤਰਾ ਕਰਕੇ ਪਰਤੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਯਾਤਰੀਆਂ ਨੇ CM ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਵਿੱਚ 'ਮਾਨ ਸਰਕਾਰ' ਨੂੰ ਦੁਬਾਰਾ ਸੱਤਾ ਵਿੱਚ ਲਿਆਉਣਗੇ। ਸਿਆਸੀ ਮਾਹਿਰ ਇਸ ਸਕੀਮ ਨੂੰ ਪੰਜਾਬ ਦੀ ਰਾਜਨੀਤੀ ਲਈ 'ਗੇਮ ਚੇਂਜਰ' ਮੰਨ ਰਹੇ ਹਨ।
    1
    ਪੰਜਾਬ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਮੁਫ਼ਤ ਯਾਤਰਾ ਕਰਕੇ ਪਰਤੇ ਬਜ਼ੁਰਗਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਯਾਤਰੀਆਂ ਨੇ CM ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਉਹ 2027 ਦੀਆਂ ਚੋਣਾਂ ਵਿੱਚ 'ਮਾਨ ਸਰਕਾਰ' ਨੂੰ ਦੁਬਾਰਾ ਸੱਤਾ ਵਿੱਚ ਲਿਆਉਣਗੇ। ਸਿਆਸੀ ਮਾਹਿਰ ਇਸ ਸਕੀਮ ਨੂੰ ਪੰਜਾਬ ਦੀ ਰਾਜਨੀਤੀ ਲਈ 'ਗੇਮ ਚੇਂਜਰ' ਮੰਨ ਰਹੇ ਹਨ।
    user_Abhishek Gaur
    Abhishek Gaur
    Social Media Manager ਦੀਨਾਨਗਰ, ਗੁਰਦਾਸਪੁਰ, ਪੰਜਾਬ•
    12 hrs ago
  • ਜਲੰਧਰ ‘ਚ ਕੰਪਿਊਟਰ ਟੀਚਰਾਂ ਦਾ ਵੱਡਾ ਇਕੱਠ, ਸਰਕਾਰ ਖਿਲਾਫ ਗੂੰਜੇ ਨਾਰੇ #Punjab24News #ComputerTeacherUnion #JalandharProtest #6thPayCommission #PunjabTeachers #ComputerTeachersPunjab #MergeEducationDepartment #CSRIssue #TeacherProtest #PunjabNews #JalandharNews
    1
    ਜਲੰਧਰ ‘ਚ ਕੰਪਿਊਟਰ ਟੀਚਰਾਂ ਦਾ ਵੱਡਾ ਇਕੱਠ, ਸਰਕਾਰ ਖਿਲਾਫ ਗੂੰਜੇ ਨਾਰੇ
#Punjab24News 
#ComputerTeacherUnion
#JalandharProtest
#6thPayCommission
#PunjabTeachers
#ComputerTeachersPunjab
#MergeEducationDepartment
#CSRIssue
#TeacherProtest
#PunjabNews
#JalandharNews
    user_Punjab 24 News
    Punjab 24 News
    Media Amritsar -I, Punjab•
    2 hrs ago
  • ਪੰਜਾਬ ਵਿੱਚ 100 ਕਰੋੜ ਰੁਪਏ ਦੀ ਜ਼ਮੀਨ ਨੂੰ ਲੈ ਕੇ ਭਾਰੀ ਵਿਵਾਦ ਛਿੜ ਗਿਆ ਹੈ। ਇਸ ਝਗੜੇ ਦੌਰਾਨ ਗੁੰਡਾਗਰਦੀ ਅਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਹਨ।
    1
    ਪੰਜਾਬ ਵਿੱਚ 100 ਕਰੋੜ ਰੁਪਏ ਦੀ ਜ਼ਮੀਨ ਨੂੰ ਲੈ ਕੇ ਭਾਰੀ ਵਿਵਾਦ ਛਿੜ ਗਿਆ ਹੈ। ਇਸ ਝਗੜੇ ਦੌਰਾਨ ਗੁੰਡਾਗਰਦੀ ਅਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲੀਆਂ ਹਨ।
    user_Down 2 earth live
    Down 2 earth live
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.