ਸਬ ਸੈਂਟਰ ਲੱਖਾ ਹਾਜੀ ਦੇ ਪਿੰਡ ਪੋਜੋ ਕੇ ਉੱਤਾੜ ਵਿਖ਼ੇ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਤਵ ਯੋਜਨਾ ਤਹਿਤ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕਅਪ ਕਰਨ ਲਈ ਕੈਂਪ ਲਗਾਇਆ ਗਿਆ ਫ਼ਿਰੋਜਪੁਰ/ਮਮਦੋਟ (ਗੁਰਮੇਜ ਸਿੰਘ)-ਸਿਵਲ ਸਰਜਨ ਫਿਰੋਜ਼ਪੁਰ ਡਾ: ਰਾਜੀਵ ਪਰਾਸ਼ਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ ਰੇਖਾ ਭੱਟੀ ਦੀ ਅਗਵਾਈ ਵਿੱਚ ਕਮਿਊਨਟੀ ਹੈਲਥ ਸੈਂਟਰ ਮਮਦੋਟ ਅਧੀਨ ਆਉਂਦੇ ਸਬ ਸੈਂਟਰ ਲੱਖਾ ਹਾਜੀ ਦੇ ਪਿੰਡ ਪੋਜੋ ਕੇ ਉੱਤਾੜ ਵਿਖ਼ੇ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਿਤਵ ਯੋਜਨਾ (Pradhan Mantri Surakshit Matritva Yojana) ਤਹਿਤ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕਅਪ ਕਰਨ ਲਈ ਕੈਂਪ ਲਗਾਇਆ ਗਿਆ ਇਸ ਮੌਕੇ ਡਾ ਸਵਕ੍ਰਿਤ ਮੈਡੀਕਲ ਅਫਸਰ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਗਰਭਵਤੀ ਔਰਤਾਂ ਦੀ ਸਮੇਂ ਸਿਰ ਦੇਖਭਾਲ ਕਰ ਕੇ ਸੁਰੱਖਿਅਤ ਬੱਚੇ ਦੇ ਜਨਮ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਨੇ ਰੂਟੀਨ ਚੈਕਅਪ, ਪੋਸ਼ਣ ਸਲਾਹ ਮਸ਼ਵਰਾ ਅਤੇ ਉੱਚ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਸਕ੍ਰੀਨਿੰਗ ਕੀਤੀ ਡਾ ਅਸ਼ੋਕ ਕੁਮਾਰ ਸੀ ਐਚ ਓ ਤੇ ਅਮਰਜੀਤ ਬਲਾਕ ਐਮ ਪੀ ਐਸ (ਮੇਲ ) ਨੇ ਗਰਭਵਤੀ ਔਰਤਾ ਨੂੰ ਚੰਗੀ ਖ਼ੁਰਾਕ ਜਿਵੇਂ ਹਰੀ ਸਬਜੀਆਂ ਮੌਸਮੀ ਫਲ, ਦੁੱਧ ਤੇ ਸਹੀ ਮਾਤਰਾ ਵਿੱਚ ਪਾਣੀ ਪੀਣ ਬਾਰੇ ਦਸਿਆ ਤੇ ਨਾਲ ਹੀ ਕਿਹਾ ਜੇਕਰ ਤੁਸੀਂ ਕਿਸੇ ਸਮੱਸਿਆ ਜਾਂ ਦਰਦ ਦਾ ਸਾਹਮਣਾ ਕਰ ਰਹੇ ਹੋ, ਜਿਵੇਂ ਕਿ ਥਕਾਵਟ, ਖੂਨ ਦੀ ਘਾਟ ਤਾਂ ਤੁਰੰਤ ਡਾਕਟਰੀ ਸਲਾਹ ਲਵੋ ਇਸ ਮੌਕੇ ਨੀਤੂ ਕੁਮਾਰੀ ਮ.ਪ.ਹ.ਵ (ਫੀ ) ਸਰੋਜ ਰਾਣੀ, ਛਿੰਦਰਪਾਲ ਕੌਰ, ਦਵਿੰਦਰ ਕੌਰ, ਕੰਤੋ ਰਾਣੀ, ਸਰੋਜ, ਆਸ਼ਾ ਵਰਕਰ ਹਾਜ਼ਰ ਸਨ ।

- ਫਿਰੋਜ਼ਪੁਰ ਵਿਖੇ ਬਾਬਾ ਭੀਮ ਰਾਓ ਅੰਬੇਦਕਰ ਜੀ ਦਾ ਮਨਾਇਆ ਗਿਆ ਜਨਮ ਦਿਹਾੜਾ1
- Post by Inside Story News Chennal1
- ✨ ਟਾਈਟਲ ਕੀਰਤਨ, ਸਿਰੋਪਾਓ ਸਨਮਾਨ ਤੇ ਗੁਰੂ ਕਾ ਲੰਗਰ—ਪੁਲਿਸ ਤੇ ਸੰਗਤਾਂ ਨੇ ਮਿਲ ਕੇ ਮਨਾਇਆ ਵਿਸਾਖੀ ਦਾ ਪਾਵਨ ਦਿਹਾੜਾ --- 📰 ਵਿਸਥਾਰਪੂਰਵਕ ਵੇਰਵਾ ਫਰੀਦਕੋਟ, 14 ਅਪ੍ਰੈਲ 2026—ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਫਰੀਦਕੋਟ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਵਿੱਚ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਸਮੇਤ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ, ਥਾਣਾ ਮੁਖੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ। ਕੀਰਤਨੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਆਤਮਿਕ ਜੋੜ ਪ੍ਰਦਾਨ ਕੀਤਾ ਗਿਆ, ਜਿਸਨੂੰ ਸੰਗਤਾਂ ਨੇ ਬੜੀ ਭਾਵਨਾ ਨਾਲ ਸੁਣਿਆ। ਇਸ ਮੌਕੇ ਡਾ. ਪ੍ਰਗਿਆ ਜੈਨ ਅਤੇ ਹੋਰ ਗਜ਼ਟਿਡ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭੋਗ ਉਪਰੰਤ ਸਾਰੇ ਹਾਜ਼ਰ ਪੁਲਿਸ ਅਧਿਕਾਰੀਆਂ ਅਤੇ ਸੰਗਤਾਂ ਨੇ ਇਕੱਠੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ, ਜੋ ਸਾਂਝੀਵਾਲਤਾ ਅਤੇ ਬਰਾਬਰੀ ਦਾ ਪ੍ਰਤੀਕ ਬਣਿਆ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸਾਖੀ ਸਾਨੂੰ ਸੇਵਾ, ਸਮਰਪਣ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਅਤੇ ਸਾਨੂੰ ਸੱਚਾਈ ਤੇ ਨਿਆਂ ਦੇ ਰਸਤੇ ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। --- 🧾 ਸਿੱਟਾ ਇਹ ਸਮਾਗਮ ਸਿਰਫ ਧਾਰਮਿਕ ਨਹੀਂ ਸੀ, ਸਗੋਂ ਸਮਾਜਿਕ ਏਕਤਾ ਅਤੇ ਪੁਲਿਸ-ਜਨਤਾ ਦੇ ਮਜ਼ਬੂਤ ਰਿਸ਼ਤੇ ਦੀ ਇੱਕ ਜੀਵੰਤ ਮਿਸਾਲ ਵੀ ਬਣਿਆ। --- 🌿 ਪ੍ਰਤਿਬਿੰਬ (Reflection) ਵਿਸਾਖੀ ਸਾਨੂੰ ਯਾਦ ਦਿਲਾਉਂਦੀ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਸੇਵਾ ਅਤੇ ਸਾਂਝੀਵਾਲਤਾ ਦੀ ਰਾਹ ‘ਤੇ ਚੱਲਦੇ ਹਾਂ, ਤਾਂ ਸਮਾਜ ਆਪਣੇ ਆਪ ਮਜ਼ਬੂਤ ਬਣ ਜਾਂਦਾ ਹੈ। --- 🔍 ਪੜਚੋਲ (Exploration) ਕੀ ਅਜਿਹੇ ਸਮਾਗਮ ਪੁਲਿਸ ਤੇ ਲੋਕਾਂ ਵਿਚ ਭਰੋਸਾ ਵਧਾਉਂਦੇ ਹਨ? ਧਾਰਮਿਕ ਸਮਾਗਮਾਂ ਦੀ ਸਮਾਜਕ ਇਕਤਾ ਵਿੱਚ ਕੀ ਭੂਮਿਕਾ ਹੈ? ਕੀ ਨੌਜਵਾਨ ਪੀੜ੍ਹੀ ਨੂੰ ਅਜਿਹੇ ਸਮਾਗਮਾਂ ਨਾਲ ਜੋੜਨਾ ਜ਼ਰੂਰੀ ਹੈ? --- 💬 ਪ੍ਰਤੀਕਿਰਿਆ ਸਵਾਲ (Reaction Question) 👉 ਤੁਹਾਡੇ ਵਿਚਾਰਾਂ ਵਿੱਚ ਵਿਸਾਖੀ ਦੇ ਅਜਿਹੇ ਸਮਾਗਮ ਸਮਾਜ ਨੂੰ ਕਿੰਨਾ ਜੋੜਦੇ ਹਨ? --- 📊 ਪੋਲ ਸਵਾਲ (Poll Question) ਕੀ ਅਜਿਹੇ ਧਾਰਮਿਕ ਸਮਾਗਮ ਪੁਲਿਸ ਅਤੇ ਲੋਕਾਂ ਦੇ ਰਿਸ਼ਤੇ ਮਜ਼ਬੂਤ ਕਰਦੇ ਹਨ? 👍 ਹਾਂ, ਬਹੁਤ ਜ਼ਿਆਦਾ 🤝 ਕੁਝ ਹੱਦ ਤੱਕ ❓ ਨਹੀਂ 💭 ਕਹਿ ਨਹੀਂ ਸਕਦੇ ⚠️ ਡਿਸਕਲੇਮਰ ਇਹ ਖ਼ਬਰ ਪ੍ਰੈਸ ਨੋਟ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਇਸ ਦਾ ਮਕਸਦ ਸਿਰਫ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣਾ ਹੈ।1
- ਮਰਾੜ ਕਲਾਂ ਦੇ ਵਿੱਚ ਇੱਕ ਘਰ ਤੇ ਚੱਲਿਆ ਪੀਲਾ ਪੰਜਾ1
- Post by Man24punjabi2
- Post by Kashmir singh1
- ਖਾਲਸਾ ਸਾਜਨਾ ਦਿਵਸ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜੀ ਨਾਲ ਰੌਸ਼ਨ ਹੋਇਆ ਅਸਮਾਨ #Punjab24News #KhalsaSajnaDiwas #WaheguruJi #SriHarmandirSahib #GoldenTemple #KhalsaPanth #VaisakhiCelebration #Sikhism #SpiritualVibes #FireworksNight #PunjabCelebration1
- Post by Inside Story News Chennal1